PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਜੁਰਮ ਦੀ ਦੁਨੀਆਂ

ਓਹ ਢਾਬਾ, ਜਿੱਥੇ ਤਾਰਿਆਂ ਦੀ ਛਾਂਵੇਂ ਚਲਦੈ ਕਰੋੜਾਂ ਦਾ ਕਾਲਾ ਧੰਦਾ….!

ਹਸੀਨਾਂ ਦੇ ਠੁਮਕਿਆਂ ‘ਤੇ ਛਲਕਦੇ ਨੇ ਜ਼ਾਮ ..! ਹਰਿੰਦਰ ਨਿੱਕਾ, ਬਰਨਾਲਾ 29 ਫਰਵਰੀ 2024        ਪ੍ਰਸ਼ਾਸ਼ਨ ਦੇ ਐਨ ਨੱਕ ਹੇਠ, ਲਿੰਕ ਰੋਡ ਤੇ ਸਥਿਤ ਇੱਕ ਪਿੰਡ ਦੇ ਢਾਬੇ ‘ਚ ਤਾਰਿਆਂ ਦੀ ਛਾਂਵੇਂ ਜੂਏ-ਦੜੇ ਸੱਟੇ ਦਾ ਕਰੋੜਾਂ ਰੁਪਏ ਦਾ…

ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ

ਹਰਿੰਦਰ ਨਿੱਕਾ, ਪਟਿਆਲਾ 28 ਫ਼ਰਵਰੀ 2024         ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਮਹਿਲ ਕਲਾਂ ਤਹਿਸੀਲ ਦੇ ਤਹਿਸੀਲਦਾਰ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ…

ਚੈਕ ਬਾਉਂਸ- ਅਦਾਲਤ ਨੇ ਕੈਦ ਨਾਲ ਜੁਰਮਾਨਾ ਵੀ ਠੋਕਿਆ

ਅਦੀਸ਼ ਗੋਇਲ ,  ਬਰਨਾਲਾ 27 ਅਗਸਤ 2023      ਕਰਜ਼ ਉਧਾਰ ਲੈ ਕੇ ਚੈਕ ਦੇਣ ਵਾਲੇ ਵਿਅਕਤੀ ਨੂੰ ਅਦਾਲਤ ਨੇ ਚੈਂਕ ਬਾਉਂਸ ਹੋ ਜਾਣ ਦੇ ਦੋਸ਼ ਵਿੱਚ ਸਜਾ ਅਤੇ ਜੁਰਮਾਨਾ ਕਰ ਦਿੱਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗਗਨ…

ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ

 2 ਦਿਨਾਂ ‘ਚ 3 ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੰਬਰਦਾਰ ਸਣੇ 12 ਵਿਅਕਤੀ ਹਰਿੰਦਰ ਨਿੱਕਾ , ਪਟਿਆਲਾ 8 ਅਗਸਤ 2023       ਅਦਾਲਤਾਂ ‘ਚੋਂ ਅਪਰਾਧੀਆਂ ਨੂੰ ਜਮਾਨਤ ਤੇ ਰਿਹਾਅ ਕਰਵਾਉਣ ਲਈ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਨੇ ਨਵਾਂ…

ਲਾਹ ਤੀ ਸ਼ਰਮ, ਪਰਦਾ ਚੁੱਕਿਆ ‘ਤੇ,,,

ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023      ਜਬ-ਜਬ ਦਵਾ ਕੀਆ, ਮਰਜ ਬਡਤਾ ਹੀ ਗਿਆ, ਉਰਦੂ ਦਾ ਇਹ ਮਕਬੂਲ  ਸ਼ੇਅਰ ,ਔਰਤਾਂ ਤੇ ਲਗਾਤਾਰ ਵੱਧਦੇ ਅੱਤਿਆਚਾਰਾਂ ਤੇ ਵੀ ਬਿਲਕੁਲ ਸਟੀਕ ਹੀ ਬੈਠਦਾ ਹੈ। ਹਰ ਦਿਨ ਔਰਤਾਂ ਉੱਤੇ ਹੋ ਰਹੇ ਜੁਰਮਾਂ…

ਜਦੋਂ ਜੱਜ ਦੇ ਪਤੀ ਨੇ ਕੁੱਟਿਆ ਸੁਰੱਖਿਆ ‘ਚ ਤੈਨਾਤ ASI

ਹਾਈਕੋਰਟ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ ਹਰਿੰਦਰ ਨਿੱਕਾ , ਬਰਨਾਲਾ 24 ਅਪ੍ਰੈਲ 2023      ਬਰਨਾਲਾ ਅਦਾਲਤ ਦੀ ਇੱਕ ਜੱਜ ਦੀ ਸੁਰੱਖਿਆ ‘ਚ ਤੈਨਾਤ ਏ.ਐਸ.ਆਈ. ਨੂੰ ਜੱਜ ਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਣ ‘ਤੇ ਜਾਤੀ ਤੌਰ…

ਪੰਜਾਬ ਪੁਲਿਸ ਵੱਲੋਂ ਬਰਨਾਲਾ ਦੀ ਵੱਡੀ ਕਮਰਸ਼ੀਅਲ ਬਿਲਡਿੰਗ ਵਾਲਿਆਂ ਦੀ ਤੜਾਮ ਕੱਸਣ ਦੀ ਤਿਆਰੀ

ਦਰਬਾਰੀ ਲਾਲ ਟੰਡਨ ਦੀ ਕੋਠੀ ਵਾਲੀ ਥਾਂ ਤੇ ਬਣ ਰਹੇ ਵਪਾਰਿਕ ਕੰਪਲੈਕਸ ‘ਤੇ ਪੰਜਾਬ ਪੁਲਿਸ ਕਸੇਗੀ ਸਿਕੰਜ਼ਾ ਡੀ.ਜੀ.ਪੀ ਨੇ ਐੱਸ.ਐੱਸ.ਪੀ ਨੂੰ ਕਿਹਾ ਕਰੋ ਲੋੜੀਂਦੀ ਕਾਨੂੰਨੀ ਕਾਰਵਾਈ  ਰਜਿਸਟਰੀਆਂ ਵਿੱਚ ਘਪਲਿਆਂ ਦੇ ਲੱਗੇ ਦੋਸ਼ ਦਵਿੰਦਰ ਡੀ.ਕੇ . ਲੁਧਿਆਣਾ , 25 ਨਵੰਬਰ 2022…

Congress Mp ਰਵਨੀਤ ਬਿੱਟੂ ਖਿਲਾਫ ਕੇਸ ਦਰਜ਼ ਕਰਨ ਦੀ ਤਿਆਰੀ!

ਦਵਿੰਦਰ ਡੀ.ਕੇ. ਲੁਧਿਆਣਾ  24 ਅਗਸਤ 2022      ਅਨਾਜ਼ ਮੰਡੀ ਦੇ ਟ੍ਰਾਂਸਪੋਰਟੇਸ਼ਨ ਟੈਂਡਰ ‘ਚ ਕਰੋੜਾਂ ਰੁਪਏ ਦੇ ਘੁਟਾਲੇ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵੱਲੋਂ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚੋਂ…

Open ਪਲੰਥ ਤੋਂ 3 ਕਰੋੜ ਦੀ ਕਣਕ ਖੁਰਦ-ਬੁਰਦ, ਮੌਕੇ ਵਾਲੀ ਥਾਂ ਤੇ ਪਹੁੰਚੇ ਮੰਤਰੀ ਲਾਲ ਚੰਦ

ਪੜਤਾਲ ਦਾ ਘੇਰਾ ਵਧਾਉਣ ਦੀਆਂ ਹਦਾਇਤਾਂ ਜ਼ਾਰੀ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਭਗਵੰਤ ਮਾਨ ਸਰਕਾਰ-ਲਾਲ ਚੰਦ ਕਟਾਰੂਚੱਕ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਨਸਪ ਦੇ ਗੁਦਾਮਾਂ ਦਾ ਦੌਰਾ ਭ੍ਰਿਸ਼ਟ ਅਧਿਕਾਰੀਆਂ ਤੇ ਹੋਰ…

ਸੈਂਟਰਲ ਯੂਨੀਵਰਸਿਟੀ ਵਿਖੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ‘ਨਸ਼ਿਆਂ ਤੋਂ ਅਜ਼ਾਦੀ’ ਵਿਸ਼ੇ ‘ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ

ਸੈਂਟਰਲ ਯੂਨੀਵਰਸਿਟੀ ਵਿਖੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ‘ਨਸ਼ਿਆਂ ਤੋਂ ਅਜ਼ਾਦੀ’ ਵਿਸ਼ੇ ‘ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਬਠਿੰਡਾ, 5 ਅਗਸਤ (ਲੋਕੇਸ਼ ਕੌਂਸਲ)   ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ…

error: Content is protected !!