PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: November 2025

Police Action ਬੰਦੀ ਬਣਾਇਆ ਵਿਅਕਤੀ ਛੁਡਾਇਆ, 3 ਗ੍ਰਿਫ਼ਤਾਰ, ਮੁੱਖ ਦੋਸ਼ਣ ਫ਼ਰਾਰ

ਭੋਲ਼ੇ ਵਿਅਕਤੀ ਨੂੰ ਘਰ ਬੁਲਾ ਕੇ ਕਰਦੇ ‘ਅਗਵਾ’ ਤੇ ਮੰਗਦੇ ਸੀ ਫਿਰੌਤੀ  ​ਰਘਬੀਰ ਹੈਪੀ, ​ਬਰਨਾਲਾ 22 ਨਵੰਬਰ 2025       ਬਰਨਾਲਾ ਪੁਲਿਸ ਨੇ ਮਾਂ ਪੁੱਤ ਵੱਲੋਂ ਮਿਲ ਕੇ,ਚਲਾਏ ਜਾ ਰਹੇ ਇੱਕ ਅਜਿਹੇ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਹੜਾ …

ਅਧਿਆਪਕਾਂ ਦੇ ਸਨਮਾਨ ‘ਚ ਸਜਿਆ ਮੰਚ…

ਸਰਕਾਰੀ ਸਕੂਲ ਸੀਚੇਵਾਲ ‘ਚ  ‘International Men’s Day’ ਦਾ ਜਸ਼ਨ ਪੀਟੀਐਨ, ​ਜਲੰਧਰ 20 ਨਵੰਬਰ 2025     ਲੰਘੀ ਕੱਲ੍ਹ ਸਰਕਾਰੀ ਮਿਡਲ ਸਕੂਲ ਸੀਚੇਵਾਲ (ਜਲੰਧਰ) ਵਿਖੇ ‘International Men’s Day’ ਬੜੇ ਹੀ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ…

SD ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀ ਜ਼ੋਨ ਯੂਥ ਫ਼ੈਸਟੀਵਲ ‘ਚ ਛਾਏ

ਰਘਵੀਰ ਹੈਪੀ, ਬਰਨਾਲਾ 20 ਨਵੰਬਰ 2025         ਐਸ ਡੀ ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਅੰਤਰ ਜ਼ੋਨਲ ਯੂਥ ਫ਼ੈਸਟੀਵਲ ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਸੰਸਥਾ ਦੇ ਪੀ.ਆਰ.ਓ. ਪ੍ਰੋ. ਸ਼ੋਇਬ…

ਬਰਨਾਲਾ ਨੂੰ ਵੱਡਾ ਤੋਹਫ਼ਾ: ਨਗਰ ਕੌਂਸਲ ਨੂੰ ਮਿਲਿਆ ‘ਨਗਰ ਨਿਗਮ’ ਦਾ ਦਰਜਾ,

ਸੋਨੀਆ ਸੰਧੂ , ਚੰਡੀਗੜ੍ਹ 18 ਨਵੰਬਰ 2025       ਬਰਨਾਲਾ ਵਾਸੀਆਂ ਲਈ ਅੱਜ ਖੁਸ਼ੀ ਅਤੇ ਮਾਣ ਦਾ ਦਿਨ ਹੈ, ਜੋ ਸ਼ਹਿਰ ਦੇ ਭਵਿੱਖ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ ! ਪੰਜਾਬ ਸਰਕਾਰ ਨੇ ਬਰਨਾਲਾ ਦੀ ਨਗਰ ਕੌਂਸਲ ਨੂੰ ਅਪਗ੍ਰੇਡ…

ਅਚਾਨਕ ਬਿਰਧ ਆਸ਼ਰਮ ਪਹੁੰਚੇ DC, ਗਹੁ ਨਾਲ ਸੁਣੀਆਂ ਬਜ਼ੁਰਗਾਂ ਦੀਆਂ ਗੱਲਾਂ…..

ਬਜ਼ੁਰਗਾਂ ਦੀ ਅਹਿਮੀਅਤ ਅਤੇ ਆਦਰ ਸਤਿਕਾਰ ਬਾਰੇ ਸਕੂਲਾਂ ‘ਚ ਕੀਤੀ ਜਾਵੇਗੀ ਚਰਚਾ ਸਰਕਾਰੀ ਬਿਰਧ ਆਸ਼ਰਮ ਵਿਖੇ ਮੁਫ਼ਤ ਰੱਖਿਆ ਜਾਂਦਾ ਹੈ ਬਜ਼ੁਰਗਾਂ ਦਾ ਖ਼ਿਆਲ ਸੋਨੀ ਪਨੇਸਰ, ਢਿਲਵਾਂ (ਤਪਾ), 18 ਨਵੰਬਰ 2025           ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ…

ਵਧਿਆ ਮਾਣ, ਤੇਜਿੰਦਰ ਮਹਿਤਾ ਨੇ ਸੰਭਾਲਿਆ ਡੀਪੀਸੀ ਚੇਅਰਮੈਨ ਦਾ ਅਹੁਦਾ

ਉਮੜਿਆ ਜਨ ਸੈਲਾਬ, ਸਮਾਜ ਦੇ ਹਰ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ ਹਰਿੰਦਰ ਨਿੱਕਾ, ਪਟਿਆਲਾ 17 ਨਵੰਬਰ 2025     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਗਏ ਆਮ…

ਜੇਲ੍ਹ ‘ਚ ਹੀ ਅਧਿਕਾਰੀ ਨੂੰ ਜੇਲ੍ਹ ਬੰਦੀ ਨੇ ਕੁੱਟਿਆ..

ਹਰਿੰਦਰ ਨਿੱਕਾ, ਪਟਿਆਲਾ 17 ਨਵੰਬਰ 2025      ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ, ਜੇਲ੍ਹਾਂ ‘ਚ ” ਸਭ ਅੱਛਾ ਨਹੀਂ ” ਹੈ। ਕੇਂਦਰੀ ਜੇਲ੍ਹ ਪਟਿਆਲਾ ਦੇ ਅੰਦਰ ਡਿਊਟੀ ਦੇ ਤਾਇਨਾਤ ਇੱਕ ਮੁਲਾਜ਼ਮ ਨੂੰ, ਹਵਾਲਾਤੀ ਮੁਲਜ਼ਮ ਟੁੱਟ ਕੇ ਪੈ ਗਿਆ।…

ਨਿਵੇਕਲੀ ਪਿਰਤ :  ਬੁੱਢੇ ਦਰਿਆ ਕਿਨਾਰੇ ਪਹਿਲੇ ਹਰੇ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਨਜ਼ਰ ਆਇਆ ਭਾਰੀ ਉਤਸ਼ਾਹ

ਬੁੱਢੇ ਦਰਿਆ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਨਾਲ ਸੰਤ ਸੀਚੇਵਾਲ ਨੇ ਪੰਜਾਬ ਦਾ ਧਿਆਨ ਗੰਧਲੇ ਪਾਣੀਆਂ ਵੱਲ ਖਿੱਚਿਆ : ਮੁੰਡੀਆ ਨਗਰ ਕੀਰਤਨ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੀ ਗੂੰਜ, 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿੱਚ ਲਾਏ ਜਾਣਗੇ 3 ਲੱਖ…

ਸੰਤ ਸੀਚੇਵਾਲ ਨੇ ਮਾਰਿਆ ਨਹੋਰਾ, ਅਸੀਂ ਨਾ ਪੌਣ ਨੂੰ ਗੁਰੂ ਮੰਨਦੇ ਹਾਂ, ਨਾ ਪਾਣੀ ਨੂੰ ਪਿਤਾ ਤੇ ਨਾ ਧਰਤੀ ਨੂੰ ਮਾਂ…

ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੰਤਰ ਰਾਸ਼ਟਰੀ ਪੰਜਾਬੀ ਕਵੀ ਦਰਬਾਰ ਜਸਵਿੰਦਰ ਜੱਸੀ, ਲੁਧਿਆਣਾ 17 ਨਵੰਬਰ 2025     ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਨਾਨਕ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ,ਭਾਈ ਮਤੀ…

ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150 ਵੀਂ ਜਯੰਤੀ ਮੌਕੇ ਏਕਤਾ ਯਾਤਰਾ ਕੱਢੀ

ਚੇਤਨ ਗਰਗ, ਬਰਨਾਲਾ 16 ਨਵੰਬਰ 2025         ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਮਾਈ ਭਾਰਤ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ, ਮਾਈ ਭਾਰਤ ਬਰਨਾਲਾ ਸ਼੍ਰੀਮਤੀ ਆਭਾ ਸੋਨੀ ਦੀ ਪ੍ਰਧਾਨਗੀ ਹੇਠ ਲੋਹ ਪੁਰਸ਼ ਸਰਦਾਰ ਵੱਲਭ…

ਟੰਡਨ ਸਕੂਲ ‘ਚ ਸਪੋਰਟਸ ਮੀਟ-ਦੌੜ, ਛਾਲਾਂ ਅਤੇ ਟੀਮਵਰਕ ਦਾ ਸ਼ਾਨਦਾਰ ਪ੍ਰਦਰਸ਼ਨ

ਸਪੋਰਟਸ ਜ਼ੇਨਿਥ: ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ, ਅਨੁਸ਼ਾਸਨ ਤੇ ਜਜ਼ਬੇ ਦਾ ਦਿੱਤਾ ਸੁਨੇਹਾ ਟੰਡਨ ਇੰਟਰਨੈਸ਼ਨਲ ਸਕੂਲ ਦੀ ਸਪੋਰਟਸ ਜ਼ੇਨਿਥ—ਜਿੱਤ ਤੋਂ ਵੱਧ ਭਾਗੀਦਾਰੀ ਤੇ ਪੂਰੀ ਕੋਸ਼ਿਸ਼ ਦਾ ਪਾਠ ਖੇਡਾਂ ‘ਚ ਜਿੱਤਣਾ ਜਰੂਰੀ ਨਹੀਂ, ਸਗੋਂ ਭਾਗ ਲੈਣਾ ਤੇ ਪੂਰੀ ਕੋਸ਼ਿਸ਼…

‘ਤੇ ਓਹ ਕਿਸੇ ਹੋਰ ਦੇ Certificate ਤੇ ਹੀ ਲੈ ਗਿਆ ਨੌਕਰੀ…..

ਅਨੁਭਵ ਦੂਬੇ , ਮੋਹਾਲੀ 16 ਨਵੰਬਰ 2025     ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਕਲਾਸ ਦਾ ਕਿਸੇ ਹੋਰ ਦੇ ਨਾਂ ਤੇ ਜ਼ਾਰੀ ਹੋਇਆ ਸਰਟੀਫਿਕੇਟ ਵਰਤ ਕੇ,ਨੌਕਰੀ ਕੋਈ ਹੋਰ ਵਿਅਕਤੀ ਹੀ ਲੈ ਗਿਆ। ਇਹ ਭੇਦ ਉਦੋਂ ਖੁੱਲ੍ਹਿਆ, ਜਦੋਂ ਵਣ…

ਭਤੀਜ਼ੇ ਨੇ ਛੜੇ ਚਾਚੇ ਨੂੰ ਕਹੀ ਨਾਲ ਵੱਢਿਆ ‘ਤੇ ਫਿਰ…..

ਬਲਵਿੰਦਰ ਪਾਲ, ਪਟਿਆਲਾ 16 ਨਵੰਬਰ 2025      ਜਿਲ੍ਹੇ ਦੇ ਥਾਣਾ ਖੇੜੀ ਗੰਡਿਆ ਦੇ ਪਿੰਡ ਲੋਚਮਾਂ ‘ਚ ਰਹਿੰਦੇ ਛੜੇ ਚਾਚੇ ਨੂੰ ਉਸ ਦੇ ਭਤੀਜ਼ੇ ਨੇ ਹੀ ਪਹਿਲਾਂ ਕਹੀ ਨਾਲ ਵੱਢਿਆ ਤੇ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਤੇਲ ਪਾ ਕੇ…

error: Content is protected !!