ਇੰਝ ਵੀ ਹੁੰਦੈ ਕਤਲ ! ਵਾਰਦਾਤ ਨੂੰ ਅੰਜਾਮ ਦੇ ਕੇ ਫੁਰਰ ਹੋਗੇ ਚੋਰ
ਹਰਿੰਦਰ ਨਿੱਕਾ , ਬਰਨਾਲਾ 2 ਅਗਸਤ 2023 ਸ਼ਹਿਰ ਦੇ ਸੇਖਾ ਰੋਡ ਖੇਤਰ ਅੰਦਰ ਇੱਕ ਘਰ ਵਿੱਚ ਇਕੱਲੀ ਔਰਤ ਨੂੰ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਦੋ ਚੋਰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਘਟਨਾ…
ਛੇ ਮਹੀਨੇ ਤੱਕ ਮਾਂਵਾ ਬੱਚਿਆਂ ਨੂੰ ਕੇਵਲ ਆਪਣਾ ਦੁੱਧ ਹੀ ਪਿਲਾਉਣ
ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ, 2 ਅਗਸਤ 2023 ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ…
ਰਸਿੰਗ ਸਕੂਲ ਵਿੱਚ ਮਨਾਇਆ ਰਾਸ਼ਟਰੀ ਓਰਲ ਹਾਈਜੀਨ ਦਿਵਸ
ਰਿਚਾ ਨਾਗਪਾਲ, ਪਟਿਆਲਾ, 01 ਅਗਸਤ 2023 ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਸੁਨੰਦਾ ਦੀ ਦੇਖ ਰੇਖ ਵਿੱਚ ਮੂੰਹ ਦੀ ਸਾਫ਼ ਸਫ਼ਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਰਾਸ਼ਟਰੀ ਓਰਲ…
ਅਗਾਮੀ ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਦੀ ਹੋਈ ਸਿਖਲਾਈ
ਰਿਚਾ ਨਾਗਪਾਲ, ਪਟਿਆਲਾ, 1 ਅਗਸਤ 2023 ਪਟਿਆਲਾ ਦੇ ਅੱਠ ਵਿਧਾਨ ਸਭਾ ਚੋਣ ਹਲਕਿਆਂ ਦੇ ਈ.ਆਰ.ਓਜ/ਏ.ਹੀ.ਆਰ.ਓਜ਼ ਤੇ ਬੀ.ਐਲ.ਓਜ ਦੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਨਵੀਂਆਂ ਆਈ.ਟੀ ਐਪਲੀਕੇਸ਼ਨਜ਼ ਅਤੇ ਸਿਸਟਮ…
ਕਲਗੀਧਰ ਟਰੱਸਟ ਬੜੂ ਸਾਹਿਬ ਦੀ ਟੀਮ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦੀ ਰਾਸ਼ਨ ਸੇਵਾ ਲੈ ਕੇ ਪੁੱਜੀ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 01 ਅਗਸਤ 2023 ਪਿਛਲੇ ਲਗਭਗ ਇਕ ਮਹੀਨੇ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ, ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ , ਜ਼ਿਲ੍ਹਾ ਪ੍ਰਸਾਸ਼ਨ ਤੋਂ ਇਲਾਵਾ ਬਹੁਤ ਸਾਰੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਂਵਾ ਵੀ…
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਬਿੱਟੂ ਜਲਾਲਾਬਾਦੀ, ਫ਼ਿਰੋਜ਼ਪੁਰ, 1 ਅਗਸਤ 2023 ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ…
ਆਤਮ ਦੇਵਕੀ ਨਿਕੇਤਨ ਸਕੂਲ ਜਨਕਪੁਰੀ ‘ਚ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ
ਬੇਅੰਤ ਬਾਜਵਾ, ਲੁਧਿਆਣਾ, 01 ਅਗਸਤ 2023 ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਆਤਮ ਦੇਵਕੀ ਨਿਕੇਤਨ ਏ.ਡੀ.ਐਨ. ਸਕੂਲ, 516, ਗਲੀ ਨੰ: 2, ਜਨਕਪੂਰੀ, ਕਿਦਵਈ ਨਗਰ ਲੁਧਿਆਣਾ ਵਿਖੇ ਭਲਕੇ 02 ਅਗਸਤ (ਬੁੱਧਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ…
ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ: ਡਾ: ਬਬੀਤਾ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 1 ਅਗਸਤ 2023 ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ ਨੇ ਸਿਵਲ ਹਸਪਤਾਲ ਵਿਚ ਡੇਂਗੂ ਵਾਰਡ ਦਾ ਜਾਇਜ਼ਾ ਲਿਆ ਅਤੇ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਕਿਹਾ ਕਿ ਡੇਂਗੂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ…
ਡੀ.ਸੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ ,1 ਅਗਸਤ 2023 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਨਿਰੰਤਰ ਜਾਰੀ ਹਨ ਤੇ ਇਨ੍ਹਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਇਸੇ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ…
ਡੀ.ਸੀ ਵੱਲੋਂ ਹੜ੍ਹਾਂ ਦੀ ਤਾਜ਼ਾ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਖ-ਵੱਖ ਵਿਭਾਗਾਂ ਨਾਲ ਰੀਵਿਊ ਮੀਟਿੰਗ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 1 ਅਗਸਤ 2023 ਜ਼ਿਲ੍ਹਾ ਫਾਜ਼ਿਲਕਾ ਵਿੱਚ ਦਰਿਆ ਸਤਲੁਜ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ/ਇਲਾਕਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ, ਸਿਹਤ ਸੰਭਾਲ, ਪਸ਼ੂ ਸੰਭਾਲ ਅਤੇ ਸਪੈਸਲ ਗਿਰਦਾਵਰੀਆਂ ਸਬੰਧੀ ਰੀਵਿਊ ਮੀਟਿੰਗ ਡਿਪਟੀ…
ਟਰੱਕ ‘ਚੋਂ ਮਿਲਿਆ ਗਊਆਂ ਦਾ ਮਾਸ ,,,ਫੜ੍ਹਲੇ ਦੋਸ਼ੀ
ਹਰਿੰਦਰ ਨਿੱਕਾ , ਪਟਿਆਲਾ 01 ਅਗਸਤ 2023 ਥਾਣਾ ਸਦਰ ਰਾਜਪੁਰਾ ਦੇ ਇਲਾਕੇ ‘ਚੋਂ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ,ਇੱਕ ਟਰੱਕ ਵਿੱਚੋਂ ਗਊਆਂ ਦਾ ਮਾਸ ਬਰਾਮਦ ਕੀਤਾ ਹੈ। ਪੁਲਿਸ ਨੇ ਦੋ ਨਾਮਜਦ ਦੋਸ਼ੀਆਂ ਨੂੰ ਟਰੱਕ ਸਣੇ ਗ੍ਰਿਫਤਾਰ ਕਰਕੇ,ਉਨ੍ਹਾਂ ਖਿਲਾਫ…
ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਹੋਈ
ਰਿਚਾ ਨਾਗਪਾਲ, ਪਟਿਆਲਾ,31 ਜੁਲਾਈ 2023 ਅੱਜ (30.07-2023) ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਰਜਿ.) ਦੀ ਸਾਲਾਨਾ ਜਨਰਲ ਮੀਟਿੰਗ ਪਟਿਆਲਾ ਵਿਖੇ ਸ਼੍ਰੀ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ. (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ । ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ…
ਸਿਵਲ ਹਸਪਤਾਲ ਬਰਨਾਲਾ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਦਰਜਾ
ਰਘਬੀਰ ਹੈਪੀ, ਬਰਨਾਲਾ, 31 ਜੁਲਾਈ 2023 ਸਿਹਤ ਵਿਭਾਗ ਬਰਨਾਲਾ ਵਲੋਂ ਇਕ ਹੋਰ ਕੀਰਤੀਮਾਨ ਸਥਾਪਤ ਕਰਦਿਆਂ “ਨੈਸ਼ਨਲ ਕੁਆਲਟੀ ਐਸ਼ੋਰੈਂਸ਼ ਪ੍ਰੋਗਰਾਮ” ਅਧੀਨ ਸਿਵਲ ਹਸਪਤਾਲ ਬਰਨਾਲਾ ਨੂੰ ਰਾਸ਼ਟਰੀ ਗੁਣਵੱਤਾ ਦਰਜਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ । ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ…
ਮਾਂ ਦਾ ਦੁੱਧ ਪਿਲਾਉਣ ਦੇ ਲਾਭਾਂ ਬਾਰੇ ਜਾਗਰੂਕ ਕਰਨ ਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੋਸਟਰ ਰਿਲੀਜ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 31 ਜੁਲਾਈ 2023 ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਹਫ਼ਤਾ,ਇੱਕ ਵਿਸ਼ਵਵਿਆਪੀ ਮੁਹਿੰਮ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਨਵ-ਜਨਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਜਲਦੀ ਸ਼ੁਰੂਆਤ ਕੀਤੀ ਜਾ ਸਕੇ। ਇਸ…
ਕੋਟਪਾ ਤਹਿਤ ਪਿੰਡ ਵਾਸੀਆਂ ਨੂੰ ਤੰਬਾਕੂ ਦੇ ਨੁਕਸਾਨ ਬਾਰੇ ਕੀਤਾ ਜਾਗਰੂਕ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 31 ਜੁਲਾਈ 2023 ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਖੂਈਖੇੜਾ ਡਾ: ਵਿਕਾਸ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕਬੁਲਸ਼ਾਹ ਖੁੱਬਣ…
ਦਫਤਰ ਖੁੱਲ੍ਹਦਿਆਂ ਹੀ ਲੋਕਾਂ ਨੇ ਪਾ ਲਿਆ ਘੇਰਾ ‘ਤੇ,,
ਕੰਮ ‘ਚ ਆਈ ਖੜੋਤ ,ਤੋਂ ਆਖਿਰ ਅੱਕ ਗਏ ਲੋਕ,, ਦੇਤੀ ਚਿਤਾਵਨੀ ਹਰਿੰਦਰ ਨਿੱਕਾ , ਬਰਨਾਲਾ 31 ਜੁਲਾਈ 2023 ਪੰਜਾਬ ਦੀ ਸੂਬਾ ਸਰਕਾਰ ਬਦਲਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅੰਦਰ ਵਿਕਾਸ ਕੰਮਾਂ ‘ਚ ਆਈ ਖੜੋਤ ਤੋਂ ਅੱਕੇ…
ਸਿਹਤ ਵਿਭਾਗ ਵੱਲੋਂ ਆਈ ਫਲੂ ਸਬੰਧੀ ਐਡਵਾਈਜ਼ਰੀ ਜਾਰੀ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ ,30 ਜੁਲਾਈ 2023 ਬਰਸਾਤੀ ਮੌਸਮ ਵਿੱਚ ਜਲਦੀ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਵੀ ਆਮ ਹਨ, ਖਾਸ ਕਰਕੇ ਇਸ ਮੌਸਮ ਵਿੱਚ ‘ਆਈ ਫਲੂ’ ਬਹੁਤ ਤੇਜੀ ਨਾਲ ਫੈਲਣ ਵਾਲਾ ਰੋਗ ਹੈ। ਬਰਸਾਤੀ ਮੌਸਮ ਵਿੱਚ ਅੱਖਾਂ…
ਪੰਜਾਬੀ ਵਿਸ਼ੇ ਦੀਆਂ ਪੋਸਟ ਗ੍ਰੈਜੂਏਟ ਜਮਾਤਾਂ ਬੰਦ ਹੋਣਾ ਚਿੰਤਾਜਨਕ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 30 ਜੁਲਾਈ 2023 ਪੰਜਾਬ ਗੁਰੂਆਂ-ਪੀਰਾਂ ਦੀ ਵਰੋਸਾਈ ਧਰਤ ਹੈ। ਜਿਸ ਦਾ ਵਜੂਦ ਪੰਜਾਬੀਅਤ ਤੋੰ ਬਿਨ੍ਹਾਂ ਅਧੂਰਾ ਹੈ। ਇਸੇ ਧਰਤ ‘ਤੇ ਦੁਨੀਆਂ ਦੀ ਦੂਜੀ ਅਜਿਹੀ ਯੂਨੀਵਰਸਿਟੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੀ ਹੈ, ਜਿਸਦਾ ਨਾਮ ਹੀ ਮਾਤ ਭਾਸ਼ਾ…
Transfer ਦੇ ਹੁਕਮਾਂ ਦੀ ਸਿਆਹੀ ਸੁੱਕਣੋਂ ਪਹਿਲਾਂ ਡਾਕਟਰ ਦੀ ਹੋਗੀ ਬਦਲੀ
ਹਾਲੇ ਅੱਜ ਹੀ ਪ੍ਰਕਾਸ਼ਿਤ ਹੋਈਆਂ ਸੀ ਚਮੜੀ ਰੋਗਾਂ ਦੀ ਮਾਹਿਰ ਡਾਕਟਰ ਰਵਨੀਤ ਕੌਰ ਦੀ ਬਦਲੀ ਦੀਆਂ ਖਬਰਾਂ ਹਰਿੰਦਰ ਨਿੱਕਾ , ਬਰਨਾਲਾ 29 ਜੁਲਾਈ 2023 ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਬਾਬਾ ਆਦਮ ਹੀ ਨਿਰਾਲਾ ਹੈ। ਲੋਕ…
ਇਉਂ ਹੁੰਦੀ ਐ ਮੱਛੀ ਦੀ ਪ੍ਰੋਸੈਸਿੰਗ & ਮੁੱਲ ਵਡੋਤਰੀ
ਡਾਕਟਰ ਰਜਿੰਦਰ ਕੌਰ ਨੇ ਮੱਛੀ ਦਾ ਕੀਮਾ, ਫਿਸ਼ ਫਿੰਗਰਜ਼, ਫਿਸ਼ ਕਟਲੇਟ, ਫਿਸ਼ ਬਾਲਜ਼ ਆਦਿ ਬਨਾਉਣ ਦਾ ਕਰਵਾਇਆ ਪ੍ਰੈਕਟੀਕਲ ਗਗਨ ਹਰਗੁਣ , ਬਰਨਾਲਾ 28 ਜੁਲਾਈ 2023 ਗੁਰੂ ਅੰਗਦ ਦੇਵ ਵੈਟਨਰੀ & ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਬਰਨਾਲਾ…
ਆਹ ਤਾਂ ਆਟੋ ਵਾਲੇ ਨੇ ਚਾੜ੍ਹਤਾ ਹੋਰ ਈ ਚੰਦ !
ਹਰਿੰਦਰ ਨਿੱਕਾ , ਪਟਿਆਲਾ 28 ਜੁਲਾਈ 2023 ਇੱਕ ਆਟੋ ਚਾਲਕ ਨੇ ਔਰਤ ਸਵਾਰੀ ਨਾਲ ਅਜਿਹੀ ਘਿਣਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਕਿ ਹੁਣ ਕੋਈ ਵੀ ਸਵਾਰੀ ਅਣਪਛਾਤੇ ਆਟੋ ਵਿੱਚ ਬੈਠਣ ਤੋਂ ਪਹਿਲਾਂ ਸੌ ਵਾਰੀ ਸੋਚਣ ਨੂੰ ਮਜਬੂਰ ਹੋਵੇਗੀ। ਪੁਲਿਸ…
ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,,
ਹਰਿੰਦਰ ਨਿੱਕਾ , ਪਟਿਆਲਾ 26 ਜੁਲਾਈ 2023 ਜਿਲ੍ਹੇ ਦੇ ਪਿੰਡ ਦੁਗਾਲ,ਥਾਣਾ ਪਾਤੜਾਂ ਦੇ ਰਹਿਣ ਵਾਲੇ ਇੱਕ ਨਸ਼ੇੜੀ ਨੇ ਆਪਣੀ ਪਤਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਤੇਜ਼ਾਬ ਪਾ ਦਿੱਤਾ। ਦਿਲ ਕੰਬਾਂਊ, ਇਹ ਘਟਨਾ 21 ਦਿਨ ਪਹਿਲਾਂ ਵਾਪਰੀ, ਤੇਜਾਬ…
ਵਿਜੀਲੈਂਸ ਨੇ ਫੜ੍ਹ ਲਿਆ ਰਿਸ਼ਵਤਖੋਰ ਪਟਵਾਰੀ,,,
ਰਘਵੀਰ ਹੈਪੀ , ਬਰਨਾਲਾ 25 ਜੁਲਾਈ 2023 ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਰਿਸ਼ਵਖੋਰਾਂ ਨੂੰ ਨਕੇਲ ਪਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਰਾਹੀਂ ਸ਼ੁਰੂ ਕੀਤੀ ਫੜ੍ਹੋ-ਫੜ੍ਹੀ ਦਾ ਸਿਲਸਿਲਾ ਬਰਨਾਲਾ ਜਿਲ੍ਹੇ ਅੰਦਰ ਵੀ ਬਾਦਸਤੂਰ ਜ਼ਾਰੀ ਹੈ। ਵਿਜੀਲੈਂਸ ਬਿਊਰੋ…
ਉਹ ਆਟੋ ‘ਚ ਜਾਂਦਿਆਂ ਰਾਹ ਵਿੱਚ ਉਤਰੀ ਤਾਂ,,,,,
ਹਰਿੰਦਰ ਨਿੱਕਾ , ਪਟਿਆਲਾ 24 ਜੁਲਾਈ 2023 ਉਹ ਰੋਜਾਨਾ ਦੀ ਤਰਾਂ ਘਰੋਂ ਆਪਣੇ ਸਕੂਲ ਵੱਲ ਜਾਣ ਲਈ,ਆਟੋ ਵਿੱਚ ਸਵਾਰ ਹੋਈ ‘ਤੇ ਆਪਣੇ ਦੋਸਤ ਦੇ ਕਹਿਣ ਤੇ ਰਾਹ ਵਿੱਚ ਆਉਂਦੇ ਇੱਕ ਪਿੰਡ ਵਿੱਚ ਉੱਤਰ ਗਈ। ਜਿੱਥੇ ਦੋਸਤ ਨੇ ਅਜਿਹਾ…
ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਅੱਗੇ ਆਇਆ ਵਿਧਾਇਕ ਬੱਗਾ
ਬੇਅੰਤ ਸਿੰਘ ਬਾਜਵਾ , ਲੁਧਿਆਣਾ, 15 ਜੁਲਾਈ 2023 ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਵਿਧਾਨ੍ ਸਭਾ ਹਲਕਾ ਉਤਰੀ ਤੋ ਵਿਧਾਇਕ ਮਦਨ੍ ਲਾਲ ਬੱਗਾ ਅੱਗੇ ਆਏ ਹਨ। ਉਨ੍ਹਾਂ ਹੜ੍ਹ ਪੀੜ੍ਹਤ ਲੋਕਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਰਾਹਤ ਫੰਡ ਵਜੋਂ…
Special Chief Secretary, Revenue, K.A.P Sinha, visits flood-affected areas of District Patiala
K.A.P Sinha took stock of the current situation of floods Richa Nagpal , Patiala July 15: 2023 The Special Chief Secretary, Revenue, Punjab, K.A.P Sinha, visited the flood-affected areas of District Patiala on Saturday. He inspected the relief and rescue…
ਹੜ੍ਹਾਂ ਦੀ ਕੁਦਰਤੀ ਮਾਰ ਨੇ ਪਟਿਆਲਾ ਸ਼ਹਿਰ ਸਮੇਤ ਜ਼ਿਲ੍ਹੇ ਦੇ 458 ਪਿੰਡਾਂ ਨੂੰ ਕੀਤਾ ਪ੍ਰਭਾਵਤ-ਜੌੜਾਮਾਜਰਾ
ਰਾਜੇਸ਼ ਗੋਤਮ , ਪਟਿਆਲਾ 15 ਜੁਲਾਈ 2023 ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਕਿ ਹੜ੍ਹਾਂ ਨੇ ਪਟਿਆਲਾ…
ਇਉਂ ਵੀ ਲਿਆ ਜਾ ਸਕਦੈ ਲੋਕ ਅਦਾਲਤਾਂ ਦਾ ਫਾਇਦਾ
ਅਜੋਕੇ ਸਮੇਂ ਦੌਰਾਨ ਲੋਕ ਅਦਾਲਤਾਂ ਦੀ ਵਧ ਰਹੀ ਹੈ ਮਹਤੱਤਾ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚੋ ਨਿਆਂ ਪ੍ਰਣਾਲੀ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ । ਭਾਵੇਂ ਇਸ ਦਾ ਪੱਕਾ ਕੋਈ ਪ੍ਰਮਾਣ ਨਹੀਂ ਕਿ ਇਹ ਕਦੋਂ ਸ਼ੁਰੂ ਹੋਈ ਅਤੇ…
Big Breaking: ਨਹੀਂ ਰਹੇ ਸਿਆਸਤ ਦੇ ਬਾਬਾ ਬੋਹੜ EX CM !
Big Breaking: ਨਹੀਂ ਰਹੇ ਸਿਆਸਤ ਦੇ ਬਾਬਾ ਬੋਹੜ EX CM ਬੀ.ਐਸ. ਬਾਜਵਾ , ਚੰਡੀਗੜ੍ਹ ,25 ਅਪ੍ਰੈਲ 2023 ਦੇਸ਼ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਨਹੀਂ ਰਹੇ। ਉਹ…
ਪ੍ਰੋ. ਬਡੂੰਗਰ ਨੇ ਕਿਹਾ! ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਮਨੁੱਖਤਾ ਦੇ ਮੱਥੇ ਤੇ ਵੱਡਾ ਕਲੰਕ
ਰਿਚਾ ਨਾਗਪਾਲ , ਪਟਿਆਲਾ, 24 ਅਪ੍ਰੈਲ 2023 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਜਿੱਥੇ ਬਹੁਤ ਹੀ ਮੰਦਭਾਗੀ ਗੱਲ ਹੈ, ਉਥੇ ਮਨੁੱਖਤਾ ਦੇ ਮੱਥੇ…
CM ਭਗਵੰਤ ਮਾਨ ਨੂੰ ਵਿਦਿਆਰਥਣਾਂ ਨੇ ਸਵਾਲਾਂ ‘ਚ ਘੇਰਿਆ
ਰਾਜੇਸ਼ ਗੋਤਮ , ਪਟਿਆਲਾ, 24 ਅਪ੍ਰੈਲ 2023 ਸਰਕਾਰੀ ਕਾਲਜ, ਲੜਕੀਆਂ ਪਟਿਆਲਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਸਿੱਧੀ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਮੁੱਖ ਮੰਤਰੀ ਨੇ…
ਜਦੋਂ ਜੱਜ ਦੇ ਪਤੀ ਨੇ ਕੁੱਟਿਆ ਸੁਰੱਖਿਆ ‘ਚ ਤੈਨਾਤ ASI
ਹਾਈਕੋਰਟ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ ਹਰਿੰਦਰ ਨਿੱਕਾ , ਬਰਨਾਲਾ 24 ਅਪ੍ਰੈਲ 2023 ਬਰਨਾਲਾ ਅਦਾਲਤ ਦੀ ਇੱਕ ਜੱਜ ਦੀ ਸੁਰੱਖਿਆ ‘ਚ ਤੈਨਾਤ ਏ.ਐਸ.ਆਈ. ਨੂੰ ਜੱਜ ਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਣ ‘ਤੇ ਜਾਤੀ ਤੌਰ…
ਮਹਿਲਾ ਕਵਿੱਤਰੀਆਂ ਨੇ ਮਹਿਫਲ ‘ਚ ਭਰਿਆ ਰਚਨਾਵਾਂ ਦਾ ਰੰਗ…..
ਅੰਜੂ ਅਮਨਦੀਪ ਗਰੋਵਰ , ਚੰਡੀਗੜ੍ਹ, 21 ਅਪ੍ਰੈਲ 2023 ਸ੍ਰੀ ਨਰੇਸ਼ ਨਾਜ਼ ਵੱਲੋਂ ਸਥਾਪਿਤ ਮਹਿਲਾ ਕਾਵਿ ਮੰਚ (ਰਜਿ.) ਦੀ ਮੁਹਾਲੀ ਇਕਾਈ ਵੱਲੋਂ ਕਾਵਿ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਟਰਾਈਸਿਟੀ ਦੀ ਪ੍ਰਧਾਨ ਸ਼੍ਰੀ ਮਤੀ ਸੁਨੀਤਾ ਗਰਗ ਜੀ ਦੀ ਅਗਵਾਈ ਵਿੱਚ ਗੋਸਠੀ…
ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਵਾਈ ONLINE ਕਾਵਿ ਮਹਿਫਲ
ਅੰਜੂ ਅਮਨਦੀਪ ਗਰੋਵਰ , ਚੰਡੀਗੜ੍ਹ 16 ਅਪ੍ਰੈਲ 2023 ਰਾਸ਼ਟਰੀ ਕਾਵਿ ਸਾਗਰ ਮੰਚ ਪਟਿਆਲਾ ਵੱਲੋਂ ਵਿਸਾਖੀ ਨੂੰ ਸਮਰਪਿਤ ਇਕ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿਚ ਮੰਚ ਦੀ ਪ੍ਰਧਾਨ ਮੈਡਮ ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਦਾ ਸਵਾਗਤ…
ਸਿਆਸੀ ਚੁੰਝ ਚਰਚਾ ਤੋਂ ਦੂਰ ਹੀ ਰਿਹਾ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ
ਡੇਰਾ ਸਿਰਸਾ ਦੀ ਸੰਗਤ ਨੇ ਕਰਤੇ ਹੱਥ ਖੜ੍ਹੇ , ਕਹਿੰਦੇ ਅਸੀਂ, ਇੱਕ ਹਾਂ ਤੇ ਇੱਕ ਹੀ ਰਹਾਂਗੇ,, ਅਸ਼ੋਕ ਵਰਮਾ ਬਠਿੰਡਾ 10 ਅਪਰੈਲ2023 ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਆਪਣੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਲੰਘੀ…
7 ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਨੇ ਜ਼ੋਰ ਫੜ੍ਹਿਆ
ਅੰਜੂ ਅਮਨਦੀਪ ਗਰੋਵਰ ,ਚੰਡੀਗੜ੍ਹ/ਕਨੇਡਾ 7 ਅਪ੍ਰੈਲ 2023 ਓੰਟਾਰੀਓ ਫਰੈਂਡਸ ਕਲੱਬ ਕੈਨੇਡਾ ਦੀ ਮੀਟਿੰਗ ਵਿਲੇਜ ਆਫ਼ ਇੰਡੀਆ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀ ਵਿੱਚ ਹੋਈ । ਜਿਸ ਵਿੱਚ 16/17/18ਜੂਨ ,2023 ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ…
ਗਊ ਮਾਤਾ ਦੀ ਰੱਖਿਆ ਲਈ ਪੰਜਾਬ ਸਰਕਾਰ ਜਲਦ ਰਾਸ਼ੀ ਜਾਰੀ ਕਰੇ :- ਘੁਬਾਇਆ
ਐਕਸੀਡੈਂਟ ਹੋਏ ਪਸ਼ੂਆ ਲਈ ਮੁਫਤ ਹਰ ਵਕਤ ਇਲਾਜ ਸਾਡੀ ਗਊਸ਼ਾਲਾ ਚ ਕੀਤਾ ਜਾਦਾ ਹੈ :- ਸ਼੍ਰੀ ਬਿਸ਼ਨੋਈ ਪ੍ਰਦੀਪ ਸਿੰਘ- ਬਿੱਟੂ , ਅਬੋਹਰ 4 ਅਪ੍ਰੈਲ 2023 ਦਿਨੋ ਦਿਨ ਗਊਮਾਤਾ ਦੀ ਘਟਦੀ ਜਾ ਰਹੀ ਕਦਰ ਦੇ ਮੁਦੇ ਨੂੰ ਸਰਦਾਰ ਦਵਿੰਦਰ…
“ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ “ਅੰਮ੍ਰਿਤਸਰ ਵੱਲ ਜਾਂਦੇ ਰਾਹਿਓ” ਦੀ ਹੋਈ ਘੁੰਡ ਚੁਕਾਈ
ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬੀ ਭਵਨ ਲੁਧਿਆਣਾ ਵੱਲੋਂ ਅਦਾ ਕੀਤੀ ਘੁੰਡ ਚੁਕਾਈ ਦੀ ਰਸਮ ਡਾ. ਗੁਰਚਰਨ ਕੌਰ ਕੋਚਰ ਤੇ ਡਾ. ਹਰੀ ਸਿੰਘ ਜਾਚਕ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਅੰਜੂ ਅਮਨਦੀਪ ਗਰੋਵਰ , ਲੁਧਿਆਣਾ 4 ਅਪ੍ਰੈਲ 2023 ਸਾਹਿਤਕਦੀਪ…
ਹੁਣ ਹੋ ਗਈ ਸੌਖ,ਇੱਥੋਂ ਵੀ ਫਰਦ ਲੈ ਸਕਣਗੇ ਲੋਕ
ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 2 ਅਪ੍ਰੈਲ 2023 ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਇਕ ਵੱਡੀ ਸੌਖ ਕਰਦਿਆਂ ਹੁਣ ਜਮੀਨ ਦੀ ਫਰਦ ਲੈਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਵੀ ਕਰ ਦਿੱਤੀ ਗਈ…
ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ
ਅਸ਼ੋਕ ਵਰਮਾ ਬਠਿੰਡਾ ,2 ਅਪਰੈਲ 2023 ਪੰਜਾਬੀ ਲੇਖਕ ਅਤੇ ਫਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਦੀ ਲਿਖੀ ਸਾਹਤਿਕ ਕਹਾਣੀ ਤੇ ਬਣ ਰਹੀ ਫਿਲਮ ਦਬਦਬਾ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ । ਫਿਲਮ ਹੈਪੀ ਹੈਪੀ ਇੰਟਰਟੇਂਨਮੇਂਟ ਅੰਮ੍ਰਿਤਸਰ ਵੱਲੋਂ ਬਣਾਈ ਗਈ ਹੈ , ਜਿਸ…
ਖਰਾਬ ਫਸਲਾਂ ਦਾ ਮੁਆਵਜਾ ਦੇਣ ‘ਚ ਕੀਤੀ ਜਾ ਰਹੀ ਢਿੱਲ ਤੋਂ ਖਫਾ BKU ਡਕੌਦਾ ਵੱਲੋਂ ਸਰਕਾਰ ਨੂੰ ਤਾੜਨਾ
ਹਰਿੰਦਰ ਨਿੱਕਾ , ਬਰਨਾਲਾ 1 ਅਪ੍ਰੈਲ 2023 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ‘ਚ ਪ੍ਰਮੁੱਖ ਤੌਰ ਤੇ ਫਸਲਾਂ ਦਾ ਮੁਆਵਜਾ ਦੇਣ ਵਿੱਚ…
29 ਅਪ੍ਰੈਲ ਨੂੰ ਕਰਵਾਇਆ ਜਾ ਰਿਹੈ ਦਸਤਾਰ ਸਜਾਓ ਮੁਕਾਬਲਾ
ਵਿਸ਼ਵ ਪੰਜਾਬੀ ਸਭਾ ਕਨੇਡਾ, ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ ਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਵੱਲੋਂ ਕਰਵਾਇਆ ਜਾ ਰਿਹੈ ਦਸਤਾਰ ਸਜਾਓ ਮੁਕਾਬਲਾ ਅੰਜੂ ਅਮਨਦੀਪ ਗਰੋਵਰ , ਜਲੰਧਰ 28 ਮਾਰਚ 2023 ਬਹੁਤ ਸਾਰੇ ਪੰਜਾਬੀ ਮੀਲਾਂ ਦੂਰ ਵਿਦੇਸ਼ਾਂ ਵਿੱਚ ਵਸਦੇ…
ਡੇਰਿਆਂ ਦੇ ਬਨੇਰਿਆਂ ਤੇ ਫਿਰ ਜਗਣ ਲੱਗੇ ਸਿਆਸੀ ਦੀਵੇ
ਅਸ਼ੋਕ ਵਰਮਾ , ਜਲੰਧਰ/ਬਠਿੰਡਾ 27 ਮਾਰਚ 2023 ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਕਾਰਨ ਪੰਜਾਬ ਅਤੇ ਮੁਲਕ ਦੇ ਵੱਡੇ ਸਿਆਸੀ ਲੀਡਰਾਂ ਨੇ ਡੇਰਿਆਂ ਵਲ ਵਹੀਰਾਂ ਘੱਤ ਦਿੱਤੀਆਂ ਹਨ। ਇਹ ਜ਼ਿਮਨੀ ਚੋਣ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ…
ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ ਵਿਭਾਗ ਪੱਬਾਂ ਭਾਰ
137 ਕਿਸਾਨ ਮਿੱਤਰ ਭਰਤੀ ਕੀਤੇ , ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖਤਮ ਕਰਨ ਲਈ ਉਪਰਾਲੇ ਜਾਰੀ ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 27 ਮਾਰਚ 2023 ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ…
ਡੇਰਾ ਸੱਚਾ ਸੌਦਾ ’ਚ ਧੂਮ-ਧਾਮ ਨਾਲ ਮਨਾਇਆ ‘ਐੱਮਐੱਸਜੀ ਗੁਰਮੰਤਰ ਭੰਡਾਰਾ’
ਅਸ਼ੋਕ ਵਰਮਾ , ਸਰਸਾ, 25 ਮਾਰਚ 2023 ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ‘ਐਮਐਸਜੀ ਗੁਰਮੰਤਰ ਭੰਡਾਰਾ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ…
ਰਾਮ ਰਹੀਮ ਨੇ ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਕਰਨ ਤੇ ਮੋਹਰ ਲਾਈ
ਅਸ਼ੋਕ ਵਰਮਾ , ਬਠਿੰਡਾ , 25 ਮਾਰਚ 2023 ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੇ ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਕਰਨ ਤੇ ਮੋਹਰ ਲਾ ਦਿੱਤੀ ਹੈ। ਡੇਰਾ ਮੁਖੀ…
ਪੁਲਿਸ ਕਾਂਸਟੇਬਲ ਭਰਤੀ ਦੇ ਨਿਯੁਕਤੀ ਪੱਤਰ ਨਿੱਕਲੇ ਜਾਲ੍ਹੀ
ਜਾਲ੍ਹੀ ਨਿਯੁਕਤੀ ਪੱਤਰ ਵੀ ਦਿੱਤੇ, ਫਿਰ ਖੁੱਲ੍ਹਿਆ ਭੇਦ ਤੇ ਪਿਆ ਖਿਲਾਰਾ ਹਰਿੰਦਰ ਨਿੱਕਾ , ਪਟਿਆਲਾ 24 ਮਾਰਚ 2023 ਠੱਗਾਂ ਦੇ ਕਿਹੜੇ ਹਲ ਚੱਲਦੇ, ਮਾਰ ਠੱਗੀਆਂ ਗੁਜਾਰਾ ਕਰਦੇ, ਜੀ ਹਾਂ ! ਅਜਿਹੇ ਹੀ ਇੱਕ ਕਥਿਤ ਠੱਗ ਟੋਲੇ ਦਾ…
ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਨੇ ਕੱਖਿਆ ਨਸ਼ਿਆਂ ਵਿਰੁੱਧ ਪੈਦਲ ਮਾਰਚ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਾ ਵਿਰੋਧੀ ਜਾਗਰੂਕਤਾ ਸਾਈਕਲ ਰੈਲੀ ਨਸ਼ਿਆਂ ਤੋਂ ਦੂਰ ਰਹਿਕੇ ਨੌਜਵਾਨ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਚੰਗੀ ਸੋਚ ਨਾਲ ਅੱਗੇ ਵਧਣ-ਗੁਰਪ੍ਰੀਤ ਸਿੰਘ ਥਿੰਦਰਾਜੇਸ਼ ਗੋਤਮ , ਪਟਿਆਲਾ, 23 ਮਾਰਚ 2023…
ਇਹ ਐ , ਰਾਮਗ੍ਹੜ ਪਿੰਡ ਦੀ ਵਿਰਾਸਤੀ ਆਰਟ ਗੈਲਰੀ ‘ਇੱਨ੍ਹਾਂ ਮਹਾਨ ਸ਼ਖਸੀਅਤਾਂ ਦੇ ਲਾਏ ਬੁੱਤ
ਅਸ਼ੋਕ ਵਰਮਾ , ਭਦੌੜ ( ਬਰਨਾਲਾ ) 23 ਮਾਰਚ 2023 ਪਿੰਡ ਰਾਮਗੜ੍ਹ ਦੇ ਐਨ ਆਰ ਆਈ, ਲਾਇਬ੍ਰੇਰੀ ਕਮੇਟੀ ਤੇ ਪੰਚਾਇਤ ਨੇ ਨਿਵੇਕਲੀ ਪਹਿਲ ਕਰਦਿਆਂ ਵਿਰਾਸਤ ਆਰਟ ਗੈਲਰੀ ਦਾ ਲੋਕ ਅਰਪਣ ਕੀਤਾ ਹੈ। ਜਿਸ ਵਿੱਚ ਰੂਸੀ ਲੇਖਕ ਲਿਓ ਟਾਲਸਟਾਏ,…
ਨਵਾਂ ਨਵਾਂ ਫੁਰਮਾਨ- ਹੁਣ ਇੱਨ੍ਹਾਂ ਥਾਵਾਂ ਤੇ ਚੱਲੂ ਮੋਬਾਈਲ NET
ਹੁਣ 5 ਜਿਲ੍ਹਿਆਂ ਨੂੰ ਛੱਡ ਕੇ ਹੋਰ ਜਿਲ੍ਹਿਆਂ ‘ਚ 12 ਵਜੇ ਤੋਂ ਚੱਲੂ ਮੋਬਾਈਲ ਇੰਟਰਨੈਟ ਸੇਵਾ ਬੀ.ਐਸ. ਬਾਜਵਾ , ਚੰਡੀਗੜ੍ਹ, 21 ਮਾਰਚ, 2023 ਲੰਘੇ ਤਿੰਨ ਦਿਨਾਂ ਤੋਂ ਮੋਬਾਈਲ ਇੰਟਰਨੈਟ ਦੀਆਂ ਸੇਵਾਵਾਂ ਤੋਂ ਵਾਂਝੇ ਪੰਜਾਬ ਦੇ ਲੋਕਾਂ ਨੂੰ ਸਰਕਾਰ…