Notice: Function _load_textdomain_just_in_time was called incorrectly. Translation loading for the newspaperss domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home4/barnanrt/panjabtoday.com/wp-includes/functions.php on line 6121
ਪਟਿਆਲਾ - PANJAB TODAY

PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪਟਿਆਲਾ

ਸ਼ੋਸ਼ਲ ਮੀਡੀਆ ਇਉਂ ਵੱਜਦੀ ਐ ਠੱਗੀ.. ਮੁਨਾਫੇ ਲਈ ਪੈਸੇ ਲਾਏ ‘ਤੇ…..!

ਬਲਵਿੰਦਰ ਪਾਲ, ਪਟਿਆਲਾ 29 ਮਾਰਚ 2025       ਦੋ ਵੱਖ ਵੱਖ ਸੂਬਿਆਂ ਦੇ ਰਹਿਣ ਵਾਲੇ ਤਿੰਨ ਜਣਿਆਂ ਨੇ ਇੱਕ ਵੈਬਸਾਇਟ ਵਿੱਚ ਪੈਸੇ ਇੰਨਵੈਸਟ ਕਰਕੇ ਵੱਧ ਪ੍ਰੋਫਿਟ ਦੇਣ ਦਾ ਝਾਂਸਾ ਦੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ…

ਨਾਭਾ ਜੇਲ੍ਹ ‘ਚ ਪਹੁੰਚੇ,ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ

ਘੱਟ ਗਿਣਤੀ ਬੰਦੀਆਂ ਦੀਆਂ ਸਮੱਸਿਆਵਾਂ ਸੁਣੀਆਂ , ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਬਲਵਿੰਦਰ ਪਾਲ, ਪਟਿਆਲਾ 28 ਮਾਰਚ 2025           ਪੰਜਾਬ ਰਾਜ ਘੱਟ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਨੇ ਅੱਜ ਨਾਭਾ ਦੀ…

ਚਲਾਨ ਭਰਨ ਤੋਂ ਖੁੰਝੇ ਤਾਂ ਫਿਰ ਇਹ ਸੇਵਾਵਾਂ ਤੋਂ ਹੋਣਾ ਪਊ ਵਾਂਝਾ…

200 ਦੇ ਕਰੀਬ ਵਾਹਨਾਂ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਵੇਗੀ-ਨਮਨ ਮਾਰਕੰਨ ਲਾਇਸੈਂਸ ਤੇ ਆਰ.ਸੀ ਕਾਪੀਆਂ ਪ੍ਰਿੰਟ ਨਾ ਮਿਲਣ ‘ਤੇ ਪ੍ਰੇਸ਼ਾਨੀ ਤੋਂ ਬਚਣ ਲਈ ਡਿਜੀਲਾਕਰ ‘ਚ ਡਾਊਨਲੋਡ ਕਰਨ ਲੋਕ-ਆਰ.ਟੀ.ਓ. ਬਲਵਿੰਦਰ ਪਾਲ, ਪਟਿਆਲਾ 27 ਮਾਰਚ 2025         ਜ਼ਿਲ੍ਹੇ…

‘ਤੇ ਇੱਕ ਹੋਰ ਡੇਰਾ ਮੁਖੀ ਖਿਲਾਫ ਹੋਇਆ ਜਬਰ ਜ਼ਿਨਾਹ ਦਾ ਪਰਚਾ…!

ਓਹਨੇ ਬਣਾ ਲੀ ਵੀਡੀਓ ਤੇ ਕਰਨ ਲੱਗਿਆ ਬਲੈਕਮੇਲ… ਹਰਿੰਦਰ ਨਿੱਕਾ, ਪਟਿਆਲਾ 26 ਮਾਰਚ 2025      ਥਾਣਾ ਸੰਭੂ ਅਧੀਨ ਪੈਂਦੇ ਇੱਕ ਪਿੰਡ ‘ਚ ਬਣੇ ਪੀਰ ਹਕੀਮ ਸ਼ਾਹ ਦੇ ਡੇਰੇ ਦੇ ਗੱਦੀਨਸ਼ੀਨ ਸੰਤ ਨੇ ਇੱਕ ਔਰਤ ਨੂੰ ਆਪਣੇ ਡੇਰੇ ਤੇ ਬਲਾਇਆ,…

NEW ਦਿੱਲੀ ਦੇ ਪੰਜਾਬ ਭਵਨ ‘ਚ ਦਾਨਸ਼ਵਰਾਂ ਦੀਆਂ 20 ਹੋਰ ਤਸਵੀਰਾਂ ਸਥਾਪਿਤ

ਰਾਜੇਸ਼ ਗੋਤਮ, ਪਟਿਆਲਾ 1 ਫਰਵਰੀ 2025          ਭਾਸ਼ਾ ਵਿਭਾਗ, ਪੰਜਾਬ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੇਵਲ ਸਿਧਾਂਤਕ ਤੌਰ ‘ਤੇ ਕਾਰਜ ਨਹੀਂ ਕਰਦਾ ਸਗੋਂ ਇਸ ਦੀ ਵਿਹਾਰਕਤਾ ਇਸ ਤੋਂ ਵੀ ਕਿਤੇ ਜ਼ਿਆਦਾ ਹੈ। ਇਸ ਲੜੀ ਵਿਚ ਭਾਸ਼ਾ ਵਿਭਾਗ,…

ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ

ਹਰਿੰਦਰ ਨਿੱਕਾ, ਪਟਿਆਲਾ 28 ਫ਼ਰਵਰੀ 2024         ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਮਹਿਲ ਕਲਾਂ ਤਹਿਸੀਲ ਦੇ ਤਹਿਸੀਲਦਾਰ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ…

ਸਰਕਾਰੀ ਮੈਡੀਕਲ ਕਾਲਜ ਵਿਖੇ ਕਰਵਾਇਆ ਚਾਰ ਰੋਜ਼ਾ ਸਾਲਾਨਾ ਸਭਿਆਚਾਰ ਪ੍ਰੋਗਰਾਮ

ਰਿਚਾ ਨਾਗਪਾਲ, ਪਟਿਆਲਾ 15 ਅਕਤੂਬਰ 2023       ਸਰਕਾਰੀ ਮੈਡੀਕਲ ਕਾਲਜ ਵੱਲੋਂ ਚਾਰ ਦਿਨਾਂ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੈਡੀਕਲ ਕਾਲਜ ਦੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੀ ਪ੍ਰਤਿਭਾ ਨੂੰ ਦਿਖਾਇਆ। ਇਸ ਸਬੰਧੀ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ…

ਪਟਿਆਲਾ ‘ਚ 2-ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕਸ ਮੀਟ ਦੀ ਮੇਜ਼ਬਾਨੀ ਕਰੇਗਾ ਪੀਐਸਪੀਸੀਐਲ

ਭਲ੍ਹਕੇ ਸਮਾਗਮ ਦਾ ਉਦਘਾਟਨ ਕਰਨਗੇ ਖੇਡ ਮੰਤਰੀ ਮੀਤ ਹੇਅਰ ਰਿਚਾ ਨਾਗਪਾਲ, ਪਟਿਆਲਾ, 12 ਅਕਤੂਬਰ 2023  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 45ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐੱਸਸੀਬੀ) ਐਥਲੈਟਿਕਸ ਮੀਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ…

‘ਤੇ ਉਨ੍ਹਾਂ ਲੱਖਾਂ ਰੁਪੱਈਆ ਲੈ ਕੇ ਵੀ ,ਦਿੱਤੀ ਨਹੀਂ ਕੰਬਾਇਨ ਤਾਂ,,,,,,,,!

ਰਾਜੇਸ਼ ਗੋਤਮ , ਪਟਿਆਲਾ 3 ਸਤੰਬਰ 2023       ਕੰਬਾਇਨ ਬਣਾਉਣ ਵਾਲੀ ਫੈਕਟਰੀ ਦੇ ਮੈਨੇਜਰ ਨੇ ਨਵੀਂ ਕੰਬਾਇਨ ਤਿਆਰ ਕਰਕੇ ਦੇਣ ਦੇ ਲੱਖਾਂ ਰੁਪਏ ਤਾਂ ਲੈ ਲਏ, ਪਰ ਸਮੇਂ ਸਿਰ ਨਾ ਤਾਂ ਕੰਬਾਇਨ ਦਿੱਤੀ ਅਤੇ ਨਾਹ ਹੀ ਵਾਰ ਵਾਰ ਮੰਗਣ ਤੇ…

ਸਰਕਾਰੀ ਬਿਕਰਮ ਕਾਲਜ ਵਿਖੇ ਨੈਕ ਦੀ ਤਿਆਰੀ ਸਬੰਧੀ ਕਰਵਾਈ ਵਰਕਸ਼ਾਪ

ਰਿਚਾ ਨਾਗਪਾਲ, ਪਟਿਆਲਾ, 2 ਸਤੰਬਰ 2023      ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਨੈਕ ਕੋਆਰਡੀਨੇਟਰ ਡਾ. ਵਨੀਤਾ ਰਾਣੀ ਨੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਹੇਠ ਨੈਕ ਦੀਆਂ ਤਿਆਰੀਆਂ ਸਬੰਧੀ  ਵਰਕਸ਼ਾਪ ਕਰਵਾਈ। ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ…

Big Breaking – ‘ਤੇ ਉਹ ਪਾਕਿਸਤਾਨ ਨੂੰ ਇਉਂ ਭੇਜਦਾ ਸੀ ਫੌਜ ਦੀ ਸੂਚਨਾ ‘ਤੇ ਬਦਲੇ ‘ਚ ਲੈਂਦਾ ਰਿਹਾ,,,,,!

ਹਰਿੰਦਰ ਨਿੱਕਾ , ਪਟਿਆਲਾ 2 ਸਤੰਬਰ 2023          ਜਿਲ੍ਹੇ ਦੇ ਥਾਣਾ ਘੱਗਾ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਹੜਾ ਫੌਜ ਦੀ ਜਾਣਕਾਰੀ ਪਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਮੋਬਾਇਲ ਰਾਹੀਂ ਭੇਜਦਾ ਸੀ ਤੇ…

ਪੰਗਾ ਪੈਗਿਆ ਤਾਂ, ਉਨ੍ਹਾਂ ਵਿਆਹ ਨੂੰ ਕਹਿਤੀ ਨਾਂਹ,,,

ਹਰਿੰਦਰ ਨਿੱਕਾ , ਬਰਨਾਲਾ 28 ਅਗਸਤ 2023      ਕਿਸੇ ਵਜ੍ਹਾ ਕਾਰਣ ਰਿਸ਼ਤੇ ‘ਚ ਪਈ ਤਰੇੜ ਤੋਂ ਤੰਗ ਆਏ ਨੌਜਵਾਨ ਨੇ ਖੁਦ ਤਾਂ ਆਪਣੀ ਜਾਨ ਗੁਆ ਹੀ ਲਈ। ਸਗੋਂ ਰਿਸ਼ਤੇ ਲਈ ਨਾਂਹ ਕਹਿਣ ਵਾਲੀ ਆਪਣੀ ਪਤਨੀ ਸਣੇ ਸਹੁਰੇ ਪਰਿਵਾਰ ਦੇ…

ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ

 2 ਦਿਨਾਂ ‘ਚ 3 ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੰਬਰਦਾਰ ਸਣੇ 12 ਵਿਅਕਤੀ ਹਰਿੰਦਰ ਨਿੱਕਾ , ਪਟਿਆਲਾ 8 ਅਗਸਤ 2023       ਅਦਾਲਤਾਂ ‘ਚੋਂ ਅਪਰਾਧੀਆਂ ਨੂੰ ਜਮਾਨਤ ਤੇ ਰਿਹਾਅ ਕਰਵਾਉਣ ਲਈ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਨੇ ਨਵਾਂ…

M L A ਅਜੀਤਪਾਲ ਕੋਹਲੀ ਨੇ ਸੰਗਤ ਦਰਬਾਰ ਲਗਾ ਕੇ ਨਿਪਟਾਈਆਂ ਲੋਕਾਂ ਦੀਆਂ ਸਮੱਸਿਆਵਾਂ

ਕਿਹਾ ਲੋਕਾਂ ਦੇ ਹਰ ਦੁੱਖ-ਸੁੱਖ ਦੀ ਲਈ ਜਾ ਰਹੀ ਹੈ ਸਾਰ ,ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਰਹਾਂਗੇ ਹਾਜਰ-ਕੋਹਲੀ ਰਾਜੇਸ਼ ਗੋਤਮ  , ਪਟਿਆਲਾ, 6 ਅਗਸਤ 2023          ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ…

ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ

ਰਿਚਾ ਨਾਗਪਾਲ, ਪਟਿਆਲਾ, 3 ਅਗਸਤ 2023       ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ…

ਪੰਜਾਬ ਦੀਆਂ ਮੰਡੀਆਂ ‘ਚ 50 ਹਜ਼ਾਰ ਬੂਟੇ ਲਾਉਣ ਦੀ ਮੁਹਿੰਮ ਦਾ ਪਟਿਆਲਾ ਤੋਂ ਆਗ਼ਾਜ਼

ਪੰਜਾਬ ਮੰਡੀ ਬੋਰਡ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ, ਸਾਰੀਆਂ ਮੰਡੀਆਂ ਦਾ ਸਿਸਟਮ ਹੋਵੇਗਾ ਆਧੁਨਿਕ ਰਿਚਾ ਨਾਗਪਾਲ, ਪਟਿਆਲਾ, 3 ਅਗਸਤ 2023        ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ 50 ਹਜ਼ਾਰ…

ਰਸਿੰਗ ਸਕੂਲ ਵਿੱਚ ਮਨਾਇਆ ਰਾਸ਼ਟਰੀ ਓਰਲ ਹਾਈਜੀਨ ਦਿਵਸ

ਰਿਚਾ ਨਾਗਪਾਲ, ਪਟਿਆਲਾ, 01 ਅਗਸਤ 2023     ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਸੁਨੰਦਾ ਦੀ ਦੇਖ ਰੇਖ ਵਿੱਚ ਮੂੰਹ ਦੀ ਸਾਫ਼ ਸਫ਼ਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਰਾਸ਼ਟਰੀ ਓਰਲ…

ਅਗਾਮੀ ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਦੀ ਹੋਈ ਸਿਖਲਾਈ

ਰਿਚਾ ਨਾਗਪਾਲ, ਪਟਿਆਲਾ, 1 ਅਗਸਤ 2023    ਪਟਿਆਲਾ ਦੇ ਅੱਠ ਵਿਧਾਨ ਸਭਾ ਚੋਣ ਹਲਕਿਆਂ ਦੇ ਈ.ਆਰ.ਓਜ/ਏ.ਹੀ.ਆਰ.ਓਜ਼ ਤੇ ਬੀ.ਐਲ.ਓਜ ਦੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਨਵੀਂਆਂ ਆਈ.ਟੀ ਐਪਲੀਕੇਸ਼ਨਜ਼ ਅਤੇ ਸਿਸਟਮ…

ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਹੋਈ

ਰਿਚਾ ਨਾਗਪਾਲ, ਪਟਿਆਲਾ,31 ਜੁਲਾਈ 2023    ਅੱਜ (30.07-2023) ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਰਜਿ.) ਦੀ ਸਾਲਾਨਾ ਜਨਰਲ ਮੀਟਿੰਗ ਪਟਿਆਲਾ ਵਿਖੇ ਸ਼੍ਰੀ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ. (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ । ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ…

ਪ੍ਰੋ. ਬਡੂੰਗਰ ਨੇ ਕਿਹਾ! ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਮਨੁੱਖਤਾ ਦੇ ਮੱਥੇ ਤੇ ਵੱਡਾ ਕਲੰਕ

ਰਿਚਾ ਨਾਗਪਾਲ , ਪਟਿਆਲਾ, 24 ਅਪ੍ਰੈਲ 2023   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਜਿੱਥੇ ਬਹੁਤ ਹੀ ਮੰਦਭਾਗੀ ਗੱਲ ਹੈ, ਉਥੇ ਮਨੁੱਖਤਾ ਦੇ ਮੱਥੇ…

CM ਭਗਵੰਤ ਮਾਨ ਨੂੰ ਵਿਦਿਆਰਥਣਾਂ ਨੇ ਸਵਾਲਾਂ ‘ਚ ਘੇਰਿਆ

ਰਾਜੇਸ਼ ਗੋਤਮ , ਪਟਿਆਲਾ, 24 ਅਪ੍ਰੈਲ 2023        ਸਰਕਾਰੀ ਕਾਲਜ, ਲੜਕੀਆਂ ਪਟਿਆਲਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਸਿੱਧੀ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਮੁੱਖ ਮੰਤਰੀ ਨੇ…

ਰੰਗਲਾ ਪੰਜਾਬ ਕਰਾਫ਼ਟ ਮੇਲਾ-25 ਤੋਂ ਸ਼ੁਰੂ , ਪਹਿਲੀ ਵਾਰ E-ਟਿਕਟਿੰਗ, ਸਮਾਂ ਵੀ ਹੋਇਆ ਤੈਅ

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਵੀਆਂ ਤੇ ਪੰਜਾਬ ਵਾਸੀਆਂ ਨੂੰ ਰੰਗਲੇ ਪੰਜਾਬ ਦਾ ਹਿੱਸਾ ਬਣਨ ਦਾ ਸੱਦਾ ਸ਼ੀਸ਼ ਮਹਿਲ ‘ਚ ਅਫ਼ਗਾਨਿਸਤਾਨ, ਦੱਖਣੀ ਅਫ਼ਰੀਕਾ ਤੇ ਥਾਈਲੈਂਡ ਸਮੇਤ 110 ਸ਼ਿਲਪਕਾਰੀ ਸਟਾਲਾਂ ਖਾਣ-ਪੀਣ ਲਈ ਫੂਡ ਕੋਰਟ, ਝੂਲੇ, ਬੱਚਿਆਂ ਲਈ ਕੋਨਾ, ਘੁਮਿਆਰ ਦਾ ਚੱਕ, ਲਾਈਵ ਸਕੈਚ…

ਐਸ. ਸੀ. ਮੋਰਚਾ ਪਾਰਟੀ ਦਾ ਅਹਿਮ ਅੰਗ : ਬੀਬਾ ਜੈਇੰਦਰ ਕੌਰ

ਰਾਜੇਸ਼ ਗੋਤਮ , ਪਟਿਆਲਾ, 30 ਜਨਵਰੀ 2023    ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਐਸ. ਸੀ. ਮੋਰਚਾ ਦੇ ਪ੍ਰਧਾਨ ਸੰਜੇ ਹੰਸ ਅਤੇ ਉਨ੍ਹਾਂ ਦੀ ਟੀਮ ਵਲੋਂ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਭਾਜਪਾ ਦੀ…

ਝੂਠੇ ਵਾਅਦਿਆਂ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਮਿਲਿਆ ਧੋਖਾ : ਸੰਜੇ ਸ਼ਰਮਾ

ਰਿਚਾ ਨਾਗਪਾਲ , ਪਟਿਆਲਾ 30 ਜਨਵਰੀ 2023    ਪਟਿਆਲਾ ਸ਼ਹਿਰੀ ਦੇ ਵਾਰਡ ਨੰ: 35 ਤੋਂ ਕੌਂਸਲਰ ਸਰੋਜ ਸ਼ਰਮਾ, ਅਮਰਜੀਤ ਸ਼ਰਮਾ ਅਤੇ ਬੀ.ਜੇ.ਪੀ. ਆਗੂ ਸੰਜੇ ਸ਼ਰਮਾ ਅਤੇ ਭਾਰੀ ਗਿਣਤੀ ਮਹਿਲਾਵਾਂ  ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਝੁੱਠੇ ਵਾਅਦਿਆਂ ਦੇ ਖਿਲਾਫ…

ਪਟਿਆਲਾ ਨਗਰ ਨਿਗਮ ‘ਚ ਮਨਾਈ ਲੋਹੜੀ

ਰਾਜੇਸ਼ ਗੋਤਮ , ਪਟਿਆਲਾ 14 ਜਨਵਰੀ 2023     ਮਿਊਂਸਪਲ ਵਰਕਰਜ ਯੂਨੀਅਨ ਪਟਿਆਲਾ (ਸਬੰਧਤ ਭਾਰਤੀਯ ਮਜਦੂਰ ਸੰਘ) ਵੱਲੋ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਵਿਖੇ ਪ੍ਰਧਾਨ ਸ੍ਰੀ ਸ਼ਿਵ ਕੁਮਾਰ ਜੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਸ਼ਿਵ ਕੁਮਾਰ ਨੇ…

IMA ਪਟਿਆਲਾ ਦੀ ਪ੍ਰਧਾਨ ਬਣੀ ਡਾਕਟਰ ਚੰਦਰ ਮੋਹਿਣੀ

ਡਾਕਟਰ ਚੰਦਰ ਮੋਹਿਣੀ ਬਣੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੀ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਨੇ ਰਚਿਆ ਇਤਿਹਾਸ ਰਿਚਾ ਨਾਗਪਾਲ, ਪਟਿਆਲਾ, 26 ਦਸੰਬਰ 2022                       ):   ਇੰਡੀਅਨ…

ਹਾਕਮ ਥਾਪਰ ਨੇ ਪਟਿਆਲਾ ਦੇ ਡੀ.ਪੀ.ਆਰ.ਓ. ਵਜੋਂ ਅਹੁਦਾ ਸੰਭਾਲਿਆ

ਪਟਿਆਲਾ, 30 ਅਗਸਤ (ਰਿਚਾ ਨਾਗਪਾਲ)         2011 ਬੈਚ ਦੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਹਾਕਮ ਥਾਪਰ ਨੇ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅੱਜ ਅਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਤਾਇਨਾਤ…

EX ਡਿਪਟੀ ਸਪੀਕਰ ਬੀਰ ਦਵਿੰਦਰ ਨੇ ਦਾਗਿਆ ਭਗਵੰਤ ਮਾਨ ਨੂੰ ਸੁਆਲ ,,

ਅਕਾਲੀਆਂ ਤੇ ਕਾਂਗਰਸੀਆਂ ਦੇ ਵਰ੍ਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ , ਮੁੱਖ ਮੰਤਰੀ ਮਾਨ ਨੂੰ ਪੁੱਛਿਆ ! ਵਿਜੀਲੈਂਸ ਬਿਊਰੋ ਦੀ ਟੀਮ ਕਦੋਂ ਜਾਊ ਸਿਸਵਾਂ ਫਾਰਮ ਹਰਿੰਦਰ ਨਿੱਕਾ , ਪਟਿਆਲਾ 23 ਅਗਸਤ 2022      ਪਿਛਲੇ ਪੰਦਰਾਂ ਸਾਲ, ਪੰਜਾਬ ਵਿੱਚ…

Open ਪਲੰਥ ਤੋਂ 3 ਕਰੋੜ ਦੀ ਕਣਕ ਖੁਰਦ-ਬੁਰਦ, ਮੌਕੇ ਵਾਲੀ ਥਾਂ ਤੇ ਪਹੁੰਚੇ ਮੰਤਰੀ ਲਾਲ ਚੰਦ

ਪੜਤਾਲ ਦਾ ਘੇਰਾ ਵਧਾਉਣ ਦੀਆਂ ਹਦਾਇਤਾਂ ਜ਼ਾਰੀ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਭਗਵੰਤ ਮਾਨ ਸਰਕਾਰ-ਲਾਲ ਚੰਦ ਕਟਾਰੂਚੱਕ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਨਸਪ ਦੇ ਗੁਦਾਮਾਂ ਦਾ ਦੌਰਾ ਭ੍ਰਿਸ਼ਟ ਅਧਿਕਾਰੀਆਂ ਤੇ ਹੋਰ…

ਈ.ਟੀ.ਟੀ ਅਧਿਆਪਕ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਦਿੱਤੇ ਮੰਗ ਪੱਤਰ

ਈ.ਟੀ.ਟੀ ਅਧਿਆਪਕ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਦਿੱਤੇ ਮੰਗ ਪੱਤਰ ਪਟਿਆਲਾ (ਰਾਜੇਸ਼ ਗੌਤਮ) ਪੁਰਾਣੀ ਪੈਨਸ਼ਨ ਅਤੇ ਵਿੱਤ ਵਿਭਾਗ ਨਾਲ ਸਬੰਧਿਤ ਮੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਵਿਭਾਗੀ ਮੰਗਾਂ ਹਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਈ ਟੀ ਟੀ ਅਧਿਆਪਕ ਯੂਨੀਅਨ…

ਪੰਜਾਬ ਸਰਕਾਰ ਕਰੇਗੀ ਹਰ ਵਰਗ ਦੇ ਸਾਰੇ ਮਸਲਿਆਂ ਹੱਲ- MLA ਪਠਾਣਮਾਜਰਾ

ਪੰਜਾਬ ਸਰਕਾਰ ਕਰੇਗੀ ਹਰ ਵਰਗ ਦੇ ਸਾਰੇ ਮਸਲਿਆਂ ਹੱਲ- MLA ਪਠਾਣਮਾਜਰਾ ਪਟਿਆਲਾ, 6 ਅਗਸਤ (ਰਿਚਾ ਨਾਗਪਾਲ) ਸਨੌਰ ਹਲਕੇ ਦੇ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇੱਥੇ ਮਾਲ ਰੋਡ ‘ਤੇ ਸਥਿਤ ਪੰਜਾਬ ਰਾਜ ਬਿਜਲੀ ਨਿਗਮ ਦੇ ਦਫ਼ਤਰ ਮੂਹਰੇ ਧਰਨੇ ‘ਤੇ…

ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੌਮੀ ਘਾਟਾ ਪਿਆ : ਪ੍ਰੋ. ਬਡੂੰਗਰ  

ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੌਮੀ ਘਾਟਾ ਪਿਆ : ਪ੍ਰੋ. ਬਡੂੰਗਰ ਪਟਿਆਲਾ 6 ਅਗਸਤ (ਰਿੱਚਾ ਨਾਗਪਾਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਸਿੱਖ…

ਪਟਿਆਲਾ ਵਿਚ ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ

ਪਟਿਆਲਾ ਵਿਚ ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ ਪਟਿਆਲਾ, 3 ਅਗਸਤ: (ਰਾਜੇਸ਼ ਗੌਤਮ) ਜਿਲ੍ਹਾ ਪਟਿਆਲਾ ਅਧੀਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਖ-ਵੱਖ ਬਲਾਕ ਦਫ਼ਤਰਾਂ ਅਧੀਨ ਆਉਂਦੇ ਪਿੰਡਾਂ ਵਿਖੇ ਹੋਏ ਨਾਜਾਇਜ਼ ਕਬਜਿਆਂ ਸਬੰਧੀ…

पंजाब विधानसभा का विशेष सत्र बुलाकर भगत सिंह को शहीद घोषित करें सीएम भगवंत मान : शांडिल्य

पंजाब विधानसभा का विशेष सत्र बुलाकर भगत सिंह को शहीद घोषित करें सीएम भगवंत मान : शांडिल्य   पटियाला ( राजेश गौतम) एंटी टेरोरिस्ट फ्रंट इंडिया के राष्ट्रीय अध्यक्ष वीरेश शांडिल्य आज पटियाला पहुंचे जहां उनका खंडा चौंक पर इंजीनियर…

ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ 

  ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ ਬਰਨਾਲਾ ਪੰਜ ਦਰਿਆਵਾਂ ਦੀ ਧਰਤੀ ਤੇ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਅਤੇ ਜਾਗਰੂਕਤਾ ਫੈਲਾਉਣ ਲਈ ਕੇ.ਐਲ. ਲੀਗਲ ਟਰੱਸਟ ਵੱਲੋਂ ਪੂਰੇ…

ਅੰਤਰਰਾਜੀ ਗਊ ਤਸਕਰ ਗਿਰੋਹ ਦੇ 6 ਮੈਂਬਰ ਗਿਰਫਤਾਰ

ਗ੍ਰਿਫ਼ਤਾਰ ਤਸਕਰਾਂ ਤੋਂ ਵਰਤਿਆ ਕੈਂਟਰ ਵੀ ਬਰਾਮਦ-ਐਸ.ਐਸ.ਪੀ. ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦਾ ਮਾਮਲਾ 24 ਘੰਟਿਆਂ ‘ਚ ਹੱਲ ਰਿਚਾ ਨਾਗਪਾਲ , ਪਟਿਆਲਾ, 2 ਅਗਸਤ:2022         ਪਟਿਆਲਾ ਪੁਲਿਸ ਨੇ ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦੇ ਮਾਮਲੇ ਬਾਬਤ…

ਸਬਜੀ ਮੰਡੀ ਸਨੌਰ ਨੇੜਿਓਂ ਮਿਲੀ ਅਣਪਛਾਤੀ ਲਾਸ਼

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਪਛਾਣ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰੱਖੀ ਰਾਜੇਸ਼ ਗੋਤਮ , ਪਟਿਆਲਾ, 1 ਅਗਸਤ 2022      ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਨੇ ਦੱਸਿਆ ਹੈ ਕਿ ਸਬਜ਼ੀ ਮੰਡੀ ਸਨੌਰ ਰੋਡ ਨੇੜਿਓਂ ਇੱਕ ਅਣਪਛਾਤੀ ਲਾਸ਼ ਮਿਲੀ…

ਸੰਗਰੂਰ ਸੰਘਰਸ਼ੀ ਪਿੜ ਗਿਆਨ-ਵਿਗਿਆਨ ਪਟਿਆਲਾ ਫ਼ਿਰੋਜ਼ਪੁਰ ਬਠਿੰਡਾ ਬਰਨਾਲਾ ਮਾਲਵਾ ਰੋਜ਼ਗਾਰ ਅਤੇ ਕਾਰੋਬਾਰ

ਬੇਰੋਜ਼ਗਾਰ ਅਧਿਆਪਕਾਂ ਉਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ

ਅੱਜ ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ 646 ਪੀ ਟੀ ਆਈ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਜ਼ਾਹਰ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਤਿੱਖੀ ਧੂਹ ਘੜੀਸ ਕਰਦਿਆਂ, ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ…

ਪੇਂਡੂ ਵਿਕਾਸ & ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਸਨੌਰ ਲਈ ਵੰਡੇ ਖੁੱਲ੍ਹੇ ਖੱਫੇ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਨੌਰ ਹਲਕੇ ਲਈ ਹਰ ਮੰਗ ਪੂਰੀ ਹੋਵੇਗੀ-ਧਾਲੀਵਾਲ ਸੂਬੇ ‘ਤੇ ਲੰਮਾ ਸਮਾਂ ਰਾਜ ਕਰਨ ਵਾਲੇ ਬਾਦਲਾਂ ਤੇ ਕੈਪਟਨ ਦੇ ਆਪਣੇ ਜ਼ਿਲ੍ਹਿਆਂ ਦੇ ਪਿੰਡ ਅਜੇ ਵੀ ਪੱਛੜੇ ਹੋਏ-ਧਾਲੀਵਾਲ ਭਗਵੰਤ ਮਾਨ ਸਰਕਾਰ ਹਲਕਾ ਸਨੌਰ ਦਾ ਪਛੜਿਆਪਣ ਲਕਬ ਜਰੂਰ…

ਰੇਪ ਹੋਇਆ ਪਟਿਆਲਾ ਤੇ ਯਮੁਨਾਗਰ ਥਾਣੇ ‘ਚ ਦਰਜ਼ ਹੋਇਆ ਪਰਚਾ

ਆਰ.ਨਾਗਪਾਲ , ਪਟਿਆਲਾ 2 ਜੁਲਾਈ 2022 ਥਣਾ ਤ੍ਰਿਪੜੀ ਖੇਤਰ ਵਿੱਚ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ, ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀ ਖਿਲਾਫ ,ਪੁਲਿਸ ਨੇ ਇੱਕ ਨਹੀਂ, ਬਲਕਿ ਦੋ ਥਾਂ ਤੇ ਐਫ.ਆਈ.ਆਰ. ਦਰਜ਼ ਕੀਤੀਆਂ…

ਖਾਲਿਸਤਾਨੀ ਨਾਅਰੇ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੇ ਵੀਰੇਸ਼ ਸ਼ਾਂਡਲਯ

ਏ. ਟੀ. ਐਫ਼ ਆਈ. ਮੁਖੀ ਵੀਰੇਸ਼  ਸ਼ਾਂਡਿਲਿਆ  ਨੇ ਘੱਲੂਘਾਰਾ ਦੇ ਨਾਮ ’ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ਼ ਐਨ. ਆਈ. ਏ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਦਿੱਤੇ ਮੰਗ ਪੱਤਰ ਵਿਚ  ਸ਼ਾਂਡਿਲਿਆ ਨੇ ਕਿਹਾ ਕਿ ਖਾਲਿਸਤਾਨੀਆਂ ਦੇ…

ਮੀਡੀਆ ਵੱਲੋਂ ਸਮਾਜ ‘ਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਹਿਮ :DC ਸਾਕਸ਼ੀ ਸਾਹਨੀ

ਤਕਨੀਕੀ ਯੁੱਗ ਵਿਚ ਮੀਡੀਆ ਦੀ ਜ਼ਿੰਮੇਵਾਰੀ ਹੋਰ ਵਧੀ : ਅਜੀਤ ਕੰਵਲ ਸਿੰਘ ਪਟਿਆਲਾ ਮੀਡੀਆ ਕਲੱਬ ਨੇ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ, ਕੋਰੋਨਾ ਟੀਕਾਕਰਨ ਕੈਂਪ ਵੀ ਲਾਇਆ ਰਾਜੇਸ਼ ਗੌਤਮ , ਪਟਿਆਲਾ, 3 ਮਈ 2022      ਮੀਡੀਆ ਵੱਲੋਂ ਸਮਾਜ ਵਿੱਚ ਨਿਭਾਈ…

ਪਲਾਸਟਿਕ ਦੇ ਥੈਲੇ ‘ਚੋਂ ਮਿਲੀ ਅਣਪਛਾਤੀ ਲਾਸ਼

ਰਾਜੇਸ਼ ਗੌਤਮ  , ਪਟਿਆਲਾ 3 ਮਈ 2022      ਜਿਲ੍ਹੇ ਦੇ ਪਿੰਡ ਫੱਗਣਮਾਜਰਾ ਦੇ ਗੁਰਦੁਆਰਾ ਸ੍ਰੀ ਤੋਖਾ ਸਾਹਿਬ ਦੀ ਬੈਕ ਸਾਈਡ ਤੋਂ ਲੰਘਦੀ ਡਰੇਨ ਵਿੱਚੋਂ ਪਲਾਸਟਿਕ ਦੇ ਥੈਲੇ ਵਿੱਚ ਬੰਨ੍ਹ ਕੇ ਸੁੱਟੀ ਇੱਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਣ ਨਾਲ, ਇਲਾਕੇ…

ਪੰਜਾਬ ‘ਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ PSPCL ਪੂਰੀ ਤਰ੍ਹਾਂ ਤਿਆਰ

ਸੀ ਐਮ ਡੀ ਜਤਾਇਆ ਰਾਜਪੁਰਾ ਥਰਮਲ ਵਿੱਚ ਵਿਸ਼ਵਾਸ ਰਾਜੇਸ਼ ਗੌਤਮ , ਪਟਿਆਲਾ 2 ਮਈ 2022        ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ…

ਪੰਚਾਇਤ ਮੰਤਰੀ ਧਾਲੀਵਾਲ ਨੇ 14 ਏਕੜ ਹੋਰ ਸ਼ਾਮਲਾਟ ਜ਼ਮੀਨ ਛੁਡਵਾਈ

ਪਿੰਡ ਹੁਲਕਾ ਦੀ 14 ਏਕੜ ਸ਼ਾਮਲਾਟ ਜ਼ਮੀਨ ਤੋਂ ਕਬਜਾ ਛੁਡਵਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਖ਼ੁਦ ਕੀਤੀ ਅਗਵਾਈ ਆਰਥਿਕ ਸੰਕਟ ‘ਚੋਂ ਕੱਢਣ ਲਈ ਨਜਾਇਜ਼ ਕਾਬਜ਼ਕਾਰ ਤੁਰੰਤ ਕਬਜ਼ੇ ਛੱਡਣ-ਕੁਲਦੀਪ ਧਾਲੀਵਾਲ ਰਿਚਾ ਨਾਗਪਾਲ , ਹੁਲਕਾ/ਰਾਜਪੁਰਾ/ਬਨੂੜ, 2 ਮਈ 2022 …

ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਰਲ ਕੇ ਮਨਾਇਆ ਮਈ ਦਿਹਾੜਾ

ਰਾਜੇਸ਼ ਗੌਤਮ , ਪਟਿਆਲਾ, 2 ਮਈ 2022      ਤਰਕਸੀਲ ਹਾਲ ਵਿਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੇ ਐਸ.ਸੀ. ਵਿੰਗ ਪਟਿਆਲਾ ਦੀ ਅਗਵਾਈ ਹੇਠ ਤਰਕਸ਼ੀਲ ਹਾਲ ਵਿਚ ਅੱਜ ਮਈ ਦਿਵਸ ਮੌਕੇ ਗੁਰਮੁੱਖ ਸਿੰਘ ਪੰਡਤਾਂ ਤੇ ਪ੍ਰੀਤਮ ਸਿੰਘ ਕੋਰਜੀਵਾਲਾ ਦੀ…

वीरेश शांडिल्य ने सरकार को दिया 48 घंटे का अल्टीमेटम,  बोले

शांडिल्य बोले :- जब तक निहंग के खिलाफ कारवाई नहीं होती चुप नहीं बैठूंगा , अगर 48 घंटे में निहंग गिरफ्तार न हुआ तो राज्यपाल पंजाब के निवास के बाहर दूंगा धरना  हरिंदर निक्का , पटियाला 1 मई 2022   …

ਪਟਿਆਲਾ ਹਿੰਸਾ ਦੇ ਮਾਸਟਰ ਮਾਈਂਡ ਪਰਵਾਨਾ ਸਣੇ 6 ਦੋਸ਼ੀ ਕਾਬੂ

ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੇ ਮਾਮਲੇ ‘ਚ ਬਰਜਿੰਦਰ ਸਿੰਘ ਪਰਵਾਨਾ, ਸ਼ੰਕਰ ਭਾਰਦਵਾਜ ਤੇ ਗੱਗੀ ਪੰਡਿਤ ਸਮੇਤ 6 ਗ੍ਰਿਫ਼ਤਾਰ-ਆਈ.ਜੀ. ਛੀਨਾ ਤੱਥਹੀਣ ਤੇ ਭੜਕਾਊ ਪੋਸਟਾਂ ਨੂੰ ਅੱਗੇ ਸਾਂਝਾ ਨਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰੋ ਸੂਚਿਤ -ਸਾਕਸ਼ੀ ਸਾਹਨੀ ਪਟਿਆਲਾ ਪੁਲਿਸ ਪੂਰੇ ਪੇਸ਼ੇਵਾਰਾਨਾ…

वीरेश शांडिल्य बोले ,पटियाला के सिद्ध पीठ श्री काली माता मंदिर पर हमला पंजाब के लिए बड़ा खतरा

शांडिल्य बोले, यदि मंदिर पर हमला करने वाले गिरफ्तार न हुए तो पंजाब राजभवन पर एंटी टेररिस्ट फ्रंट इंडिया करेगा प्रदर्शन एंटी टेररिस्ट फ्रंट इंडिया के सुप्रीमो वीरेश शांडिल्य ने कहा कि सीएम भगवंत मान , खालिस्तानी झंडा लहराने वालो…

MLA ਪਠਾਣਮਾਜਰਾ ਤੇ ਡੀ.ਸੀ ਨੇ ਕੀਤਾ ਟਾਂਗਰੀ ਨਦੀ ਦੇ ਹੜ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਦੌਰਾ

ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦੇ ਨਿਪਟਾਰੇ ਲਈ ਯੋਜਨਾਬੰਦੀ ਦੀ ਹਦਾਇਤ ਰਾਜੇਸ਼ ਗੌਤਮ , ਪਟਿਆਲਾ, 23 ਅਪ੍ਰੈਲ:2022        ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨਾਲ ਅੱਜ ਬਰਸਾਤਾਂ ਦੌਰਾਨ…

error: Content is protected !!