PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਪਰਾਲੀ ਪ੍ਰਬੰਧਨ: ਪਰਾਲੀ ਤੋਂ ਤਿਆਰ ਇੱਟਾਂ ਬਾਲਣ ਵਜੋਂ ਵਰਤਣ ‘ਤੇ ਜ਼ੋਰ

ਜੀਐਮ ਡੀਆਈਸੀ ਵਲੋਂ ਸਨਅਤਕਾਰਾਂ ਨਾਲ ਮੀਟਿੰਗ ਰਘਵੀਰ ਹੈਪੀ , ਬਰਨਾਲਾ, 7 ਅਗਸਤ 2023          ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਹੁਕਮ ਅਨੁਸਾਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਬਰਨਾਲਾ ਵਲੋਂ ਡੀਸੀ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਬਰਨਾਲਾ ਦੇ…

15 ਅਗਸਤ ਤੱਕ 175 ਪਿੰਡਾਂ ਵਿੱਚ ਲਾਈਆਂ ਜਾਣਗੀਆਂ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ: DC

–– ਆਜ਼ਾਦੀ ਕਾ ਅੰਮ੍ਰਿਤ ਮਹਾ ੳਤਸਵ —-– ਗਗਨ ਹਰਗੁਣ , ਬਰਨਾਲਾ, 7 ਅਗਸਤ 2023        ਭਾਰਤ ਸਰਕਾਰ ਵਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਮੁਹਿੰਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸਮਾਪਤੀ ‘ਤੇ 15 ਅਗਸਤ ਤੱਕ ਜ਼ਿਲ੍ਹਾ…

Love ਮੈਰਿਜ- ਹੈਵਾਨ ਬਣ ਗਏ ਸੌਹਰਾ ਤੇ ਦਿਉਰ !

ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2023         ਇੰਸਟਾਗ੍ਰਾਮ ਤੇ ਹੋਇਆ ਪਿਆਰ,ਜਦੋਂ ਵਿਆਹ ਦੇ ਬੰਧਨ ਵਿੱਚ ਬੱਝਿਆ ਤਾਂ ਸੌਹਰੇ ਘਰ ਪਹੁੰਚ ਕੇ ਨਵੀਂ ਹੀ ਮੁਸੀਬਤ ਗਲ ਪੈ ਗਈ। ਸੱਜ ਵਿਆਹੀ ਔਰਤ ਨੇ ਆਪਣੇ ਸੌਹਰੇ ਅਤੇ ਦਿਉਰ ਦੇ ਖਿਲਾਫ…

M L A ਅਜੀਤਪਾਲ ਕੋਹਲੀ ਨੇ ਸੰਗਤ ਦਰਬਾਰ ਲਗਾ ਕੇ ਨਿਪਟਾਈਆਂ ਲੋਕਾਂ ਦੀਆਂ ਸਮੱਸਿਆਵਾਂ

ਕਿਹਾ ਲੋਕਾਂ ਦੇ ਹਰ ਦੁੱਖ-ਸੁੱਖ ਦੀ ਲਈ ਜਾ ਰਹੀ ਹੈ ਸਾਰ ,ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਰਹਾਂਗੇ ਹਾਜਰ-ਕੋਹਲੀ ਰਾਜੇਸ਼ ਗੋਤਮ  , ਪਟਿਆਲਾ, 6 ਅਗਸਤ 2023          ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ…

ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ ਨਵੀਂ ਖੇਡ ਨੀਤੀ: ਮੀਤ ਹੇਅਰ

ਖੇਡ ਮੰਤਰੀ ਨੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ ਟੀਮ ਈਵੈਂਟ ‘ਚ ਲੜਕੀਆਂ ‘ਚ ਜਲੰਧਰ ਅਤੇ ਲੜਕਿਆਂ ‘ਚ ਗੁਰਦਾਸਪੁਰ ਨੇ ਜਿੱਤਿਆ ਸੋਨ ਤਗ਼ਮਾ, ਖੇਡ ਮੰਤਰੀ ਵਲੋਂ ਜੇਤੂਆਂ ਦਾ ਸਨਮਾਨ ਹਰਿੰਦਰ ਨਿੱਕਾ , ਬਰਨਾਲਾ,…

ਹਜ਼ਾਰਾਂ ਸੇਜਲ ਅੱਖਾਂ ਨੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਸਵਰਗੀ ਮਾਯਾ ਦੇਵੀ ਨੂੰ ਦਿੱਤੀ ਸਰਧਾਂਜਲੀ

ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ ਆਗੂਆਂ ਅਤੇ ਕਾਰਪੋਰੇਟ ਤੇ ਕੰਪਨੀ ਕਰਮਚਾਰੀਆਂ ਨੇ ਕੀਤੀ ਸ਼ਿਰਕਤ ਮਾਤਾ ਮਾਯਾ ਦੇਵੀ ਦੇ ਯੋਗਦਾਨ ਨੂੰ ਕੀਤਾ ਚੇਤੇ ਦਵਿੰਦਰ ਡੀ.ਕੇ. ਲੁਧਿਆਣਾ 6 ਅਗਸਤ 2023      ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਸਵਰਗੀ ਸ਼੍ਰੀਮਤੀ…

ਲਾਹ ਤੀ ਸ਼ਰਮ, ਪਰਦਾ ਚੁੱਕਿਆ ‘ਤੇ,,,

ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023      ਜਬ-ਜਬ ਦਵਾ ਕੀਆ, ਮਰਜ ਬਡਤਾ ਹੀ ਗਿਆ, ਉਰਦੂ ਦਾ ਇਹ ਮਕਬੂਲ  ਸ਼ੇਅਰ ,ਔਰਤਾਂ ਤੇ ਲਗਾਤਾਰ ਵੱਧਦੇ ਅੱਤਿਆਚਾਰਾਂ ਤੇ ਵੀ ਬਿਲਕੁਲ ਸਟੀਕ ਹੀ ਬੈਠਦਾ ਹੈ। ਹਰ ਦਿਨ ਔਰਤਾਂ ਉੱਤੇ ਹੋ ਰਹੇ ਜੁਰਮਾਂ…

ਪੁੱਤਾਂ ਨੂੰ ਸ਼ਰਾਬ ਪੀਣੋ ਰੋਕਿਆ ਤਾਂ,,

ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023      ਜਿੰਨ੍ਹਾਂ ਦੇ ਜੰਮਣ ਤੇ ਘਰ ਨਿੰਮ ਬੰਨ੍ਹ ਕੇ ਚਾਅ ਮਲਾਰ ਕੀਤੇ ‘ਤੇ ਪਾਲ ਪਲੋਸ ਕੇ ਵੱਡਾ ਕੀਤਾ, ਉਨ੍ਹਾਂ ਪੱਤਾਂ ਨੇ ਹੀ ਬੇਰਹਿਮੀ ਨਾਲ ਉਸ ਨੂੰ ਸਦਾ ਲਈ ਜਹਾਨੋ ਤੋਰ ਦਿੱਤਾ। ਰਿਸ਼ਤਿਆਂ…

ਭੋਗ ਤੇ ਵਿਸ਼ੇਸ਼-ਟ੍ਰਾਈਡੈਂਟ ਦੇ ਮਾਲਿਕ R G ਬੋਲੇ , ਮਾਂ ਤੁਝੇ ਸਲਾਮ,,,

ਸਧਾਰਨ , ਸ਼ਕਤੀਸ਼ਾਲੀ , ਦ੍ਰਿੜ ਇਰਾਦੇ ਵਾਲੀ ਜੀਵਨ ਸ਼ੈਲੀ ਦੇ ਮਾਲਕ ਸਨ “ਬੀਜੀ”ਮਾਇਆ ਦੇਵੀ ਗੁਪਤਾ  “ਬੀਜੀ” ਨੇ ‘ਕਮਾਓ, ਸਿੱਖੋ ਅਤੇ ਵਧੋ” ਦੇ ਸੰਕਲਪ ਤੇ ਪਹਿਰਾ ਦਿੱਤਾ  ਹਰਿੰਦਰ ਨਿੱਕਾ , ਬਰਨਾਲਾ 5 ਅਗਸਤ 2023       ਪੰਜਾਬ ਹੀ ਨਹੀਂ ਸਗੋਂ ਦੇਸ਼…

ਵਿਜੀਲੈਂਸ ਨੇ ਕਸਿਆ ਸ਼ਿਕੰਜਾ-ਨਗਰ ਪੰਚਾਇਤ ‘ਚ ਭ੍ਰਿਸ਼ਟਾਚਾਰ ਦੀ ਗਿਣਤੀ-ਮਿਣਤੀ ਸ਼ੁਰੂ

ਕੈਬਨਿਟ ਮੰਤਰੀ ਮੀਤ ਹੇਅਰ ਨੇ ਸ਼ਕਾਇਤ ਮਿਲਣ ਤੋਂ ਬਾਅਦ ਕੀਤੀ ਸੀ ਵਿਜੀਲੈਂਸ ਜਾਂਚ ਲਈ ਸਿਫਾਰਿਸ਼  ਰਘਵੀਰ ਹੈਪੀ , ਬਰਨਾਲਾ 4 ਅਗਸਤ 2023     ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸ਼ਿਫਾਰਿਸ਼ ਤੋਂ 8 ਮਹੀਨਿਆਂ ਬਾਅਦ ਹੀ ਸਹੀ, ਵਿਜੀਲੈਂਸ ਬਿਊਰੋ…

error: Content is protected !!