PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: March 2023

29 ਅਪ੍ਰੈਲ ਨੂੰ ਕਰਵਾਇਆ ਜਾ ਰਿਹੈ ਦਸਤਾਰ ਸਜਾਓ ਮੁਕਾਬਲਾ

ਵਿਸ਼ਵ ਪੰਜਾਬੀ ਸਭਾ ਕਨੇਡਾ, ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ ਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਵੱਲੋਂ ਕਰਵਾਇਆ ਜਾ ਰਿਹੈ  ਦਸਤਾਰ ਸਜਾਓ ਮੁਕਾਬਲਾ ਅੰਜੂ ਅਮਨਦੀਪ ਗਰੋਵਰ , ਜਲੰਧਰ 28 ਮਾਰਚ 2023          ਬਹੁਤ ਸਾਰੇ ਪੰਜਾਬੀ ਮੀਲਾਂ ਦੂਰ ਵਿਦੇਸ਼ਾਂ ਵਿੱਚ ਵਸਦੇ…

ਡੇਰਿਆਂ ਦੇ ਬਨੇਰਿਆਂ ਤੇ ਫਿਰ ਜਗਣ ਲੱਗੇ ਸਿਆਸੀ ਦੀਵੇ

ਅਸ਼ੋਕ ਵਰਮਾ , ਜਲੰਧਰ/ਬਠਿੰਡਾ 27 ਮਾਰਚ 2023   ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਕਾਰਨ ਪੰਜਾਬ ਅਤੇ ਮੁਲਕ ਦੇ ਵੱਡੇ ਸਿਆਸੀ ਲੀਡਰਾਂ ਨੇ  ਡੇਰਿਆਂ ਵਲ ਵਹੀਰਾਂ ਘੱਤ ਦਿੱਤੀਆਂ ਹਨ।  ਇਹ ਜ਼ਿਮਨੀ ਚੋਣ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ…

ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ ਵਿਭਾਗ ਪੱਬਾਂ ਭਾਰ

137 ਕਿਸਾਨ ਮਿੱਤਰ ਭਰਤੀ ਕੀਤੇ , ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖਤਮ ਕਰਨ ਲਈ ਉਪਰਾਲੇ ਜਾਰੀ ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 27 ਮਾਰਚ 2023     ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ…

ਡੇਰਾ ਸੱਚਾ ਸੌਦਾ ’ਚ ਧੂਮ-ਧਾਮ ਨਾਲ ਮਨਾਇਆ ‘ਐੱਮਐੱਸਜੀ ਗੁਰਮੰਤਰ ਭੰਡਾਰਾ’

ਅਸ਼ੋਕ ਵਰਮਾ , ਸਰਸਾ, 25 ਮਾਰਚ 2023     ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ‘ਐਮਐਸਜੀ ਗੁਰਮੰਤਰ ਭੰਡਾਰਾ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ…

ਰਾਮ ਰਹੀਮ ਨੇ ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਕਰਨ ਤੇ ਮੋਹਰ ਲਾਈ

ਅਸ਼ੋਕ ਵਰਮਾ , ਬਠਿੰਡਾ , 25 ਮਾਰਚ 2023       ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ  ਨਸ਼ੀਨ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੇ ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਕਰਨ ਤੇ ਮੋਹਰ ਲਾ ਦਿੱਤੀ ਹੈ।  ਡੇਰਾ ਮੁਖੀ…

ਪੁਲਿਸ ਕਾਂਸਟੇਬਲ ਭਰਤੀ ਦੇ ਨਿਯੁਕਤੀ ਪੱਤਰ ਨਿੱਕਲੇ ਜਾਲ੍ਹੀ

ਜਾਲ੍ਹੀ ਨਿਯੁਕਤੀ ਪੱਤਰ ਵੀ ਦਿੱਤੇ, ਫਿਰ ਖੁੱਲ੍ਹਿਆ ਭੇਦ ਤੇ ਪਿਆ ਖਿਲਾਰਾ  ਹਰਿੰਦਰ ਨਿੱਕਾ , ਪਟਿਆਲਾ 24 ਮਾਰਚ 2023       ਠੱਗਾਂ ਦੇ ਕਿਹੜੇ ਹਲ ਚੱਲਦੇ, ਮਾਰ ਠੱਗੀਆਂ ਗੁਜਾਰਾ ਕਰਦੇ, ਜੀ ਹਾਂ ! ਅਜਿਹੇ ਹੀ ਇੱਕ ਕਥਿਤ ਠੱਗ ਟੋਲੇ ਦਾ…

ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਨੇ ਕੱਖਿਆ ਨਸ਼ਿਆਂ ਵਿਰੁੱਧ ਪੈਦਲ ਮਾਰਚ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਾ ਵਿਰੋਧੀ ਜਾਗਰੂਕਤਾ ਸਾਈਕਲ ਰੈਲੀ ਨਸ਼ਿਆਂ ਤੋਂ ਦੂਰ ਰਹਿਕੇ ਨੌਜਵਾਨ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਚੰਗੀ ਸੋਚ ਨਾਲ ਅੱਗੇ ਵਧਣ-ਗੁਰਪ੍ਰੀਤ ਸਿੰਘ ਥਿੰਦਰਾਜੇਸ਼ ਗੋਤਮ  , ਪਟਿਆਲਾ, 23 ਮਾਰਚ 2023…

ਇਹ ਐ , ਰਾਮਗ੍ਹੜ ਪਿੰਡ ਦੀ ਵਿਰਾਸਤੀ ਆਰਟ ਗੈਲਰੀ  ‘ਇੱਨ੍ਹਾਂ ਮਹਾਨ ਸ਼ਖਸੀਅਤਾਂ ਦੇ ਲਾਏ ਬੁੱਤ 

ਅਸ਼ੋਕ ਵਰਮਾ , ਭਦੌੜ ( ਬਰਨਾਲਾ ) 23 ਮਾਰਚ 2023     ਪਿੰਡ ਰਾਮਗੜ੍ਹ ਦੇ ਐਨ ਆਰ ਆਈ, ਲਾਇਬ੍ਰੇਰੀ ਕਮੇਟੀ ਤੇ ਪੰਚਾਇਤ ਨੇ ਨਿਵੇਕਲੀ ਪਹਿਲ ਕਰਦਿਆਂ ਵਿਰਾਸਤ ਆਰਟ ਗੈਲਰੀ ਦਾ ਲੋਕ ਅਰਪਣ ਕੀਤਾ ਹੈ। ਜਿਸ ਵਿੱਚ ਰੂਸੀ ਲੇਖਕ ਲਿਓ ਟਾਲਸਟਾਏ,…

ਨਵਾਂ ਨਵਾਂ ਫੁਰਮਾਨ- ਹੁਣ ਇੱਨ੍ਹਾਂ ਥਾਵਾਂ ਤੇ ਚੱਲੂ ਮੋਬਾਈਲ NET

ਹੁਣ 5 ਜਿਲ੍ਹਿਆਂ ਨੂੰ ਛੱਡ ਕੇ ਹੋਰ ਜਿਲ੍ਹਿਆਂ ‘ਚ 12 ਵਜੇ ਤੋਂ ਚੱਲੂ ਮੋਬਾਈਲ ਇੰਟਰਨੈਟ ਸੇਵਾ  ਬੀ.ਐਸ. ਬਾਜਵਾ , ਚੰਡੀਗੜ੍ਹ, 21 ਮਾਰਚ, 2023     ਲੰਘੇ ਤਿੰਨ ਦਿਨਾਂ ਤੋਂ ਮੋਬਾਈਲ ਇੰਟਰਨੈਟ ਦੀਆਂ ਸੇਵਾਵਾਂ ਤੋਂ ਵਾਂਝੇ ਪੰਜਾਬ ਦੇ ਲੋਕਾਂ ਨੂੰ ਸਰਕਾਰ…

ਡੇਰਾ ਸਿਰਸਾ ਨੇ ਹੁਣ ਖੇਡਿਆ ਆਹ ਹੋਰ ਦਾਅ

ਡੇਰੇ ਨੇ ਸਿਆਸੀ ਵਿੰਗ ਭੰਗ ਕਰਕੇ ਪੈਰੋਕਾਰਾਂ ਦੇ ਵੋਟਾਂ ਵਾਲੇ ਹੱਥ ਖੋਹਲੇ ਅਸ਼ੋਕ ਵਰਮਾ ਬਠਿੰਡਾ ,13 ਮਾਰਚ 2023     ਡੇਰਾ ਸੱਚਾ ਸੌਦਾ ਸਿਰਸਾ ਨੇ ਹੈਰਾਨੀਜਨਕ ਫੈਸਲਾ ਲੈਂਦਿਆਂ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਹੈ ਜੋ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ…

ਸਫ਼ਲ ਹੋਣ ਲਈ ਸਿਹਤਮੰਦ ਹੋਣਾ ਵੀ ਜਰੂਰੀ ਹੈ: ਗੋਵਿੰਦ ਸਿੰਘ ਸੰਧੂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸਟੇਡੀਅਮ ਦੇ ਵਿਕਾਸ ਕਾਰਜਾਂ ਲਈ ਢਾਈ ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨ ਹਰਪ੍ਰੀਤ ਕੌਰ ਬਬਲੀ , ਸੰਗਰੂਰ 11 ਮਾਰਚ 2023      ਕਿਸੇ ਵੀ ਖੇਤਰ ਵਿੱਚ ਸਫ਼ਲ ਹੋਣ ਲਈ ਸਿਹਤਮੰਦ ਹੋਣਾ ਬੇਹੱਦ ਜਰੂਰੀ ਹੈ |…

ਪ੍ਰੋ. ਬਡੂੰਗਰ ਦਾ ਦੋਸ਼ ,ਪੰਜਾਬ ਸਰਕਾਰ ਨੇ ਬਜਟ ‘ਚ ਯੂਨੀਵਰਸਿਟੀਆਂ ਨੂੰ ਕੀਤਾ ਅਣਗੌਲਿਆ

ਰਾਜੇਸ਼ ਗੋਤਮ , ਪਟਿਆਲਾ, 11 ਮਾਰਚ 2023      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਪਹਿਲੇ ਪਲੇਠਾ ਬੱਜਟ ਵਿੱਚ ਰਾਜ ਦੀਆਂ ਸਮੂਹ ਯੂਨੀਵਰਸਿਟੀਆਂ ਲਈ 990 ਕਰੋੜ ਰੁਪਿਆ…

ਹੁਣ ਆਪਣੇ ਹਿੱਤਾਂ ਦੀ ਲੜਾਈ ਲਈ ਮੈਦਾਨ ‘ਚ ਨਿੱਤਰੇ ਅਜਾਦੀ ਘੁਲਾਟੀਏ ਪਰਿਵਾਰ

ਆਜਾਦੀ ਘੁਲਾਟੀਏ ਪਰਿਵਾਰਾਂ ਨੇ ਘੇਰੀ ਮੁੱਖ ਮੰਤਰੀ ਦੀ ਕੋਠੀ ਮੁੱਖ ਮੰਤਰੀ ਨਾਲ 11 ਮੈਂਬਰੀ ਕਮੇਟੀ ਦੀ ਮੀਟਿੰਗ ਕਰਵਾਉਣ ਦੇ ਭਰੋਸੇ ‘ਤੇ ਚੁੱਕਿਆ ਧਰਨਾ ਰਿੰਕੂ ਝਨੇੜੀ , ਸੰਗਰੂਰ, 11 ਮਾਰਚ 2023 ਆਜਾਦੀ ਘੁਲਾਟੀਏ ਪਰਿਵਾਰਾਂ ਦੀ ਸੰਸਥਾ ਫਰੀਡਮ ਫਾਈਟਰ ਸਕਸੈਸਰਜ਼ ਆਰਗੇਨਾਈਜੇਸ਼ਨ (196)…

ਡੀ.ਸੀ. ਦਾ ਹੁਕਮ-ਮਨਾਲ ਪਿੰਡ ‘ਚ ਬਕਾਇਆ ਕੰਮ 31 ਮਾਰਚ ਤੱਕ ਕਰੋ ਮੁਕੰਮਲ

ਵੱਡ ਅਕਾਰੀ ਸ਼ੈੱਡ, ਇੰਟਰਲਾਕਿੰਗ, ਪਾਣੀ ਦੀ ਟੈਂਕੀ ਸਮੇਤ ਹੋਰ ਸਹੂਲਤਾਂ ਦਾ ਕੀਤਾ ਗਿਆ ਪ੍ਰਬੰਧ ਕਰਨ ਦੇ ਨਿਰਦੇਸ਼ ਪਿੰਡ ਮਨਾਲ ਦੇ ਖੇਡ ਮੈਦਾਨ ਨੂੰ ਸਪੋਰਟਸ ਪਾਰਕ ਵਜੋਂ ਕੀਤਾ ਜਾਵੇਗਾ ਵਿਕਸਿਤ ਰਘਵੀਰ ਹੈਪੀ , ਬਰਨਾਲਾ,  11 ਮਾਰਚ 2023    ਡਿਪਟੀ ਕਮਿਸ਼ਨਰ ਬਰਨਾਲਾ…

ਇਹ ਨੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੇ ਬਚਾਅ ਲਈ ਗੁਰ

ਸਖੀ ਵਨ ਸਟਾਪ ਸੈਂਟਰ ਵੱਲੋਂ ਬਰਨਾਲਾ ਅਤੇ ਕਾਲੇਕੇ ’ਚ ਕੈਂਪ ,ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ ਰਵੀ ਸੈਣ , ਬਰਨਾਲਾ, 11 ਮਾਰਚ 2023    ਸਖੀ ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਮਹਿਲਾ ਦਿਵਸ ਦੇ ਸਬੰਧ ’ਚ ਪਿੰਡ ਕਾਲੇਕੇ…

ਰਾਸ਼ਟਰੀ ਯੁਵਾ ਵਲੰਟੀਅਰ ਦੀ ਭਰਤੀ ਲਈ ਕਰਿਆ ਆਖਰੀ ਮਿਤੀ ‘ਚ ਵਾਧਾ

ਰਘਵੀਰ ਹੈਪੀ , ਬਰਨਾਲਾ, 11 ਮਾਰਚ 2023 ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਰਾਸ਼ਟਰੀ ਯੁਵਾ ਵਲੰਟੀਅਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ…

ਮੁਲਤਵੀ ਹੋਏ,ਹਾਲ ਦੀ ਘੜੀ ਰੋਜ਼ਗਾਰ ਮੇਲੇ 

ਸੋਨੀ ਪਨੇਸਰ , ਬਰਨਾਲਾ, 11 ਮਾਰਚ 2023    ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਬਰਨਾਲਾ ਗੁਰਤੇਜ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ…

ਫਸਲੀ ਵਿਭਿੰਨਤਾ ’ਤੇ ਦਿੱਤਾ ਜ਼ੋਰ,ਖੇਤੀਬਾੜੀ ਵਿਭਾਗ ਨੇ ਲਾਇਆ ਕਿਸਾਨ ਜਾਗਰੂਕਤਾ ਕੈਂਪ

ਰਵੀ ਸੈਣ , ਬਰਨਾਲਾ, 11 ਮਾਰਚ 2023   ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਹਿਣਾ ਵੱਲੋਂ ਫਸਲੀ ਵਿਭਿੰਨਤਾ ਸਕੀਮ ਤਹਿਤ ਕੁਦਰਤੀ ਖੇਤੀ ਤੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਪਿੰਡ ਜੰਗੀਆਣਾ ਵਿਖੇ ਬਲਾਕ ਖੇਤੀਬਾੜੀ ਅਫਸਰ ਸ਼ਹਿਣਾ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ…

ਮੀਤ ਹੇਅਰ ਨੇ ਕਿਹਾ ਜਗ੍ਹਾਂ ਅਸੀਂ ਦਿਆਂਗੇ, ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦਿਵਾਇਆ ਭਰੋਸਾ, ਫਿਰ ਛੇਤੀ ਬਣਾਵਾਂਗੇ ਅੰਬੇਦਕਰ ਭਵਨ

ਬੱਝੀ ਉਮੀਦ, ਬਰਨਾਲਾ ‘ਚ ਬਣੇਗਾ ਡਾ. ਬੀ. ਆਰ. ਅੰਬੇਦਕਰ ਭਵਨ ਰਘਵੀਰ ਹੈਪੀ , ਬਰਨਾਲਾ, 11 ਮਾਰਚ 2023   ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਦਾ ਬਲਜੀਤ ਕੌਰ ਨੇ ਅੱਜ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਬੋਲਦਿਆਂ ਕਿਹਾ ਕਿ ਬਰਨਾਲਾ…

ਪਨਸਪ ਮੁਲਾਜਮਾਂ ਦੀ ਘੁਰਕੀ ਕਹਿੰਦੇ ਜੇ ,,,,,

ਹਰਿੰਦਰ ਨਿੱਕਾ , ਬਰਨਾਲਾ 9 ਮਾਰਚ 2023 6 ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਕਰਕੇ ਪਨਸਪ ਮੁਲਾਜਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਜੂਝ ਰਹੇ ਮੁਲਾਜਮਾਂ ਨੇ ਸਰਕਾਰ ਨੂੰ…

mostbet azerbaijan

Mostbet Kazinosunda Aviator Oyununu Oynayın Mostbet-də Aviator Oyunu

Mostbet Kazinosunda Aviator Oyununu Oynayın Mostbet-də Aviator Oyunu” Azərbaycan Oyunçuları Üçün Bukmeyker Icmalı Content Mostbet-az90 Bukmeker Və Kazino Azərbaycanda Mostbet Rəsmi Saytı Mostbet Az – Bukmeker Kontorunun Azərbaycandakı Rəsmi Saytı Kazino Bonusları Mərc Növləri Populyar Depozit Və Çıxarma Üsulları Mostbet…

ਵਿਧਾਨ ਸਭਾ ਦੇ ਸਮਾਂਤਰ ਮੁਲਾਜ਼ਮਾਂ-ਪੈਨਸ਼ਨਰਾਂ ਦੇ ਸੈਸ਼ਨ ਵਿੱਚ ਅਧਿਆਪਕਾਂ ਵੱਲੋਂ ਭਰਵੀਂ ਸਮੂਲੀਅਤ ਦਾ ਐਲਾਨ

ਪੁਰਾਣੀ ਪੈਨਸ਼ਨ, ਪੇਂਡੂ ਤੇ ਬਾਰਡਰ ਏਰੀਆ ਭੱਤੇ ਅਤੇ ਪੰਜਾਬ ਸਕੇਲ ਬਹਾਲ ਕੀਤੇ ਜਾਣ: ਡੀ.ਟੀ.ਐੱਫ. ਹਰਪ੍ਰੀਤ ਕੌਰ ਬਬਲੀ, ਸੰਗਰੂਰ, 7 ਮਾਰਚ, 2023     ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 9- 11 ਮਾਰਚ ਤੱਕ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ…

ਆਖਿਰ ਸਲਾਖ਼ਾਂ ਪਿੱਛੇ ਡੱਕਿਆ ਗਿਆ ਵੱਢੀਖੋਰ ਤਹਿਸੀਲਦਾਰ

ਅਸ਼ੋਕ ਵਰਮਾ , ਬਠਿੰਡਾ ,3 ਮਾਰਚ 2023      ਬਠਿੰਡਾ ਦੀ ਇੱਕ ਅਦਾਲਤ ਨੇ ਵੱਢੀਖੋਰੀ ਦੇ ਕਰੀਬ ਅੱਠ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਤੱਤਕਾਲੀ ਨਾਇਬ ਤਹਿਸੀਲਦਾਰ ਨੂੰ ਪੰਜ ਸਾਲ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ,…

error: Content is protected !!