ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ 1ਲੱਖ 50 ਹਜਾਰ ਰੁਪੇ ਨਾਲ਼ ਕਰਵਾਇਆ ਇਲਾਜ
ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ 1ਲੱਖ 50 ਹਜਾਰ ਰੁਪੇ ਨਾਲ਼ ਕਰਵਾਇਆ ਇਲਾਜ
(ਰਘਬੀਰ ਹੈਪੀ ਬਰਨਾਲਾ 17 )
ਥੋੜੇ ਦਿਨ ਪਹਿਲਾਂ ਗੁਰਮੇਲ ਸਿੰਘ ਪੁੱਤਰ ਜੀਤ ਸਿੰਘ ਪਿੰਡ ਬਡਬਰ ਜ਼ਿਲ੍ਹਾ ਬਰਨਾਲਾ ਤੋਂ ਹੈ ਇਹ ਜਾਣਕਾਰੀ ਦਿੰਦਆ ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਹੈ ਵੀਰ ਗੁਰਮੇਲ ਸਿੰਘ ਟੱਰਕ ਮਕੈਨਿਕ ਦੇ ਕੋਲ਼ ਕੰਮ ਕਰਦਾ ਸੀ ਬਰਨਾਲਾ ਸਹਿਰ ਚ ਥੋੜੇ ਦਿਨ ਪਹਿਲਾਂ ਵੀਰ ਗੁਰਮੇਲ ਸਿੰਘ ਨੂੰ ਕੰਮ ਕਰਦੇ ਸਮੇਂ ਇੱਕ ਕਾਰ ਵਾਲਾ ਫੇਟ ਮਾਰ ਗਿਆ ਜਿਸ ਨਾਲ ਗੁਰਮੇਲ ਸਿੰਘ ਦੇ ਪੱਸਲੀਆਂ ਰੀਡ ਦੀ ਹੱਡੀ ਦੇ ਮਣਕਿਆਂ ਨੂੰ ਤੇੜ ਅਤੇ ਚੂਲੇ ਨੂੰ ਤੇੜ ਅਤੇ ਪਿਸ਼ਾਬ ਵਾਲੀ ਥੇਲੀ ਫ਼ਟ ਗਈ ਅਤੇ ਪੇਂਟ ਦੇ ਦੋ ਅਪ੍ਰੈਸਨ ਹੋਏ ਹਨ ਜਿਸ ਦਾ ਖਰਚਾ 1ਲੱਖ 50 ਹਜਾਰ ਰੁਪਏ ਆਇਆ ਹੈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਕੁਝ ਦਿਨ ਤੱਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਇਸ ਸਮੇਂ ਪਰਿਵਾਰ ਨੇ ਦਾਨੀ ਵੀਰਾਂ ਦਾ ਅਤੇ ਭਾਈ ਘਨੱਈਆ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ