PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਕੇਅਰ ਰੇਟਿੰਗ ਨੇ ਟ੍ਰਾਈਡੈਂਟ ਦੀ ਕ੍ਰੈਡਿਟ ਰੇਟਿੰਗ ‘ਸਟੇਬਲ’ ਆਉਟਲੁੱਕ ਦੇ ਨਾਲ ਰੱਖੀੰ ਬਰਕਰਾਰ

ਸੋਨੀਆ ਖਹਿਰਾ , ਚੰਡੀਗੜ੍ਹ 7 ਮਈ 2024   ਟ੍ਰਾਈਡੈਂਟ ਗਰੁੱਪ, ਵਰਟੀਕਲ ਇੰਟੀਗ੍ਰੇਟੇਡ ਟੈਕਸਟਾਈਲ ਅਤੇ ਪੇਪਰ ਨਿਰਮਾਤਾ ਨੂੰ ਕ੍ਰੈਡਿਟ ਐਨਾਲਿਸਿਸ ਐਂਡ ਰਿਸਰਚ ਲਿਮਿਟਡ (CARE) ਰੇਟਿੰਗਜ਼ ਪ੍ਰਦਾਨ ਕੀਤੀ ਗਈ ਹੈ। ਇਹ ਰੇਟਿੰਗਜ਼ ਕੰਪਨੀ ਦੀ ਫਾਈਨੈਸ਼ਿਅਲ ਸਟੇਬਿਲਟੀ (ਵਿੱਤੀ ਸਥਿਰਤਾ) ਅਤੇ ਆਪਰੇਸ਼ਨਲ ਮਜ਼ਬੂਤੀ ਵਿੱਚ…

ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ

ਰਘਬੀਰ ਹੈਪੀ, ਬਰਨਾਲਾ 14 ਅਪ੍ਰੈਲ 2024      ਟੈਕਸਟਾਇਲ ਨਿਰਮਾਣ ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਮੋਹਰੀ ਰਹੇ ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਸਥਾਪਨਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ। ਅਰੁਣ ਮੈਮੋਰੀਅਲ ਹਾਲ ਵਿੱਚ ਲੋਕਾਂ ਦੇ ਮਨੋਰੰਜਨ ਲਈ ਟ੍ਰਾਈਡੈਂਟ ਗਰੁੱਪ…

‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ…

ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2024          ਉਹ 12 ਰੁਪਏ ਦੀ ਹੋਈ ਲੁੱਟ ਦਾ ਇਨਸਾਫ ਲੈਣ ਅਤੇ ਵਾਧੂ ਵਸੂਲੀ ਕਰਨ ਵਾਲੇ ਇੱਕ ਕਰਿਆਨਾ ਸਟੋਰ ਵਾਲੇ ਨੂੰ ਕਾਨੂੰਨੀ ਸਬਕ ਸਿਖਾਉਣ ਲਈ, 2 ਵਰ੍ਹਿਆਂ ਤੋਂ ਵੱਧ ਸਮਾਂ ਕਾਨੂੰਨੀ…

ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਦਾ ਬਾਈਕਾਟ ਕਰੋ

ਮੁੱਖ ਮੰਤਰੀ ਵੱਲੋਂ ਸ਼ਰਾਬ ਘੁਟਾਲੇ ਦੇ ਮੁਲਜ਼ਮ ਕੇਜਰੀਵਾਲ ਨੂੰ ਰਿਹਾਅ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰਨ ਦੀ ਕੀਤੀ ਨਿਖੇਧੀ ਪੀਟੀਐਨ, ਸਮਰਾਲਾ/ਬੱਸੀ ਪਠਾਣਾ 8 ਅਪ੍ਰੈਲ 2024            ਸ਼੍ਰੋਮਣੀ ਅਕਾਲੀ…

Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..!

ਮੁੰਡਿਆਂ ਨਾਲ ਵਿਆਹ ਕਰਵਾ ਕੇ ਲੋਕਾਂ ਤੋਂ ਬਟੋਰਦਾ ਸੀ ਗਹਿਣੇ ਅਤੇ ਲੱਖਾਂ ਰੁਪੱਈਏ..! ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਣਾ ਲੈਂਦੇ ਸਨ ਅਸ਼ਲੀਲ ਵੀਡੀਓਜ.. ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024     ਜਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ…

ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ

ਮੈਂ ਆਪਣੇ ਹਲਕੇ ਨੂੰ  ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ: ਸਿਮਰਨਜੀਤ ਸਿੰਘ ਮਾਨ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੀ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ ਆਪ ਸਰਕਾਰ ਰਘਵੀਰ ਹੈਪੀ, ਬਰਨਾਲਾ 12 ਮਾਰਚ 2024     ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ…

ਜ਼ਿਲ੍ਹੇ ਭਰ ‘ਚ ਮਰਦਾਂ ਲਈ ਚੀਰਾ ਰਹਿਤ ਨਸਬੰਦੀ ਕੈਪਾਂ ਦੀ ਸੁਰੂਆਤ-ਡਾ. ਔਲਖ

ਦਵਿੰਦਰ ਡੀ.ਕੇ. ਲੁਧਿਆਣਾ, 12 ਮਾਰਚ 2024     ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਦਿਸਾ਼ ਨਿਰਦੇਸਾਂ ਹੇਠ ਜ਼ਿਲ੍ਹੇ ਭਰ ਵਿਚ ਮਰਦਾਂ ਲਈ ਚੀਰਾ ਰਹਿਤ ਨਸਬੰਦੀ ਦਾ ਵਿਸ਼ੇਸ ਪੰਦਰਵਾੜਾ ਮਨਾਇਆ ਜਾ ਰਿਹਾ ਹੈ। 14 ਤੋ 28 ਮਾਰਚ ਤੱਕ ਚੱਲਣ ਵਾਲੇ…

ਰਾਜਪਾਲ ਪੁਰੋਹਿਤ ਬੋਲੇ ! ਤੇਜ਼ ਗਤੀ ਵਾਲੀਆਂ ਮਾਲ ਗੱਡੀਆਂ ਦੀ ਸਹੂਲਤ ਨਾਲ ਦੇਸ਼ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ

ਰਾਜਪਾਲ ਵੱਲੋਂ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਸਾਹਨੇਵਾਲ ਤੋਂ ਨਿਊ ਖੁਰਜਾ ਸੈਕਸ਼ਨ ਦੇ ਵਰਚੁਅਲ ਉਦਘਾਟਨ ‘ਚ ਸ਼ਮੂਲੀਅਤ ਬੇਅੰਤ ਬਾਜਵਾ, ਖੰਨਾ (ਲੁਧਿਆਣਾ) 12 ਮਾਰਚ 2024      ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਵੇਂ ਖੰਨਾ ਰੇਲਵੇ ਸਟੇਸ਼ਨ ‘ਤੇ ਈਸਟਰਨ ਡੈਡੀਕੇਟਿਡ…

ਲਾਹੌਰ ਵਿਸ਼ਵ ਪੰਜਾਬੀ ਕਾਨਫਰੰਸ ‘ਚ ਹਿੱਸਾ ਲੈ ਕੇ ਵਾਪਿਸ ਵਤਨ ਪਰਤਿਆ ਲੇਖਕਾਂ ਤੇ ਬੁੱਧੀਜੀਵੀਆਂ ਦਾ ਵਫ਼ਦ

ਸਹਿਜਪ੍ਰੀਤ ਸਿੰਘ ਮਾਂਗਟ ਤੇ ਸਾਥੀਆਂ ਵੱਲੋਂ  ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਫੁਲਕਾਰੀ ਭੇਟ ਬੇਅੰਤ ਬਾਜਵਾ, ਲੁਧਿਆਣਾ  11 ਮਾਰਚ 2024         ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈ ਕੇ ਲੇਖਕਾਂ ਤੇ ਬੁੱਧੀਜੀਵੀਆਂ ਦਾ 53…

ਪੁਲਿਸ ਨੇ ਲੱਭਿਆ ਹੀਰਾ, ਨਿੱਕੂ ਤੇ ਲੱਬੀ ਦਾ ਵੱਡਾ ਕਾਰਨਾਮਾ

ਅਸ਼ੋਕ ਵਰਮਾ , ਬਠਿੰਡਾ 10 ਮਾਰਚ 2024       ਜਿਲ੍ਹੇ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪਥਰਾਲਾ ’ਚ 27-28 ਫਰਵਰੀ ਦੀ ਦਰਮਿਆਨੀ ਰਾਤ ਨੂੰ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਦੇ ਸੱਟਾਂ ਮਾਰ ਕੇ ਅਲਮਾਰੀ ਚੋਂ  ਸੋਨੇ ਦੀ ਮਰਦਾਨਾ ਮੁੰਦਰੀ,…

error: Content is protected !!