PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਬਰਨਾਲਾ

ਇੰਦੂ ਸਿਮਕ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ

ਅਦੀਸ਼ ਗੋਇਲ, ਬਰਨਾਲਾ  3 ਮਾਰਚ 2024       ਸਿੱਖਿਆ ਵਿਭਾਗ ਦੇ ਪੀ.ਈ.ਐੱਸ. ਗਰੁੱਪ ਏ ਕਾਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਮੈਡਮ ਇੰਦੂ ਸਿਮਕ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਅਹੁਦਾ ਸੰਭਾਲ ਲਿਆ…

ਇੱਥੋਂ ਮੁਫਤ ਮਿਲਣਗੀਆਂ 84 ਤਰ੍ਹਾਂ ਦੀਆਂ ਦਵਾਈਆਂ ‘ਤੇ ਫਰੀ ਹੋਣਗੇ 67 ਤਰ੍ਹਾਂ ਦੇ ਟੈਸਟ..!

ਜ਼ਿਲ੍ਹੇ ਵਿੱਚ 1. 40 ਲੱਖ ਮਰੀਜ਼ਾਂ ਨੇ ਲਿਆ ਆਮ ਆਦਮੀ ਕਲੀਨਿਕਾਂ ਦਾ ਲਾਹਾ, ਗੁਰਮੀਤ ਸਿੰਘ ਮੀਤ ਹੇਅਰ 67 ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਮਿਲ ਰਹੀਆਂ ਹਨ ਲੋਕਾਂ ਨੂੰ ਮੁਫਤ, ਮੀਤ ਹੇਅਰ ਸੋਨੀ ਪਨੇਸਰ, ਬਰਨਾਲਾ 2 ਮਾਰਚ 2024…

ਪਾਵਰਕੌਮ ਨੂੰ ਮਹਿੰਗਾ ਪੈ ਗਿਆ, ਬਿਨਾਂ ਖਪਤ ਤੋਂ ਬਿਜਲੀ ਦਾ ਬਿੱਲ ਭੇਜਣਾ…!

ਰੋਕਿਆ ਗਿਆ ਕੁਨੈਕਸ਼ਨ ਜ਼ਾਰੀ ਕਰਨ ਲਈ ਦਿੱਤੀ ਹਦਾਇਤ ‘ਤੇ ਹਰਜਾਨਾ ਵੀ,,, ਅਦੀਸ਼ ਗੋਇਲ, ਬਰਨਾਲਾ 2 ਮਾਰਚ  2024         ਬਿਨਾਂ ਖਪਤ ਤੋਂ ਹੀ, ਖਪਤਕਾਰ ਨੂੰ ਬਿਜਲੀ ਦਾ ਹਜਾਰਾਂ ਰੁਪਏ ਦਾ ਬਿਲ ਭੇਜਣਾ, ਪਾਵਰਕੌਮ ਕਾਰਪੋਰੇਸ਼ਨ ਨੂੰ ਮਹਿੰਗਾ ਤਾਂ ਪੈ…

ਓਹ ਢਾਬਾ, ਜਿੱਥੇ ਤਾਰਿਆਂ ਦੀ ਛਾਂਵੇਂ ਚਲਦੈ ਕਰੋੜਾਂ ਦਾ ਕਾਲਾ ਧੰਦਾ….!

ਹਸੀਨਾਂ ਦੇ ਠੁਮਕਿਆਂ ‘ਤੇ ਛਲਕਦੇ ਨੇ ਜ਼ਾਮ ..! ਹਰਿੰਦਰ ਨਿੱਕਾ, ਬਰਨਾਲਾ 29 ਫਰਵਰੀ 2024        ਪ੍ਰਸ਼ਾਸ਼ਨ ਦੇ ਐਨ ਨੱਕ ਹੇਠ, ਲਿੰਕ ਰੋਡ ਤੇ ਸਥਿਤ ਇੱਕ ਪਿੰਡ ਦੇ ਢਾਬੇ ‘ਚ ਤਾਰਿਆਂ ਦੀ ਛਾਂਵੇਂ ਜੂਏ-ਦੜੇ ਸੱਟੇ ਦਾ ਕਰੋੜਾਂ ਰੁਪਏ ਦਾ…

ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ

ਹਰਿੰਦਰ ਨਿੱਕਾ, ਪਟਿਆਲਾ 28 ਫ਼ਰਵਰੀ 2024         ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਮਹਿਲ ਕਲਾਂ ਤਹਿਸੀਲ ਦੇ ਤਹਿਸੀਲਦਾਰ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ…

ਪਿੰਡ ਬਡਬਰ ਵਿਖੇ ਕਰਵਾਏ ਜਾ ਰਹੇ ਹਨ 2.64 ਕਰੋੜ ਰੁਪਏ ਦੇ ਵਿਕਾਸ ਕਾਰਜ

ਰਘਬੀਰ ਹੈਪੀ, ਬਰਨਾਲਾ 13 ਅਕਤੂਬਰ 2023       ਕੈਬੀਨੇਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਬਡਬਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ…

ਕੈਬਨਿਟ ਮੰਤਰੀ ਮੀਤ ਹੇਅਰ ਨੂੰ ਕਾਂਗਰਸੀਆਂ ਨੇ ਵੰਗਾਰਿਆ, ਕਹਿੰਦੇ,,,

ਪ੍ਰਧਾਨ ਰਾਮਣਵਾਸੀਆ ਨੂੰ ਲਾਹੁਣ ਖਿਲਾਫ ਨਗਰ ਕੌਂਸਲ ਦਫਤਰ ਬਰਨਾਲਾ ‘ਚ ਜੋਰਦਾਰ ਨਾਅਰੇਬਾਜੀ ਰਘਵੀਰ ਹੈਪੀ , ਬਰਨਾਲਾ 12 ਅਕਤੂਬਰ 2023       ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਅਹੁਦੇ ਤੋਂ ਲਾਹੇ ਜਾਣ ਦੇ ਵਿਰੋਧ ਵਿੱਚ ਅੱਜ ਕਾਂਗਰਸੀਆਂ ਨੇ ਕੌਂਸਲ…

ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ’ਤੇ ਰੋਕ

ਗਗਨ ਹਰਗੁਣ, ਬਰਨਾਲਾ, 9 ਅਕਤੂਬਰ 2023          ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਆਈ.ਏ.ਐਸ. ਨੇ ਫੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਚੱਲਣ ਵਾਲੀਆਂ ਸਰਕਾਰੀ…

ਭਗਤ ਨਾਮਦੇਵ ਜੀ ਦੇ ਗੁਰਪੁਰਬ ਦੀਆਂ ਤਿਆਰੀਆ ਸ਼ੁਰੂ

ਗਗਨ ਹਰਗੁਣ, ਬਰਨਾਲਾ, 2 ਸਤੰਬਰ 2023       ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਇੱਕ ਜ਼ਰੂਰੀ ਮੀਟਿੰਗ ਭਗਤ ਬਾਬਾ ਨਾਮਦੇਵ ਜੀ ਦੇ ਗੁਰਪੁਰਬ ਵਾਰੇ ਵਿਸ਼ੇਸ਼ ਮੀਟਿੰਗ ਹੋਈ ਇਸ ਵਾਰ ਮਿਤੀ 27/28/29 ਅਕਤੂਬਰ 2023 ਨੂੰ ਬਰਨਾਲਾ ਵਿਖੇ ਮਨਾਇਆ ਜਾਵੇਗਾ ਇਸ…

ਚੈਕ ਬਾਉਂਸ- ਅਦਾਲਤ ਨੇ ਕੈਦ ਨਾਲ ਜੁਰਮਾਨਾ ਵੀ ਠੋਕਿਆ

ਅਦੀਸ਼ ਗੋਇਲ ,  ਬਰਨਾਲਾ 27 ਅਗਸਤ 2023      ਕਰਜ਼ ਉਧਾਰ ਲੈ ਕੇ ਚੈਕ ਦੇਣ ਵਾਲੇ ਵਿਅਕਤੀ ਨੂੰ ਅਦਾਲਤ ਨੇ ਚੈਂਕ ਬਾਉਂਸ ਹੋ ਜਾਣ ਦੇ ਦੋਸ਼ ਵਿੱਚ ਸਜਾ ਅਤੇ ਜੁਰਮਾਨਾ ਕਰ ਦਿੱਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗਗਨ…

error: Content is protected !!