PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Year: 2025

ਪੱਖੋਂ ਕਲਾਂ ਵਿਖੇ ਬਣ ਰਹੀ ਪੇਲੈਟ ਫੈਕਟਰੀ ਦਾ ਡਿਪਟੀ ਕਮਿਸ਼ਨਰ, ਐੱਸ ਐੱਸ ਪੀ ਨੇ ਕੀਤਾ ਦੌਰਾ 

ਫੈਕਟਰੀ ਵਿੱਚ 20000 ਟਨ ਪਰਾਲੀ ਨਾਲ ਬਣੀਆਂ ਗਿੱਟੀਆਂ ਬਣਾਈਆਂ ਜਾਣਗੀਆਂ  ਵੱਡੀਆਂ ਫੈਕਟਰੀਆਂ ‘ਚ ਬਾਲਣ ਦੇ ਰੂਪ ਵਿੱਚ ਕੀਤਾ ਜਾਂਦੈ ਗਿੱਟੀਆਂ ਦਾ ਇਸਤੇਮਾਲ ਰਘਵੀਰ ਹੈਪੀ, ਬਰਨਾਲਾ 22 ਅਕਤੂਬਰ 2025       ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ…

ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ

ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ 2025     ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਅੱਜ ਪੰਜਾਬ ਦੇ ਵਕਾਰੀ ਸਨਮਾਨ ਸਟੇਟ ਐਵਾਰਡ ਨਾਲ ਨਿਵਾਜਿਆ ਹੈ। …

ਨਵੇਂ ਡੀਸੀ ਦੇ ਬੂਹੇ ਪੁਰਾਣਾ ਮੁੱਦਾ ਲੈ ਕੇ ਫਿਰ ਪਹੁੰਚੀ ਸੰਘਰਸ਼ ਕਮੇਟੀ..

ਬਠਿੰਡਾ ਦਾ ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਕਮੇਟੀ ਨੇ ਖੜਕਾਇਆ ਨਵੇਂ ਡੀਸੀ ਦਾ ਬੂਹਾ ਅਸ਼ੋਕ ਵਰਮਾ, ਬਠਿੰਡਾ 26 ਅਗਸਤ 2025      ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਕਰ ਰਹੀ ਸੰਘਰਸ਼ ਕਮੇਟੀ  ਦੀ ਅਗਵਾਈ ਹੇਠ  ਦੁਕਾਨਦਾਰਾਂ, ਟਰਾਂਸਪੋਰਟਰਾਂ, ਸਮਾਜਿਕ ਜਥੇਬੰਦੀਆਂ ਅਤੇ ਆਮ…

ਮੱਚ ਗਈ ਹਾਹਾਕਾਰ,ਸ਼ਹਿਰ ‘ਚ ਚੋਰੀਆਂ ਦੀ ਭਰਮਾਰ…

ਹਰਿੰਦਰ ਨਿੱਕਾ, ਬਰਨਾਲਾ 20 ਅਗਸਤ 2025                 ਸ਼ਹਿਰ ਅੰਦਰ ਅਕਸਰ ਹਰ ਦਿਨ ਹੁੰਦੀਆਂ ਚੋਰੀਆਂ ਦੀਆਂ ਵਾਰਦਾਤਾਂ ਦੀ ਬਦੌਲਤ ਫੈਲੇ ਚੋਰਾਂ ਦੇ ਆਤੰਕ ਕਾਰਣ, ਲੋਕ ਸਹਿਮੇ ਹੋਏ ਹਨ। ਜਦੋਂਕਿ ਪੁਲਿਸ ਦੀ ਢਿੱਲੀ ਮੱਠੀ ਕਾਰਗੁਜਾਰੀ ਦੋ…

ਨਾ ਤਾਂ ਇੰਸਪੈਕਟਰ ਭਰਤੀ ਕਰਵਾਇਆ ਤੇ ਨਾ ਹੀ ਮੋੜੀ ਰਿਸ਼ਵਤ….

ਰਮਨ ਕਟੌਦੀਆ ਬਠਿੰਡਾ, 14 ਅਗਸਤ 2025       ਇੱਕ ਪਾਸੇ ਬੇਰੁਜਗਾਰਾਂ ਦੀ ਵੱਡੀ ਫੌਜ ਤੇ ਦੂਜੇ ਬੰਨੇ ਪੁਲਿਸ ਇੰਸਪੈਕਟਰ ਦੀ ਨੌਕਰੀ ਦਾ ਰੁਤਬਾ, ਜੇ ਓਹ ਵੀ ਸਿਰਫ 2 ਲੱਖ ਰੁਪਏ ਵਿੱਚ ਮਿਲਦਾ ਹੋਵੇ,ਤਾਂ ਕੌਣ ਛੱਡਦਾ ਹੈ। ਜੀ ਹਾਂ, ਇਸੇ ਉਮੀਦ…

‘ਤੇ ਹੁਣ 6 ਮਹੀਨਿਆਂ ਬਾਅਦ ਹੋਇਆ ਕੰਡਕਟਰ ਖਿਲਾਫ.ਪਰਚਾ

ਮੁਦਈ ਨੇ 6 ਮਹੀਨਿਆਂ ਤੱਕ ਕੰਡਕਟਰ ਖਿਲਾਫ ਕੇਸ ਦਰਜ ਕਰਵਾਉਣ ਲਈ ਲੜੀ ਲੜਾਈ… ਹਰਿੰਦਰ ਨਿੱਕਾ, ਪਟਿਆਲਾ 30 ਜੁਲਾਈ 2025      ਪੀਆਰਟੀਸੀ ਬੱਸ ਦੇ ਕੰਡਕਟਰ ਨੇ ਮਾਮੂਲੀ ਤਕਰਾਰਬਾਜੀ ਤੋਂ ਬਾਅਦ ਸਵਾਰੀ ਨਾਲ ਧੱਕਾ-ਮੁੱਕੀ ਕਰਦਿਆਂ ਬੱਸ ‘ਚੋਂ ਹੇਠਾਂ ਸੁੱਟ ਦਿੱਤਾ। ਪੁਲਿਸ…

Hotel ਕੈਫੇ ਤੇ Police ਦਾ ਛਾਪਾ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 11 ਜਣਿਆਂ ਨੂੰ ਫੜ੍ਹਿਆ…

ਹਰਿੰਦਰ ਨਿੱਕਾ, ਬਠਿੰਡਾ, 16 ਜੁਲਾਈ 2025       ਜਿਲ੍ਹੇ ਦੇ ਥਾਣਾ ਕੈਂਟ ਦੀ ਪੁਲਿਸ ਨੇ ਮੁਖਬਰੀ ਦੀ ਸੂਚਨਾ ਦੇ ਅਧਾਰ ਤੇ ਆਦੇਸ਼ ਯੂਨੀਵਰਸਿਟੀ ਭੁੱਚੇ ਦੇ ਸਾਹਮਣੇ ਮਹਿਫਲ ਏ ਕੈਫੇ ਐਂਡ ਲੌਂਜ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ…

ਓਹ ਨੇ ਮਾੜ੍ਹੀ ਨਿਗ੍ਹਾ ਰੱਖਣ ਤੋਂ ਰੋਕਿਆ ਤਾਂ ਫਿਰ…ਹੋਇਆ ਵੱਡਾ ਕਾਂਡ

ਹਰਿੰਦਰ ਨਿੱਕਾ, ਪਟਿਆਲਾ 15 ਜੁਲਾਈ 2025       ਆਪਣੀ ਭਰਜਾਈ ‘ਤੇ ਮਾੜੀ ਨਿਗ੍ਹਾ ਰੱਖਣ  ਵਾਲੇ ਨੂੰ ਰੋਕਣ ਦਾ ਖਾਮਿਆਜ਼ਾ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ। ਇਹ ਦਰਦਨਾਕ ਕਾਰਾ ਪਿੰਡ ਕਰਹਾਲੀ ਵਿਖੇ ਵਾਪਰਿਆ, ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ…

ਸਾਂਝੇ ਹੰਭਲੇ ਨਾਲ ਪੂਰਿਆ ਰਜਵਾਹੇ ‘ਚ ਪਿਆ ਪਾੜ

ਰਘਵੀਰ ਹੈਪੀ, ਬਰਨਾਲਾ 15 ਜੁਲਾਈ 2025           ਜ਼ਿਲ੍ਹੇ ਦੇ ਪਿੰਡ ਧੌਲਾ ਨੇੜੇ ਰਜਵਾਹੇ ਵਿੱਚ ਪਏ ਪਾੜ ਨੂੰ ਸਾਂਝੇ ਹੰਭਲੇ ਨਾਲ ਪੂਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਸ਼ੌਕਤ ਅਹਿਮਦ ਪਰੇ ਦੀਆਂ ਹਦਾਇਤਾਂ ‘ਤੇ ਬਲਾਕ ਵਿਕਾਸ…

ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ

ਅਦੀਸ਼ ਗੋਇਲ, ਬਰਨਾਲਾ 15 ਜੁਲਾਈ 2025          ਅਜ਼ਾਦੀ ਦਿਹਾੜੇ ਦਾ ਜ਼ਿਲ੍ਹਾ ਪੱਧਰੀ ਸਮਾਗਮ ਬਾਬਾ ਕਾਲਾ ਮਹਿਰ ਬਹੁਮੰਤਵੀ ਸਟੇਡੀਅਮ ਵਿੱਚ ਹੋਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ…

ਇਕ ਪੇਡ ਮਾਂ ਦੇ ਨਾਮ:- DEO ਨੇ ਮੁਹਿੰਮ ਦੀ ਕੀਤੀ ਸਕੂਲਾਂ ‘ਚ ਸ਼ੁਰੂਆਤ

ਵਿਦਿਆਰਥੀਆਂ ਨੂੰ ਪੌਦੇ ਲਾਉਣ ਅਤੇ ਸੰਭਾਲ ਕਰਨ ਦਾ ਦਿੱਤਾ ਸੁਨੇਹਾ ਚੇਤਨ ਗਰਗ, ਬਰਨਾਲਾ 15 ਜੁਲਾਈ 2025     ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਪੌਦੇ ਲਾਉਣ ਦੀ…

ਸਰਕਾਰੀ ਆਈਟੀਆਈ ਵਿੱਚ ਅਪ੍ਰੈਂਟਸ਼ਿਪ ਮੇਲਾ, 59 ਸਿਖਿਆਰਥੀਆਂ ਨੂੰ ਕੀਤਾ ਸ਼ਾਰਟਲਿਸਟ

ਰਘਵੀਰ ਹੈਪੀ, ਬਰਨਾਲਾ 15 ਜੁਲਾਈ 2025       ਸਰਕਾਰੀ ਆਈ.ਟੀ.ਆਈ. ਬਰਨਾਲਾ ਵਿੱਚ “ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਸ਼ਿਪ ਮੇਲਾ” ਮੁਹਿੰਮ ਤਹਿਤ ਅਪ੍ਰੈਂਟਸ਼ਿਪ  ਮੇਲਾ ਕਰਾਇਆ ਗਿਆ। ਇਹ ਮੇਲਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਵਿਭਾਗ ਮੁਨੀਸ਼ ਕੁਮਾਰ ਆਈ ਏ…

AIMS ਬਠਿੰਡਾ ਵਿਖੇ ਹੋਇਆ ਮੈਡੀਸਨ ‘ਚ ਗੁਣਾਤਮਕ ਖੋਜ” ਵਿਸ਼ੇ ‘ਤੇ ਵਿਸ਼ੇਸ਼ ਅਕਾਦਮਿਕ ਸੈਸ਼ਨ

ਏਮਜ਼ ਬਠਿੰਡਾ ਵਿਖੇ “ਮੈਡੀਸਨ ਵਿੱਚ ਗੁਣਾਤਮਕ ਖੋਜ” ਵਿਸ਼ੇ ‘ਤੇ ਈਡੀ ਏਮਜ਼ ਰਾਏਪੁਰ ਵੱਲੋਂ ਵਿਸ਼ੇਸ਼ ਗੱਲਬਾਤ ਰਮਨ ਕਟੌਦੀਆ ਬਠਿੰਡਾ, 9 ਜੁਲਾਈ 2025     ਏਮਜ਼ ਬਠਿੰਡਾ ਦੇ ਮੁੱਖ ਆਡੀਟੋਰੀਅਮ ਵਿੱਚ ਅੱਜ ਦੁਪਹਿਰ 3:00 ਵਜੇ “ਮੈਡੀਸਨ ਵਿੱਚ ਗੁਣਾਤਮਕ ਖੋਜ” ਵਿਸ਼ੇ ‘ਤੇ ਇੱਕ…

ਜਦੋਂ ਆਸ਼ਿਕ ਮੂੰਹੋਂ ਸੁਣੀ ਨਾਂਹ…’ਤੇ ਓਹ ਪੱਖੇ ਨਾਲ ਝੂਟ ਗਈ,

ਹਰਿੰਦਰ ਨਿੱਕਾ, ਪਟਿਆਲਾ 9 ਜੁਲਾਈ 2025        ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਕੋਈ ਹੱਦ ਜਾਂ ਸਰਹੱਦ ਇਸ਼ਕ ‘ਚ ਅੜਿੱਕਾ ਨਹੀਂ ਬਣਦੀ ਅਤੇ ਇਸ਼ਕ ਤੇ ਕਿਸੇ ਦਾ ਜ਼ੋਰ ਨਹੀਂ ਚਲਦਾ । ਇਹੋ ਜਿਹਾ ਹੀ ਇੱਕ ਦਿਲ ਦਹਿਲਾ…

ਕੇਵਲ ਢਿੱਲੋਂ ਨੇ ਕਿਹਾ! ਕਿਸੇ ਵੀ ਹਾਲਤ ‘ਚ ਅਕਵਾਇਰ ਨਹੀਂ ਹੋਣ ਦਿਆਂਗੇ ਕਿਸਾਨਾਂ ਦੀ ਮਰਲਾ ਵੀ ਜਮੀਨ

ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਅਤੇ EX MLA  ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦਾ ਕੀਤਾ ਐਲਾਨ ਭਾਜਪਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪੰਜਾਬ ਭਰ ਵਿੱਚ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਕਰੇਗੀ – ਕੇਵਲ ਸਿੰਘ…

Big Breaking – Two Accused Arrested in Businessman Verma Murder Case – Arpit Shukla

Special DGP (Law & Order) shares update,  Assures all culprits will be arrested soon Bittu Jalalabadi, Abohar (Fazilka), July 8:2025             In a significant development, Punjab Police have arrested two accused involved in the recent murder…

ਪੁਲਿਸ ਨੇ ਕੱਪੜਾ ਵਪਾਰੀ ਸੰਜੈ ਵਰਮਾ ਦੇ ਕਾਤਿਲਾਂ ਨੂੰ ਫੜ੍ਹਿਆ…

ਪਲਿਸ ਨੂੰ ਵੱਡੀ ਸਫਲਤਾ, ਕੱਪੜਾ ਵਪਾਰੀ ਦੇ ਕਤਲ ‘ਚ ਸ਼ਾਮਿਲ 2 ਦੋਸ਼ੀ ਕਾਬੂ -ਅਰਪਿਤ ਸ਼ੁਕਲਾ SPL. ਡੀਜੀਪੀ ਲਾਅ & ਆਰਡਰ ਨੇ ਦਿੱਤੀ ਜਾਣਕਾਰੀ, ਕਿਹਾ, ਸਾਰੇ ਦੋਸ਼ੀ ਜਲਦ ਫੜ੍ਹੇ ਜਾਣਗੇ ਬਿੱਟੂ ਜਲਾਲਾਬਾਦੀ, ਅਬੋਹਰ/ਫਾਜ਼ਿਲਕਾ, 8 ਜੁਲਾਈ 2025         ਲੰਘੇ…

Burger King ‘ਚ ਕੰਮ ਕਰਦੇ 1 ਮੁਲਾਜ਼ਮ ਦੀ ਮੌਤ ਤੇ ਹੋਰ ਜਖਮੀ….!

ਕੰਪਨੀ ਦੇ ਆਰ.ਜੀ.ਐਮ. ਖਿਲਾਫ ਦਰਜ ਹੋਇਆ ਪਰਚਾ… ਹਰਿੰਦਰ ਨਿੱਕਾ, ਪਟਿਆਲਾ 8 ਜੁਲਾਈ 2025         ਸੰਗਰੂਰ ਪਟਿਆਲਾ ਮੁੱਖ ਸੜਕ ਤੇ ਸਥਿਤ ਗੋਲਡ ਡਸਟ ਵਿਖੇ ਬਰਗਰ ਕਿੰਗ ਵਿੱਚ ਕਰੰਟ ਆ ਜਾਣ ਕਾਰਣ, ਕੁੱਕ ਦੀ ਮੌਤ ਹੋ ਗਈ,ਜਦੋਂਕਿ ਹੋਰ ਸਟਾਫ…

ਜਦੋਂ ਓਨ੍ਹਾਂ ਮਿਲਾਉਣ ਨੂੰ ਕਿਹਾ ਨਾਂਹ ਤੇ ਓਸ ਗਲ ਪਾ ਲਿਆ ਫਾਹਾ….

ਪਹਿਲਾਂ ਪਤੀ ਤੇ ਫਿਰ ਪਤਨੀ ਨੇ ਵੀ ਕਰ ਲਈ ਆਤਮ ਹੱਤਿਆ ਹਰਿੰਦਰ ਨਿੱਕਾ, ਪਟਿਆਲਾ 4 ਜੂਨ 2025        ਤਿੜਕੇ ਰਿਸ਼ਤਿਆਂ ਦਾ ਅੰਤ ਹੁੰਦੈ, ਦੁਖਦਾਈ, ਜੀ ਹਾਂ, ਅਜਿਹਾ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਘਟਨਾਕ੍ਰਮ ਜਿਲ੍ਹੇ ਦੇ ਥਾਣਾ ਭਾਦਸੋਂ…

SC ਕਮਿਸ਼ਨ ਦੀ ਬੜ੍ਹਕ- ਹੁਣ ਨਿੱਜੀ ਸਕੂਲਾਂ ਦੁਆਲੇ ਹੋਣਗੀਆਂ ਪੜਤਾਲੀਆ ਟੀਮਾਂ…!

ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ  ਵਰਗ ਦੇ ਬੱਚਿਆਂ ਦੇ ਸੋਸ਼ਣ ਦਾ ਮਾਮਲਾ ….. ਐਸ.ਸੀ.ਕਮਿਸ਼ਨ ਪ੍ਰਾਈਵੇਟ ਸਕੂਲਾਂ ‘ਚ ਐਸ.ਸੀ ਕੋਟੇ ਦੇ ਬੱਚਿਆਂ ਦੀ ਕਰੇਗਾ ਸ਼ਨਾਖਤ: ਇੱਟਾਂਵਾਲੀ ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 1 ਜੁਲਾਈ 2025       ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ…

Vigilance Bureau nabs Head Constable red-handed accepting Rs 30000 bribe

Balwinder Pal, Patiala, June 30, 2025           Continuing its ongoing relentless drive against corruption in the state, the Punjab Vigilance Bureau (VB), on Monday arrested Head Constable (HC) Mandeep Singh, posted at Police Post Patran, district Patiala,…

Police ਨੇ ਵੱਡੀ ਮਾਤਰਾ ‘ਚ ਫੜ੍ਹਿਆ ਨਸ਼ਿਆਂ ਦਾ ਜਖੀਰਾ….

6 ਮਹੀਨਿਆਂ ਦੌਰਾਨ 152 ਐਨਡੀਪੀਐਸ ਕੇਸ ਦਰਜ, 113 ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤੇ ਪਾਏ ਗਏ: ਐੱਸ ਐੱਸ ਪੀ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ 24 ਫਰਮਾਂ ਦੇ ਲਾਇਸੰਸ ਮੁਅੱਤਲ  ਰਘਵੀਰ ਹੈਪੀ, ਬਰਨਾਲਾ 27 ਜੂਨ 2025          ਜ਼ਿਲ੍ਹੇ ‘ਚ…

ਵਾਹ ਜੀ ਵਾਹ, ਹੁਣ ਕਲੋਨੀਆਂ ਵਿੱਚ ਇਉਂ ਹੋਇਆ ਕਰੂ ਰਾਖੀ..! ਹੋਗੀ ਪੁਲਿਸ ਕੰਪਲੇਂਟ…

ਆਰ.ਟੀ.ਆਈ. ਐਕਟੀਵਿਸਟ ਤੇ ਓਹਦੀ ਘਰ ਵਾਲੀ ਨੂੰ ਘੇਰਿਆ ਤੇ, ਪੀੜਤਾਂ ਦਾ  ਦੋਸ਼, ਜੇ ਕਾਰ ਰੋਕੀ ਲੈਂਦੇ ਤਾਂ ਫਿਰ…  ਹਰਿੰਦਰ ਨਿੱਕਾ, ਬਰਨਾਲਾ 21 ਜੂਨ 2025      ਸ਼ਹਿਰ ਦੇ ਕਚਿਹਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾਂਦੀ ਧਨੌਲਾ ਰੋਡ ਤੇ ਸਥਿਤ ਐਵਰਗਰੀਨ…

ਪੁਲਿਸ ਦੇ ਹੱਥੇ ਚੜ੍ਹਿਆ, ਬਹੁਕਰੋੜੀ ਠੱਗ ਗਿਰੋਹ, 6 ਜਣੇ ਗ੍ਰਿਫਤਾਰ…

67 Mobile,18 ATM ,17 Sim ਤੇ ਹੋਰ ਸਮਾਨ ਬਰਾਮਦ, ਕਈ ਹੋਰ ਚਿਹਰੇ ਵੀ ਹੋਣਗੇ ਬੇਨਕਾਬ ਹਰਿੰਦਰ ਨਿੱਕਾ, ਬਰਨਾਲਾ 20 ਜੂਨ 2025        ਸੂਬੇ ਦੀ ਰਾਜਧਾਨੀ ਦੇ ਐਨ ਬੁੱਕਲ ‘ਚ ਵਸੇ ਜੀਰਕਪੁਰ ਵਿੱਚ ਬਹਿ ਕੇ ਹੀ ਭੋਲੇ-ਭਾਲੇ ਲੋਕਾਂ ਨੂੰ…

ਰੋਟੀ ਪਕਾਉਣ ਗਈ ਨੂੰ ਅੱਗੋਂ ਟੱਕਰਿਆ ਹਵਸ ਦਾ ਭੁੱਖਾ..

ਹਰਿੰਦਰ ਨਿੱਕਾ, ਪਟਿਆਲਾ 20 ਜੂਨ 2025     ਜਿਲ੍ਹੇ ਦੇ ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਅਰਾਈ ਮਾਜਰਾ ‘ਚ ਇੱਕੋ ਘਰ ਅੰਦਰ ਕਿਰਾਏ ਤੇ ਰਹਿੰਦੇ ਕਿਰਾਏਦਾਰ ਨੇ ਨਾਬਾਲਿਗ ਲੜਕੀ ਨੂੰ ਆਪਣੀ ਰੋਟੀ ਪਕਾਉਣ ਲਈ ਬੁਲਾ ਕੇ, ਆਪਣੀ ਹਵਸ ਦਾ ਸ਼ਿਕਾਰ…

Police ਨੇ ਫੜ੍ਹਿਆ ਲਾਰੇਂਸ ਬਿਸ਼ਨੋਈ ਦੇ ਗੁਰਗਿਆਂ ਤੋਂ ਭਾਰੀ ਮਾਤਰਾ ‘ਚ ਅਸਲਾ

ਬਲਵਿੰਦਰ ਪਾਲ, ਪਟਿਆਲਾ 19 ਜੂਨ 2025    ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਭਾਰੀ ਮਾਤਰਾ ਵਿੱਚ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਨੌਜਵਾਨ ਦੇ ਕਬਜ਼ੇ ਵਿੱਚੋਂ 30 ਤੇ 32 ਬੋਰ ਦੇ 3-3 ਪਿਸਟਲ, 315…

ਵਿਜੀਲੈਂਸ ਦੀ ਕੁੜਿੱਕੀ ‘ਚ ਫਿਰ ਫਸਿਆ ਨਾਇਬ ਤਹਿਸੀਲਦਾਰ, ਵਸੀਲਿਆਂ ਤੋਂ 7.59 ਕਰੋੜ ਤੋਂ ਵੱਧ ਦੀ ਬਣਾਈ ਪ੍ਰੋਪਰਟੀ

ਸੋਨੀਆ ਸੰਧੂ, ਚੰਡੀਗੜ੍ਹ 17 ਜੂਨ 2025        ਵਿਜੀਲੈਂਸ ਬਿਊਰੋ ਦੀ ਟੀਮ ਨੇ ਆਮਦਨ ਦੇ ਵਸੀਲਿਆਂ ਤੋਂ 211.54 ਫ਼ੀਸਦ ਜਿਆਦਾ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਬਰਖਾਸਤ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਪੰਜਾਬ ‘ਚ…

ਓਨਾਂ 2 ਘੰਟੇ ਬੱਸ ਸਟੈਂਡ ‘ਚ ਹੀ ਰੋਕੀਆਂ ਬੱਸਾਂ, ਜ਼ੋਰਦਾਰ ਪ੍ਰਦਰਸ਼ਨ

ਜੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਚੇਤਨ ਗਰਗ, ਬਰਨਾਲਾ 17 ਜੂਨ 2025       ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰਾਂ ਨੇ ਰੈਗੂਲਰ ਮੁਲਾਜ਼ਮਾਂ ਨਾਲ ਮਿਲ ਕੇ ਆਪਣੀਆਂ ਮੰਗਾਂ ਦੇ ਹੱਕ…

ਸੇਵਾ ਕੇਂਦਰਾਂ ‘ਚ ਮਾਲ ਵਿਭਾਗ & ਟਰਾਂਸਪੋਰਟ ਵਿਭਾਗ ਦੀਆਂ ਹੋਰ ਵੀ ਸੇਵਾਵਾਂ ਸ਼ੁਰੂ

ਪਟਿਆਲਾ ਵਾਸੀ ਮਾਲ ਤੇ ਟਰਾਂਸਪੋਰਟ ਵਿਭਾਗ ਦੀਆਂ 34 ਸੇਵਾਵਾਂ ਹੁਣ ਘਰ ਬੈਠੇ ਜਾਂ ਜ਼ਿਲ੍ਹੇ ਦੇ 42 ਸੇਵਾ ਕੇਂਦਰਾਂ ਤੋਂ ਪ੍ਰਾਪਤ ਕਰ ਸਕਣਗੇ : ਡਿਪਟੀ ਕਮਿਸ਼ਨਰ ਬਲਵਿੰਦਰ ਪਾਲ, ਪਟਿਆਲਾ, 16 ਜੂਨ 2025                 ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਤਹਿਸੀਲ ਦਫ਼ਤਰਾਂ ਨਾਲ ਸਬੰਧਤ ਮਾਲ ਵਿਭਾਗ ਦੀਆਂ 6 ਅਤੇ ਟਰਾਂਸਪੋਰਟ ਵਿਭਾਗ ਦੀਆਂ 28 ਸੇਵਾਵਾਂ ਹੁਣ ਸਿੱਧੇ ਤੌਰ ’ਤੇ ਘਰ ਬੈਠੇ 1076 ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਈ-ਗਵਰਨੈਂਸ ਵਿੱਚ ਲਗਾਤਾਰ…

ਹਸਪਤਾਲ ਨੂੰ ਮਿਲੀ ਨਵੀਂ ਐਂਬੂਲੈਂਸ, MP ਮੀਤ ਹੇਅਰ ਨੇ ਦਿਖਾਈ ਹਰੀ ਝੰਡੀ

ਸੋਨੀ ਪਨੇਸਰ, ਬਰਨਾਲਾ 16 ਜੂਨ 2025          ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਅਤੇ ਸਮਾਂਬੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਆਮ ਆਦਮੀ ਕਲੀਨਿਕਾਂ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ…

ਸ਼ੋਸ਼ਲ ਮੀਡੀਆ ਇਉਂ ਵੱਜਦੀ ਐ ਠੱਗੀ.. ਮੁਨਾਫੇ ਲਈ ਪੈਸੇ ਲਾਏ ‘ਤੇ…..!

ਬਲਵਿੰਦਰ ਪਾਲ, ਪਟਿਆਲਾ 29 ਮਾਰਚ 2025       ਦੋ ਵੱਖ ਵੱਖ ਸੂਬਿਆਂ ਦੇ ਰਹਿਣ ਵਾਲੇ ਤਿੰਨ ਜਣਿਆਂ ਨੇ ਇੱਕ ਵੈਬਸਾਇਟ ਵਿੱਚ ਪੈਸੇ ਇੰਨਵੈਸਟ ਕਰਕੇ ਵੱਧ ਪ੍ਰੋਫਿਟ ਦੇਣ ਦਾ ਝਾਂਸਾ ਦੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ…

ਅੰਗ ਦਾਨ ਪ੍ਰਚਾਰ & ਪੰਜਾਬ ‘ਚ ਸਰਕਾਰੀ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਅਹਿਮ ਕਦਮ-ਡਾ. ਰਾਜਨ ਸਿੰਗਲਾ

ਮੈਡੀਕਲ ਕਾਲਜ ਵਿਖੇ ‘ਮ੍ਰਿਤਕ ਦੇਹਾਂ ਦੇ ਅੰਗਾਂ ਦੀ ਪ੍ਰਾਪਤੀ ਦੀ ਵਰਕਸ਼ਾਪ ਤੇ ਪੇਟ ਦੇ ਅੰਗਾਂ ਦੀ ਪ੍ਰਾਪਤੀ ਬਾਰੇ ਮਾਸਟਰ ਕਲਾਸ’ ‘ਚ ਮਾਹਰਾਂ ਵੱਲੋਂ ਚਰਚਾ ਬਲਵਿੰਦਰ ਪਾਲ, ਪਟਿਆਲਾ, 28 ਮਾਰਚ 2025       ਅੰਗ ਦਾਨ ਪ੍ਰਚਾਰ ਅਤੇ ਪੰਜਾਬ ‘ਚ ਸਰਕਾਰੀ…

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਰਵਾਇਆ, ਥਾਪਰ ਇੰਸਟੀਚਿਊਟ ‘ਚ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ

ਪਟਿਆਲਾ ਸ਼ਹਿਰ ਵਿੱਚ ਸਾਫ਼ ਹਵਾ ਵੱਲ ਇੱਕ ਕਦਮ’ ਵਿਸ਼ੇ ’ਤੇ ਕੀਤੀ ਚਰਚਾ ਬਲਵਿੰਦਰ ਪਾਲ, ਪਟਿਆਲਾ 28 ਮਾਰਚ 2025        ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਾਂਝੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ, ਪਟਿਆਲਾ ਨਾਲ ਮਿਲ ਕੇ ਨੈਸ਼ਨਲ ਕਲੀਨ…

PANJAB TODAY

ਬਜਟ ‘ਚ ਵੀ ਪੁਰਾਣੀ ਪੈਨਸ਼ਨ ਸਕੀਮ ਗਾਇਬ,ਐੱਨ.ਪੀ.ਐੱਸ ਮੁਲਾਜ਼ਮਾਂ ਵਿੱਚ ਤਿੱਖਾ ਰੋਸ…

ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਸਾਬਿਤ ਹੋਇਆ ਚਿੱਟਾ ਹਾਥੀ,ਬਜਟ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਕੋਈ ਜ਼ਿਕਰ ਨਹੀਂ 1 ਮਈ ਨੂੰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ/ਦਫਤਰਾਂ ਅੱਗੇ ਧਰਨੇ ਦੇ ਕੇ ਕੀਤੀ ਜਾਵੇਗੀ ਭੁੱਖ ਹੜਤਾਲ  ਬਿੱਟੂ ਜਲਾਲਾਬਾਦੀ, ਫ਼ਿਰੋਜ਼ਪੁਰ 28 ਮਾਰਚ 2025  …

ਨਾਭਾ ਜੇਲ੍ਹ ‘ਚ ਪਹੁੰਚੇ,ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ

ਘੱਟ ਗਿਣਤੀ ਬੰਦੀਆਂ ਦੀਆਂ ਸਮੱਸਿਆਵਾਂ ਸੁਣੀਆਂ , ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਬਲਵਿੰਦਰ ਪਾਲ, ਪਟਿਆਲਾ 28 ਮਾਰਚ 2025           ਪੰਜਾਬ ਰਾਜ ਘੱਟ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਨੇ ਅੱਜ ਨਾਭਾ ਦੀ…

Barnala- CIA ਦੀ ਟੀਮ ਤੇ ਬਦਮਾਸ਼ਾਂ ਨੇ ਕੀਤੀ ਫਾਈਰਿੰਗ.ਮੁਕਾਬਲੇ ਤੋਂ ਬਾਅਦ 2 ਗਿਰਫਤਾਰ

ਰਘਵੀਰ ਹੈਪੀ, ਬਰਨਾਲਾ 28 ਮਾਰਚ 2025      ਬਰਨਾਲਾ-ਮਾਨਸਾ ਮੁੱਖ ਸੜਕ ਤੇ ਸਥਿਤ ਟ੍ਰਾਈਡੈਂਟ ਫੈਕਟਰੀ ਧੌਲਾ ਨੇੜੇ ਪੁਲਿਸ ਦੇ ਨਾਕੇ ਤੇ ਅੱਜ ਤੜਕਸਾਰ ਬਦਮਾਸ਼ਾਂ ਨੇ ਫਾਈਰਿੰਗ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ ਫਾਈਰਿੰਗ ਦਾ ਜੁਆਬ ਫਾਈਰਿੰਗ ਨਾਲ ਹੀ ਦਿੱਤਾ। ਦੁਵੱਲੀ…

ਪੀਆਰਟੀਸੀ ਦੇ ਚਾਰ ਅਧਿਕਾਰੀਆਂ ਤੇ ਹੋ ਗਈ ਐਫ਼ਆਈਆਰ,

ਹਰਿੰਦਰ ਨਿੱਕਾ, ਬਰਨਾਲਾ 27 ਮਾਰਚ 2025     ਜ਼ਿਲ੍ਹੇ ਦੇ ਪਿੰਡ ਸੇਖਾ ਦੇ ਰਹਿਣ ਵਾਲੇ ਪੀਆਰਟੀਸੀ ਦੇ ਇੱਕ ਕੰਡਕਟਰ ਨੇ ਆਪਣੇ ਮਹਿਕਮੇ ਦੇ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ…

ਚਲਾਨ ਭਰਨ ਤੋਂ ਖੁੰਝੇ ਤਾਂ ਫਿਰ ਇਹ ਸੇਵਾਵਾਂ ਤੋਂ ਹੋਣਾ ਪਊ ਵਾਂਝਾ…

200 ਦੇ ਕਰੀਬ ਵਾਹਨਾਂ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਵੇਗੀ-ਨਮਨ ਮਾਰਕੰਨ ਲਾਇਸੈਂਸ ਤੇ ਆਰ.ਸੀ ਕਾਪੀਆਂ ਪ੍ਰਿੰਟ ਨਾ ਮਿਲਣ ‘ਤੇ ਪ੍ਰੇਸ਼ਾਨੀ ਤੋਂ ਬਚਣ ਲਈ ਡਿਜੀਲਾਕਰ ‘ਚ ਡਾਊਨਲੋਡ ਕਰਨ ਲੋਕ-ਆਰ.ਟੀ.ਓ. ਬਲਵਿੰਦਰ ਪਾਲ, ਪਟਿਆਲਾ 27 ਮਾਰਚ 2025         ਜ਼ਿਲ੍ਹੇ…

ਪ੍ਰਸ਼ਾਸ਼ਨ ਹੋਇਆ ਸਖਤ, ਪਨੀਰ ਬਣਾਉਣ ਵਾਲੀ ਫੈਕਟਰੀ ਪਹੁੰਚੇ ਅਧਿਕਾਰੀ…

ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਹੋਈ ਸਰਗਰਮ, ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ-ਸਿਹਤ ਟੀਮ ਨਮੂਨੇ ਜਾਂਚ ਲਈ ਭੇਜੇ, ਭੋਜਨ ‘ਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਬਲਵਿੰਦਰ ਪਾਲ, ਪਟਿਆਲਾ 27 ਮਾਰਚ 2025    …

ਵਿਧਾਨ ਸਭਾ ‘ਚ ਗੂੰਜਿਆ, ਉਸਾਰੀ ਕਾਮਿਆਂ ਦੇ ਰਜਿਸਟ੍ਰੇਸ਼ਨ ਕਾਰਡ ਦਾ ਮੁੱਦਾ

ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ, ਕਾਰਡ ਦੀ ਮਿਆਦ ਵਧਾ ਕੇ ਹੋਵੇ 5 ਸਾਲ  ਪੀਟੀਐਨ, ਤਪਾ/ਭਦੌੜ, 27 ਮਾਰਚ 2025       ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਸਾਰੀ ਕਾਮਿਆਂ ਨਾਲ ਸਬੰਧਤ ਮਸਲਾ ਸਦਨ…

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਈਟ ਐਂਡ ਸਾਊਂਡ ਸ਼ੋਅ, ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਹੋਵੇਗਾ ਮੰਚਨ: ਡਿਪਟੀ ਕਮਿਸ਼ਨਰ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ‘ਨਵੀਂ ਜ਼ਿੰਦਗੀ’ ਨੁੱਕੜ ਨਾਟਕ ਵੀ ਖੇਡਿਆ ਜਾਵੇਗਾ ਰਘਵੀਰ ਹੈਪੀ, ਬਰਨਾਲਾ, 27 ਮਾਰਚ 2025            ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਲਾਈਟ ਐਂਡ ਸਾਊਂਡ ਸ਼ੋਅ ਵੱਡੇ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ…

ਕੈਨੇਡਾ ‘ਚ ਦਰ-ਦਰ ਠੋਕਰਾਂ ਖਾਣ ਲਈ ਮਜਬੂਰ, ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣੀ ਪੰਜਾਬੀ ਕੁੜੀ

16 ਦਿਨ ਤੋਂ ਪੁਲਿਸ ਦੀ ਪਕੜ ਤੋਂ ਦੂਰ, ਠੱਗ ਏਜੰਟਾਂ ਦੀ ਨਹੀਂ ਹੋਈ ਗ੍ਰਿਫਤਾਰੀ… ਕੈਨੇਡਾ ਸੈਟ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਠੱਗੀ, ਸਮਝੌਤਾ ਕਰਕੇ ਵੀ ਪੂਰਾ ਨਹੀਂ ਉਤਰੇ ਏਜੰਟ ਤੇ ਫਿਰ ਹੋਇਆ ਪਰਚਾ ਹਰਿੰਦਰ ਨਿੱਕਾ, ਬਰਨਾਲਾ 27 ਮਾਰਚ 2025…

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ Police ਦੇ ਹੱਥ ਚੜ੍ਹੇ ਲੁਟੇਰੇ ..!

ਹਰਿੰਦਰ ਨਿੱਕਾ, ਬਠਿੰਡਾ 27 ਮਾਰਚ 2025          ਭਾਂਵੇ ਲੁੱਟ ਦੀਆਂ ਬਹੁਤੀਆਂ ਵਾਰਦਾਤਾਂ ਤੋਂ ਬਾਅਦ ਵੀ ਲੁਟੇਰਿਆਂ ਨੂੰ ਨਾ ਫੜ੍ਹੇ ਨਾ ਜਾਣ ਕਾਰਣ, ਪੁਲਿਸ ਦੀ ਕਿਰਕਿਰੀ ਅਕਸਰ ਹੀ ਹੁੰਦੀ ਰਹਿੰਦੀ ਹੈ। ਪਰੰਤੂ ਜਿਲ੍ਹੇ ਦੇ ਥਾਣਾ ਦਿਆਲਪੁਰਾ ਦੀ ਪੁਲਿਸ…

ਵਿਜੀਲੈਂਸ ਬਿਊਰੋ ਨੇ ਹੁਣ ਕੀਤਾ ਡੇਅਰੀਆਂ ਵੱਲ ਰੁਖ, ਅਚਨਚੇਤ ਚੈਕਿੰਗ ਤੇ ਭਰੇ ਸੈਂਪਲ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 26 ਮਾਰਚ 2025            ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਨਗੇਸ਼ਵਰ ਰਾਓ ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ, ਮਨਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ,  ਗੁਰਿੰਦਰਜੀਤ…

ਸਰਕਾਰੀ ਦਾਅਵਿਆਂ ਦੇ ਬਾਵਜੂਦ, ਹਵਾ ‘ਚ ਲਟਕਿਆ ਬੱਸ ਅੱਡਾ….!

ਓਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ ਬਣੀ ਬਠਿੰਡਾ ਦੇ ਬੱਸ ਅੱਡੇ ਦੀ ਉਸਾਰੀ ਅਸ਼ੋਕ ਵਰਮਾ, ਬਠਿੰਡਾ,26 ਮਾਰਚ 2025        ਬਠਿੰਡਾ ’ਚ ਬਣਨ ਵਾਲੇ ਨਵੇਂ ਬੱਸ ਅੱਡੇ ਦਾ ਹਾਲ, ” ਓਹ ਦਿਨ ਡੁੱਬਾ ਜਿੱਦਣ, ਘੋੜੀ ਚੜ੍ਹਿਆ ਕੁੱਬਾ ”…

‘ਤੇ ਇੱਕ ਹੋਰ ਡੇਰਾ ਮੁਖੀ ਖਿਲਾਫ ਹੋਇਆ ਜਬਰ ਜ਼ਿਨਾਹ ਦਾ ਪਰਚਾ…!

ਓਹਨੇ ਬਣਾ ਲੀ ਵੀਡੀਓ ਤੇ ਕਰਨ ਲੱਗਿਆ ਬਲੈਕਮੇਲ… ਹਰਿੰਦਰ ਨਿੱਕਾ, ਪਟਿਆਲਾ 26 ਮਾਰਚ 2025      ਥਾਣਾ ਸੰਭੂ ਅਧੀਨ ਪੈਂਦੇ ਇੱਕ ਪਿੰਡ ‘ਚ ਬਣੇ ਪੀਰ ਹਕੀਮ ਸ਼ਾਹ ਦੇ ਡੇਰੇ ਦੇ ਗੱਦੀਨਸ਼ੀਨ ਸੰਤ ਨੇ ਇੱਕ ਔਰਤ ਨੂੰ ਆਪਣੇ ਡੇਰੇ ਤੇ ਬਲਾਇਆ,…

ਅਦਾਲਤੀ ਕੰਮਕਾਜ ਦਾ ਨਿਰੀਖਣ ਕਰਨ ਪਹੁੰਚੇ ਹਾਈਕੋਰਟ ਦੇ ਜਸਟਿਸ ਕੁਲਦੀਪ ਤਿਵਾੜੀ,,,,,

ਜ਼ਿਲ੍ਹਾ ਜੇਲ੍ਹ ਦਾ ਵੀ ਕੀਤਾ ਦੌਰਾ, ਬੰਦੀਆਂ ਨਾਲ ਕੀਤੀ ਗੱਲਬਾਤ *ਵੋਕੇਸ਼ਨਲ ਕੋਰਸ ਪੂਰਾ ਕਰਨ ਵਾਲੇ ਬੰਦੀਆਂ ਨੂੰ ਵੰਡੇ ਸਰਟੀਫਿਕੇਟ  ਰਘਵੀਰ ਹੈਪੀ, ਬਰਨਾਲਾ 25 ਮਾਰਚ 2025         ਜਸਟਿਸ ਕੁਲਦੀਪ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ…

ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 9 ਮਾਰਚ ਨੂੰ…

ਬਲਵਿੰਦਰ ਪਾਲ, ਪਟਿਆਲਾ 14 ਫਰਵਰੀ 2025       ਪੰਜਾਬ ਸਰਕਾਰ ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇਕ ਯੋਗਤਾ ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ…

ਸਕੂਲ ਉਡੀਕਦੇ ਪ੍ਰਿੰਸੀਪਲਾਂ ਨੂੰ ਤੇ ਹੈੱਡਮਾਸਟਰ ਉਡੀਕਦੇ ਤਰੱਕੀ….

ਹੈੱਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਦਾ ਵਾਅਦਾ ਪੂਰਾ ਕਰੇ ਸਰਕਾਰ: ਹੈਡਮਾਸਟਰਜ਼ ਐਸੋਸੀਏਸ਼ਨ ਇਕਾਈ ਫਾਜ਼ਿਲਕਾ ਬਿੱਟੂ ਜਲਾਲਾਬਾਦੀ, ਫਾਜਿਲਕਾ 14 ਫਰਵਰੀ 2025      ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਕੰਮ ਕਰਦੇ ਹੈੱਡਮਾਸਟਰ ਕੇਡਰ (ਪੀ.ਈ.ਐੱਸ.-II) ਨੇ ਪੂਰਨ ਸਮਰਪਣ…

Valentine’s Day : प्यार के रंग, दिल के संग- Colors of love, with hearts

“ प्यार एक ऐसा फूल , जो खिलने के लिए सिर्फ समय की नहीं, बल्कि दिल की जरूरत  ” प्रदीप शाही,पटियाला 14 फरवरी 2025        जब सर्दी की हवाएँ धीरे-धीरे अपने पथ को छोड़ती हैं और बसंत की…

error: Content is protected !!