Notice: Function _load_textdomain_just_in_time was called incorrectly. Translation loading for the newspaperss domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home4/barnanrt/panjabtoday.com/wp-includes/functions.php on line 6121
Crime Report - PANJAB TODAY

PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Crime Report

ਰਾਹ ਜਾਂਦੀ Health ਅਫਸਰ ਨੂੰ ਘੇਰਿਆ,,,

ਵਿਆਹ ਕਰਵਾਉਣ ਦੀ ਜਿੱਦ ਫੜ੍ਹੀ ‘ਤੇ ਹੋ ਗਿਆ ਪਰਚਾ  ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2023        ਪਹਿਲਾਂ ਦੋਸਤੀ ਕੀਤੀ ‘ਤੇ ਫਿਰ ਵਿਆਹ ਕਰਵਾਉਣ ਦੀ ਜਿੱਦ ਫੜ੍ਹੀ ਤਾਂ ਪਰਚਾ ਦਰਜ਼ ਹੋ ਗਿਆ। ਪੁਲਿਸ ਹੁਣ ਦੋਸ਼ੀ ਦੀ ਤਲਾਸ਼ ਕਰ…

ਜੇਲ੍ਹ ‘ਚ ਚੱਲੀ ਗੋਲੀ, ਹੋਮਗਾਰਡ ਜਵਾਨ ਦੀ ਮੌਤ

ਸ਼ੱਕੀ ਹਾਲਤਾਂ ‘ਚ ਟਾਵਰ ਡਿਊਟੀ ਤੇ ਤਾਇਨਾਤ ਕਰਮਚਾਰੀ ਤੇ ਗੋਲੀ ਚੱਲਣ ਦੀ ਜਾਂਚ ਸ਼ੁਰੂ ਰਘਵੀਰ ਹੈਪੀ  , ਬਰਨਾਲਾ 16 ਜਨਵਰੀ 2023    ਜਿਲ੍ਹਾ ਜੇਲ੍ਹ ਕੰਪਲੈਕਸ ਅੰਦਰ ਜੇਲ੍ਹ ਦੀ ਸੁਰੱਖਿਆ ਲਈ ਚਾਰਦੀਵਾਰੀ ਨਾਲ ਲੱਗੇ ਟਾਵਰ ਡਿਊਟੀ ਤੇ ਤਾਇਨਾਤ ਇੱਕ ਕਰਮਚਾਰੀ ਦੀ…

13 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ  

13 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਫ਼ਤਹਿਗੜ੍ਹ ਸਾਹਿਬ, 07 ਅਗਸਤ (ਪੀ ਟੀ ਨੈੱਟਵਰਕ) ਜਿਲ੍ਹਾ ਤੇ ਸ਼ੈਸ਼ਨਜ਼ ਜੱਜ- ਕਮ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਨਿਰਭਓ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ…

14 ਅਤੇ 15 ਅਗਸਤ ਨੂੰ ਕਿਸੇ ਵੀ ਤਰ੍ਹਾਂ ਦੇ ਡਰੋਨ ਕੈਮਰੇ ਉਡਾਉਣ ਤੇ ਪਾਬੰਦੀ – ਡਿਪਟੀ ਕਮਿਸ਼ਨਰ 

14 ਅਤੇ 15 ਅਗਸਤ ਨੂੰ ਕਿਸੇ ਵੀ ਤਰ੍ਹਾਂ ਦੇ ਡਰੋਨ ਕੈਮਰੇ ਉਡਾਉਣ ਤੇ ਪਾਬੰਦੀ – ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ, 07 ਅਗਸਤ (ਪੀ ਟੀ ਨੈੱਟਵਰਕ) 15 ਅਗਸਤ,2022 ਨੂੰ ਦੇਸ਼ ਦੀ ਆਜਾਦੀ ਦੇ ਦਿਹਾੜੇ ਸਬੰਧੀ ਸਮਾਗਮ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਜਿਲ੍ਹਾ ਪੱਧਰ…

ਪਟਿਆਲਾ ਵਿਚ ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ

ਪਟਿਆਲਾ ਵਿਚ ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ ਪਟਿਆਲਾ, 3 ਅਗਸਤ: (ਰਾਜੇਸ਼ ਗੌਤਮ) ਜਿਲ੍ਹਾ ਪਟਿਆਲਾ ਅਧੀਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਖ-ਵੱਖ ਬਲਾਕ ਦਫ਼ਤਰਾਂ ਅਧੀਨ ਆਉਂਦੇ ਪਿੰਡਾਂ ਵਿਖੇ ਹੋਏ ਨਾਜਾਇਜ਼ ਕਬਜਿਆਂ ਸਬੰਧੀ…

SIDHU MOOSEWALA MURDER CASE- ਉਹ ਵੀ ਗੱਡੀ ਤੇ ਗੰਨਮੈਨ ਲੈ ਕੇ ਚੱਲਿਆ ਗਿਆ ਸੀ ਪਿੱਛੇ-ਪਿੱਛੇ 

ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ ‘ਚ Section 120 B ਦਾ ਸਾਜਿਸ਼ ਵੱਲ ਇਸ਼ਾਰਾ ਹਰਿੰਦਰ ਨਿੱਕਾ , ਬਰਨਾਲਾ, 30  ਮਈ 2022      ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਦੂਜੇ ਦਿਨ ਵੀ, ਹਰ…

5 ਅਫੀਮ ਤਸਕਰ ਕਾਬੂ, ਲੱਖਾਂ ਰੁਪਏ ਡਰੱਗ ਮਨੀ ਤੇ ਅਫੀਮ ਬਰਾਮਦ

ਐਸਐਸਪੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਨਸ਼ਾ ਤਸਕਰਾਂ ਦੀ ਫੜੋ-ਫੜੀ ਜਾਰੀ-CIA ਇੰਚਾਰਜ ਪ੍ਰਿਤਪਾਲ ਸਿੰਘ ਅਸ਼ੋਕ ਵਰਮਾ, ਮਾਨਸਾ , 29 ਮਈ 2022      ਸੀਆਈਏ ਮਾਨਸਾ ਦੀ ਟੀਮ ਨੇ 5 ਅਫੀਮ ਤਸਕਰਾਂ ਨੂੰ ਅਫੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ…

I P L ਮੈਚਾਂ ਤੇ ਸੱਟਾ ,CIA ਮਾਨਸਾ ਨੇ ਫੜ੍ਹੇ 9 ਜੁਆਰੀਏ , ਲੱਖਾਂ ਰੁਪਏ ਦੇ ਟੋਕਨ ਬਰਾਮਦ

ਪੁਲਿਸ ਟੀਮ ਨੇ ਬਰਾਮਦ ਕੀਤੇ 2,68,500/-ਰੁਪਏ ਦੇ ਟੋਕਨ, 56,500 ਰੁਪਏ ਦੀ ਨਗਦੀ, 1 ਲੈਪਟਾਪ, 5 ਮੋਬਾਇਲ ਫੋਨ ਅਸ਼ੋਕ ਵਰਮਾ , ਮਾਨਸਾ 8 ਮਈ 2022          ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ…

ਪਟਿਆਲਾ ਹਿੰਸਾ ਦੇ ਮਾਸਟਰ ਮਾਈਂਡ ਪਰਵਾਨਾ ਸਣੇ 6 ਦੋਸ਼ੀ ਕਾਬੂ

ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੇ ਮਾਮਲੇ ‘ਚ ਬਰਜਿੰਦਰ ਸਿੰਘ ਪਰਵਾਨਾ, ਸ਼ੰਕਰ ਭਾਰਦਵਾਜ ਤੇ ਗੱਗੀ ਪੰਡਿਤ ਸਮੇਤ 6 ਗ੍ਰਿਫ਼ਤਾਰ-ਆਈ.ਜੀ. ਛੀਨਾ ਤੱਥਹੀਣ ਤੇ ਭੜਕਾਊ ਪੋਸਟਾਂ ਨੂੰ ਅੱਗੇ ਸਾਂਝਾ ਨਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰੋ ਸੂਚਿਤ -ਸਾਕਸ਼ੀ ਸਾਹਨੀ ਪਟਿਆਲਾ ਪੁਲਿਸ ਪੂਰੇ ਪੇਸ਼ੇਵਾਰਾਨਾ…

  ਪੁਲਿਸ ਅੜਿੱਕੇ ਚੜ੍ਹਿਆ, ਦੋਹਰੇ ਕਤਲ ਦਾ ਦੋਸ਼ੀ

ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ 2022           ਜਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ.ਐਸ.ਪੀ (ਇੰਨ:) ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ/ਡੀ.ਐਸ.ਪੀ. ਸਬ ਡਵੀਜਨ ਫ਼ਤਹਿਗੜ੍ਹ…

NEW COMMISSIONER OF POLICE DR KAUSTUBH SHARMA ASSUMES CHARGE OF OFFICE

SAYS WOULD ACCORD FOREMOST PRIORITY TO  DETECTION & PREVENTION OF THE CRIME IN CITY BESIDES REDRESSAL OF GRIEVANCES ADEQUATE FOCUS TO BE LAID ON GOOD, RESPONSIVE AND TRANSPARENT POLICING Davinder D.K. Ludhiana, April 9:2022        New Commissioner of…

12 ਵਰ੍ਹਿਆਂ ਬਾਅਦ 14 ਨਾਮਜ਼ਦ ਦੋਸ਼ੀਆਂ ਖਿਲਾਫ ਦਰਜ਼ ਹੋਈ ਐਫ.ਆਈ.ਆਰ

39 ਲੱਖ ਦੀ ਠੱਗੀ – ਨਾ ਮਿਲਿਆ ਕੋਈ ਪਲਾਟ ਤੇ ਨਾ ਹੀ ਮਿਲੇ ਦੁੱਗਣੇ ਰੁਪੱਈਏ ਠੱਗੀ ਦੇ ਜਾਲ ‘ ਚ ਲੋਕਾਂ ਨੂੰ ਫਸਾਉਣ ਵਾਲੀ ਕੰਪਨੀ ਚਲਾਉਣ ਵਾਲਿਆਂ ਤੇ ਪਰਚਾ ਹਰਿੰਦਰ ਨਿੱਕਾ , ਪਟਿਆਲਾ 5 ਮਾਰਚ 2022     ਅਕਸਰ ਸੁਣਿਆਂ ਜਾਂਦੈ…

CIA ਮਾਨਸਾ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫਲਤਾ

ਅਸ਼ੋਕ ਵਰਮਾ , ਮਾਨਸਾ 5 ਮਾਰਚ 2022         ਐਸ.ਐਸ.ਪੀ. ਸ਼੍ਰੀ ਦੀਪਕ ਪਾਰੀਕ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ  ਮਾਨਸਾ ਦੀ ਟੀਮ ਵੱਲੋਂ ਨਸ਼ਾ ਸਮੱਗਲਰਾਂ ਦੀ ਫੜੋ-ਫੜੀ ਲਈ ਵਿੱਢੀ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।…

CIA ਸਟਾਫ ਮਾਨਸਾ ਦੀ ਟੀਮ ਨੇ ਅਫੀਮ ਸਣੇ ਫੜ੍ਹੇ 2 ਸਮੱਗਲਰ

ਹੋਰ ਵੱਡੇ ਮਗਰਮੱਛਾਂ ਦੀ ਪੈੜ ਦੱਬ ਕੇ ਤਫਤੀਸ਼ ਨੂੰ ਅੱਗੇ ਵਧਾਉਣ ਲੱਗੀ ਪੁਲਿਸ ਅਸ਼ੋਕ ਵਰਮਾ , ਮਾਨਸਾ 3 ਮਾਰਚ 2022      ਜਿਲ੍ਹਾ ਪੁਲਿਸ ਮੁਖੀ Sh. Deepak Pareek IPS ਦੀ ਅਗਵਾਈ ਵਿੱਚ ਸੀਆਈਏ ਸਟਾਫ ਦੀ ਪੁਲਿਸ ਨੇ 2 ਅਫੀਮ ਸਮੱਗਲਰਾਂ ਨੂੰ…

ਨਸ਼ੇ ਦੀ ੳਵਰਡੋਜ਼ ਨੇ ਲਈ ਗੱਭਰੂ ਦੀ ਜਾਨ

ਨਸ਼ਾ ਕਰਵਾਉਣ ਵਾਲੇ 3 ਜਣਿਆਂ ਖਿਲਾਫ ਕੇਸ ਦਰਜ਼, ਦੋਸ਼ੀ ਫਰਾਰ ਲੋਕੇਸ਼ ਕੌਸ਼ਲ , ਬਠਿੰਡਾ 23 ਫਰਵਰੀ 2022      ਜਿਲ੍ਹੇ ਦੇ ਪਿੰਡ ਗਿੱਲ ਕਲਾਂ ਵਿਖੇ ਇੱਕ ਹੋਰ ਨੌਜਵਾਨ ਨੂੰ ਨਸ਼ੇ ਦੀ ੳਵਰਡੋਜ਼ ਨੇ ਨਿਗਲ ਲਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਗੁਰਪ੍ਰੀਤ…

CM ਚੰਨੀ ਤੇ ਲਟਕੀ ਪੁੱਛਗਿੱਛ ਦੀ ਤਲਵਾਰ , ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਈ ਡੀ  ਨੇ ਕੀਤਾ ਗ੍ਰਿਫ਼ਤਾਰ 

ਏ.ਐਸ. ਅਰਸ਼ੀ ,ਚੰਡੀਗੜ੍ਹ, 4 ਫਰਵਰੀ, 2022                  ਕਾਫੀ ਦਿਨਾਂ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਰਾਡਾਰ ਤੇ ਚੱਲ ਰਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੁੰ ਲੰਘੀ…

ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਿਲੀ ਭਾਰੀ ਸਫਲਤਾ

ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਿਲੀ ਭਾਰੀ ਸਫਲਤਾ ਬਰਨਾਲਾ,ਰਘਬੀਰ ਹੈਪੀ,29 ਜਨਵਰੀ 2022 ਜ਼ਿਲਾ ਪੁਲਿਸ ਮੁੱਖੀ ਅਲਕਾ ਮੀਨਾ ਤੇ ਉੱਪ ਕਪਤਾਨ ਪੁਲਿਸ ਤਪਾ ਬਲਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸ਼ਹਿਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ…

ਸ਼ਰਾਬ ਫੜ੍ਹਨ ਗਈ ਪੁਲਿਸ ਨੂੰ ਘਰ ਅੰਦਰ ਤਾੜ ਕੇ ਕੁੱਟਿਆ, ਵਰਦੀ ਪਾੜੀ

ਇੱਕ ਔਰਤ ਸਣੇ ਤਿੰਨ ਜਣਿਆਂ ਖਿਲਾਫ ਪਰਚਾ ਦਰਜ, ਦੋਸ਼ੀ ਹੋਏ ਫਰਾਰ ਹਰਿੰਦਰ ਨਿੱਕਾ , ਪਟਿਆਲਾ 27 ਜਨਵਰੀ 2022          ਜਿਲ੍ਹੇ ਦੇ ਥਾਣਾ ਜੁਲਕਾ ਦੀ ਪੁਲਿਸ ਪਾਰਟੀ ਪਿੰਡ ਹਾਜ਼ੀਪੁਰ ਦੇ ਦੇਸੀ ਸ਼ਰਾਬ ਕੱਢਣ ਵਾਲਿਆਂ ਦੇ ਘਰ ਛਾਪਾ ਮਾਰਨ…

2 ਹੋਟਲਾਂ ‘ਚ ਛਾਪਾ ,  ਅਸ਼ਲੀਲ ਹਾਲਤ ਵਿੱਚ ਫੜ੍ਹੇ 3 ਜੋੜੇ

ਹਰਿੰਦਰ ਨਿੱਕਾ, ਪਟਿਆਲਾ 19 ਜਨਵਰੀ 2022      ਹੋਟਲਾਂ ਅੰਦਰ ਕਿਰਾਏ ਦੇ ਕਮਰੇ ਦੇਣ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਖਿਲਾਫ ਹੁਣ ਪੁਲਿਸ ਨੇ ਸਖਤ ਰੁੱਖ ਅਪਣਾ ਲਿਆ ਹੈ। ਥਾਣਾ ਸਿਵਲ ਲਾਇਨ ਦੀ ਪੁਲਿਸ ਨੇ 2 ਹੋਟਲਾਂ ਤੇ…

Protest against unauthorized felling of trees by Green Brigade

Protest against unauthorized felling of trees by Green Brigade Davinder.D.K,Ludhiana, 03 Jan 2022 NGOs joined by very passionate green activists today again protested in the city when they came to know about axing of trees at Middha Chowk and many…

 ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ

 ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ ਮ੍ਰਿਤਕ ਬਰਖ਼ਾਸਤ ਪੁਲਿਸ ਕਰਮਚਾਰੀ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋਣ ਦਾ ਸ਼ੱਕ ਸੂਬੇ ਵਿੱਚ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਬਣਾ ਕੇ ਰੱਖਣਾ ਸਾਡੀ ਤਰਜੀਹ: ਡੀ.ਜੀ.ਪੀ. ਦਵਿੰਦਰ ਡੀ.ਕੇ,ਚੰਡੀਗੜ੍ਹ/ਲੁਧਿਆਣਾ, 25…

CIA ਮਾਨਸਾ ਦੀ ਕਮਾਂਡ ਹੁਣ SI ਪ੍ਰਿਤਪਾਲ ਸਿੰਘ ਦੇ ਹਵਾਲੇ

ਅਸ਼ੋਕ ਵਰਮਾ , ਮਾਨਸਾ 25 ਦਸੰਬਰ 2021        ਐਸ.ਐਸ.ਪੀ. ਡਾਕਟਰ ਸੰਦੀਪ ਕੁਮਾਰ ਗਰਗ ਨੇ ਜਿਲ੍ਹੇ ਦੇ ਸੀ.ਆਈ. ਏ. ਕੇਂਦਰ ਦੀ ਕਮਾਂਡ ਹੁਣ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਹਵਾਲੇ ਕਰ ਦਿੱਤੀ ਹੈ। ਆਪਣਾ ਅਹੁਦਾ ਸੰਭਾਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਆਈ.ਏ….

ਲੁਧਿਆਣਾ ਪੁਲਿਸ ਵੱਲੋਂ 4.19 ਕੁਇੰਟਲ ਮਾਸ ਸਮੇਤ 3 ਮੁਲਜ਼ਮ ਕਾਬੂ

ਲੁਧਿਆਣਾ ਪੁਲਿਸ ਵੱਲੋਂ 4.19 ਕੁਇੰਟਲ ਮਾਸ ਸਮੇਤ 3 ਮੁਲਜ਼ਮ ਕਾਬੂ ਦਵਿੰਦਰ ਡੀ.ਕੇ,ਲੁਧਿਆਣਾ, 21 ਦਸੰਬਰ 2021 ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ.ਏਲਨਚੇਲੀਅਨ, ਜੁਆਇੰਟ ਕਮਿਸ਼ਨਰ ਪੁਲਿਸ, ਸ਼ਹਿਰੀ ਲੁਧਿਆਣਾ ਜੋ ਕਿ ਮੁਕੱਦਮਾ ਨੰਬਰ 333/21 ਅ/ਧ…

ਲੁਧਿਆਣਾ ਪੁਲਿਸ ਵੱਲੋਂ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ

ਲੁਧਿਆਣਾ ਪੁਲਿਸ ਵੱਲੋਂ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ 2.72 ਲੱਖ ਰੁਪਏ ਬ੍ਰਾਮਦ ਕਰਾਉਣ ‘ਚ ਵੀ ਹੋਏ ਸਫਲ ਦਵਿੰਦਰ ਡੀ.ਕੇ,ਲੁਧਿਆਣਾ, 19 ਦਸੰਬਰ (2021) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਨੇ ਦੱਸਿਆ ਕਿ ਰਾਧਾ ਮੋਹਨ…

ਵਿਆਹ ਦੇ ਸੁਪਨੇ ਸਜਾਉਂਦੀ ਨੇ, ਕਰੀ ਜੇਲ੍ਹ ਜਾਣ ਦੀ ਤਿਆਰੀ

ਉਹ ਵਿਆਹ ਲਈ ਮਜਬੂਰ ਕਰਨ ਲੱਗੀ ,ਤਾਂ ਨੌਜਵਾਨ ਨੇ ਨਿਗਲਿਆ ਜਹਿਰ  ਹਰਿੰਦਰ ਨਿੱਕਾ , ਪਟਿਆਲਾ , 12 ਦਸੰਬਰ 2021      ਉਹ ਆਪਣੀ ਭੈਣ ਦਾ ਜਣੇਪਾ ਕਰਵਾਉਣ ਗਈ ਤਾਂ ਇੱਕ ਮਹੀਨੇ ਵਿੱਚ ਹੀ ਆਪਣੀ ਭੈਣ ਦੇ ਦਿਉਰ ਤੇ ਪਿਆਰ ਦੇ…

ਵੇਖੋ ਪੁਲਿਸ ਦੀ ਮੱਠੀ ਚਾਲ , ਕੇਸ ਦੀ ਪੜਤਾਲ ‘ਚ ਲੰਘਾਏ ਢਾਈ ਸਾਲ

16 ਅਪ੍ਰੈਲ 2019 ਨੂੰ ਦਿੱਤੀ ਦੁਰਖਾਸਤ ਤੇ 9 ਦਸੰਬਰ 2021 ਨੂੰ ਹੋਇਆ ਕੇਸ ਦਰਜ਼ ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2021        ਪੰਜਾਬ ਪੁਲਿਸ ਦੀ ਪੜਤਾਲ ਕਿੰਨ੍ਹੀ ਮੱਠੀ ਰਫਤਾਰ ਨਾਲ ਚੱਲ ਰਹੀ ਹੈ, ਇਸ ਦਾ ਅੰਦਾਜ਼ਾ  ਦਾ ਥਾਣਾ ਮਹਿਲ ਕਲਾਂ…

 EX ਐਮ.ਸੀ. ਦੇ ਦਫਤਰ ‘ਚ ਉੱਪਰ ਹੁੰਦੀ ਰਹੀ ਮੀਟਿੰਗ ਤੇ ਹੇਠਾਂ ,,,,

‘ ਤੇ ਦੋਸਤ ਨੂੰ ਹੀ ਤੇਲ ਪਾ ਕੇ ਲਾ ਦਿੱਤੀ ਅੱਗ, ਹਾਲਤ ਗੰਭੀਰ ਹਰਿੰਦਰ ਨਿੱਕਾ , ਪਟਿਆਲਾ 10 ਦਸੰਬਰ 2021       ਨਗਰ ਨਿਗਮ ਦੇ ਇੱਕ ਸਾਬਕਾ ਕੌਂਸਲਰ ਦੇ ਦਫਤਰ ਉੱਪਰ , ਮੀਟਿੰਗ ਹੁੰਦੀ ਰਹੀ ਅਤੇ ਮੀਟਿੰਗ ‘ਚ ਸ਼ਾਮਿਲ ਹੋਣ ਆਇਆ…

ਪਟਿਆਲਾ ਪੁਲਿਸ ਵੱਲੋ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ-ਐਸ.ਐਸ.ਪੀ.

ਪਟਿਆਲਾ ਪੁਲਿਸ ਵੱਲੋ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ-ਐਸ.ਐਸ.ਪੀ. ਰਿਚਾ ਨਾਗਪਾਲ,ਪਟਿਆਲਾ, 8 ਦਸੰਬਰ:2021 ਪਟਿਆਲਾ ਦੇ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਦੱਸਿਆ ਹੈ ਕਿ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਇਹ ਕਾਮਯਾਬੀ…

error: Content is protected !!