PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: May 2022

ਲੋਕ ਸਭਾ ਚੋਣ- ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਨਾਮਜ਼ਦਗੀ ਪੱਤਰ

6 ਜੂਨ ਤੱਕ ਕਾਗਜ਼ ਭਰਨ ਦੀ ਆਖਿਰੀ ਤਾਰੀਖ, 5 ਜੂਨ ਨੂੰ ਨਹੀਂ ਭਰੇ ਜਾਣਗੇ ਨਾਮਜਦਗੀ ਪੱਤਰ ਹਰਪ੍ਰੀਤ ਕੌਰ ਬਬਲੀ , ਸੰਗਰੂਰ, 30 ਮਈ:2022        ਲੋਕ ਸਭਾ ਦੀ ਜ਼ਿਮਨੀ ਚੋਣ ਦੇ ਤਹਿਤ ਅੱਜ ਪਹਿਲੇ ਦਿਨ ਲੋਕ ਸਭਾ ਹਲਕਾ ਸੰਗਰੂਰ…

ਲੋਕ ਸਭਾ ਜਿਮਨੀ ਚੋਣ- ਪ੍ਰਚਾਰ ਸਮੱਗਰੀ ਤੇ ਪ੍ਰਿੰਟਰ/ਪਬਲਿਸ਼ਰ ਦਾ ਨਾਂ ਅਤੇ ਗਿਣਤੀ ਲਿਖਣੀ ਪਊ ਲਾਜਿਮੀ

ਪ੍ਰਕਾਸ਼ਿਤ ਚੋਣ ਸਮੱਗਰੀ ਦੇ ਸਹੀ ਵੇਰਵੇ ਨਾ ਦੇਣ ਵਾਲੀ ਪ੍ਰਿੰਟਿੰਗ ਪ੍ਰੈਸ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪਰਦੀਪ ਕਸਬਾ , ਸੰਗਰੂਰ, 30 ਮਈ:2022       ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ…

SIDHU MOOSEWALA MURDER CASE- ਉਹ ਵੀ ਗੱਡੀ ਤੇ ਗੰਨਮੈਨ ਲੈ ਕੇ ਚੱਲਿਆ ਗਿਆ ਸੀ ਪਿੱਛੇ-ਪਿੱਛੇ 

ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ ‘ਚ Section 120 B ਦਾ ਸਾਜਿਸ਼ ਵੱਲ ਇਸ਼ਾਰਾ ਹਰਿੰਦਰ ਨਿੱਕਾ , ਬਰਨਾਲਾ, 30  ਮਈ 2022      ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਦੂਜੇ ਦਿਨ ਵੀ, ਹਰ…

5 ਅਫੀਮ ਤਸਕਰ ਕਾਬੂ, ਲੱਖਾਂ ਰੁਪਏ ਡਰੱਗ ਮਨੀ ਤੇ ਅਫੀਮ ਬਰਾਮਦ

ਐਸਐਸਪੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਨਸ਼ਾ ਤਸਕਰਾਂ ਦੀ ਫੜੋ-ਫੜੀ ਜਾਰੀ-CIA ਇੰਚਾਰਜ ਪ੍ਰਿਤਪਾਲ ਸਿੰਘ ਅਸ਼ੋਕ ਵਰਮਾ, ਮਾਨਸਾ , 29 ਮਈ 2022      ਸੀਆਈਏ ਮਾਨਸਾ ਦੀ ਟੀਮ ਨੇ 5 ਅਫੀਮ ਤਸਕਰਾਂ ਨੂੰ ਅਫੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ…

ਬਰਨਾਲਾ ਦੇ ਪਹਿਲੇ ਸੈਮਸੰਗ ਸਮਾਰਟ ਕੈਫ਼ੇ ਦਾ ਉਦਘਾਟਨ ਭਲਕੇ

ਰਘਬੀਰ ਹੈਪੀ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਪਹਿਲੇ ਸੈਮਸੰਗ ਸਮਾਰਟ ਕੈਫ਼ੇ ਦਾ ਉਦਘਾਟਨ ਸਥਾਨਕ ਕੇ.ਸੀ ਰੋਡ, ਗਲੀ ਨੰਬਰ 8 ਦੇ ਨੇੜੇ ਸ਼ੁੱਕਰਵਾਰ ਸਵੇਰ 11:30 ਵਜੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮ.ਡੀ ਪੁਨੀਤ ਜਿੰਦਲ ਨੇ ਦੱਸਿਆ ਕਿ ਬਰਨਾਲਾ ਵਿਖੇ…

ਭਲ੍ਹਕੇ ਤੋਂ ਸ਼ਹਿਰ ‘ਚ ਨਹੀਂ ਹੋਊ ਸਫਾਈ !

ਹਰਿੰਦਰ ਨਿੱਕਾ , ਬਰਨਾਲਾ 26 ਮਈ 2022       ਸ਼ਹਿਰ ਅੰਦਰ ਸਵੇਰ ਤੋਂ ਸਫਾਈ ਦਾ ਕੰਮ ਠੱਪ ਰਹੇਗਾ, ਜੀ ਹਾਂ ਸਫਾਈ ਸੇਵਕ ਮਜਦੂਰ ਯੂਨੀਅਨ ਨੇ ਇਹ ਐਲਾਨ ਨਗਰ ਕੌਂਸਲ ਦੀ ਸਫਾਈ ਸੇਵਿਕਾ ਦੀ ਦਰਦਨਾਕ ਸੜ੍ਹਕ ਹਾਦਸੇ ਵਿੱਚ ਅੱਜ ਬਾਅਦ…

ਸਿੱਖਿਆ ਤੇ ਖੇਡ ਮੰਤਰੀ ਦਾ ਐਲਾਨ ! ਹਾਕੀ ਖਿਡਾਰੀ ਬਲਵੀਰ ਸਿੰਘ ਦੀ ਜੀਵਨੀ ਸਿਲੇਬਸ ‘ਚ ਕਰਾਂਗੇ ਸ਼ਾਮਿਲ

ਭਾਰਤ ਸਰਕਾਰ ਨੂੰ ਖੇਡ ਮੰਤਰੀ ਮੀਤ ਹੇਅਰ ਦੀ ਗੁਜ਼ਾਰਿਸ਼, ਬਲਵੀਰ ਸਿੰਘ ਨੂੰ ਦਿੱਤਾ ਜਾਵੇ ” ਭਾਰਤ ਰਤਨ ” ਸਨਮਾਨ ਏ.ਐਸ. ਅਰਸ਼ੀ, ਚੰਡੀਗੜ੍ਹ , 26 ਮਈ 2022       ਸੂਬੇ ਦੇ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ…

ਪੁਲੀਸ ਨੇ ਰੋਕੇ ਮੀਤ ਹੇਅਰ ਦੀ ਕੋਠੀ ਵੱਲ ਵੱਧਦੇ PTI ਅਧਿਆਪਕਾਂ ਦੇ ਕਦਮ

ਹਰਿੰਦਰ ਨਿੱਕਾ / ਰਘਬੀਰ ਹੈਪੀ, ਬਰਨਾਲਾ 22 ਮਈ 2022  ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਨੂੰ ਘੇਰਾ ਪਾਉਣ ਜਾ ਰਹੇ ਬੇਰੁਜ਼ਗਾਰ 646 ਪੀ.ਟੀ.ਆਈ ਅਧਿਆਪਕਾਂ ਦੇ ਵੱਧਦੇ ਕਦਮ, ਵੱਡੀ ਸੰਖਿਆ ਵਿੱਚ ਤਾਇਨਾਤ ਪੁਲਿਸ ਬਲਾਂ ਨੇ ਬਲਪੂਰਵਕ ਰੋਕ ਲਏ। ਪੁਲਿਸ…

ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ 1ਲੱਖ 50 ਹਜਾਰ ਰੁਪੇ ਨਾਲ਼ ਕਰਵਾਇਆ ਇਲਾਜ 

ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ 1ਲੱਖ 50 ਹਜਾਰ ਰੁਪੇ ਨਾਲ਼ ਕਰਵਾਇਆ ਇਲਾਜ  (ਰਘਬੀਰ ਹੈਪੀ ਬਰਨਾਲਾ 17 ) ਥੋੜੇ ਦਿਨ ਪਹਿਲਾਂ ਗੁਰਮੇਲ ਸਿੰਘ ਪੁੱਤਰ ਜੀਤ ਸਿੰਘ ਪਿੰਡ ਬਡਬਰ ਜ਼ਿਲ੍ਹਾ ਬਰਨਾਲਾ ਤੋਂ ਹੈ ਇਹ ਜਾਣਕਾਰੀ…

ਖਬਰਦਾਰ ! ਪ੍ਰਦਰਸ਼ਨਕਾਰੀਆਂ ਨਾਲ ਇਉਂ ਨਜਿੱਠੂ ਮਾਨ ਸਰਕਾਰ

ਸਿੱਖਿਆ ਮੰਤਰੀ ਦੀ ਖਾਲੀ ਕੋਠੀ ਨੂੰ ਪ੍ਰਦਰਸ਼ਨਾਂ ਤੋਂ ਸੁਰੱਖਿਅਤ ਰੱਖਣ ਸਰਕਾਰ ਪੁਲਿਸ ਨੂੰ ਕਰਵਾ ਰਹੀ ਸਪੈਸ਼ਲ ਟ੍ਰੇਨਿੰਗ ਜੇ.ਐਸ. ਚਹਿਲ , ਬਰਨਾਲਾ 17 ਮਈ 2022       ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਪ੍ਰਦਰਸ਼ਨਕਾਰੀਆਂ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ…

error: Content is protected !!