PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਮੁੱਖ ਪੰਨਾ

ਡਾਕਟਰਾਂ ਦੀਆਂ ਤਨਖਾਹਾਂ ‘ਚ ਫਸਿਆ ਇੱਕ ਸਰਟੀਫਿਕੇਟ ਦਾ ਪੇਚ…..

ਤਨਖਾਹ ਨਾ ਮਿਲਣ ਤੋਂ ਔਖੇ ਡਾਕਟਰਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ! ਡਾਕਟਰਾਂ ਦੀ ਘੁਰਕੀ- ‘ਤੇ ਮਰੀਜਾਂ ਦੀ ਖੱਜਲ-ਖੁਆਰੀ ਦਾ ਦਿਨ ਹੋਇਆ ਤੈਅ….. ਹਰਿੰਦਰ ਨਿੱਕਾ, ਬਰਨਾਲਾ 11 ਦਸੰਬਰ 2025      ਜ਼ਿਲ੍ਹੇ ‘ਚ ਸੋਮਵਾਰ, 15 ਦਸੰਬਰ ਤੋਂ ਸਰਕਾਰੀ ਸਿਹਤ ਸੇਵਾਵਾਂ ਪੂਰੀ…

ਬਰਨਾਲਾ ਦਾ ਹੋਟਲ B TOWN “ਹਵਸ ਅਤੇ 2 ਕੁੜੀਆਂ ” ਹੌਲਨਾਕ ਹੋਇਆ ਹਸ਼ਰ…..!

ਸੋਸ਼ਲ ਮੀਡੀਆ ‘ਤੇ ਹੋਈ ਗੱਲ- ਮਾਝੇ ਦੇ ਮੁੰਡਿਆਂ ਦੀ ਹਵਸ ਦਾ ਸ਼ਿਕਾਰ ਬਣੀਆਂ 2 ਮਲਵਈ ਕੁੜੀਆਂ  ਦੋਸ਼ੀਆਂ ‘ਚੋਂ ਇੱਕ ਫੌਜੀ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਨਾਲ ਲਿਆ ਕੇ ਕਰਿਆ ਕਾਂਡ ਹਰਿੰਦਰ ਨਿੱਕਾ, ਬਰਨਾਲਾ 8 ਦਸੰਬਰ 2025  ​     …

‘ਤੇ ਇਹ ਪ੍ਰਿੰਸ Prince ਤਾਂ ਚੋਰ ਨਿੱਕਲਿਆ…

ਸ਼ਰਮਨਾਕ ਕਾਰਾ ! ਜੇਠ ਦੇ ਮੁੰਡੇ ਨੇ ਹੀ ਚੋਰੀ ਕੀਤੇ ਵਿਆਹ ਦੇ ਗਹਿਣੇ… ਹਰਿੰਦਰ ਨਿੱਕਾ, ਪਟਿਆਲਾ 1 ਦਸੰਬਰ 2025       ਜਿਲ੍ਹੇ ਦੇ ਥਾਣਾ ਸਿਟੀ ਰਾਜਪੁਰਾ ਦੇ ਖੇਤਰ ਵਿੱਚ ਰਹਿੰਦੀ ਇੱਕ ਔਰਤ ਦੇ ਭਰੋਸੇ ਨੂੰ ਉਦੋਂ ਵੱਡਾ ਝਟਕਾ ਲੱਗਿਆ,…

ਅਧਿਆਪਕਾਂ ਦੇ ਸਨਮਾਨ ‘ਚ ਸਜਿਆ ਮੰਚ…

ਸਰਕਾਰੀ ਸਕੂਲ ਸੀਚੇਵਾਲ ‘ਚ  ‘International Men’s Day’ ਦਾ ਜਸ਼ਨ ਪੀਟੀਐਨ, ​ਜਲੰਧਰ 20 ਨਵੰਬਰ 2025     ਲੰਘੀ ਕੱਲ੍ਹ ਸਰਕਾਰੀ ਮਿਡਲ ਸਕੂਲ ਸੀਚੇਵਾਲ (ਜਲੰਧਰ) ਵਿਖੇ ‘International Men’s Day’ ਬੜੇ ਹੀ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ…

ਬਰਨਾਲਾ ਨੂੰ ਵੱਡਾ ਤੋਹਫ਼ਾ: ਨਗਰ ਕੌਂਸਲ ਨੂੰ ਮਿਲਿਆ ‘ਨਗਰ ਨਿਗਮ’ ਦਾ ਦਰਜਾ,

ਸੋਨੀਆ ਸੰਧੂ , ਚੰਡੀਗੜ੍ਹ 18 ਨਵੰਬਰ 2025       ਬਰਨਾਲਾ ਵਾਸੀਆਂ ਲਈ ਅੱਜ ਖੁਸ਼ੀ ਅਤੇ ਮਾਣ ਦਾ ਦਿਨ ਹੈ, ਜੋ ਸ਼ਹਿਰ ਦੇ ਭਵਿੱਖ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ ! ਪੰਜਾਬ ਸਰਕਾਰ ਨੇ ਬਰਨਾਲਾ ਦੀ ਨਗਰ ਕੌਂਸਲ ਨੂੰ ਅਪਗ੍ਰੇਡ…

ਅਚਾਨਕ ਬਿਰਧ ਆਸ਼ਰਮ ਪਹੁੰਚੇ DC, ਗਹੁ ਨਾਲ ਸੁਣੀਆਂ ਬਜ਼ੁਰਗਾਂ ਦੀਆਂ ਗੱਲਾਂ…..

ਬਜ਼ੁਰਗਾਂ ਦੀ ਅਹਿਮੀਅਤ ਅਤੇ ਆਦਰ ਸਤਿਕਾਰ ਬਾਰੇ ਸਕੂਲਾਂ ‘ਚ ਕੀਤੀ ਜਾਵੇਗੀ ਚਰਚਾ ਸਰਕਾਰੀ ਬਿਰਧ ਆਸ਼ਰਮ ਵਿਖੇ ਮੁਫ਼ਤ ਰੱਖਿਆ ਜਾਂਦਾ ਹੈ ਬਜ਼ੁਰਗਾਂ ਦਾ ਖ਼ਿਆਲ ਸੋਨੀ ਪਨੇਸਰ, ਢਿਲਵਾਂ (ਤਪਾ), 18 ਨਵੰਬਰ 2025           ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ…

ਵਧਿਆ ਮਾਣ, ਤੇਜਿੰਦਰ ਮਹਿਤਾ ਨੇ ਸੰਭਾਲਿਆ ਡੀਪੀਸੀ ਚੇਅਰਮੈਨ ਦਾ ਅਹੁਦਾ

ਉਮੜਿਆ ਜਨ ਸੈਲਾਬ, ਸਮਾਜ ਦੇ ਹਰ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ ਹਰਿੰਦਰ ਨਿੱਕਾ, ਪਟਿਆਲਾ 17 ਨਵੰਬਰ 2025     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਗਏ ਆਮ…

ਜੇਲ੍ਹ ‘ਚ ਹੀ ਅਧਿਕਾਰੀ ਨੂੰ ਜੇਲ੍ਹ ਬੰਦੀ ਨੇ ਕੁੱਟਿਆ..

ਹਰਿੰਦਰ ਨਿੱਕਾ, ਪਟਿਆਲਾ 17 ਨਵੰਬਰ 2025      ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ, ਜੇਲ੍ਹਾਂ ‘ਚ ” ਸਭ ਅੱਛਾ ਨਹੀਂ ” ਹੈ। ਕੇਂਦਰੀ ਜੇਲ੍ਹ ਪਟਿਆਲਾ ਦੇ ਅੰਦਰ ਡਿਊਟੀ ਦੇ ਤਾਇਨਾਤ ਇੱਕ ਮੁਲਾਜ਼ਮ ਨੂੰ, ਹਵਾਲਾਤੀ ਮੁਲਜ਼ਮ ਟੁੱਟ ਕੇ ਪੈ ਗਿਆ।…

ਨਿਵੇਕਲੀ ਪਿਰਤ :  ਬੁੱਢੇ ਦਰਿਆ ਕਿਨਾਰੇ ਪਹਿਲੇ ਹਰੇ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਨਜ਼ਰ ਆਇਆ ਭਾਰੀ ਉਤਸ਼ਾਹ

ਬੁੱਢੇ ਦਰਿਆ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਨਾਲ ਸੰਤ ਸੀਚੇਵਾਲ ਨੇ ਪੰਜਾਬ ਦਾ ਧਿਆਨ ਗੰਧਲੇ ਪਾਣੀਆਂ ਵੱਲ ਖਿੱਚਿਆ : ਮੁੰਡੀਆ ਨਗਰ ਕੀਰਤਨ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੀ ਗੂੰਜ, 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿੱਚ ਲਾਏ ਜਾਣਗੇ 3 ਲੱਖ…

ਸੰਤ ਸੀਚੇਵਾਲ ਨੇ ਮਾਰਿਆ ਨਹੋਰਾ, ਅਸੀਂ ਨਾ ਪੌਣ ਨੂੰ ਗੁਰੂ ਮੰਨਦੇ ਹਾਂ, ਨਾ ਪਾਣੀ ਨੂੰ ਪਿਤਾ ਤੇ ਨਾ ਧਰਤੀ ਨੂੰ ਮਾਂ…

ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੰਤਰ ਰਾਸ਼ਟਰੀ ਪੰਜਾਬੀ ਕਵੀ ਦਰਬਾਰ ਜਸਵਿੰਦਰ ਜੱਸੀ, ਲੁਧਿਆਣਾ 17 ਨਵੰਬਰ 2025     ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਨਾਨਕ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ,ਭਾਈ ਮਤੀ…

ਟੰਡਨ ਸਕੂਲ ‘ਚ ਸਪੋਰਟਸ ਮੀਟ-ਦੌੜ, ਛਾਲਾਂ ਅਤੇ ਟੀਮਵਰਕ ਦਾ ਸ਼ਾਨਦਾਰ ਪ੍ਰਦਰਸ਼ਨ

ਸਪੋਰਟਸ ਜ਼ੇਨਿਥ: ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ, ਅਨੁਸ਼ਾਸਨ ਤੇ ਜਜ਼ਬੇ ਦਾ ਦਿੱਤਾ ਸੁਨੇਹਾ ਟੰਡਨ ਇੰਟਰਨੈਸ਼ਨਲ ਸਕੂਲ ਦੀ ਸਪੋਰਟਸ ਜ਼ੇਨਿਥ—ਜਿੱਤ ਤੋਂ ਵੱਧ ਭਾਗੀਦਾਰੀ ਤੇ ਪੂਰੀ ਕੋਸ਼ਿਸ਼ ਦਾ ਪਾਠ ਖੇਡਾਂ ‘ਚ ਜਿੱਤਣਾ ਜਰੂਰੀ ਨਹੀਂ, ਸਗੋਂ ਭਾਗ ਲੈਣਾ ਤੇ ਪੂਰੀ ਕੋਸ਼ਿਸ਼…

‘ਤੇ ਓਹ ਕਿਸੇ ਹੋਰ ਦੇ Certificate ਤੇ ਹੀ ਲੈ ਗਿਆ ਨੌਕਰੀ…..

ਅਨੁਭਵ ਦੂਬੇ , ਮੋਹਾਲੀ 16 ਨਵੰਬਰ 2025     ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਕਲਾਸ ਦਾ ਕਿਸੇ ਹੋਰ ਦੇ ਨਾਂ ਤੇ ਜ਼ਾਰੀ ਹੋਇਆ ਸਰਟੀਫਿਕੇਟ ਵਰਤ ਕੇ,ਨੌਕਰੀ ਕੋਈ ਹੋਰ ਵਿਅਕਤੀ ਹੀ ਲੈ ਗਿਆ। ਇਹ ਭੇਦ ਉਦੋਂ ਖੁੱਲ੍ਹਿਆ, ਜਦੋਂ ਵਣ…

ਭਤੀਜ਼ੇ ਨੇ ਛੜੇ ਚਾਚੇ ਨੂੰ ਕਹੀ ਨਾਲ ਵੱਢਿਆ ‘ਤੇ ਫਿਰ…..

ਬਲਵਿੰਦਰ ਪਾਲ, ਪਟਿਆਲਾ 16 ਨਵੰਬਰ 2025      ਜਿਲ੍ਹੇ ਦੇ ਥਾਣਾ ਖੇੜੀ ਗੰਡਿਆ ਦੇ ਪਿੰਡ ਲੋਚਮਾਂ ‘ਚ ਰਹਿੰਦੇ ਛੜੇ ਚਾਚੇ ਨੂੰ ਉਸ ਦੇ ਭਤੀਜ਼ੇ ਨੇ ਹੀ ਪਹਿਲਾਂ ਕਹੀ ਨਾਲ ਵੱਢਿਆ ਤੇ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਤੇਲ ਪਾ ਕੇ…

ਪੱਖੋਂ ਕਲਾਂ ਵਿਖੇ ਬਣ ਰਹੀ ਪੇਲੈਟ ਫੈਕਟਰੀ ਦਾ ਡਿਪਟੀ ਕਮਿਸ਼ਨਰ, ਐੱਸ ਐੱਸ ਪੀ ਨੇ ਕੀਤਾ ਦੌਰਾ 

ਫੈਕਟਰੀ ਵਿੱਚ 20000 ਟਨ ਪਰਾਲੀ ਨਾਲ ਬਣੀਆਂ ਗਿੱਟੀਆਂ ਬਣਾਈਆਂ ਜਾਣਗੀਆਂ  ਵੱਡੀਆਂ ਫੈਕਟਰੀਆਂ ‘ਚ ਬਾਲਣ ਦੇ ਰੂਪ ਵਿੱਚ ਕੀਤਾ ਜਾਂਦੈ ਗਿੱਟੀਆਂ ਦਾ ਇਸਤੇਮਾਲ ਰਘਵੀਰ ਹੈਪੀ, ਬਰਨਾਲਾ 22 ਅਕਤੂਬਰ 2025       ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ…

ਨਾ ਤਾਂ ਇੰਸਪੈਕਟਰ ਭਰਤੀ ਕਰਵਾਇਆ ਤੇ ਨਾ ਹੀ ਮੋੜੀ ਰਿਸ਼ਵਤ….

ਰਮਨ ਕਟੌਦੀਆ ਬਠਿੰਡਾ, 14 ਅਗਸਤ 2025       ਇੱਕ ਪਾਸੇ ਬੇਰੁਜਗਾਰਾਂ ਦੀ ਵੱਡੀ ਫੌਜ ਤੇ ਦੂਜੇ ਬੰਨੇ ਪੁਲਿਸ ਇੰਸਪੈਕਟਰ ਦੀ ਨੌਕਰੀ ਦਾ ਰੁਤਬਾ, ਜੇ ਓਹ ਵੀ ਸਿਰਫ 2 ਲੱਖ ਰੁਪਏ ਵਿੱਚ ਮਿਲਦਾ ਹੋਵੇ,ਤਾਂ ਕੌਣ ਛੱਡਦਾ ਹੈ। ਜੀ ਹਾਂ, ਇਸੇ ਉਮੀਦ…

‘ਤੇ ਹੁਣ 6 ਮਹੀਨਿਆਂ ਬਾਅਦ ਹੋਇਆ ਕੰਡਕਟਰ ਖਿਲਾਫ.ਪਰਚਾ

ਮੁਦਈ ਨੇ 6 ਮਹੀਨਿਆਂ ਤੱਕ ਕੰਡਕਟਰ ਖਿਲਾਫ ਕੇਸ ਦਰਜ ਕਰਵਾਉਣ ਲਈ ਲੜੀ ਲੜਾਈ… ਹਰਿੰਦਰ ਨਿੱਕਾ, ਪਟਿਆਲਾ 30 ਜੁਲਾਈ 2025      ਪੀਆਰਟੀਸੀ ਬੱਸ ਦੇ ਕੰਡਕਟਰ ਨੇ ਮਾਮੂਲੀ ਤਕਰਾਰਬਾਜੀ ਤੋਂ ਬਾਅਦ ਸਵਾਰੀ ਨਾਲ ਧੱਕਾ-ਮੁੱਕੀ ਕਰਦਿਆਂ ਬੱਸ ‘ਚੋਂ ਹੇਠਾਂ ਸੁੱਟ ਦਿੱਤਾ। ਪੁਲਿਸ…

ਓਹ ਨੇ ਮਾੜ੍ਹੀ ਨਿਗ੍ਹਾ ਰੱਖਣ ਤੋਂ ਰੋਕਿਆ ਤਾਂ ਫਿਰ…ਹੋਇਆ ਵੱਡਾ ਕਾਂਡ

ਹਰਿੰਦਰ ਨਿੱਕਾ, ਪਟਿਆਲਾ 15 ਜੁਲਾਈ 2025       ਆਪਣੀ ਭਰਜਾਈ ‘ਤੇ ਮਾੜੀ ਨਿਗ੍ਹਾ ਰੱਖਣ  ਵਾਲੇ ਨੂੰ ਰੋਕਣ ਦਾ ਖਾਮਿਆਜ਼ਾ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ। ਇਹ ਦਰਦਨਾਕ ਕਾਰਾ ਪਿੰਡ ਕਰਹਾਲੀ ਵਿਖੇ ਵਾਪਰਿਆ, ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ…

ਸਾਂਝੇ ਹੰਭਲੇ ਨਾਲ ਪੂਰਿਆ ਰਜਵਾਹੇ ‘ਚ ਪਿਆ ਪਾੜ

ਰਘਵੀਰ ਹੈਪੀ, ਬਰਨਾਲਾ 15 ਜੁਲਾਈ 2025           ਜ਼ਿਲ੍ਹੇ ਦੇ ਪਿੰਡ ਧੌਲਾ ਨੇੜੇ ਰਜਵਾਹੇ ਵਿੱਚ ਪਏ ਪਾੜ ਨੂੰ ਸਾਂਝੇ ਹੰਭਲੇ ਨਾਲ ਪੂਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਸ਼ੌਕਤ ਅਹਿਮਦ ਪਰੇ ਦੀਆਂ ਹਦਾਇਤਾਂ ‘ਤੇ ਬਲਾਕ ਵਿਕਾਸ…

ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ

ਅਦੀਸ਼ ਗੋਇਲ, ਬਰਨਾਲਾ 15 ਜੁਲਾਈ 2025          ਅਜ਼ਾਦੀ ਦਿਹਾੜੇ ਦਾ ਜ਼ਿਲ੍ਹਾ ਪੱਧਰੀ ਸਮਾਗਮ ਬਾਬਾ ਕਾਲਾ ਮਹਿਰ ਬਹੁਮੰਤਵੀ ਸਟੇਡੀਅਮ ਵਿੱਚ ਹੋਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ…

ਇਕ ਪੇਡ ਮਾਂ ਦੇ ਨਾਮ:- DEO ਨੇ ਮੁਹਿੰਮ ਦੀ ਕੀਤੀ ਸਕੂਲਾਂ ‘ਚ ਸ਼ੁਰੂਆਤ

ਵਿਦਿਆਰਥੀਆਂ ਨੂੰ ਪੌਦੇ ਲਾਉਣ ਅਤੇ ਸੰਭਾਲ ਕਰਨ ਦਾ ਦਿੱਤਾ ਸੁਨੇਹਾ ਚੇਤਨ ਗਰਗ, ਬਰਨਾਲਾ 15 ਜੁਲਾਈ 2025     ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਪੌਦੇ ਲਾਉਣ ਦੀ…

ਸਰਕਾਰੀ ਆਈਟੀਆਈ ਵਿੱਚ ਅਪ੍ਰੈਂਟਸ਼ਿਪ ਮੇਲਾ, 59 ਸਿਖਿਆਰਥੀਆਂ ਨੂੰ ਕੀਤਾ ਸ਼ਾਰਟਲਿਸਟ

ਰਘਵੀਰ ਹੈਪੀ, ਬਰਨਾਲਾ 15 ਜੁਲਾਈ 2025       ਸਰਕਾਰੀ ਆਈ.ਟੀ.ਆਈ. ਬਰਨਾਲਾ ਵਿੱਚ “ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਸ਼ਿਪ ਮੇਲਾ” ਮੁਹਿੰਮ ਤਹਿਤ ਅਪ੍ਰੈਂਟਸ਼ਿਪ  ਮੇਲਾ ਕਰਾਇਆ ਗਿਆ। ਇਹ ਮੇਲਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਵਿਭਾਗ ਮੁਨੀਸ਼ ਕੁਮਾਰ ਆਈ ਏ…

AIMS ਬਠਿੰਡਾ ਵਿਖੇ ਹੋਇਆ ਮੈਡੀਸਨ ‘ਚ ਗੁਣਾਤਮਕ ਖੋਜ” ਵਿਸ਼ੇ ‘ਤੇ ਵਿਸ਼ੇਸ਼ ਅਕਾਦਮਿਕ ਸੈਸ਼ਨ

ਏਮਜ਼ ਬਠਿੰਡਾ ਵਿਖੇ “ਮੈਡੀਸਨ ਵਿੱਚ ਗੁਣਾਤਮਕ ਖੋਜ” ਵਿਸ਼ੇ ‘ਤੇ ਈਡੀ ਏਮਜ਼ ਰਾਏਪੁਰ ਵੱਲੋਂ ਵਿਸ਼ੇਸ਼ ਗੱਲਬਾਤ ਰਮਨ ਕਟੌਦੀਆ ਬਠਿੰਡਾ, 9 ਜੁਲਾਈ 2025     ਏਮਜ਼ ਬਠਿੰਡਾ ਦੇ ਮੁੱਖ ਆਡੀਟੋਰੀਅਮ ਵਿੱਚ ਅੱਜ ਦੁਪਹਿਰ 3:00 ਵਜੇ “ਮੈਡੀਸਨ ਵਿੱਚ ਗੁਣਾਤਮਕ ਖੋਜ” ਵਿਸ਼ੇ ‘ਤੇ ਇੱਕ…

ਜਦੋਂ ਆਸ਼ਿਕ ਮੂੰਹੋਂ ਸੁਣੀ ਨਾਂਹ…’ਤੇ ਓਹ ਪੱਖੇ ਨਾਲ ਝੂਟ ਗਈ,

ਹਰਿੰਦਰ ਨਿੱਕਾ, ਪਟਿਆਲਾ 9 ਜੁਲਾਈ 2025        ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਕੋਈ ਹੱਦ ਜਾਂ ਸਰਹੱਦ ਇਸ਼ਕ ‘ਚ ਅੜਿੱਕਾ ਨਹੀਂ ਬਣਦੀ ਅਤੇ ਇਸ਼ਕ ਤੇ ਕਿਸੇ ਦਾ ਜ਼ੋਰ ਨਹੀਂ ਚਲਦਾ । ਇਹੋ ਜਿਹਾ ਹੀ ਇੱਕ ਦਿਲ ਦਹਿਲਾ…

ਕੇਵਲ ਢਿੱਲੋਂ ਨੇ ਕਿਹਾ! ਕਿਸੇ ਵੀ ਹਾਲਤ ‘ਚ ਅਕਵਾਇਰ ਨਹੀਂ ਹੋਣ ਦਿਆਂਗੇ ਕਿਸਾਨਾਂ ਦੀ ਮਰਲਾ ਵੀ ਜਮੀਨ

ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਅਤੇ EX MLA  ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦਾ ਕੀਤਾ ਐਲਾਨ ਭਾਜਪਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪੰਜਾਬ ਭਰ ਵਿੱਚ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਕਰੇਗੀ – ਕੇਵਲ ਸਿੰਘ…

ਪੁਲਿਸ ਨੇ ਕੱਪੜਾ ਵਪਾਰੀ ਸੰਜੈ ਵਰਮਾ ਦੇ ਕਾਤਿਲਾਂ ਨੂੰ ਫੜ੍ਹਿਆ…

ਪਲਿਸ ਨੂੰ ਵੱਡੀ ਸਫਲਤਾ, ਕੱਪੜਾ ਵਪਾਰੀ ਦੇ ਕਤਲ ‘ਚ ਸ਼ਾਮਿਲ 2 ਦੋਸ਼ੀ ਕਾਬੂ -ਅਰਪਿਤ ਸ਼ੁਕਲਾ SPL. ਡੀਜੀਪੀ ਲਾਅ & ਆਰਡਰ ਨੇ ਦਿੱਤੀ ਜਾਣਕਾਰੀ, ਕਿਹਾ, ਸਾਰੇ ਦੋਸ਼ੀ ਜਲਦ ਫੜ੍ਹੇ ਜਾਣਗੇ ਬਿੱਟੂ ਜਲਾਲਾਬਾਦੀ, ਅਬੋਹਰ/ਫਾਜ਼ਿਲਕਾ, 8 ਜੁਲਾਈ 2025         ਲੰਘੇ…

Burger King ‘ਚ ਕੰਮ ਕਰਦੇ 1 ਮੁਲਾਜ਼ਮ ਦੀ ਮੌਤ ਤੇ ਹੋਰ ਜਖਮੀ….!

ਕੰਪਨੀ ਦੇ ਆਰ.ਜੀ.ਐਮ. ਖਿਲਾਫ ਦਰਜ ਹੋਇਆ ਪਰਚਾ… ਹਰਿੰਦਰ ਨਿੱਕਾ, ਪਟਿਆਲਾ 8 ਜੁਲਾਈ 2025         ਸੰਗਰੂਰ ਪਟਿਆਲਾ ਮੁੱਖ ਸੜਕ ਤੇ ਸਥਿਤ ਗੋਲਡ ਡਸਟ ਵਿਖੇ ਬਰਗਰ ਕਿੰਗ ਵਿੱਚ ਕਰੰਟ ਆ ਜਾਣ ਕਾਰਣ, ਕੁੱਕ ਦੀ ਮੌਤ ਹੋ ਗਈ,ਜਦੋਂਕਿ ਹੋਰ ਸਟਾਫ…

ਜਦੋਂ ਓਨ੍ਹਾਂ ਮਿਲਾਉਣ ਨੂੰ ਕਿਹਾ ਨਾਂਹ ਤੇ ਓਸ ਗਲ ਪਾ ਲਿਆ ਫਾਹਾ….

ਪਹਿਲਾਂ ਪਤੀ ਤੇ ਫਿਰ ਪਤਨੀ ਨੇ ਵੀ ਕਰ ਲਈ ਆਤਮ ਹੱਤਿਆ ਹਰਿੰਦਰ ਨਿੱਕਾ, ਪਟਿਆਲਾ 4 ਜੂਨ 2025        ਤਿੜਕੇ ਰਿਸ਼ਤਿਆਂ ਦਾ ਅੰਤ ਹੁੰਦੈ, ਦੁਖਦਾਈ, ਜੀ ਹਾਂ, ਅਜਿਹਾ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਘਟਨਾਕ੍ਰਮ ਜਿਲ੍ਹੇ ਦੇ ਥਾਣਾ ਭਾਦਸੋਂ…

SC ਕਮਿਸ਼ਨ ਦੀ ਬੜ੍ਹਕ- ਹੁਣ ਨਿੱਜੀ ਸਕੂਲਾਂ ਦੁਆਲੇ ਹੋਣਗੀਆਂ ਪੜਤਾਲੀਆ ਟੀਮਾਂ…!

ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ  ਵਰਗ ਦੇ ਬੱਚਿਆਂ ਦੇ ਸੋਸ਼ਣ ਦਾ ਮਾਮਲਾ ….. ਐਸ.ਸੀ.ਕਮਿਸ਼ਨ ਪ੍ਰਾਈਵੇਟ ਸਕੂਲਾਂ ‘ਚ ਐਸ.ਸੀ ਕੋਟੇ ਦੇ ਬੱਚਿਆਂ ਦੀ ਕਰੇਗਾ ਸ਼ਨਾਖਤ: ਇੱਟਾਂਵਾਲੀ ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 1 ਜੁਲਾਈ 2025       ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ…

Police ਨੇ ਵੱਡੀ ਮਾਤਰਾ ‘ਚ ਫੜ੍ਹਿਆ ਨਸ਼ਿਆਂ ਦਾ ਜਖੀਰਾ….

6 ਮਹੀਨਿਆਂ ਦੌਰਾਨ 152 ਐਨਡੀਪੀਐਸ ਕੇਸ ਦਰਜ, 113 ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤੇ ਪਾਏ ਗਏ: ਐੱਸ ਐੱਸ ਪੀ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ 24 ਫਰਮਾਂ ਦੇ ਲਾਇਸੰਸ ਮੁਅੱਤਲ  ਰਘਵੀਰ ਹੈਪੀ, ਬਰਨਾਲਾ 27 ਜੂਨ 2025          ਜ਼ਿਲ੍ਹੇ ‘ਚ…

ਵਾਹ ਜੀ ਵਾਹ, ਹੁਣ ਕਲੋਨੀਆਂ ਵਿੱਚ ਇਉਂ ਹੋਇਆ ਕਰੂ ਰਾਖੀ..! ਹੋਗੀ ਪੁਲਿਸ ਕੰਪਲੇਂਟ…

ਆਰ.ਟੀ.ਆਈ. ਐਕਟੀਵਿਸਟ ਤੇ ਓਹਦੀ ਘਰ ਵਾਲੀ ਨੂੰ ਘੇਰਿਆ ਤੇ, ਪੀੜਤਾਂ ਦਾ  ਦੋਸ਼, ਜੇ ਕਾਰ ਰੋਕੀ ਲੈਂਦੇ ਤਾਂ ਫਿਰ…  ਹਰਿੰਦਰ ਨਿੱਕਾ, ਬਰਨਾਲਾ 21 ਜੂਨ 2025      ਸ਼ਹਿਰ ਦੇ ਕਚਿਹਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾਂਦੀ ਧਨੌਲਾ ਰੋਡ ਤੇ ਸਥਿਤ ਐਵਰਗਰੀਨ…

ਪੁਲਿਸ ਦੇ ਹੱਥੇ ਚੜ੍ਹਿਆ, ਬਹੁਕਰੋੜੀ ਠੱਗ ਗਿਰੋਹ, 6 ਜਣੇ ਗ੍ਰਿਫਤਾਰ…

67 Mobile,18 ATM ,17 Sim ਤੇ ਹੋਰ ਸਮਾਨ ਬਰਾਮਦ, ਕਈ ਹੋਰ ਚਿਹਰੇ ਵੀ ਹੋਣਗੇ ਬੇਨਕਾਬ ਹਰਿੰਦਰ ਨਿੱਕਾ, ਬਰਨਾਲਾ 20 ਜੂਨ 2025        ਸੂਬੇ ਦੀ ਰਾਜਧਾਨੀ ਦੇ ਐਨ ਬੁੱਕਲ ‘ਚ ਵਸੇ ਜੀਰਕਪੁਰ ਵਿੱਚ ਬਹਿ ਕੇ ਹੀ ਭੋਲੇ-ਭਾਲੇ ਲੋਕਾਂ ਨੂੰ…

ਰੋਟੀ ਪਕਾਉਣ ਗਈ ਨੂੰ ਅੱਗੋਂ ਟੱਕਰਿਆ ਹਵਸ ਦਾ ਭੁੱਖਾ..

ਹਰਿੰਦਰ ਨਿੱਕਾ, ਪਟਿਆਲਾ 20 ਜੂਨ 2025     ਜਿਲ੍ਹੇ ਦੇ ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਅਰਾਈ ਮਾਜਰਾ ‘ਚ ਇੱਕੋ ਘਰ ਅੰਦਰ ਕਿਰਾਏ ਤੇ ਰਹਿੰਦੇ ਕਿਰਾਏਦਾਰ ਨੇ ਨਾਬਾਲਿਗ ਲੜਕੀ ਨੂੰ ਆਪਣੀ ਰੋਟੀ ਪਕਾਉਣ ਲਈ ਬੁਲਾ ਕੇ, ਆਪਣੀ ਹਵਸ ਦਾ ਸ਼ਿਕਾਰ…

ਵਿਜੀਲੈਂਸ ਦੀ ਕੁੜਿੱਕੀ ‘ਚ ਫਿਰ ਫਸਿਆ ਨਾਇਬ ਤਹਿਸੀਲਦਾਰ, ਵਸੀਲਿਆਂ ਤੋਂ 7.59 ਕਰੋੜ ਤੋਂ ਵੱਧ ਦੀ ਬਣਾਈ ਪ੍ਰੋਪਰਟੀ

ਸੋਨੀਆ ਸੰਧੂ, ਚੰਡੀਗੜ੍ਹ 17 ਜੂਨ 2025        ਵਿਜੀਲੈਂਸ ਬਿਊਰੋ ਦੀ ਟੀਮ ਨੇ ਆਮਦਨ ਦੇ ਵਸੀਲਿਆਂ ਤੋਂ 211.54 ਫ਼ੀਸਦ ਜਿਆਦਾ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਬਰਖਾਸਤ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਪੰਜਾਬ ‘ਚ…

ਓਨਾਂ 2 ਘੰਟੇ ਬੱਸ ਸਟੈਂਡ ‘ਚ ਹੀ ਰੋਕੀਆਂ ਬੱਸਾਂ, ਜ਼ੋਰਦਾਰ ਪ੍ਰਦਰਸ਼ਨ

ਜੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਚੇਤਨ ਗਰਗ, ਬਰਨਾਲਾ 17 ਜੂਨ 2025       ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰਾਂ ਨੇ ਰੈਗੂਲਰ ਮੁਲਾਜ਼ਮਾਂ ਨਾਲ ਮਿਲ ਕੇ ਆਪਣੀਆਂ ਮੰਗਾਂ ਦੇ ਹੱਕ…

ਸ਼ੋਸ਼ਲ ਮੀਡੀਆ ਇਉਂ ਵੱਜਦੀ ਐ ਠੱਗੀ.. ਮੁਨਾਫੇ ਲਈ ਪੈਸੇ ਲਾਏ ‘ਤੇ…..!

ਬਲਵਿੰਦਰ ਪਾਲ, ਪਟਿਆਲਾ 29 ਮਾਰਚ 2025       ਦੋ ਵੱਖ ਵੱਖ ਸੂਬਿਆਂ ਦੇ ਰਹਿਣ ਵਾਲੇ ਤਿੰਨ ਜਣਿਆਂ ਨੇ ਇੱਕ ਵੈਬਸਾਇਟ ਵਿੱਚ ਪੈਸੇ ਇੰਨਵੈਸਟ ਕਰਕੇ ਵੱਧ ਪ੍ਰੋਫਿਟ ਦੇਣ ਦਾ ਝਾਂਸਾ ਦੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ…

ਨਾਭਾ ਜੇਲ੍ਹ ‘ਚ ਪਹੁੰਚੇ,ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ

ਘੱਟ ਗਿਣਤੀ ਬੰਦੀਆਂ ਦੀਆਂ ਸਮੱਸਿਆਵਾਂ ਸੁਣੀਆਂ , ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਬਲਵਿੰਦਰ ਪਾਲ, ਪਟਿਆਲਾ 28 ਮਾਰਚ 2025           ਪੰਜਾਬ ਰਾਜ ਘੱਟ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਨੇ ਅੱਜ ਨਾਭਾ ਦੀ…

ਚਲਾਨ ਭਰਨ ਤੋਂ ਖੁੰਝੇ ਤਾਂ ਫਿਰ ਇਹ ਸੇਵਾਵਾਂ ਤੋਂ ਹੋਣਾ ਪਊ ਵਾਂਝਾ…

200 ਦੇ ਕਰੀਬ ਵਾਹਨਾਂ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਵੇਗੀ-ਨਮਨ ਮਾਰਕੰਨ ਲਾਇਸੈਂਸ ਤੇ ਆਰ.ਸੀ ਕਾਪੀਆਂ ਪ੍ਰਿੰਟ ਨਾ ਮਿਲਣ ‘ਤੇ ਪ੍ਰੇਸ਼ਾਨੀ ਤੋਂ ਬਚਣ ਲਈ ਡਿਜੀਲਾਕਰ ‘ਚ ਡਾਊਨਲੋਡ ਕਰਨ ਲੋਕ-ਆਰ.ਟੀ.ਓ. ਬਲਵਿੰਦਰ ਪਾਲ, ਪਟਿਆਲਾ 27 ਮਾਰਚ 2025         ਜ਼ਿਲ੍ਹੇ…

ਕੈਨੇਡਾ ‘ਚ ਦਰ-ਦਰ ਠੋਕਰਾਂ ਖਾਣ ਲਈ ਮਜਬੂਰ, ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣੀ ਪੰਜਾਬੀ ਕੁੜੀ

16 ਦਿਨ ਤੋਂ ਪੁਲਿਸ ਦੀ ਪਕੜ ਤੋਂ ਦੂਰ, ਠੱਗ ਏਜੰਟਾਂ ਦੀ ਨਹੀਂ ਹੋਈ ਗ੍ਰਿਫਤਾਰੀ… ਕੈਨੇਡਾ ਸੈਟ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਠੱਗੀ, ਸਮਝੌਤਾ ਕਰਕੇ ਵੀ ਪੂਰਾ ਨਹੀਂ ਉਤਰੇ ਏਜੰਟ ਤੇ ਫਿਰ ਹੋਇਆ ਪਰਚਾ ਹਰਿੰਦਰ ਨਿੱਕਾ, ਬਰਨਾਲਾ 27 ਮਾਰਚ 2025…

ਸਰਕਾਰੀ ਦਾਅਵਿਆਂ ਦੇ ਬਾਵਜੂਦ, ਹਵਾ ‘ਚ ਲਟਕਿਆ ਬੱਸ ਅੱਡਾ….!

ਓਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ ਬਣੀ ਬਠਿੰਡਾ ਦੇ ਬੱਸ ਅੱਡੇ ਦੀ ਉਸਾਰੀ ਅਸ਼ੋਕ ਵਰਮਾ, ਬਠਿੰਡਾ,26 ਮਾਰਚ 2025        ਬਠਿੰਡਾ ’ਚ ਬਣਨ ਵਾਲੇ ਨਵੇਂ ਬੱਸ ਅੱਡੇ ਦਾ ਹਾਲ, ” ਓਹ ਦਿਨ ਡੁੱਬਾ ਜਿੱਦਣ, ਘੋੜੀ ਚੜ੍ਹਿਆ ਕੁੱਬਾ ”…

‘ਤੇ ਇੱਕ ਹੋਰ ਡੇਰਾ ਮੁਖੀ ਖਿਲਾਫ ਹੋਇਆ ਜਬਰ ਜ਼ਿਨਾਹ ਦਾ ਪਰਚਾ…!

ਓਹਨੇ ਬਣਾ ਲੀ ਵੀਡੀਓ ਤੇ ਕਰਨ ਲੱਗਿਆ ਬਲੈਕਮੇਲ… ਹਰਿੰਦਰ ਨਿੱਕਾ, ਪਟਿਆਲਾ 26 ਮਾਰਚ 2025      ਥਾਣਾ ਸੰਭੂ ਅਧੀਨ ਪੈਂਦੇ ਇੱਕ ਪਿੰਡ ‘ਚ ਬਣੇ ਪੀਰ ਹਕੀਮ ਸ਼ਾਹ ਦੇ ਡੇਰੇ ਦੇ ਗੱਦੀਨਸ਼ੀਨ ਸੰਤ ਨੇ ਇੱਕ ਔਰਤ ਨੂੰ ਆਪਣੇ ਡੇਰੇ ਤੇ ਬਲਾਇਆ,…

ਅਦਾਲਤੀ ਕੰਮਕਾਜ ਦਾ ਨਿਰੀਖਣ ਕਰਨ ਪਹੁੰਚੇ ਹਾਈਕੋਰਟ ਦੇ ਜਸਟਿਸ ਕੁਲਦੀਪ ਤਿਵਾੜੀ,,,,,

ਜ਼ਿਲ੍ਹਾ ਜੇਲ੍ਹ ਦਾ ਵੀ ਕੀਤਾ ਦੌਰਾ, ਬੰਦੀਆਂ ਨਾਲ ਕੀਤੀ ਗੱਲਬਾਤ *ਵੋਕੇਸ਼ਨਲ ਕੋਰਸ ਪੂਰਾ ਕਰਨ ਵਾਲੇ ਬੰਦੀਆਂ ਨੂੰ ਵੰਡੇ ਸਰਟੀਫਿਕੇਟ  ਰਘਵੀਰ ਹੈਪੀ, ਬਰਨਾਲਾ 25 ਮਾਰਚ 2025         ਜਸਟਿਸ ਕੁਲਦੀਪ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ…

ਸਕੂਲ ਉਡੀਕਦੇ ਪ੍ਰਿੰਸੀਪਲਾਂ ਨੂੰ ਤੇ ਹੈੱਡਮਾਸਟਰ ਉਡੀਕਦੇ ਤਰੱਕੀ….

ਹੈੱਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਦਾ ਵਾਅਦਾ ਪੂਰਾ ਕਰੇ ਸਰਕਾਰ: ਹੈਡਮਾਸਟਰਜ਼ ਐਸੋਸੀਏਸ਼ਨ ਇਕਾਈ ਫਾਜ਼ਿਲਕਾ ਬਿੱਟੂ ਜਲਾਲਾਬਾਦੀ, ਫਾਜਿਲਕਾ 14 ਫਰਵਰੀ 2025      ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਕੰਮ ਕਰਦੇ ਹੈੱਡਮਾਸਟਰ ਕੇਡਰ (ਪੀ.ਈ.ਐੱਸ.-II) ਨੇ ਪੂਰਨ ਸਮਰਪਣ…

Valentine’s Day : प्यार के रंग, दिल के संग- Colors of love, with hearts

“ प्यार एक ऐसा फूल , जो खिलने के लिए सिर्फ समय की नहीं, बल्कि दिल की जरूरत  ” प्रदीप शाही,पटियाला 14 फरवरी 2025        जब सर्दी की हवाएँ धीरे-धीरे अपने पथ को छोड़ती हैं और बसंत की…

ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੋਵੇ ਨਿਪਟਾਰਾ -ADC

ਏਡੀਸੀ ਵਲੋਂ ਵਿਭਾਗਾਂ ਨੂੰ ਬਕਾਇਆ ਸ਼ਿਕਾਇਤਾਂ ਦਾ ਨਿਪਟਾਰਾ ਫੌਰੀ ਕਰਨ ਦੇ ਨਿਰਦੇਸ਼ ਅਦੀਸ਼ ਗੋਇਲ, ਬਰਨਾਲਾ 7 ਫਰਵਰੀ 2025       ਆਮ ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ…

ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ADC ਨੇ ਪੁਲਿਸ ਤੇ ਹੋਰ ਵਿਭਾਗਾਂ ਨੂੰ ਦਿੱਤੇ ਦਿਸ਼ਾ ਨਿਰਦੇਸ਼

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਹੋਈ ਬੈਠਕ, ਬਲੈਕ ਸਪਾਟ ਵਾਲੀਆਂ ਥਾਵਾਂ ‘ਤੇ ਲਗਾਏ ਜਾਣਗੇ ਸੂਚਨਾ ਬੋਰਡ, ਰਘਵੀਰ ਹੈਪੀ, ਬਰਨਾਲਾ, 7 ਫਰਵਰੀ 2025         ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਬਰਨਾਲਾ ਪੁਲਿਸ ਬਲੈਕ ਸਪਾਟ (ਉਨ੍ਹਾਂ ਥਾਵਾਂ ਜਿੱਥੇ ਸੜਕ…

37 ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਹੋਇਆ ਰੰਗਾਂ-ਰੰਗ ਆਗਾਜ਼

ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਰਖੜ ਪਿੰਡ ਨੂੰ ਦਿੱਤਾ 18 ਲੱਖ ਦਾ ਚੈੱਕ ਗੁਰਪ੍ਰੀਤ ਸਿੰਘ , ਲੁਧਿਆਣਾ 7 ਫਰਵਰੀ 2025          ਰੋਆਇਲ ਇਨਫੀਲਡ, ਕੋਕਾ ਕੋਲਾ, ਏਵਨ ਸਾਈਕਲ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਅੱਜ ਰੰਗਾਰੰਗ…

37 ਵੀਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ  ਖੇਡਾਂ 7-8-9 ਫਰਵਰੀ ਨੂੰ

6 ਸ਼ਖਸੀਅਤਾਂ ਦਾ ਹੋਵੇਗਾ ਸਨਮਾਨ ,ਕਲਾਕਾਰਾਂ ਦਾ ਲੱਗੇਗਾ ਖੁੱਲਾ ਅਖਾੜਾ ਬੇਅੰਤ ਬਾਜਵਾ, ਜਰਖੜ / ਲੁਧਿਆਣਾ 5 ਫਰਵਰੀ 2025       37ਵੀਂਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ  ਓਲੰਪਕ  ਜਰਖੜ ਖੇਡਾਂ ਜੋ 7-8 ਅਤੇ 9 ਫਰਵਰੀ 2025 ਨੂੰ ਹੋ ਰਹੀਆਂ ਹਨ…

ਖੇਡਾਂ ‘ਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਅਤੇ ਕੋਚ ਨੂੰ ਸਨਮਾਨਿਆ..

ਅਮਨਦੀਪ ਸਿੰਘ, ਰੂੜੇਕੇ ਕਲਾਂ 1 ਫਰਵਰੀ 2025      ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਅਤੇ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਸਾਂਝੇ ਤੌਰ ਪਰ ਸਕੂਲੀ ਖੇਡਾਂ ਵਿੱਚ ਪੰਜਾਬ ਅਤੇ ਜ਼ਿਲ੍ਹਾ ਪੱਧਰ ਤੇ ਪੁਜ਼ੀਸ਼ਨਾਂ ਹਾਸਲ ਕਰਨ…

ਅਰਵਿੰਦ ਕੇਜ਼ਰੀਵਾਲ ਦਾ ਪੁੱਤ ਵੀ ਵੋਟਾਂ ਮੰਗਣ ਤੁਰਿਆ…

ਵਿਧਾਨ ਸਭਾ ਹਲਕਾ ਨਵੀਂ ਦਿੱਲੀ ਤੋਂ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ  ਲੜ ਰਹੇ ਹਨ ਚੋਣ ਬਿੱਟੂ ਜਲਾਲਾਬਾਦੀ, ਫਾਜ਼ਿਲਕਾ 1 ਫਰਵਰੀ 2025       ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਪੁੱਤਰ ਪੁਲਕਿਤ ਕੇਜਰੀਵਾਲ…

ਸ਼ਹਿਰ ‘ਚ ਅਵਾਰਾ ਕੁੱਤਿਆਂ ਨੂੰ ਹਲਕਾਅ ਦੇ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ

ਪੀ.ਟੀ.ਐਨ. ਫਾਜ਼ਿਲਕਾ 1 ਫਰਵਰੀ 2025        ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਨਰ ਫਾਜਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਅਬੋਹਰ ਸ਼ਹਿਰ ਵਿਚ ਅਵਾਰਾ ਕੁੱਤਿਆਂ ਨੂੰ ਹਲਕਾਅ ਦੇ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ…

error: Content is protected !!