Police ਨੇ ਵੱਡੀ ਮਾਤਰਾ ‘ਚ ਫੜ੍ਹਿਆ ਨਸ਼ਿਆਂ ਦਾ ਜਖੀਰਾ….
6 ਮਹੀਨਿਆਂ ਦੌਰਾਨ 152 ਐਨਡੀਪੀਐਸ ਕੇਸ ਦਰਜ, 113 ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤੇ ਪਾਏ ਗਏ: ਐੱਸ ਐੱਸ ਪੀ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ 24 ਫਰਮਾਂ ਦੇ ਲਾਇਸੰਸ ਮੁਅੱਤਲ ਰਘਵੀਰ ਹੈਪੀ, ਬਰਨਾਲਾ 27 ਜੂਨ 2025 ਜ਼ਿਲ੍ਹੇ ‘ਚ…
ਵਾਹ ਜੀ ਵਾਹ, ਹੁਣ ਕਲੋਨੀਆਂ ਵਿੱਚ ਇਉਂ ਹੋਇਆ ਕਰੂ ਰਾਖੀ..! ਹੋਗੀ ਪੁਲਿਸ ਕੰਪਲੇਂਟ…
ਆਰ.ਟੀ.ਆਈ. ਐਕਟੀਵਿਸਟ ਤੇ ਓਹਦੀ ਘਰ ਵਾਲੀ ਨੂੰ ਘੇਰਿਆ ਤੇ, ਪੀੜਤਾਂ ਦਾ ਦੋਸ਼, ਜੇ ਕਾਰ ਰੋਕੀ ਲੈਂਦੇ ਤਾਂ ਫਿਰ… ਹਰਿੰਦਰ ਨਿੱਕਾ, ਬਰਨਾਲਾ 21 ਜੂਨ 2025 ਸ਼ਹਿਰ ਦੇ ਕਚਿਹਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾਂਦੀ ਧਨੌਲਾ ਰੋਡ ਤੇ ਸਥਿਤ ਐਵਰਗਰੀਨ…
ਪੁਲਿਸ ਦੇ ਹੱਥੇ ਚੜ੍ਹਿਆ, ਬਹੁਕਰੋੜੀ ਠੱਗ ਗਿਰੋਹ, 6 ਜਣੇ ਗ੍ਰਿਫਤਾਰ…
67 Mobile,18 ATM ,17 Sim ਤੇ ਹੋਰ ਸਮਾਨ ਬਰਾਮਦ, ਕਈ ਹੋਰ ਚਿਹਰੇ ਵੀ ਹੋਣਗੇ ਬੇਨਕਾਬ ਹਰਿੰਦਰ ਨਿੱਕਾ, ਬਰਨਾਲਾ 20 ਜੂਨ 2025 ਸੂਬੇ ਦੀ ਰਾਜਧਾਨੀ ਦੇ ਐਨ ਬੁੱਕਲ ‘ਚ ਵਸੇ ਜੀਰਕਪੁਰ ਵਿੱਚ ਬਹਿ ਕੇ ਹੀ ਭੋਲੇ-ਭਾਲੇ ਲੋਕਾਂ ਨੂੰ…
ਰੋਟੀ ਪਕਾਉਣ ਗਈ ਨੂੰ ਅੱਗੋਂ ਟੱਕਰਿਆ ਹਵਸ ਦਾ ਭੁੱਖਾ..
ਹਰਿੰਦਰ ਨਿੱਕਾ, ਪਟਿਆਲਾ 20 ਜੂਨ 2025 ਜਿਲ੍ਹੇ ਦੇ ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਅਰਾਈ ਮਾਜਰਾ ‘ਚ ਇੱਕੋ ਘਰ ਅੰਦਰ ਕਿਰਾਏ ਤੇ ਰਹਿੰਦੇ ਕਿਰਾਏਦਾਰ ਨੇ ਨਾਬਾਲਿਗ ਲੜਕੀ ਨੂੰ ਆਪਣੀ ਰੋਟੀ ਪਕਾਉਣ ਲਈ ਬੁਲਾ ਕੇ, ਆਪਣੀ ਹਵਸ ਦਾ ਸ਼ਿਕਾਰ…
Police ਨੇ ਫੜ੍ਹਿਆ ਲਾਰੇਂਸ ਬਿਸ਼ਨੋਈ ਦੇ ਗੁਰਗਿਆਂ ਤੋਂ ਭਾਰੀ ਮਾਤਰਾ ‘ਚ ਅਸਲਾ
ਬਲਵਿੰਦਰ ਪਾਲ, ਪਟਿਆਲਾ 19 ਜੂਨ 2025 ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਭਾਰੀ ਮਾਤਰਾ ਵਿੱਚ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਨੌਜਵਾਨ ਦੇ ਕਬਜ਼ੇ ਵਿੱਚੋਂ 30 ਤੇ 32 ਬੋਰ ਦੇ 3-3 ਪਿਸਟਲ, 315…
ਵਿਜੀਲੈਂਸ ਦੀ ਕੁੜਿੱਕੀ ‘ਚ ਫਿਰ ਫਸਿਆ ਨਾਇਬ ਤਹਿਸੀਲਦਾਰ, ਵਸੀਲਿਆਂ ਤੋਂ 7.59 ਕਰੋੜ ਤੋਂ ਵੱਧ ਦੀ ਬਣਾਈ ਪ੍ਰੋਪਰਟੀ
ਸੋਨੀਆ ਸੰਧੂ, ਚੰਡੀਗੜ੍ਹ 17 ਜੂਨ 2025 ਵਿਜੀਲੈਂਸ ਬਿਊਰੋ ਦੀ ਟੀਮ ਨੇ ਆਮਦਨ ਦੇ ਵਸੀਲਿਆਂ ਤੋਂ 211.54 ਫ਼ੀਸਦ ਜਿਆਦਾ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਬਰਖਾਸਤ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਪੰਜਾਬ ‘ਚ…
ਓਨਾਂ 2 ਘੰਟੇ ਬੱਸ ਸਟੈਂਡ ‘ਚ ਹੀ ਰੋਕੀਆਂ ਬੱਸਾਂ, ਜ਼ੋਰਦਾਰ ਪ੍ਰਦਰਸ਼ਨ
ਜੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਚੇਤਨ ਗਰਗ, ਬਰਨਾਲਾ 17 ਜੂਨ 2025 ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰਾਂ ਨੇ ਰੈਗੂਲਰ ਮੁਲਾਜ਼ਮਾਂ ਨਾਲ ਮਿਲ ਕੇ ਆਪਣੀਆਂ ਮੰਗਾਂ ਦੇ ਹੱਕ…
ਸੇਵਾ ਕੇਂਦਰਾਂ ‘ਚ ਮਾਲ ਵਿਭਾਗ & ਟਰਾਂਸਪੋਰਟ ਵਿਭਾਗ ਦੀਆਂ ਹੋਰ ਵੀ ਸੇਵਾਵਾਂ ਸ਼ੁਰੂ
ਪਟਿਆਲਾ ਵਾਸੀ ਮਾਲ ਤੇ ਟਰਾਂਸਪੋਰਟ ਵਿਭਾਗ ਦੀਆਂ 34 ਸੇਵਾਵਾਂ ਹੁਣ ਘਰ ਬੈਠੇ ਜਾਂ ਜ਼ਿਲ੍ਹੇ ਦੇ 42 ਸੇਵਾ ਕੇਂਦਰਾਂ ਤੋਂ ਪ੍ਰਾਪਤ ਕਰ ਸਕਣਗੇ : ਡਿਪਟੀ ਕਮਿਸ਼ਨਰ ਬਲਵਿੰਦਰ ਪਾਲ, ਪਟਿਆਲਾ, 16 ਜੂਨ 2025 ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਤਹਿਸੀਲ ਦਫ਼ਤਰਾਂ ਨਾਲ ਸਬੰਧਤ ਮਾਲ ਵਿਭਾਗ ਦੀਆਂ 6 ਅਤੇ ਟਰਾਂਸਪੋਰਟ ਵਿਭਾਗ ਦੀਆਂ 28 ਸੇਵਾਵਾਂ ਹੁਣ ਸਿੱਧੇ ਤੌਰ ’ਤੇ ਘਰ ਬੈਠੇ 1076 ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਈ-ਗਵਰਨੈਂਸ ਵਿੱਚ ਲਗਾਤਾਰ…
ਹਸਪਤਾਲ ਨੂੰ ਮਿਲੀ ਨਵੀਂ ਐਂਬੂਲੈਂਸ, MP ਮੀਤ ਹੇਅਰ ਨੇ ਦਿਖਾਈ ਹਰੀ ਝੰਡੀ
ਸੋਨੀ ਪਨੇਸਰ, ਬਰਨਾਲਾ 16 ਜੂਨ 2025 ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਅਤੇ ਸਮਾਂਬੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਆਮ ਆਦਮੀ ਕਲੀਨਿਕਾਂ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ…









