ਪੁਲੀਸ ਨੇ ਰੋਕੇ ਮੀਤ ਹੇਅਰ ਦੀ ਕੋਠੀ ਵੱਲ ਵੱਧਦੇ PTI ਅਧਿਆਪਕਾਂ ਦੇ ਕਦਮ
ਹਰਿੰਦਰ ਨਿੱਕਾ / ਰਘਬੀਰ ਹੈਪੀ, ਬਰਨਾਲਾ 22 ਮਈ 2022 ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਨੂੰ ਘੇਰਾ ਪਾਉਣ ਜਾ ਰਹੇ ਬੇਰੁਜ਼ਗਾਰ 646 ਪੀ.ਟੀ.ਆਈ ਅਧਿਆਪਕਾਂ ਦੇ ਵੱਧਦੇ ਕਦਮ, ਵੱਡੀ ਸੰਖਿਆ ਵਿੱਚ ਤਾਇਨਾਤ ਪੁਲਿਸ ਬਲਾਂ ਨੇ ਬਲਪੂਰਵਕ ਰੋਕ ਲਏ। ਪੁਲਿਸ…
ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ 1ਲੱਖ 50 ਹਜਾਰ ਰੁਪੇ ਨਾਲ਼ ਕਰਵਾਇਆ ਇਲਾਜ
ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ 1ਲੱਖ 50 ਹਜਾਰ ਰੁਪੇ ਨਾਲ਼ ਕਰਵਾਇਆ ਇਲਾਜ (ਰਘਬੀਰ ਹੈਪੀ ਬਰਨਾਲਾ 17 ) ਥੋੜੇ ਦਿਨ ਪਹਿਲਾਂ ਗੁਰਮੇਲ ਸਿੰਘ ਪੁੱਤਰ ਜੀਤ ਸਿੰਘ ਪਿੰਡ ਬਡਬਰ ਜ਼ਿਲ੍ਹਾ ਬਰਨਾਲਾ ਤੋਂ ਹੈ ਇਹ ਜਾਣਕਾਰੀ…
ਖਬਰਦਾਰ ! ਪ੍ਰਦਰਸ਼ਨਕਾਰੀਆਂ ਨਾਲ ਇਉਂ ਨਜਿੱਠੂ ਮਾਨ ਸਰਕਾਰ
ਸਿੱਖਿਆ ਮੰਤਰੀ ਦੀ ਖਾਲੀ ਕੋਠੀ ਨੂੰ ਪ੍ਰਦਰਸ਼ਨਾਂ ਤੋਂ ਸੁਰੱਖਿਅਤ ਰੱਖਣ ਸਰਕਾਰ ਪੁਲਿਸ ਨੂੰ ਕਰਵਾ ਰਹੀ ਸਪੈਸ਼ਲ ਟ੍ਰੇਨਿੰਗ ਜੇ.ਐਸ. ਚਹਿਲ , ਬਰਨਾਲਾ 17 ਮਈ 2022 ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਪ੍ਰਦਰਸ਼ਨਕਾਰੀਆਂ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ…
ਗੱਬਰ ਸਿੰਘ ਨੇ ਅਸਲੇ ਸਣੇ ਫੜ੍ਹੇ 6 ਲੁਟੇਰੇ , ਲੁਟੇਰਿਆਂ ‘ਚ 1 ਪੰਚਾਇਤ ਸੈਕਟਰੀ
ਜੇ.ਈ. ਦੇ ਘਰੋਂ ਪੁਲਿਸ ਨੂੰ ਸਰਚ ਦੌਰਾਨ ਮਿਲਿਆ 42 ਲੱਖ 61 ਹਜ਼ਾਰ ਕੈਸ਼ ਪੰਚਾਇਤ ਵਿਭਾਗ ਦੇ ਜੇ.ਈ ਦੇ ਘਰ ਹੀ ਮਾਰਨਾ ਸੀ ਲੁਟੇਰਿਆਂ ਨੇ ਡਾਕਾ ਲੁਟੇਰਿਆਂ ਤੋਂ ਬਚਿਆ, ਪਰ ਹੁਣ ਇਨਕਮ ਟੈਕਸ ਵਿਭਾਗ ਦੇ ਹੱਥੇ ਚੜ੍ਹਿਆ ਅਸ਼ੋਕ ਧੀਮਾਨ , ਫ਼ਤਹਿਗੜ੍ਹ…
ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਖੁਸ਼ਦੇਵ ਬਾਂਸਲ
ਹਰਿੰਦਰ ਨਿੱਕਾ , ਬਰਨਾਲਾ 15 ਮਈ 2022 ਪੰਜਾਬ ਰਾਜ ਫਾਰਮੇਸੀ ਅਫਸਰਜ ਐਸੋਸੀਏਸ਼ਨ ਦੀ ਜਰਨਲ ਕੌਂਸਲ ਦੇ ਫੈਸਲੇ ਅਨੁਸਾਰ ਜਿਲ੍ਹਾ ਬਰਨਾਲਾ ਦੀ ਚੋਣ ਸ੍ਰੀ ਰਾਜ ਕੁਮਾਰ ਕਾਲੜਾ ਸਟੇਟ ਅਬਜਰਬਰ ਦੀ ਨਿਗਰਾਨੀ ਹੇਠ ਹੋਈ। ਚੋਣ ਸਬੰਧੀ ਜਾਣਕਾਰੀ ਮੀਡੀਆ ਨਾਲ…
UP ਤੋਂ ਲਿਆ ਕਿ ਹਥਿਆਰ ਸਪਲਾਈ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ, 2 ਪਿਸਤੌਲ ਬਰਾਮਦ
ਅਸ਼ੋਕ ਧੀਮਾਨ , ਫਤਿਹਗੜ੍ਹ ਸਾਹਿਬ 14 ਮਈ 2022 ਸ੍ਰੀਮਤੀ ਰਵਜੋਤ ਕੌਰ ਗਰੇਵਾਲ 1PS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਦੱਸਿਆ ਕਿ ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ…
B G S ਪਬਲਿਕ ਸਕੂਲ ‘ਚ ਲਗਾਇਆ N C C ਸਬੰਧੀ ਸੈਮੀਨਾਰ
ਰਘਵੀਰ ਹੈਪੀ , ਬਰਨਾਲਾ 14 ਮਈ 2022 ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ‘ਚ ਅੱਜ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਐਨ. ਸੀ. ਸੀ. ਬਾਰੇ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੈਮੀਨਾਰ ਅਯੋਜਿਤ…
ਨਸ਼ਾ ਤਸਕਰੀ ‘ਚ BKU ਡਕੋਂਦਾ ਨੂੰ ਬਦਨਾਮ ਕਰਨ ਦਾ ਗੰਭੀਰ ਨੋਟਿਸ
ਪੁਲਿਸ ਅਤੇ ਸਿਆਸੀ ਸ਼ਹਿ`ਤੇ ਪਲ ਰਹੇ ਵੱਡੇ ਨਸ਼ਾ ਤਸਕਰਾਂ ਨੂੰ ਸਰਕਾਰ ਨਕੇਲ ਪਾਵੇ-ਮਨਜੀਤ ਧਨੇਰ ਰਘਵੀਰ ਹੈਪੀ , ਬਰਨਾਲਾ 12 ਮਈ 2022 ਪੰਜਾਬ ਪੁਲਿਸ ਵੱਲੋਂ ਕੱਲ੍ਹ ਨਸ਼ੀਲੀਆਂ ਗੋਲੀਆਂ/ਸ਼ੀਸ਼ੀਆਂ ਦੀ ਮਾਮੂਲੀ ਖੇਪ ਫੜ੍ਹਕੇ ਵੱਡੇ ਦਾਅਵੇ ਕੀਤੇ ਗਏ ਹਨ। ਪੁਲਿਸ ਵੱਲੋਂ ਇਸ…
ਚੁੰਝ ਚਰਚਾ :- “ਚੁਫੇਰਗੜੀਆਂ” ਦੀ ਚੁਫੇਰੇ ਬੱਲੇ ਬੱਲੇ ਹੋਈ ਜਾਂਦੀ ਐ
22 G ਦੇ ਨੇੜਲਿਆਂ ਤੇ ਅਕਾਲੀ- ਕਾਂਗਰਸੀਆਂ ਦੇ ਡੋਰੇ 22 G ਦੇ ਨੇੜਲਿਆਂ ਤੇ ਅਕਾਲੀ +ਕਾਂਗਰਸੀਆਂ ਨੇ ਡੋਰੇ ਪਾ ਹੀ ਲਏ ! ਪਿੱਪਲਾਂ ਦੀ ਛਾਂ , ਥੱਲੇ ਬਣੇ, ਚੌਤਰੇ ਤੇ ਡੇਢ ਕੁ ਮਹੀਨੇ ਬਾਅਦ ਆ ਕੇ ਬੈਠੇ,…
I P L ਮੈਚਾਂ ਤੇ ਸੱਟਾ ,CIA ਮਾਨਸਾ ਨੇ ਫੜ੍ਹੇ 9 ਜੁਆਰੀਏ , ਲੱਖਾਂ ਰੁਪਏ ਦੇ ਟੋਕਨ ਬਰਾਮਦ
ਪੁਲਿਸ ਟੀਮ ਨੇ ਬਰਾਮਦ ਕੀਤੇ 2,68,500/-ਰੁਪਏ ਦੇ ਟੋਕਨ, 56,500 ਰੁਪਏ ਦੀ ਨਗਦੀ, 1 ਲੈਪਟਾਪ, 5 ਮੋਬਾਇਲ ਫੋਨ ਅਸ਼ੋਕ ਵਰਮਾ , ਮਾਨਸਾ 8 ਮਈ 2022 ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ…
BGS ਸਕੂਲ ਦੀ ਪ੍ਰਿੰਸੀਪਲ ਆਹਲੂਵਾਲੀਆ ਨੇ ਪ੍ਰਤਿਭਾਸ਼ਾਲੀ ਵਿੱਦਿਆਰਥੀਆਂ ਦਾ ਕੀਤਾ ਸਨਮਾਨ
ਪ੍ਰਿੰਸੀਪਲ ਬਿੰਨੀ ਕੌਰ ਆਹਲੂਵਾਲੀਆ ਨੇ ਜੇਤੂ ਵਿੱਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ ਰਘਵੀਰ ਹੈਪੀ , ਬਰਨਾਲਾ 4 ਮਈ 2022 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ‘ਚ ਪਿਛਲੇ ਦਿਨੀਂ ਆਯੋਜਿਤ ਬੋਰਡ ਡੈਕੋਰੇਸ਼ਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿੱਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ…
CIA ਮਾਨਸਾ ਨੇ ਫੜ੍ਹੇ 2 ਸਮੱਗਲਰ, ਹੈਰੋਇਨ ਬਰਾਮਦ
ਅਸ਼ੋਕ ਵਰਮਾ , ਮਾਨਸਾ 4 ਮਈ 2022 ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਕਾਰ ਸਵਾਰ 2 ਸਮੱਗਲਰਾਂ ਨੂੰ ਹੈਰੋਇਨ ਸਣੇ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ…
ਹੁਣ ਸ਼ਹਿਰ ਦੇ ਦੁਕਾਨਦਾਰਾਂ ਤੇ ਸ਼ਿਕੰਜਾ ਕਸਣ ਦੀ ਤਿਆਰੀ !
ਹਰਿੰਦਰ ਨਿੱਕਾ , ਬਰਨਾਲਾ 3 ਮਈ 2022 ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਾ ਹੁਣ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਲਈ ਗਈ ਹੈ। ਨਗਰ ਕੌਂਸਲ ਦੇ ਈ.ਉ. ਨੇ ਲੰਘੀ ਕੱਲ੍ਹ…
ਮੀਡੀਆ ਵੱਲੋਂ ਸਮਾਜ ‘ਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਹਿਮ :DC ਸਾਕਸ਼ੀ ਸਾਹਨੀ
ਤਕਨੀਕੀ ਯੁੱਗ ਵਿਚ ਮੀਡੀਆ ਦੀ ਜ਼ਿੰਮੇਵਾਰੀ ਹੋਰ ਵਧੀ : ਅਜੀਤ ਕੰਵਲ ਸਿੰਘ ਪਟਿਆਲਾ ਮੀਡੀਆ ਕਲੱਬ ਨੇ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ, ਕੋਰੋਨਾ ਟੀਕਾਕਰਨ ਕੈਂਪ ਵੀ ਲਾਇਆ ਰਾਜੇਸ਼ ਗੌਤਮ , ਪਟਿਆਲਾ, 3 ਮਈ 2022 ਮੀਡੀਆ ਵੱਲੋਂ ਸਮਾਜ ਵਿੱਚ ਨਿਭਾਈ…
ਵਿਧਾਇਕ ਭੋਲਾ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਮੌਕੇ ਦਿੱਤੀ ਵਧਾਈ
ਦਵਿੰਦਰ ਡੀ.ਕੇ. ਲੁਧਿਆਣਾ, 03 ਮਈ 2022 ਹਲਕਾ ਲੁਧਿਆਣਾ ਪੂਰਬੀ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਸਥਾਨਕ ਦਾਣਾ ਮੰਡੀ ਜਲੰਧਰ ਬਾਈਪਾਸ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਮੌਕੇ ਵਧਾਈ ਦਿੱਤੀ। ਵਿਧਾਇਕ ਭੋਲਾ ਵੱਲੋਂ ਈਦ-ਉਲ-ਫਿਤਰ ਮੌਕੇ ਇਕੱਠ…
ਜੰਗ ਤਾਂ ਖ਼ੁਦ ਇਕ ਮਸਲਾ ਹੈ’ ਵਿਸ਼ੇ ‘ਤੇ ਅੰਤਰਰਾਸ਼ਟਰੀ ਕਵੀ ਦਰਬਾਰ
ਦਵਿੰਦਰ ਡੀ.ਕੇ. ਲੁਧਿਆਣਾ, 3 ਮਈ 2022 ਪੰਜਾਬ ਆਰਟਸ ਕੌਂਸਲ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਅਦਾਰੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਹਰ ਮਹੀਨੇ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਬੰਦਨਵਾਰ’ ਵਿਚ ਇਸ ਵਾਰ ਵਿਸ਼ਵ ‘ਤੇ ਮੰਡਰਾ ਰਹੇ ਤੀਜੇ ਵਿਸ਼ਵ ਯੁੱਧ ਦੇ ਸੰਦਰਭ…
ਪਲਾਸਟਿਕ ਦੇ ਥੈਲੇ ‘ਚੋਂ ਮਿਲੀ ਅਣਪਛਾਤੀ ਲਾਸ਼
ਰਾਜੇਸ਼ ਗੌਤਮ , ਪਟਿਆਲਾ 3 ਮਈ 2022 ਜਿਲ੍ਹੇ ਦੇ ਪਿੰਡ ਫੱਗਣਮਾਜਰਾ ਦੇ ਗੁਰਦੁਆਰਾ ਸ੍ਰੀ ਤੋਖਾ ਸਾਹਿਬ ਦੀ ਬੈਕ ਸਾਈਡ ਤੋਂ ਲੰਘਦੀ ਡਰੇਨ ਵਿੱਚੋਂ ਪਲਾਸਟਿਕ ਦੇ ਥੈਲੇ ਵਿੱਚ ਬੰਨ੍ਹ ਕੇ ਸੁੱਟੀ ਇੱਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਣ ਨਾਲ, ਇਲਾਕੇ…
ਪੰਜਾਬ ‘ਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ PSPCL ਪੂਰੀ ਤਰ੍ਹਾਂ ਤਿਆਰ
ਸੀ ਐਮ ਡੀ ਜਤਾਇਆ ਰਾਜਪੁਰਾ ਥਰਮਲ ਵਿੱਚ ਵਿਸ਼ਵਾਸ ਰਾਜੇਸ਼ ਗੌਤਮ , ਪਟਿਆਲਾ 2 ਮਈ 2022 ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ…
ਪੰਚਾਇਤ ਮੰਤਰੀ ਧਾਲੀਵਾਲ ਨੇ 14 ਏਕੜ ਹੋਰ ਸ਼ਾਮਲਾਟ ਜ਼ਮੀਨ ਛੁਡਵਾਈ
ਪਿੰਡ ਹੁਲਕਾ ਦੀ 14 ਏਕੜ ਸ਼ਾਮਲਾਟ ਜ਼ਮੀਨ ਤੋਂ ਕਬਜਾ ਛੁਡਵਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਖ਼ੁਦ ਕੀਤੀ ਅਗਵਾਈ ਆਰਥਿਕ ਸੰਕਟ ‘ਚੋਂ ਕੱਢਣ ਲਈ ਨਜਾਇਜ਼ ਕਾਬਜ਼ਕਾਰ ਤੁਰੰਤ ਕਬਜ਼ੇ ਛੱਡਣ-ਕੁਲਦੀਪ ਧਾਲੀਵਾਲ ਰਿਚਾ ਨਾਗਪਾਲ , ਹੁਲਕਾ/ਰਾਜਪੁਰਾ/ਬਨੂੜ, 2 ਮਈ 2022 …
ਸਿਰਕੱਢ ਮੁਲਾਜ਼ਮ ਆਗੂ ਗੁਰਮੀਤ ਸੁਖਪੁਰ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ
ਅਧਿਆਪਕ, ਜਨਤਕ, ਜਮਹੂਰੀ ਜਥੇਬੰਦੀਆਂ ਤੇ ਸਕੂਲ ਸਟਾਫ਼ ਨੇ ਸੇਵਾ ਮੁਕਤੀ ਤੇ ਕੀਤਾ ਸਨਮਾਨ ਰਘਵੀਰ ਹੈਪੀ , ਬਰਨਾਲਾ 2 ਮਈ 2022 ਅਧਿਆਪਕ ਲਹਿਰ ਚ ਲੰਮਾ ਸਮਾਂ ਸਰਗਰਮ ਰਹੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ…
ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਰਲ ਕੇ ਮਨਾਇਆ ਮਈ ਦਿਹਾੜਾ
ਰਾਜੇਸ਼ ਗੌਤਮ , ਪਟਿਆਲਾ, 2 ਮਈ 2022 ਤਰਕਸੀਲ ਹਾਲ ਵਿਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੇ ਐਸ.ਸੀ. ਵਿੰਗ ਪਟਿਆਲਾ ਦੀ ਅਗਵਾਈ ਹੇਠ ਤਰਕਸ਼ੀਲ ਹਾਲ ਵਿਚ ਅੱਜ ਮਈ ਦਿਵਸ ਮੌਕੇ ਗੁਰਮੁੱਖ ਸਿੰਘ ਪੰਡਤਾਂ ਤੇ ਪ੍ਰੀਤਮ ਸਿੰਘ ਕੋਰਜੀਵਾਲਾ ਦੀ…
वीरेश शांडिल्य ने सरकार को दिया 48 घंटे का अल्टीमेटम, बोले
शांडिल्य बोले :- जब तक निहंग के खिलाफ कारवाई नहीं होती चुप नहीं बैठूंगा , अगर 48 घंटे में निहंग गिरफ्तार न हुआ तो राज्यपाल पंजाब के निवास के बाहर दूंगा धरना हरिंदर निक्का , पटियाला 1 मई 2022 …
ਪਟਿਆਲਾ ਹਿੰਸਾ ਦੇ ਮਾਸਟਰ ਮਾਈਂਡ ਪਰਵਾਨਾ ਸਣੇ 6 ਦੋਸ਼ੀ ਕਾਬੂ
ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੇ ਮਾਮਲੇ ‘ਚ ਬਰਜਿੰਦਰ ਸਿੰਘ ਪਰਵਾਨਾ, ਸ਼ੰਕਰ ਭਾਰਦਵਾਜ ਤੇ ਗੱਗੀ ਪੰਡਿਤ ਸਮੇਤ 6 ਗ੍ਰਿਫ਼ਤਾਰ-ਆਈ.ਜੀ. ਛੀਨਾ ਤੱਥਹੀਣ ਤੇ ਭੜਕਾਊ ਪੋਸਟਾਂ ਨੂੰ ਅੱਗੇ ਸਾਂਝਾ ਨਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰੋ ਸੂਚਿਤ -ਸਾਕਸ਼ੀ ਸਾਹਨੀ ਪਟਿਆਲਾ ਪੁਲਿਸ ਪੂਰੇ ਪੇਸ਼ੇਵਾਰਾਨਾ…
वीरेश शांडिल्य बोले ,पटियाला के सिद्ध पीठ श्री काली माता मंदिर पर हमला पंजाब के लिए बड़ा खतरा
शांडिल्य बोले, यदि मंदिर पर हमला करने वाले गिरफ्तार न हुए तो पंजाब राजभवन पर एंटी टेररिस्ट फ्रंट इंडिया करेगा प्रदर्शन एंटी टेररिस्ट फ्रंट इंडिया के सुप्रीमो वीरेश शांडिल्य ने कहा कि सीएम भगवंत मान , खालिस्तानी झंडा लहराने वालो…
ਮਿਲਕਫੈੱਡ ਇੰਪਲਾਈਜ਼ ਵੱਲੋਂ ਸੀ ਟੀ ਸੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਤੋਂ ਕੀਤੀ ਮੁਲਾਜ਼ਮਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਦਵਿੰਦਰ ਡੀ.ਕੇ. ਲੁਧਿਆਣਾ 27 ਅਪ੍ਰੈਲ 2022 ਬੇਸ਼ੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ । ਪਰ ਹਾਲੇ ਤੱਕ ਮਿਲਕਫੈੱਡ ਇੰਪਲਾਈਜ਼…
ਸ਼ਹਿਰ ਦੇ 1 ਹੋਟਲ ‘ਚੋਂ ਭੇਦਭਰੀ ਹਾਲਤ ‘ਚ ਮਿਲੀ ਲਾਸ਼
ਆਤਮ ਹੱਤਿਆ ਦਾ ਭੇਦ ਖੋਲ੍ਹਣ ਲਈ ਜਾਂਚ ‘ਚ ਜੁਟੀ ਪੁਲਿਸ ਹਰਿੰਦਦਰ ਨਿੱਕਾ, ਬਰਨਾਲਾ 22 ਅਪ੍ਰੈਲ 2022 ਸ਼ਹਿਰ ਦੇ ਧਨੌਲਾ ਰੋਡ ਤੇ ਸਥਿਤ ਇੱਕ ਹੋਟਲ ਦੇ ਕਮਰੇ ਵਿੱਚੋਂ ਭੇਦਭਰੀ ਹਾਲਤ ਵਿੱਚ ਛੱਤ ਪੱਖੇ ਨਾਲ ਲਟਕਦੀ ਇੱਕ ਲਾਸ਼ ਬਰਾਮਦ ਹੋਈ ਹੈ।…
ਪੁਲਿਸ ਅੜਿੱਕੇ ਚੜ੍ਹਿਆ, ਦੋਹਰੇ ਕਤਲ ਦਾ ਦੋਸ਼ੀ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ 2022 ਜਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ.ਐਸ.ਪੀ (ਇੰਨ:) ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ/ਡੀ.ਐਸ.ਪੀ. ਸਬ ਡਵੀਜਨ ਫ਼ਤਹਿਗੜ੍ਹ…
MLA ਪਠਾਣਮਾਜਰਾ ਤੇ ਡੀ.ਸੀ ਨੇ ਕੀਤਾ ਟਾਂਗਰੀ ਨਦੀ ਦੇ ਹੜ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਦੌਰਾ
ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦੇ ਨਿਪਟਾਰੇ ਲਈ ਯੋਜਨਾਬੰਦੀ ਦੀ ਹਦਾਇਤ ਰਾਜੇਸ਼ ਗੌਤਮ , ਪਟਿਆਲਾ, 23 ਅਪ੍ਰੈਲ:2022 ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨਾਲ ਅੱਜ ਬਰਸਾਤਾਂ ਦੌਰਾਨ…
ਤੇ ਜੇ ਮੰਗਾਂ ਨਾ ਮੰਨੀਆਂ, ਨਹੀਂ ਕਰਾਂਗੇ ਲਾਸ਼ਾਂ ਦਾ ਸਸਕਾਰ
ਸਿਵਲ ਹਸਪਤਾਲ ‘ਚ ਰੋਸ ਧਰਨਾ ਸ਼ੁਰੂ, ਮੰਗਾਂ ਨਾ ਮੰਨੀਆਂ , ਫਿਰ ਡੀਸੀ ਦਫਤਰ ਅੱਗੇ ਧਰਨੇ ਦਾ ਐਲਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਉੱਠੀ ਮੰਗ ਜਗਸੀਰ ਸਿੰਘ ਚਹਿਲ , ਬਰਨਾਲਾ 22 ਅਪ੍ਰੈਲ 2022 ਪੀਆਰਟੀਸੀ ਬੱਸ…
ਫ਼ਤਹਿਗੜ੍ਹ ਸਾਹਿਬ ‘ਚ ਭਲ੍ਹਕੇ ਲਗਾਈ ਜਾਵੇਗੀ ਪੈਨਸ਼ਨ ਲੋਕ ਅਦਾਲਤ
ਪੈਨਸ਼ਨਰਾਂ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਪੈਨਸ਼ਨ ਲੋਕ ਅਦਾਲਤ :- ਡਿਪਟੀ ਕਮਿਸ਼ਨਰ ਬੱਚਤ ਭਵਨ ਵਿਖੇ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ ਪੈਨਸ਼ਨ ਅਦਾਲਤ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ 2022 ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ…
ਵਾਹ ! ਇਸ਼ਕ ਦਾ ਜਨੂੰਨ-ਵਿਆਹ ਕਰਵਾਉਣ ਲਈ ਛਿੱਕੇ ਟੰਗਿਆ ਕਾਨੂੰਨ
ਨਾਬਾਲਿਗ ਕੁੜੀ ਦੇ ਅਧਾਰ ਕਾਰਡ ਤੇ ਬਦਲੀ ਜਨਮ ਦੀ ਤਾਰੀਖ ! ਹਰਿੰਦਰ ਨਿੱਕਾ , ਪਟਿਆਲਾ 19 ਅਪ੍ਰੈਲ 2022 ਕਸਬਾ ਸਨੌਰ ਦੇ ਰਹਿਣ ਵਾਲੇ ਇਸ਼ਕ ‘ਚ ਅੰਨ੍ਹੇ ਹੋਏ ਆਸ਼ਿਕ ਨੂੰ ਆਸ਼ਕੀ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਉਸ ਨੇ ਸ਼ਾਹੀ ਸ਼ਹਿਰ…
ਪਰਸੋਂ ਵਰਗਾ ਦਿਨ ਉਡੀਕਾਂਗਾ ਫੇਰ -ਗੁਰਭਜਨ ਗਿੱਲ
ਪਰਸੋਂ ਮੇਰੇ ਸੱਜਣ ਪਿਆਰੇ ਕੁਲਦੀਪ ਸਿੰਘ ਧਾਲੀਵਾਲ ਦਾ ਫੋਨ ਆਇਆ ਜਗਦੇਵ ਕਲਾਂ ਤੋਂ। ਕਹਿਣ ਲੱਗਾ ਸ਼ਾਮ ਵਿਹਲੀ ਰੱਖਿਓ, ਦੋਵੇਂ ਭਰਾ ਬੈਠਾਂਗੇ, ਰੱਜ ਕੇ ਗੱਲਾਂ ਕਰਾਂਗੇ ਨਵੀਆਂ ਪੁਰਾਣੀਆਂ। ਕਹਿਣ ਲੱਗਾ ਸਵੇਰੇ ਪਿੰਡੋਂ ਸਿੱਧਾ ਘੜੂੰਏਂ ਜਾਵਾਂਗਾ। ਆਪਣਾ…
Love Marriage ਲਈ No ਸੁਣਦਿਆਂ, ਕੁੜੀ ਨੇ ਠੋਕੀ ਨਹਿਰ ‘ਚ ਛਾਲ
ਇੱਕ ਔਰਤ ਸਣੇ ਪਰਿਵਾਰ ਦੇ 4 ਜੀਆਂ ਖਿਲਾਫ FIR ਦਰਜ਼ ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 17 ਅਪ੍ਰੈਲ 2022 ਜਿਲ੍ਹੇ ਦੇ ਤਪਾ ਮੰਡੀ ਖੇਤਰ ਦੀ ਰਹਿਣ ਵਾਲੀ 22 ਕੁ ਵਰ੍ਹਿਆਂ ਦੀ ਬਠਿੰਡਾ ਦੇ ਆਈਲੈਟਸ ਇੰਸਟੀਚਿਊਟ ਵਿਖੇ ਕੰਮ…
ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾ ਦੇ ਕੱਟੇ ਚਲਾਨ
ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾ ਦੇ ਕੱਟੇ ਚਲਾ ( ਪਰਮਜੀਤ ਸਿੰਘ ਪੰਮਾ ਰਿਪੋਰਟਰ) ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਰਾਜੀਵ ਕੁਮਾਰ ਨੇ ਦੱਸਿਆ ਕਿ ਚਲਾਈ ਗਈ ਮੁਹਿੰਮ ਤਹਿਤ ਜੋ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ…
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ APP MLA ਅਜੀਤਪਾਲ ਕੋਹਲੀ ਨੂੰ ਦਿੱਤਾ ਮੰਗ ਪੱਤਰ
ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਐਲਾਨਾਂ ਨੂੰ ਲਾਗੂ ਕਰੇ ਆਪ ਸਰਕਾਰ ਰਾਜੇਸ਼ ਗੌਤਮ , ਪਟਿਆਲਾ,11 ਅਪ੍ਰੈਲ 2022 ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ…
ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਅਹੁਦਾ ਸੰਭਾਲਿਆ
ਕਿਹਾ ! ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਅਪਰਾਧ ਨੂੰ ਠੱਲ੍ਹ ਪਾਉਣਾ ਮੁੱਖ ਤਰਜ਼ੀਹ ਸ਼ਹਿਰ ਵਾਸੀਆਂ ਨੂੰ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਮੁਹੱਈਆ ਕਰਵਾਉਣ ਦਾ ਲਿਆ ਅਹਿਦ ਦਵਿੰਦਰ ਡੀ.ਕੇ. ਲੁਧਿਆਣਾ, 09 ਅਪ੍ਰੈਲ 2022 ਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ…
ਹਿੰਮਤ- ਏ- ਮਰਦਾਂ , ਮੱਦਦ-ਏ-ਖੁਦਾ ’ ਦਾ ਪ੍ਰਤੱਖ ਪ੍ਰਮਾਣ ” ਪਦਮ ਸ੍ਰੀ ਰਜਿੰਦਰ ਗੁਪਤਾ ”
‘ਆਨਰਜ਼ ਕਾਜ਼ਾ ’ ਡਿਗਰੀ ਨਾਲ ਨਿਵਾਜਿਆ ਰਜਿੰਦਰ ਗੁਪਤਾ ਅਸ਼ੋਕ ਵਰਮਾ , ਬਠਿੰਡਾ, 9 ਅਪਰੈਲ 2022 ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ‘ਆਨਰਜ਼ ਕਾਜ਼ਾ’ ਡਿਗਰੀ ਨਾਲ…
ਪਟਿਆਲਾ ਦੀਆਂ ਨਿਗਮ ਚੋਣਾਂ ਲਈ , ਆਮ ਆਦਮੀ ਪਾਰਟੀ ਤਿਆਰ-ਬਰਤਿਆਰ
ਪੀ.ਐਲ.ਸੀ ਅਤੇ ਕਾਂਗਰਸੀ ਕੌਂਸਲਰਾਂ ਨੇ ਹਾਰ ਦੀ ਖਿੱਝ ਕੱਢਦੇ ਹੋਏ ਲੋਕਾਂ ਦੇ ਕੰਮਾਂ ਨੂੰ ਰੋਕਿਆ- ਮਹਿਤਾ , ਸ਼ੇਰਮਾਜਰਾ ਰਾਜੇਸ਼ ਗੌਤਮ , ਪਟਿਆਲਾ 6 ਅਪ੍ਰੈਲ 2022 ਨਗਰ ਨਿਗਮ ਚੋਣਾ ਦੇ ਸੰਬੰਧ ਚ ਇਕ ਅਹਿਮ ਮੀਟਿੰਗ ਵਿਚ ਅੱਜ ਲੋਕ…
ਮੀਤ ਹੇਅਰ ਦੀ ਕੋਠੀ ਅੱਗੇ , ਬੈਠੇ ਅਧਿਆਪਕਾਂ ਨਾਲ ਹੋ ਰਿਹੈ ਅਣਮਨੁੱਖੀ ਵਤੀਰਾ
ਮਨਜੀਤ ਧਨੇਰ ਦਹਾੜਿਆ-ਪ੍ਰਸ਼ਾਸ਼ਨ ਵਾਲਿਉ, ਐਂਵੇ ਪੁੱਠਾ ਪੰਗਾਂ ਨਾ ਲੈ ਲਿਉ,,,,, ਪ੍ਰਸ਼ਾਸ਼ਨ ਨੇ ਔਰਤਾਂ ਤੇ ਬੱਚਿਆਂ ਨੂੰ ਬਾਥਰੂਮ ਵੱਲ ਜਾਣ ਤੋਂ ਵੀ ਰੋਕਿਆ,, ਹਰਿੰਦਰ ਨਿੱਕਾ , ਬਰਨਾਲਾ 4 ਅਪ੍ਰੈਲ 2022 ਲੋਹੜੇ ਦੀ ਗਰਮੀ, ਨਾ ਪੀਣ ਲਈ ਪਾਣੀ, ਨਾ ਸਿਰ ਢੱਕਣ…
ਅਧਿਆਪਾਕਾਂ ਦਾ ਰੋਹ ਦੇਖ ਕੇ , ਸਿੱਖਿਆ ਮੰਤਰੀ ਮੀਤ ਹੇਅਰ ਨੂੰ ਪੈ ਗਿਆ ਭੱਜਣਾ
ਡੈਪੂਟੇਸ਼ਨ ਤੇ ਭੇਜੇ ਅਧਿਆਪਕਾਂ ਨੇ ਲਾਇਆ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਡੇਰਾ ਮੀਤ ਹੇਅਰ ਨੇ ਕਿਹਾ ! ਥੋੜ੍ਹਾ ਕਰੋ ਇੰਤਜ਼ਾਰ, ਪ੍ਰਦਰਸ਼ਨਕਾਰੀ ਬੋਲੇ ਲਉ ਜੀ ਅਸੀਂ ਹਾਂ ਬੈਠਣ ਨੂੰ ਤਿਆਰ ਰਘਵੀਰ ਹੈਪੀ , ਬਰਨਾਲਾ 3 ਅਪ੍ਰੈਲ 2022 …
I P S ਸੰਦੀਪ ਕੁਮਾਰ ਮਲਿਕ ਨੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲਿਆ
ਹਰਿੰਦਰ ਨਿੱਕਾ , ਬਰਨਾਲਾ, 2 ਅਪ੍ਰੈਲ 2022 ਆਈ.ਪੀ.ਐਸ ਅਧਿਕਾਰੀ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਅੱਜ ਬਰਨਾਲਾ ਦੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ।ਸ੍ਰੀ ਮਲਿਕ ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸ.ਐੱਸ.ਪੀ ਵਜੋਂ ਤਾਇਨਾਤ ਸਨ। ਸ੍ਰੀ ਮਲਿਕ…
ਸਿਵਲ ਹਸਪਤਾਲ ‘ਚ ਨਸ਼ੇੜੀਆਂ ਦਾ ਆਤੰਕ ! ਖੌਫਜ਼ਦਾ ਮਰੀਜ +ਸਟਾਫ
ਨਸ਼ੇੜੀਆਂ ਦਾ ਵਧਿਆ ਬੋਲਬਾਲਾ, ਪੁਲਿਸ ਦਾ ਚੱਲਦੈ ਘਾਲਾ-ਮਾਲਾ ! ਹਸਪਤਾਲ ਵਿੱਚੋਂ ਨਰਸਾਂ ਦੇ ਹੱਥਾਂ ‘ਚੋਂ ਖੋਹ ਕੇ ਤੇ ਮਰੀਜਾਂ ਦਿਉਂ ਲਾਹ ਕੇ ਨਸ਼ੇੜੀ ਲੈ ਜਾਂਦੇ ਸਰਿੰਜਾਂ ਨਸ਼ੇੜੀਆਂ ਨੂੰ ਫੜ੍ਹ ਕੇ ਦੇਣ ਤੋਂ ਬਾਅਦ ,ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੰਦੀ ਐ…
WE ARE COMITTED TO STOP LOOT OF PARENTS : MEET HAYER
MANGAT JINDAL Barnala March 23,2022 We will decide everything about admission fee, , fee, uniforms, books on Friday. This is discloses by Mr.Meet Hayer Education Minister of Punjab while talking with media persons here during his first visit after taking…
MEET HAYER : NEW CHALLENGES AHEAD…..
MANGAT JINDAL : March21, 2022 Congratulations, Jindal Saab….Thoda mitter Education Minister ban gaya…..My fb friend Rommy Harvinder speak from other side immediate after announcement of Portfolio’s…. 2022 Punjab Elections contested by Aap on Delhi Model. Delhi model known as progressive…
ਪੰਜਾਬ ‘ਚ ਮੰਤਰੀਆਂ ਨੂੰ ਵੰਡੇ ਵਿਭਾਗ, ਦੇਖੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
ਮੁੱਖ ਮੰਤਰੀ ਹੀ ਹੋਣਗੇ ਗ੍ਰਹਿ ਮੰਤਰੀ, ਹਰਪਾਲ ਚੀਮਾ- ਖਜ਼ਾਨਾ ਮੰਤਰੀ, ਮੀਤ ਹੇਅਰ- ਸਿੱਖਿਆ ਮੰਤਰੀ, ਡਾ ਵਿਜੇ ਸਿੰਗਲਾ- ਸਿਹਤ ਮੰਤਰੀ, ਲਾਲਜੀਤ ਭੁੱਲਰ- ਟਰਾਂਸਪੋਰਟ, ਹਰਜੋਤ ਬੈਂਸ- ਕਾਨੂੰਨ ਤੇ ਟੂਰਿਜ਼ਮ, ਹਰਭਜਨ ਸਿੰਘ- ਬਿਜਲੀ ਮੰਤਰੀ, ਲਾਲ ਚੰਦ- ਫੂਡ ਐਂਡ ਸਪਲਾਈ, ਕੁਲਦੀਪ ਧਾਲੀਵਾਲ- ਪੇਂਡੂ ਵਿਕਾਸ…
MILLION DOLLARS SMILE OF MEET….
Barnala (MANGAT JINDAL) ‘रंग अल्फ़ाज़ का अल्फ़ाज़ से गहरा चाहूँ बात करने के लिए अपना ही लहजा चाहूँ …’ I ALWAYS believe in above wording… Young man seen in these pics is looking like a Hero of Bollywood films…Tall,…
ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ
ਬਰਨਾਲਾ 18 ਮਾਰਚ( ਰਘਬੀਰ ਸਿੰਘ ਹੈਪੀ) ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੀ AAP ਸਰਕਾਰ ਵਿੱਚ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ…
ਉੱਘੇ ਅੰਬੇਡਕਰੀ ਕਵੀ ਹਾਕਮ ਸਿੰਘ ਨੂਰ ਦਾ ਚਰਨ ਦਾਸ ਨਿਧੜਕ ਪੁਰਸਕਾਰ ਨਾਲ ਹੋਵੇਗਾ ਸਨਮਾਨ
ਦੁਆਬਾ ਖੇਤਰ ‘ਚ ਸਨਮਾਨ ਪਾਉਣ ਵਾਲੇ ਮਾਲਵਾ ਖੇਤਰ ਦੇ ਪਹਿਲੇ ਅੰਬੇਡਕਰੀ ਕਵੀ ਹਨ ਹਾਕਮ ਸਿੰਘ ਨੂਰ 20 ਮਾਰਚ ਨੂੰ ਜਲੰਧਰ ਦੇ ਪਿੰਡ ਪਾਲ ਨੌ ਵਿਖੇ ਕਰਾਂਤੀ ਨਾਟਕ ਮੇਲੇ ਮੌਕੇ ਹੋਵੇਗਾ ਸਨਮਾਨ ਰਘਵੀਰ ਹੈਪੀ , ਬਰਨਾਲਾ 18 ਮਾਰਚ 2022 …
ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਨਵਾਂਸ਼ਹਿਰ ਦੇ ਜ਼ਿਲ੍ਹਾ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਬਾਅਦ ਚੰਡੀਗੜ੍ਹ ‘ਚ ਪੰਜਾਬ ਸਕੱਤਰੇਤ ਵਿਖੇ ਪੁੱਜੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਾਰਡ ਆਫ…
PIC OF THE DAY: HUM SAATH SAATH HAIN…..
Barnala (MANGAT JINDAL) In this pic, Punjab ‘s New C.M. Mr.Bhagwant Mann seen with his Children’s Dilshan and Seerat….who reached Punjab to join swearing in ceremony of his father….Today Aap written a new chapter in History of Punjab …On…

















































