ਇਸ਼ਕ:-ਉਧਾਰ ਦੀ ਕੋਠੀ ਤੇ ਰਹੱਸਮਈ ਮੌਤ: ਪੱਖੇ ਨਾਲ ਲਟਕਦੀ ਲਾਸ਼ ਨੇ ਖੋਲ੍ਹੇ ਡੂੰਘੇ ਰਾਜ਼!”
“ਮੌਤ ਦੀ ਕੋਠੀ: ਲਿਵ-ਇਨ ਪਾਰਟਨਰਾਂ ਦੀਆਂ ਮਿਲੀਆਂ ਲਾਸ਼ਾਂ, ਕਤਲ ਜਾਂ ਖ਼ੁਦਕੁਸ਼ੀ?” “ਬਰਗਰ ਸ਼ੌਪ ਦਾ ਸੁਪਨਾ ਜਾਂ ਮੌਤ ਦਾ ਜਾਲ? NRI ਦੀ ਕੋਠੀ ‘ਚੋਂ ਮਿਲਿਆ ਪ੍ਰੇਮੀ ਜੋੜਾ “ਟੱਲੇਵਾਲ ਰਹੱਸ: ਪੱਖੇ ਨਾਲ ਲਟਕਦਾ ਪਰਵਿੰਦਰ ਤੇ ਬੈੱਡ ‘ਤੇ ਪਈ ਬਲਜੀਤ, ਕੀ ਸੀ ਉਸ…
ਕੈਂਸਰ ਦਾ ਡਰ ਜਾਂ ਮਹਿਜ਼ ਅਫਵਾਹ..? ਜਾਣੋ ਅੰਡਿਆਂ ਦੀ ਗੁਣਵੱਤਾ ਦਾ ਵਿਗਿਆਨਕ ਸੱਚ; ਐਸੋਸੀਏਸ਼ਨ ਦਾ ਠੋਕਵਾਂ ਜਵਾਬ
ਹਰਿੰਦਰ ਨਿੱਕਾ, ਬਰਨਾਲਾ 23 ਦਸੰਬਰ 2025 ਸੋਸ਼ਲ ਮੀਡੀਆ ‘ਤੇ ਅੰਡਿਆਂ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਨਕਾਰਾਤਮਕ ਖ਼ਬਰਾਂ ‘ਤੇ ਹੁਣ ਪੂਰੀ ਤਰ੍ਹਾਂ ‘ਬਰੇਕ’ ਲੱਗ ਗਈ ਹੈ। ਪੰਜਾਬ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਨੇ ਮੈਦਾਨ ਵਿੱਚ ਨਿੱਤਰਦਿਆਂ ਇਹ ਸਾਫ਼ ਕਰ ਦਿੱਤਾ ਹੈ…
ਵੱਡੀ ਲਾਪਰਵਾਹੀ: ਬਿਨਾਂ ਪਰਮਿਟ ਖੰਭੇ ‘ਤੇ ਚੜ੍ਹਾਇਆ ਮੁਲਾਜ਼ਮ,, ਮੌਤ ਅਤੇ ਜੇ.ਈ ਤੇ FIR
ਜੇ.ਈ. ਦੀ ਇੱਕ ਗਲਤੀ ‘ਤੇ ਵਿਛਿਆ ਹੱਸਦੇ-ਵੱਸਦੇ ਪਰਿਵਾਰ ਵਿੱਚ ਸੱਥਰ ਹਰਿੰਦਰ ਨਿੱਕਾ, ਪਟਿਆਲਾ 23 ਦਸੰਬਰ 2025 ਜ਼ਿਲ੍ਹੇ ਦੇ ਥਾਣਾ ਭਾਦਸੋਂ ‘ਚ ਪੁਲਿਸ ਵੱਲੋਂ ਬਿਜਲੀ ਬੋਰਡ ਦੇ ਇੱਕ ਜੇ.ਈ. (JE) ਵਿਰੁੱਧ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ…
ਵਿਦਾਇਗੀ-“ਚਿਹਰਾ ਚਲਾ ਗਿਆ, ਪਰ ਚਮਕ ਰਹਿ ਗਈ, ਸਾਡੇ ਦਰਮਿਆਨ……
“ਕਾਫ਼ਲੇ ਬਣ ਕੇ ਚੱਲੇ ਸਨ ਜਿਸ ਦੇ ਪਿੱਛੇ, ਉਹ ਰਹਿਬਰ ਅੱਜ ਖ਼ਾਮੋਸ਼ ਸੌਂ ਗਿਆ…. ਹਰਿੰਦਰ ਨਿੱਕਾ , ਬਰਨਾਲਾ 21 ਦਸੰਬਰ 2025 ਬਰਨਾਲਾ ਇਲਾਕੇ ਦੇ ਸਿੱਖਿਆ ਅਤੇ ਕਾਨੂੰਨ ਜਗਤ ਦਾ ਇੱਕ ਚਮਕਦਾ ਸਿਤਾਰਾ, ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ…
”ਕੁਦਰਤ ਨੇ ਖੋਹੇ ਸੀ ਹੱਥ, ਪਰ ਜਜ਼ਬੇ ਨੂੰ ਲੱਗੇ ਖੰਭ; ਬਰਨਾਲਾ ਦਾ ਹਰਦਿਕ ਬਣਿਆ ਜੱਜ”
ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ , ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਖੰਭਾਂ ਨਾਲ ਕੁਝ ਵੀ ਨਹੀਂ ਹੁੰਦਾ, ਸਦਾ ਹੌਂਸਲਿਆਂ ਨਾਲ ਉਡਾਨ ਹੁੰਦੀ’ ਹਰਿੰਦਰ ਨਿੱਕਾ, ਬਰਨਾਲਾ 20 ਦਸੰਬਰ 2025 ਬਰਨਾਲਾ ਦੀ ਧਰਤੀ ਦੇ ਹੋਣਹਾਰ ਸਪੂਤ ਹਰਦਿਕ ਕੌਸ਼ਲ ਨੇ ਆਪਣੇ…
ਬਰਨਾਲਾ ਲਈ ਵੱਡੀ ਸੌਗਾਤ: ਹੁਣ ਸ਼ਹਿਰ ਵਿੱਚ ਰੁਕੇਗੀ ‘ਵੰਦੇ ਭਾਰਤ ਐਕਸਪ੍ਰੈੱਸ’
ਸਾਂਝੇ ਯਤਨਾਂ ਨੂੰ ਪਿਆ ਬੂਰ-ਵੰਦੇ ਭਾਰਤ ਦਾ ਬਰਨਾਲਾ ‘ਚ ਹੋਊ ਠਹਿਰਾਅ ਹਰਿੰਦਰ ਨਿੱਕਾ, ਬਰਨਾਲਾ 17 ਦਸੰਬਰ 2025 ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਅਤੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਆਗੂ…
Barnala ਹਸਪਤਾਲ ‘ਚ ਆਯੂਸ਼ਮਾਨ ਕਾਰਡ ‘ਜਿਊਂਦੈ’, ਪਰ ਸਾਹ ਨਹੀਂ ਲੈ ਰਿਹਾ
Dr ਮਰੀਜਾਂ ਤੋਂ ਫਾਈਲ ਉੱਤੇ ਹੀ ਲਿਖਾ ਰਿਹਾ ਹੈ ਕਿ…. ਹਰਿੰਦਰ ਨਿੱਕਾ, ਬਰਨਾਲਾ 17 ਦਸੰਬਰ 2025 ਪੰਜਾਬ ਦੇ ਲੋਕਾਂ ਨੂੰ ਫਰੀ ਅਤੇ ਵਧੀਆ ਇਲਾਜ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਵੱਡੇ…
ਮਾਸੂਮ ਬਾਲੜੀਆਂ ਦੇ ਜਿਨਸੀ ਸੋਸ਼ਣ ਖ਼ਿਲਾਫ਼ DTF ਦਾ ਤਿੱਖਾ ਹੱਲਾ
DTF ਨੇ ਕੀਤੀ ਫਾਸਟ ਟਰੈਕ ਅਦਾਲਤ ਵਿੱਚ ਹੋਵੇ ਸੁਣਵਾਈ ਤੇ ਦੋਸ਼ੀ ਨੂੰ ਸਜ਼ਾ ਯਕੀਨੀ ਬਣਾਉਣ ਦੀ ਮੰਗ ਹਰਿੰਦਰ ਨਿੱਕਾ, ਬਰਨਾਲਾ 15 ਦਸੰਬਰ 2025 ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਵਿਦਿਆਰਥਣਾਂ…
BREAKING: ਬਰਨਾਲਾ ਚੋਣਾਂ ‘ਚ ਗੜਬੜੀ! ਬੈਲਟ ਪੇਪਰ ਦੀ ਗਲਤ ਛਪਾਈ, ਇੱਕ ਜੋਨ ਦੀ ਚੋਣ ਮੁਲਤਵੀ
ਰਘਵੀਰ ਹੈਪੀ, ਬਰਨਾਲਾ 14 ਦਸੰਬਰ 2025 ਜ਼ਿਲ੍ਹੇ ਅੰਦਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਲਈ ਪਈਆਂ ਵੋਟਾਂ ਅਮਨ ਕਾਨੂੰਨ ਦੀ ਸਥਿਤੀ ਤੋਂ ਬਰਕਰਾਰ ਰੱਖਦੇ ਹੋਏ ਭਾਈਚਾਰਕ ਸਾਂਝ ਨਾਲ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹੀਆਂ ਗਈਆਂ । ਜ਼ਿਲ੍ਹਾ…
ਜ਼ਿਲ੍ਹਾ ਪਰਿਸ਼ਦ & ਸੰਮਤੀ ਚੋਣਾਂ ਸ਼ਾਂਤਮਈ ਨੇਪਰੇ ਚੜ੍ਹਨ ‘ਤੇ ਆਬਜ਼ਰਵਰ ਵਿਨੈ ਬੁਬਲਾਨੀ ਨੇ ਪ੍ਰਗਟਾਈ ਤਸੱਲੀ
ਬਲਵਿੰਦਰ ਪਾਲ, ਪਟਿਆਲਾ 14 ਦਸੰਬਰ 2025 ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਜ਼ਿਲ੍ਹੇ ਅੰਦਰ ਜ਼ਿਲ੍ਹਾ ਪਰਿਸ਼ਦ ਤੇ 10 ਬਲਾਕ ਸੰਮਤੀਆਂ ਲਈ ਪਈਆਂ ਵੋਟਾਂ ਦਾ ਜਾਇਜ਼ਾ ਲੈਣ…
ਮੇਲੇ ‘ਚ ਆਓ ‘ਤੇ ਪੈਨਸ਼ਨ ਬੰਦ ਹੋਣ ਤੋਂ ਬਚਾਓ…..!
ਰਘਵੀਰ ਹੈਪੀ, ਬਰਨਾਲਾ, 14 ਦਸੰਬਰ 2025 ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖਜਾਨਾ ਤੇ ਲੇਖਾ ਸ਼ਾਖਾ, ਅਰਵਿੰਦ ਕੁਮਾਰ ਐੱਮ.ਕੇ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲੇ ਦੇ ਦੂਸਰੇ ਪੜਾਅ ਵਿੱਚ ਪੈਨਸ਼ਨਰ ਯੂਨੀਅਨ ਧਨੌਲਾ ਅਤੇ ਮਾਸਟਰ ਬਲਵਿੰਦਰ ਦੁੱਗਲ ਦੇ…
ਦੱਬੀ ਫਾਈਲ ਖੁੱਲ੍ਹਦਿਆਂ ਹੀ ਪੁਲਿਸ ਦਾ ਵੱਡਾ ਐਕਸ਼ਨ! 💥 ਸਕੂਲ ਅਧਿਆਪਕਸਲਾਖਾਂ ਪਿੱਛੇ
ਹਰਿੰਦਰ ਨਿੱਕਾ, ਬਰਨਾਲਾ 11 ਦਸੰਬਰ 2025 ਸ਼ਹਿਰ ਦੇ ਬਾਜਵਾ ਪੱਤੀ ਇਲਾਕੇ ਵਿਚ ਸਥਿਤ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਵਾਲੇ ਅਧਿਆਪਕ ਗੁਰਵਿੰਦਰ ਸਿੰਘ ਨੂੰ ਆਖਿਰ ਅੱਜ ਪੁਲਿਸ ਨੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਹੀ ਲਿਆ।…
ਡਾਕਟਰਾਂ ਦੀਆਂ ਤਨਖਾਹਾਂ ‘ਚ ਫਸਿਆ ਇੱਕ ਸਰਟੀਫਿਕੇਟ ਦਾ ਪੇਚ…..
ਤਨਖਾਹ ਨਾ ਮਿਲਣ ਤੋਂ ਔਖੇ ਡਾਕਟਰਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ! ਡਾਕਟਰਾਂ ਦੀ ਘੁਰਕੀ- ‘ਤੇ ਮਰੀਜਾਂ ਦੀ ਖੱਜਲ-ਖੁਆਰੀ ਦਾ ਦਿਨ ਹੋਇਆ ਤੈਅ….. ਹਰਿੰਦਰ ਨਿੱਕਾ, ਬਰਨਾਲਾ 11 ਦਸੰਬਰ 2025 ਜ਼ਿਲ੍ਹੇ ‘ਚ ਸੋਮਵਾਰ, 15 ਦਸੰਬਰ ਤੋਂ ਸਰਕਾਰੀ ਸਿਹਤ ਸੇਵਾਵਾਂ ਪੂਰੀ…
School ‘ਚ ਬੱਚੀਆਂ ਦਾ ਸ਼ੋਸ਼ਣ, ਇੱਕ ਅਧਿਆਪਕ ਤੇ ਪੁਲਿਸ ਦਾ ਡਿਊਟੀ ਓਹਲੇ ਛੁਪਿਆ ਚਿਹਰਾ ਹੋਇਆ ਨੰਗਾ.!
ਸ਼ਰਮਨਾਕ-ਸਕੂਲ ਵਿੱਚ ਮਾਸੂਮ ਬੱਚੀਆਂ ਨਾਲ ਛੇੜਛਾੜ! ਪੈਸੇ ਹੇਠ ਦਬਿਆ ਮਾਸੂਮ ਬੱਚੀਆਂ ਤੇ ਹੋਇਆ ਅੱਤਿਆਚਾਰ ? #JusticeForKids #StopChildAbuse ਹਰਿੰਦਰ ਨਿੱਕਾ , ਬਰਨਾਲਾ 9 ਦਸੰਬਰ 2025 ਬਾਬਾ ਆਲਾ ਸਿੰਘ ਦੀ ਵਰੋਸਾਈ ਧਰਤੀ ਬਰਨਾਲਾ ਸ਼ਹਿਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ…
ਬਰਨਾਲਾ ਦਾ ਹੋਟਲ B TOWN “ਹਵਸ ਅਤੇ 2 ਕੁੜੀਆਂ ” ਹੌਲਨਾਕ ਹੋਇਆ ਹਸ਼ਰ…..!
ਸੋਸ਼ਲ ਮੀਡੀਆ ‘ਤੇ ਹੋਈ ਗੱਲ- ਮਾਝੇ ਦੇ ਮੁੰਡਿਆਂ ਦੀ ਹਵਸ ਦਾ ਸ਼ਿਕਾਰ ਬਣੀਆਂ 2 ਮਲਵਈ ਕੁੜੀਆਂ ਦੋਸ਼ੀਆਂ ‘ਚੋਂ ਇੱਕ ਫੌਜੀ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਨਾਲ ਲਿਆ ਕੇ ਕਰਿਆ ਕਾਂਡ ਹਰਿੰਦਰ ਨਿੱਕਾ, ਬਰਨਾਲਾ 8 ਦਸੰਬਰ 2025 …
Shameful -ਫੀਸ ਨਾ ਭਰਨ ਕਰਕੇ, ਦਲਿਤ ਵਿਦਿਆਰਥਣ ਨੇ ਕੀਤਾ Suicide
ਕਾਲਜ਼ ਪ੍ਰਿੰਸੀਪਲ ਨੇ ਮੰਨਿਆ, ਰਹਿੰਦੀ ਸੀ ਰਮਨਪ੍ਰੀਤ ਕੌਰ ਦੀ ਲੰਘੇ ਵਰ੍ਹੇ ਦੀ ਫੀਸ ਹਰਿੰਦਰ ਨਿੱਕਾ, ਬਰਨਾਲਾ 3 ਦਸੰਬਰ 2025 ਜਿਲ੍ਹੇ ਦੇ ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਦੀ ਰਹਿਣ ਵਾਲੀ ਮਹਿਲਾ ਭਾਜਪਾ ਆਗੂ ਦੀ ਨੌਜਵਾਨ ਧੀ…
ਸ਼ਰੇਆਮ ਘੁੰਮ ਰਿਹੈ ” ਠੱਗ ਮਾਫ਼ੀਆ ” , ਇੱਕੋ ਜਿਲ੍ਹੇ ‘ਚ 3 ਘਟਨਾਵਾਂ, 1 ਕਰੋੜ 33 ਲੱਖ ਦੀ ਠੱਗੀ
ਪੁਲਿਸ ਦੀ ਨੌਕਰੀ, ਵਿਦੇਸ਼ ਭੇਜਣ ਦਾ ਸੁਪਨਾ ਅਤੇ ਵੱਡੀ ਫਰੈਂਚਾਈਜ਼ੀ ਦਿਵਾਉਣ ਦੇ ਨਾਂ ਤੇ ਠੱਗੀਆਂ ਹਰਿੰਦਰ ਨਿੱਕਾ, ਪਟਿਆਲਾ 2 ਦਸੰਬਰ 2025 ਜ਼ਿਲ੍ਹੇ ਵਿੱਚ ਧੋਖਾਧੜੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਲੋਕਾਂ ਨੂੰ ਹਮੇਸ਼ਾ ਚੌਕੰਨੇ ਰਹਿਣ ਲਈ ਸੁਚੇਤ ਕਰ ਰਹੀਆਂ…
Police ਥਾਣੇ ਤੇ ਗ੍ਰਨੇਡ ਹਮਲਾ ਕਰਨ ਵਾਲਿਆਂ ਦਾ Encounter
ਸੋਨੀਆ ਸੰਧੂ, ਚੰਡੀਗੜ੍ਹ 1 ਦਸੰਬਰ 2025 ਪੰਜਾਬ ਦੇ ਥਾਣਾ ਗੁਰਦਾਸਪੁਰ ਸਿਟੀ ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਦਾਊਵਾਲ ਮੋੜੇ ਤੇ ਪੁਲਿਸ ਨੇ ਘੇਰ ਲਿਆ। ਅੱਗੋਂ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।…
‘ਤੇ ਇਹ ਪ੍ਰਿੰਸ Prince ਤਾਂ ਚੋਰ ਨਿੱਕਲਿਆ…
ਸ਼ਰਮਨਾਕ ਕਾਰਾ ! ਜੇਠ ਦੇ ਮੁੰਡੇ ਨੇ ਹੀ ਚੋਰੀ ਕੀਤੇ ਵਿਆਹ ਦੇ ਗਹਿਣੇ… ਹਰਿੰਦਰ ਨਿੱਕਾ, ਪਟਿਆਲਾ 1 ਦਸੰਬਰ 2025 ਜਿਲ੍ਹੇ ਦੇ ਥਾਣਾ ਸਿਟੀ ਰਾਜਪੁਰਾ ਦੇ ਖੇਤਰ ਵਿੱਚ ਰਹਿੰਦੀ ਇੱਕ ਔਰਤ ਦੇ ਭਰੋਸੇ ਨੂੰ ਉਦੋਂ ਵੱਡਾ ਝਟਕਾ ਲੱਗਿਆ,…

















