PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਮੁੱਖ ਪੰਨਾ

IMA ਪਟਿਆਲਾ ਦੀ ਪ੍ਰਧਾਨ ਬਣੀ ਡਾਕਟਰ ਚੰਦਰ ਮੋਹਿਣੀ

ਡਾਕਟਰ ਚੰਦਰ ਮੋਹਿਣੀ ਬਣੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੀ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਨੇ ਰਚਿਆ ਇਤਿਹਾਸ ਰਿਚਾ ਨਾਗਪਾਲ, ਪਟਿਆਲਾ, 26 ਦਸੰਬਰ 2022                       ):   ਇੰਡੀਅਨ…

ਕੈਪਟਨ ਅਮਰਿੰਦਰ ਦੀ ਧੀ ਜੈ ਇੰਦਰ ਕੌਰ ਨਮਨ ਕਰਨ ਪਹੁੰਚੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ

ਕਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀਆਂ ਲਾਸਾਨੀ ਹਨ ਅਤੇ ਰਹਿੰਦੀ ਦੁਨੀਆ ਤੱਕ ਇਕ ਮਿਸਾਲ ਬਣਕੇ ਰਹਿਣਗੀਆਂ ਆਪਣੇ ਪਰਿਵਾਰ ਦਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਾਲ ਵਿਸ਼ੇਸ਼ ਸਬੰਧ ਸਾਂਝਾ ਕੀਤਾ ਅਸ਼ੋਕ ਧੀਮਾਨ , ਫਤਹਿਗੜ੍ਹ ਸਾਹਿਬ, 26 ਦਸੰਬਰ 2022…

ਲੁਧਿਆਣਾ ਪੁਲਿਸ ਨੇ ਕਸਿਆ ਸ਼ਿਕੰਜਾ- ਲਾ ਦਿੱਤੀਆਂ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ

ਢੋਆ-ਢੁਆਈ ਸਮੇਂ ਰੇਤੇ ਨੂੰ ਰੱਖਣਾ ਪਊ ਤਿਰਪਾਲ ਨਾਲ ਢੱਕ ਕੇ  ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆਂ, ਫੜੀਆਂ, ਢਾਬਿਆਂ ਅਤੇ ਆਮ ਦੁਕਾਨਾਂ ਦੇ ਬਾਹਰ ਖੁਲੇਆਮ ਜਨਤਕ…

ਕੋਰੋਨਾ ਤੋਂ ਘਬਰਾਉਣ ਦੀ ਨਹੀਂ, ਸੁਚੇਤ ਰਹਿਣ ਦੀ ਲੋੜ

ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਕੋਵਿਡ ਦੀ ਅਗਲੀ ਲਹਿਰ ਦੇ ਸੰਭਾਵਿਤ ਖ਼ਤਰੇ ਤੋਂ ਸੁਚੇਤ ਰਹਿਣਾ ਚਾਹੀਦਾ ਹੈ: ਸੰਜੀਵ ਅਰੋੜਾ, ਐਮ.ਪੀ. ਦਵਿੰਦਰ ਡੀ.ਕੇ. ਲੁਧਿਆਣਾ 23 ਦਸੰਬਰ, 2022     ਲੁਧਿਆਣਾ ਤੋਂ ਲੋਕ ਸਭਾ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਪੰਜਾਬ…

ਮਘਿਆ ਅਖਾੜਾ-ਸਤਲੁਜ ਕਲੱਬ ਦੀ ਚੋਣ ‘ਚ ਡਾ: ਸੁਲਭਾ ਜਿੰਦਲ ਨੇ ਮੁਹਿੰਮ ਭਖਾਈ

ਡਾ: ਸੁਲਭਾ ਜਿੰਦਲ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਕੀਤਾ ਤੇਜ਼ ਦਵਿੰਦਰ ਡੀ.ਕੇ. ਲੁਧਿਆਣਾ, 22 ਦਸੰਬਰ, 2022       ਖੇਡ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੀ ਡਾ: ਸੁਲਭਾ ਜਿੰਦਲ ਨੇ ਕਿਹਾ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ…

ਪੰਜਾਬ ਪੁਲਿਸ ਵੱਲੋਂ ਬਰਨਾਲਾ ਦੀ ਵੱਡੀ ਕਮਰਸ਼ੀਅਲ ਬਿਲਡਿੰਗ ਵਾਲਿਆਂ ਦੀ ਤੜਾਮ ਕੱਸਣ ਦੀ ਤਿਆਰੀ

ਦਰਬਾਰੀ ਲਾਲ ਟੰਡਨ ਦੀ ਕੋਠੀ ਵਾਲੀ ਥਾਂ ਤੇ ਬਣ ਰਹੇ ਵਪਾਰਿਕ ਕੰਪਲੈਕਸ ‘ਤੇ ਪੰਜਾਬ ਪੁਲਿਸ ਕਸੇਗੀ ਸਿਕੰਜ਼ਾ ਡੀ.ਜੀ.ਪੀ ਨੇ ਐੱਸ.ਐੱਸ.ਪੀ ਨੂੰ ਕਿਹਾ ਕਰੋ ਲੋੜੀਂਦੀ ਕਾਨੂੰਨੀ ਕਾਰਵਾਈ  ਰਜਿਸਟਰੀਆਂ ਵਿੱਚ ਘਪਲਿਆਂ ਦੇ ਲੱਗੇ ਦੋਸ਼ ਦਵਿੰਦਰ ਡੀ.ਕੇ . ਲੁਧਿਆਣਾ , 25 ਨਵੰਬਰ 2022…

ਭਰੋਮਾਜ਼ਰਾ ‘ਚ ਧੂਮਧਾਮ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ

ਏ.ਦੂਬੇ , ਐਸ.ਬੀ.ਐਸ. ਨਗਰ,12 ਅਕਤੂਬਰ 2022     ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਪਿੰਡ ਭਰੋਮਜਾਰਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆ ਸੰਗਤਾਂ ਵਲੋਂ ਸੰਤ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ ਗੱਦੀ ਡੇਰਾ 108 ਸੰਤ…

Heart specialist Doctor served audience with laughter doses

11th evening of the 11th National Theater Festival   Natyam team gave the presentation of an eccentric play ‘Minus 00000’ Ashok Verma , Bathinda, October 12-2022       On the 11th evening of the 15-day 11th National Theater Festival being…

ਟਰਾਈਡੈਂਟ ਗਰੁੱਪ ਨੇ ਸਰਸ ਮੇਲਾ ਸੰਗਰੂਰ ਲਈ ਸੌਂਪਿਆ 11 ਲੱਖ ਰੁਪਏ ਦਾ ਚੈੱਕ

ਰਘਵੀਰ ਹੈਪੀ , ਬਰਨਾਲਾ, 30 ਸਤੰਬਰ 2022     ਟਰਾਈਡੈਂਟ ਗਰੁੱਪ ਵਲੋਂ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਸ ਮੇਲਾ ਸੰਗਰੂਰ-2022 ਲਈ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਅਤੇ ਇਹ ਸਹਾਇਤਾ ਰਾਸ਼ੀ ਦਾ…

ਭਲ੍ਹਕੇ ਹੋਣ ਵਾਲੀ ਸ਼ਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

ਐਂਟੀ ਸਾਬੋਟੇਜ਼ ਚੈਕ ਟੀਮ ਨੇ ਕੀਤੀ ਚੈਕਿੰਗ ਰਘਵੀਰ ਹੈਪੀ , ਬਰਨਾਲਾ 27 ਸਤੰਬਰ 2022        ਸ਼ਹਿਰ ਦੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 28 ਸਤੰਬਰ ਨੂੰ ਹੋਣ ਵਾਲੀ ਸ਼ਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ ਦੀਆਂ ਤਿਆਰੀਆਂ…

ਟਰਾਈਡੈਂਟ ਫ਼ਾਊਡੇਸਨ ਨੇ ਧੌਲਾ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ ਤੇ ਦਿੱਤੀਆਂ ਦਵਾਈਆਂ  

ਫੋਰਟਿਸ ਹਸਪਤਾਲ ਅੱਖਾਂ, ਹੱਡੀਆਂ, ਚਮੜੀ, ਮੈਡੀਸਨ ਦੇ ਸਪੈਸਲਿਸਟ ਡਾਕਟਰਾਂ ਨੇ ਕੀਤਾ ਚੈਕਅੱਪ  ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦੇਣੀਆਂ ਫ਼ਾਉਡੇਸ਼ਨ ਦਾ ਸਲਾਘਾਯੋਗ ਕਦਮ-ਸੀ.ਐਮ.ਓ ਔਲਖ ਹਰਿੰਦਰ ਨਿੱਕਾ , ਬਰਨਾਲਾ 27 ਸਤੰਬਰ 2022        ਪਿਛਲੇ ਲੰਮੇ ਸਮੇਂ ਤੋਂ ਲੈ ਕੇ ਇਲਾਕਾ…

ਖੇਡ ਢਾਂਚਾ ਉਸਾਰਨ ਲਈ ਅਹਿਮ ਫੈਸਲਾ, 7 ਕਾਲਜਾਂ ਨੂੰ 137 ਲੱਖ ਰੁਪਏ ਮਨਜੂਰ

ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜ਼ੂਰ: ਮੀਤ ਹੇਅਰ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡ ਪੱਖੀ ਮਾਹੌਲ ਸਿਰਜਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਨੂਭਵ ਦੂਬੇ , ਚੰਡੀਗੜ੍ਹ, 26 ਸਤੰਬਰ 2022   …

ਸਹਾਇਕ ਪ੍ਰੋਫ਼ੈਸਰਾਂ ਤੇ Police ਜ਼ਬਰ ਦੀ ਨਿਖੇਧੀ, ਸਰਕਾਰ ਨੂੰ ਭੰਡਿਆ

ਮੀਤ ਹੇਅਰ , ਡਰਾਮੇਬਾਜ਼ ਅਤੇ ਮਗਰ ਮੱਛ ਦੇ ਹੰਝੂ ਵਹਾਉਣ ਵਾਲਾ ਮੰਤਰੀ- ਸੁਖਵਿੰਦਰ ਸਿੰਘ ਢਿੱਲਵਾਂ ਰਵੀ ਸੈਣ , ਬਰਨਾਲਾ 20 ਸਤੰਬਰ 2022       ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕ ਦੋਖੀ ਚਿਹਰਾ ਸਾਹਮਣੇ ਆ ਚੁੱਕਾ ਹੈ। ਪੰਜਾਬ ਦੀ…

A Melodious Voice across seven seas: ‘DISCOVER YOUR OWN STYLE’: KASHI

Barnala : September17, 2022 ( RAGHVIR HAPPY) Last week, we got the chance to get an emerging artist “Kashi” in his studio for an un-stripped & honest interview to learn about how he became a singer/music producer, his creative process…

ਕੋਈ ਸਰਕਾਰੀ ਸਕੂਲ ਰਡਿਆਲ਼ਾ ‘ਚ ਆਇਆ ਤੇ ਦੇ ਗਿਆ ””

ਜੀ.ਐਸ. ਵਿੰਦਰ , ਖਰੜ (ਮੋਹਾਲੀ)17 ਸਤੰਬਰ 2022     ਖਰੜ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਅੱਜ ਇੱਕ ਗੁਪਤ ਦਾਨੀ ਦਾ ਸਹਿਯੋਗ ਪ੍ਰਾਪਤ ਹੋਇਆ ਜਦੋਂ ਸਕੂਲ ਖੁੱਲ੍ਹਦੇ ਸਾਰ ਹੀ ਇੱਕ ਰੇਹੜੀ ਵਾਲਾ ਪੰਜ ਟੀਚਰ ਟੇਬਲ ਲੈ ਕੇ…

ਰਿਜਲ ਨੇ ਦੇਸ਼ ਭਰ ‘ਚ ਬਰਨਾਲਾ ਸ਼ਹਿਰ ਤੇ ਆਪਣੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ 

ਰਘਵੀਰ ਹੈਪੀ , ਬਰਨਾਲਾ,9 ਸਤੰਬਰ 2022           ਡਾਕਟਰੀ ਪੜਾਈ ਲਈ  ਯੋਗਤਾ ਪ੍ਰੀਖਿਆ ਨੀਟ (ਨੈਸ਼ਨਲ ਇਲੀਜੀਬਿਲਟੀ ਐਂਟਰਸ ਟੈਸਟ) ਦੇ ਆਏ ਨਤੀਜੇ ’ਚੋਂ ਬਰਨਾਲਾ ਸ਼ਹਿਰ ਦੇ ਅਧਿਆਪਕ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਰਿਜਲ ਨੇ ਪ੍ਰੀਖਿਆ ’ਚੋਂ 649 ਅੰਕ ਪ੍ਰਾਪਤ ਕਰਕੇ…

ਐਡਵੇਕੇਟ ਨਵਰੀਤ ਨੇ ਪਾਈ ਨਵੀਂ ਰੀਤ , ਹਾਈਕੋਰਟ ‘ਚ ਬਣੀ ਜਿਲ੍ਹੇ ਦੀ ਪਹਿਲੀ ਮਹਿਲਾ AAG 

ਬਰਨਾਲਾ ਦੀ ਧੀ ਨੇ ਵਧਾਇਆ ਜਿਲ੍ਹੇ ਦਾ ਮਾਣ , ਬਾਬਾ ਗਾਂਧਾ ਸਿੰਘ ਸਕੂਲ ਚੋ ਕੀਤੀ 10 ਵੀਂ ਤੱਕ ਦੀ ਪੜ੍ਹਾਈ BGS ਸਕੂਲ ਦੇ ਡਾਇਰੈਕਟਰ ਰਣਪ੍ਰੀਤ ਸਿੰਘ ਅਤੇ ਪ੍ਰਿੰਸਪੀਲ ਬਿੰਨੀ ਆਹਲੂਵਾਲੀਆ ਨੇ ਨਵਰੀਤ ਨੂੰ ਦਿੱਤੀ ਵਧਾਈ  ਅਨੁਭਵ ਦੂਬੇ , ਚੰਡੀਗੜ੍ਹ 8…

” ਖੇਡਾਂ ਵਤਨ ਪੰਜਾਬ ਦੀਆਂ’’ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 8 ਸਤੰਬਰ ਤੱਕ ਵਧਾਈ

ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲਾ ਤੇ ਸੂਬਾ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 8 ਸਤੰਬਰ ਤੱਕ ਵਧਾਈ-ਡਿਪਟੀ ਕਮਿਸ਼ਨਰ ਪੀ.ਟੀ.ਨੈਟਵਰਕ ,ਫਾਜ਼ਿਲਕਾ, 1 ਸਤੰਬਰ 2022           ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’-2022 ਦੀਆਂ ਦੇ ਰੰਗਾਰੰਗ ਉਦਘਾਟਨ ਤੋਂ ਬਾਅਦ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ…

ਸੂਰਮਾ ਤਾਂ ਉਸੇ ਰਾਤ ਮਰ ਗਿਆ, ਪਰ ਬਾਤਾਂ ਰਹਿੰਦੀ ਦੁਨੀਆਂ ਤੀਕ ਗੂੰਜਣਗੀਆਂ

ਗੁਰਭਜਨ ਗਿੱਲ       ਬਾਬਾ ਬੂਝਾ ਸਿੰਘ ਇਨਕਲਾਬੀ ਦੇਸ਼ ਭਗਤ ਸੂਰਮੇ ਸਨ ਜੋ ਗਦਰ ਪਾਰਟੀ ਦੇ ਦੂਜੇ ਦੌਰ ਵਿੱਚ ਅਰਜਨਟਾਈਨਾ ਵਿਖੇ ਸਰਗਰਮ ਹੋਏ।       ਬਰਾਸਤਾ ਮਾਸਕੋ ਭਾਰਤ ਪਰਤ ਕੇ ਉਹ ਕਮਿਉਨਿਸਟ ਪਾਰਟੀ ਚ ਸ਼ਾਮਲ ਹੋਏ। ਪਾਰਟੀ ਨੀਤੀਆਂ…

ਰਡਿਆਲਾ ਸਕੂਲ ‘ਚ ਹੋਣ ਵਾਲੀ ‘ਇੰਸਪਾਇਰ ਮੀਟ 0.1’ ਦੀਆਂ ਤਿਆਰੀਆਂ ਜੋਰਾਂ ਤੇ ,,

ਜੀ.ਐਸ. ਵਿੰਦਰ , ਖਰੜ 1 ਸਤੰਬਰ 2022         ਇੱਥੋਂ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 3 ਸੰਤਬਰ ਨੂੰ ਆਯੋਜਿਤ ਕੀਤੀ ਜਾ ਰਹੀ ਮਾਪੇ-ਅਧਿਆਪਕ ਮਿਲਣੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਸਕੂਲ…

ਹੁਣ ਵੋਟਰ ਸੂਚੀ ‘ਚ ਦਰਜ ਵਿਅਕਤੀਆਂ ਦੇ ਆਧਾਰ ਨੰਬਰ ਇਕੱਤਰ ਕਰਨ ਦੀ ਮੁਹਿੰਮ ਆਰੰਭੀ

ਪੀ.ਟੀ. ਨੈਟਵਰਕ , ਅਬੋਹਰ, ਫਾਜ਼ਿਲਕਾ 31 ਅਗਸਤ 2022       ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੇ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ 81-ਅਬੋਹਰ  ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਸਿਫਾਰਿਸ਼ ਤੇ ਕਾਨੂੰਨ ਅਤੇ ਨਿਆਂ…

ਉਸਾਰੀ ਕਿਰਤੀਆਂ ਦੀ ਲਾਭਪਾਤਰੀ ਕਾਪੀਆਂ ਲਈ ਕੈਂਪ 6 ਸਤੰਬਰ ਤੱਕ

ਬਿੱਟੂ ਜਲਾਲਾਬਾਦੀ, ਫਾਜਿਲ਼ਕਾ, 31 ਅਗਸਤ 2022          ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਵਾ ਕੇਂਦਰ ਵੱਲੋਂ ਜਲਾਲਾਬਾਦ ਦੇ ਸਰਕਾਰੀ ਸੀਨਿਅਰ ਸੈਕੰਡਰੀ (ਕੰਨਿਆ) ਸਕੂਲ ਵਿਖੇ ਸਾਂਝੀ ਰਸੋਈ ਵਾਲੇ ਕਮਰੇ ਵਿਚ ਉਸਾਰੀ ਕਿਰਤੀਆਂ ਦੀ…

ਸੱਜਰੀ ਖ਼ਬਰ ਪੰਜਾਬ ਫ਼ਾਜ਼ਿਲਕਾ ਮਾਲਵਾ ਮੁੱਖ ਪੰਨਾ

ਕੌਮੀ ਜਨਗਣਨਾ ਸਬੰਧੀ ਤਿਆਰੀਆਂ ਦਾ ਦੌਰ ਸ਼ੁਰੂ

ਪੀ.ਟੀ. ਐਨ , ਫਾਜਿਲ਼ਕਾ, 31 ਅਗਸਤ 2022           ਕੌਮੀ ਜਨਗਣਨਾ ਸਬੰਧੀ ਅੱਜ ਇੱਥੇ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜਨਗਣਨਾ ਡਾਇਰੈਕਟੋਰੇਟ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਸ੍ਰੀ ਲਕਸ਼ਮਣ ਸਿੰਘ…

ਡਿਫਾਲਟਰਾਂ ਕੋਲੋਂ ਪਾਣੀ, ਸੀਵਰੇਜ ਤੇ ਡਿਸਪੋਜਲ ਦਾ ਬਕਾਇਆ ਵਸੂਲਣ ਲਈ ਵਿੱਢੀ ਕਾਰਵਾਈ 

ਮੁਹਿੰਮ ਦੌਰਾਨ ਕਰੀਬ  3.84 ਲੱਖ ਰੁਪਏ ਬਤੋਰ ਵਾਟਰ ਟੈਕਸ ਵਸੂਲੇ ਗਏ ਦਵਿੰਦਰ ਡੀ.ਕੇ. ਲੁਧਿਆਣਾ, 31 ਅਗਸਤ 2022       ਨਗਰ ਨਿਗਮ ਕਮਿਸ਼ਨਰ ਲੁਧਿਆਣਾ ਵੱਲੋ ਰਿਕਵਰੀ ਲਈ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਹਿੱਤ, ਸ਼੍ਰੀਮਤੀ ਸੋਨਮ ਚੋਧਰੀ, ਸੰਯੁਕਤ ਕਮਿਸ਼ਨਰ-ਕਮ-ਜੋਨਲ ਕਮਿਸ਼ਨਰ ਜੋਨ-ਬੀ…

ਹਾਕਮ ਥਾਪਰ ਨੇ ਪਟਿਆਲਾ ਦੇ ਡੀ.ਪੀ.ਆਰ.ਓ. ਵਜੋਂ ਅਹੁਦਾ ਸੰਭਾਲਿਆ

ਪਟਿਆਲਾ, 30 ਅਗਸਤ (ਰਿਚਾ ਨਾਗਪਾਲ)         2011 ਬੈਚ ਦੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਹਾਕਮ ਥਾਪਰ ਨੇ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅੱਜ ਅਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਤਾਇਨਾਤ…

ਭਾਜਪਾ ਖਿਲਾਫ ਫਿਰ ਭੜਕਿਆ ਕਿਸਾਨਾਂ ਦਾ ਗੁੱਸਾ, ਭਾਜਪਾ ਆਗੂ ਕੇਵਲ ਢਿੱਲੋਂ ਦੇ ਘਰ ਅੱਗੇ ਫੂਕਿਆ ਪੁਤਲਾ

ਰਵੀ ਸੈਣ , ਬਰਨਾਲਾ 30 ਅਗਸਤ 2022    ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਖਿਲਾਫ ਲਖੀਮਪੁਰ ਖੀਰੀ ਵਿਖੇ ਦਿੱਤੇ 18,19 ਅਤੇ 20-8-2022 ਨੂੰ 75 ਘੰਟੇ ਦੇ ਦਿਤੇ ਧਰਨੇ ਦੀ ਕਾਮਯਾਬੀ ਤੋਂ ਬੁਖਲਾਹਟ ਵਿੱਚ…

ਸੜਕ ਬਣਾਉਣ ਵਾਲੇ ਠੇਕੇਦਾਰਾਂ ਦੀ ਲਬਾਂ ਤੇ ਆਈ ਜਾਨ,,,

CM ਸਾਬ੍ਹ! ਜਦੋਂ ਤੋਂ ਥੋਡੀ ਸਰਕਾਰ ਬਣੀ ਐ , ਰੇਤਾ,ਬਜਰੀ ਤੇ ਪੱਥਰ ਮਿਲਣਾ ਹੋਇਆ ਬੰਦ ! ਥੋਨੂੰ ਮਿਲਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਅਸੀਂ ਕਾਮਯਾਬ ਨਹੀਂ ਹੋਏ ਹਰਿੰਦਰ ਨਿੱਕਾ , ਸੰਗਰੂਰ , 24 ਅਗਸਤ 2022       ਸੂਬੇ…

Congress Mp ਰਵਨੀਤ ਬਿੱਟੂ ਖਿਲਾਫ ਕੇਸ ਦਰਜ਼ ਕਰਨ ਦੀ ਤਿਆਰੀ!

ਦਵਿੰਦਰ ਡੀ.ਕੇ. ਲੁਧਿਆਣਾ  24 ਅਗਸਤ 2022      ਅਨਾਜ਼ ਮੰਡੀ ਦੇ ਟ੍ਰਾਂਸਪੋਰਟੇਸ਼ਨ ਟੈਂਡਰ ‘ਚ ਕਰੋੜਾਂ ਰੁਪਏ ਦੇ ਘੁਟਾਲੇ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵੱਲੋਂ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚੋਂ…

EX ਡਿਪਟੀ ਸਪੀਕਰ ਬੀਰ ਦਵਿੰਦਰ ਨੇ ਦਾਗਿਆ ਭਗਵੰਤ ਮਾਨ ਨੂੰ ਸੁਆਲ ,,

ਅਕਾਲੀਆਂ ਤੇ ਕਾਂਗਰਸੀਆਂ ਦੇ ਵਰ੍ਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ , ਮੁੱਖ ਮੰਤਰੀ ਮਾਨ ਨੂੰ ਪੁੱਛਿਆ ! ਵਿਜੀਲੈਂਸ ਬਿਊਰੋ ਦੀ ਟੀਮ ਕਦੋਂ ਜਾਊ ਸਿਸਵਾਂ ਫਾਰਮ ਹਰਿੰਦਰ ਨਿੱਕਾ , ਪਟਿਆਲਾ 23 ਅਗਸਤ 2022      ਪਿਛਲੇ ਪੰਦਰਾਂ ਸਾਲ, ਪੰਜਾਬ ਵਿੱਚ…

ਮਕਬੂਲ ਸ਼ਾਇਰਾ ਕੰਵਲ ਦੀ * ਲਫ਼ਜ਼ਾਂ ਦੀ ਲੋਅ * ਲੋਕ-ਅਰਪਣ

ਪ੍ਰਸਿੱਧ ਸ਼ਾਇਰਾ ਤੇ ਲੋਕ ਗਾਇਕਾ  ਕੰਵਲਜੀਤ ਕੌਰ ਕੰਵਲ ਦਾ ਪਲੇਠਾ ਕਾਵਿ-ਸੰਗ੍ਰਹਿ * ਲਫ਼ਜ਼ਾਂ ਦੀ ਲੋਅ * ਲੋਕ-ਅਰਪਣ* ਅਨੁਭਵ ਦੂਬੇ  , ਫਗਵਾੜਾ 22 ਅਗਸਤ 2022      ਪੰਜਾਬੀ ਸਾਂਝ ਜਰਮਨੀ-ਕੈਨੇਡਾ ਅਖ਼ਬਾਰ ਦੇ ਸੰਪਾਦਕ ਪਵਨ ਪਰਵਾਸੀ ਜੀ ਵੱਲੋੰ ਪੰਜਾਬ ਕਲਾ ਭਵਨ ਫਗਵਾੜਾ…

Open ਪਲੰਥ ਤੋਂ 3 ਕਰੋੜ ਦੀ ਕਣਕ ਖੁਰਦ-ਬੁਰਦ, ਮੌਕੇ ਵਾਲੀ ਥਾਂ ਤੇ ਪਹੁੰਚੇ ਮੰਤਰੀ ਲਾਲ ਚੰਦ

ਪੜਤਾਲ ਦਾ ਘੇਰਾ ਵਧਾਉਣ ਦੀਆਂ ਹਦਾਇਤਾਂ ਜ਼ਾਰੀ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਭਗਵੰਤ ਮਾਨ ਸਰਕਾਰ-ਲਾਲ ਚੰਦ ਕਟਾਰੂਚੱਕ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਨਸਪ ਦੇ ਗੁਦਾਮਾਂ ਦਾ ਦੌਰਾ ਭ੍ਰਿਸ਼ਟ ਅਧਿਕਾਰੀਆਂ ਤੇ ਹੋਰ…

ਮੁੱਖ ਮੰਤਰੀ ਭਗਵੰਤ ਮਾਨ ਨੇ 7 ਉੱਘੀਆਂ ਸ਼ਖਸ਼ੀਅਤਾਂ ਦਾ ਕੀਤਾ ਸਨਮਾਨ

ਮੁੱਖ ਮੰਤਰੀ ਵੱਲੋਂ ਸੁਤੰਤਰਤਾ ਦਿਵਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਕੀਤਾ ਸਨਮਾਨ ਦਵਿੰਦਰ ਡੀ.ਕੇ. ਲੁਧਿਆਣਾ, 15 ਅਗਸਤ 2022         ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸੂਬਾ…

ਰਡਿਆਲ਼ਾ ਦੇ ਸਰਕਾਰੀ ਸਕੂਲ ਨੇ ਮਨਾਇਆ 76ਵਾਂ ਅਜ਼ਾਦੀ ਦਿਹਾੜਾ

ਸੋਨੀਆ ਖਹਿਰਾ , ਮੁਹਾਲੀ 15 ਅਗਸਤ 2022        ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 76ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਇੰਜ: ਰਮਨ ਗੁਪਤਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਹਾਲਾਂਕਿ ਕੱਲ੍ਹ ਤੋਂ ਵਰ੍ਹ…

ਬਰਨਾਲਾ ਵਿੱਚ ਘਰ ਘਰ ਤਿਰੰਗਾ ਮੁਹਿੰਮ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ

ਬਰਨਾਲਾ ਵਿੱਚ ਘਰ ਘਰ ਤਿਰੰਗਾ ਮੁਹਿੰਮ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ ਬਰਨਾਲਾ (ਰਘੁਵੀਰ ਹੈੱਪੀ) ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਭਰ ਵਿੱਚ 75ਵਾਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਮਾਨਯੋਗ…

ਡਿਪਟੀ ਕਮਿਸ਼ਨਰ ਵੱਲੋਂ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਖ਼ਿਲਾਫ਼ ਸਾਂਝੇ ਯਤਨਾਂ ਦਾ ਸੱਦਾ

ਸਾਫ ਸੁਥਰੇ ਵਾਤਾਵਰਣ ਲਈ ਹੰਭਲਾ ਮਾਰਨਾ ਪੰਜਾਬ ਸਰਕਾਰ ਦੀ ਤਰਜੀਹ: ਗੁਰਦੀਪ ਸਿੰਘ ਬਾਠ ਪਲਾਸਟਿਕ ਵਿਰੋਧੀ ਮੁਹਿੰਮ ਤਹਿਤ ਜ਼ਿਲਾ ਪੱਧਰੀ ਸਮਾਗਮ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵੰਡੇ ਗਏ ਜੂਟ ਦੇ ਥੈਲੇ ਹਰਿੰਦਰ ਨਿੱਕਾ , ਬਰਨਾਲਾ, 5 ਅਗਸਤ 2022      …

ਲੰਪੀ ਸਕਿੱਨ (ਐਲ.ਐਸ.ਡੀ) ਤੋਂ ਬਚਾਅ ਲਈ ਜ਼ਿਲੇ ‘ਚ 10 ਟੀਮਾਂ ਗਠਿਤ: ਡਾ. ਹਰੀਸ਼ ਨਈਅਰ

ਬਿਮਾਰੀ ਦੇ ਇਲਾਜ ਲਈ 3 ਲੱਖ ਰੁਪਏ ਦੀਆਂ ਦਵਾਈਆਂ ਖਰੀਦ ਕੇ ਪਸ਼ੂ ਪਾਲਕਾਂ ’ਚ ਵੰਡਣੀਆਂ ਜਾਰੀ ਜ਼ਿਲੇ ਵਿੱਚ ਲੰਪੀ ਸਕਿਨ ਕੰਟਰੋਲ ਹੇਠ: ਡਾ. ਲਖਬੀਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡਾਂ ਦਾ ਦੌਰਾ, ਕਿਹਾ, ਪਸ਼ੂ ਪਾਲਕਾਂ ਨੂੰ ਡਰਨ ਦੀ…

पौधे बांट कर लोगों को दिया हरियाली का संदेश

पौधे बांट कर लोगों को दिया हरियाली का संदेश बठिंडा (अशोक वर्मा) पतंजलि योग समिति बठिंडा द्वारा आयुर्वेद शिरोमणि आचार्य बालकृष्ण जी का जन्मदिवस जड़ी-बूटी दिवस के रुप में मनाया गया। प्रात: काल 6:00 बजे से यह कार्यक्रम रोज गार्डन…

12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਵੱਡੇ ਕਾਫ਼ਲੇ ਲੈਕੇ ਪਹੁੰਚਣਗੇ ਕਿਸਾਨ

12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਵੱਡੇ ਕਾਫ਼ਲੇ ਲੈਕੇ ਪਹੁੰਚਣਗੇ ਕਿਸਾਨ ਬਰਨਾਲਾ 5 (ਰਘੁਵੀਰ ਹੈੱਪੀ) ਅਗਸਤ ਪਾਵਰਕੌਮ ਦੇ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪੑਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਦੋਵੇਂ…

ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਤੇ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ

ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਤੇ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਬਰਨਾਲਾ 5 ਅਗਸਤ (ਹੈਪੀ) ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਉਲੀਕੀ ਗਈ ਪੑਚਾਰ ਮੁਹਿੰਮ ਨੂੰ ਜਾਰੀ ਰੱਖਦਿਆਂ ਸੀਨੀਅਰ ਸੈਕੰਡਰੀ ਸਕੂਲ ਜਲੂਰ,…

ਰੇਲ ਦੇ ਟੀਟੀ ਨੂੰ ਕੁੱਟਣ ਵਾਲੇ 3 ਜਣੇ ਅਦਾਲਤ ਨੇ ਕੀਤੇ ਬਰੀ

ਰਵੀ ਸੈਣ ,ਬਰਨਾਲਾ 3 ਅਗਸਤ 2022        ਛੇ ਸਾਲ ਪਹਿਲਾਂ ਰੇਲ ਦੇ ਟੀਟੀਈ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਨਾਮਜਦ 3 ਦੋਸ਼ੀਆਂ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਸੁਰੇਖਾ ਡਡਵਾਲ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਦੀ ਅਦਾਲਤ ਨੇ ਬਾਇੱਜਤ ਬਰੀ…

ਐਸ.ਐਸ.ਡੀ ਕਾਲਜ ਵੱਲੋਂ ਫੀਸਾਂ ਵਿੱਚ ਕੀਤੀ ਛੋਟ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਰਘਵੀਰ ਹੈਪੀ , ਬਰਨਾਲਾ 3 ਅਗਸਤ 2022   ਵਿੱਦਿਆ ਦੇ ਖੇਤਰ,ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਨਾਮ ਰੌਸ਼ਨਾ ਰਹੀ ,ਇਲਾਕੇ ਦੀ ਨਾਮਵਰ ਸੰਸਥਾ ਵਿੱਚ ਦਾਖਿਲਆਂ ਦੀ ਭਰਮਾਰ ਹੋ ਗਈ ਹੈ। ਜਿਸ ਕਾਰਨ ਬੀ.ਸੀ.ਏ ਅਤੇ ਬੀ ਕਾਮ ਦੇ ਐਂਟਰੀ ਪੁਆਇੰਟ ਦੇ ਦਾਖਲੇ…

ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ 

  ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ ਬਰਨਾਲਾ ਪੰਜ ਦਰਿਆਵਾਂ ਦੀ ਧਰਤੀ ਤੇ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਅਤੇ ਜਾਗਰੂਕਤਾ ਫੈਲਾਉਣ ਲਈ ਕੇ.ਐਲ. ਲੀਗਲ ਟਰੱਸਟ ਵੱਲੋਂ ਪੂਰੇ…

EX CM ਚੰਨੀ ਦੀ SMO ਭਾਬੀ ਕਹਿੰਦੀ, ਹੁਣ ਨਹੀਂ ਮੈਥੋਂ ਹੁੰਦੀ ਨੌਕਰੀ

ਧਨੌਲਾ ਦੇ ਐਸਐਮਓ ਮਨਿੰਦਰ ਕੌਰ ਨੇ ਅੱਜ ਹੀ ਸੰਭਾਲਿਆ ਅਹੁਦਾ ਤੇ 16 ਅਗਸਤ ਤੋਂ ਮੰਗੀ ਛੁੱਟੀ ਹਰਿੰਦਰ ਨਿੱਕਾ  ,ਬਰਨਾਲਾ  2 ਅਗਸਤ 2022    ਜਿਲ੍ਹੇ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ…

ਤੀਆਂ ਤੀਜ ਦੀਆਂ’ ਮੇਲੇ ਦੀਆਂ ਤਿਆਰੀਆਂ ਮੁਕੰਮਲ – ਸਾਰਾ ਦਿਨ ਚੱਲੂ ਮੇਲਾ

5 ਅਗਸਤ ਨੂੰ ਆਮ ਖਾਸ ਬਾਗ ਵਿਖੇ ਲੱਗੇਗਾ ਤੀਆਂ ਦਾ ਮੇਲਾ   ਖਾਣ ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 02 ਅਗਸਤ 2022      ਪੰਜਾਬ ਦੇ ਅਮੀਰ…

ਇੱਕਹਿਰੀ ਵਰਤੋਂ ਵਾਲੇ ਪਲਾਸਟਿਕ ਖਿਲਾਫ ਜਾਗਰੂਕਤਾ ਲਈ ਰਾਜ ਪੱਧਰੀ ਸਮਾਗਮ 5 ਅਗਸਤ ਨੂੰ ਹੋਵੇਗਾ ਧੂਰੀ ‘ਚ : ਡੀ.ਸੀ.

ਰਾਜ ਪੱਧਰੀ ਵਣ ਮਹਾਂਉਤਸਵ ਦਾ ਵੀ ਹੋਵੇਗਾ ਆਗਾਜ਼ ਚੌਗਿਰਦੇ ਦੀ ਸੰਭਾਲ ਲਈ ਪਲਾਸਟਿਕ ਦੀ ਵਰਤੋਂ ਰੋਕਣ ਤੇ ਹਰਿਆਲੀ ਲਈ ਵੱਧ ਤੋਂ ਵੱਧ ਬੂਟੇ ਲਾਉਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਸੁਚੇਤ ਹਰਪ੍ਰੀਤ ਕੌਰ ਬਬਲੀ , ਸੰਗਰੂਰ, 2 ਅਗਸਤ 2022    …

ਅੰਤਰਰਾਜੀ ਗਊ ਤਸਕਰ ਗਿਰੋਹ ਦੇ 6 ਮੈਂਬਰ ਗਿਰਫਤਾਰ

ਗ੍ਰਿਫ਼ਤਾਰ ਤਸਕਰਾਂ ਤੋਂ ਵਰਤਿਆ ਕੈਂਟਰ ਵੀ ਬਰਾਮਦ-ਐਸ.ਐਸ.ਪੀ. ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦਾ ਮਾਮਲਾ 24 ਘੰਟਿਆਂ ‘ਚ ਹੱਲ ਰਿਚਾ ਨਾਗਪਾਲ , ਪਟਿਆਲਾ, 2 ਅਗਸਤ:2022         ਪਟਿਆਲਾ ਪੁਲਿਸ ਨੇ ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦੇ ਮਾਮਲੇ ਬਾਬਤ…

ਚੇਤੰਨ ਜਥੇਬੰਦਕ ਤਾਕਤ ਨੇ ਹਰ ਮੋੜ’ਤੇ ਬਿਨੵਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਨਵਾਂ ਇਤਿਹਾਸ ਸਿਰਜਿਆ

ਪ੍ਰਚਾਰ ਮੁਹਿੰਮ ਦਾ ਦੂਜਾ ਦਿਨ, 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜੋ-ਗੁਰਬਿੰਦਰ ਸਿੰਘ ਕਲਾਲਾ ਸਹਿਜੜਾ, ਸਹੌਰ, ਕੁਤਬਾ, ਬਾਹਮਣੀਆਂ, ਕਲਾਲਾ ਵਿਖੇ ਹੋਈਆਂ ਮੀਟਿੰਗਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਜਗਰਾਜ ਹਰਦਾਸਪੁਰਾ ਜੀ.ਐਸ. ਸਹੋਤਾ ,ਮਹਿਲ ਕਲਾਂ 2 ਅਗਸਤ 2022      ਸ਼ਹੀਦ ਕਿਰਨਜੀਤ ਕੌਰ ਕਤਲ…

ਅਧਿਆਪਕਾਂ ਨੂੰ ਟ੍ਰੇਨਿੰਗ ਮਡਿਊਲ ਤੇ ਵਿਧੀਆਂ ਦੱਸੀਆਂ

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ , ਡਾਇਟ, ਕੌੜਿਆਂ ਵਾਲੀ ਫਾਜ਼ਿਲਕਾ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ ਤੀਜੇ ਫੇਜ਼ ਦੀਆਂ ਟ੍ਰੇਨਿੰਗਾਂ ਦਾ ਦੌਰ ਸ਼ੁਰੂ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮੁਆਈਨੇ ਦੌਰਾਨ ਪ੍ਰਿੰਸੀਪਲ ਮੱਕੜ ਦੁਆਰਾ ਕੀਤੇ ਯੋਗ ਪ੍ਰਬੰਧ ਲਈ ਕੀਤੀ ਸ਼ਲਾਘਾ ਪੀ.ਟੀ.ਫਾਜਿਲਕਾ 2…

ਡੀ.ਸੀ.ਨੇ ਕੈਟਲ ਪੋਂਡ ਦਾ ਕੀਤਾ ਦੌਰਾ,CCTV ਕੈਮਰੇ ਜਲਦ ਚਾਲੂ ਕਰਨ ਦੀ ਹਦਾਇਤ

ਪੀ਼.ਟੀ. ਨੈਟਵਰਕ , ਫਾਜਿ਼ਲਕਾ 2 ਅਗਸਤ 2022        ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਪਿੰਡ ਸਲੇਮ ਸ਼ਾਹ ਵਿਖੇ ਚੱਲ ਰਹੇ ਕੈਟਲ ਪੋਂਡ ਦਾ ਦੌਰਾ ਕੀਤਾ। ਉਨ੍ਹਾਂ ਗਉਸ਼ਾਲਾ ਵਿਖੇ ਪਹੰੁਚ ਕੇ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ…

ਮੰਗਿਆ ਪਾਣੀ ਤੇ ਮਿਲੀ ਪ੍ਰੇਸ਼ਾਨੀ , 8 ਮਹੀਨਿਆਂ ਤੋਂ ਪਾਣੀ ਲਈ ਲੜ੍ਹ ਰਿਹੈ ਭਗਵੰਤ

ਹਰਿੰਦਰ ਨਿੱਕਾ , ਬਰਨਾਲਾ 2 ਅਗਸਤ 2022       ਮੰਗਿਆ ਪਾਣੀ ਤੇ ਮਿਲੀ ਪ੍ਰੇਸ਼ਾਨੀ ਜੀ ਹਾਂ ! ਕੁਦਰਤੀ ਨਿਆਮਤ ਤੇ ਜਿੰਦਗੀ ਜਿਊਣ ਦੀ ਮੁੱਢਲੀ ਜਰੂਰਤ ਪੀਣ ਵਾਲਾ ਪਾਣੀ ਹਾਸਿਲ ਕਰਨ ਲਈ ਕਰੀਬ 8 ਮਹੀਨਿਆਂ ਤੋਂ ਕਾਗਜੀ ਪੱਤਰੀ ਲੜਾਈ ਲੜ ਰਿਹਾ ਭਗਵੰਤ…

error: Content is protected !!