PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: December 2021

ਚੋਣ ਕਮਿਸ਼ਨ ਦੀਆਂ ਵੱਖ-ਵੱਖ ਮੋਬਾਇਲ ਐਪ ਬਾਰੇ ਨੋਡਲ ਅਫਸਰਾਂ ਨੂੰ ਦਿੱਤੀ ਗਈ ਟਰੇਨਿੰਗ

ਚੋਣ ਕਮਿਸ਼ਨ ਦੀਆਂ ਵੱਖ-ਵੱਖ ਮੋਬਾਇਲ ਐਪ ਬਾਰੇ ਨੋਡਲ ਅਫਸਰਾਂ ਨੂੰ ਦਿੱਤੀ ਗਈ ਟਰੇਨਿੰਗ ਮੋਬਾਇਲ ਐਪ ਸੀ.ਵਿਜਲ (C-VIGIL ) ਰਾਹੀਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਪਾਈ ਜਾ ਸਕਦੀ ਹੈ ਸਿ਼ਕਾਇਤ ਵੋਟਰਾਂ ਦੀ ਜਾਗਰੂਕਤਾ ਬਣਾਈ ਵੋਟਰ ਹੈਲਪ ਲਾਈਨ (VOTER HELPLINE) ਐਪ…

ਪੰਜਾਬ ਦੇ ਇੰਜੀਨੀਅਰਜ਼ ਵੱਲੋਂ 30 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ

ਪੰਜਾਬ ਦੇ ਇੰਜੀਨੀਅਰਜ਼ ਵੱਲੋਂ 30 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ ਸੋਨੀ ਪਨੇਸਰ,ਬਰਨਾਲਾ, 22 ਦਸੰਬਰ (2021) : ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲਿਆਂ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਜ਼ ਦੀ ਮੀਟਿੰਗ ਬੁੱਧਵਾਰ ਨੂੰ ਜ਼ਿਲ੍ਹਾ ਹੈਡਕੁਆਰਟਰ ਵਿਖੇ ਸੂਬਾਈ ਆਗੂ…

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਚੌਂਕਾਂ, ਸਰਕਾਰੀ ਜ਼ਮੀਨ ਆਦਿ ਥਾਵਾਂ ਤੇ ਹੋਰਡਿੰਗ ਲਗਾਉਣ ਤੇ ਪਾਬੰਦੀ ਮਿਲਟਰੀ ਰੰਗ ਦੀਆਂ ਵਰਦੀਆਂ ਤੇ ਗੱਡੀਆਂ ਦੀ ਪ੍ਰਾਈਵੇਟ ਵਰਤੋਂ ਤੇ ਪਾਬੰਦੀ ਬਿੱਟੂ ਜਲਾਲਾਬਾਦੀ,ਫਿਰੋਜਪੁਰ 21 ਦਸੰਬਰ 2021 ਜ਼ਿਲ੍ਹਾ ਮੈਜਿਸਟ੍ਰੇਟ ਸ੍ਰ; ਦਵਿੰਦਰ ਸਿੰਘ  ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973…

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜਿੱਤਿਆ ਸ਼ਹਿਰ ਵਾਸੀਆਂ ਦਾ ਦਿਲ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜਿੱਤਿਆ ਸ਼ਹਿਰ ਵਾਸੀਆਂ ਦਾ ਦਿਲ ਬਿੱਟੂ ਜਲਾਲਾਬਾਦੀ,ਫਿਰੋਜਪੁਰ 21 ਦਸੰਬਰ 2021 ਫਿਰੋਜਪੁਰ ਨੂੰ ਸੁੰਦਰ ਬਨਾਉਣ ਲਈ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਗਏ ਹਨ।ਜਿੰਨਾ ਵਿੱਚ ਸ਼ਹਿਰ ਦੇ ਦੱਸ ਇਤਿਹਾਸਕ ਗੇਟਾਂ ਦੇ…

ਬਾਗਬਾਨੀ ਵਿਭਾਗ ਵੱਲੋਂ  ਲਗਾਇਆ ਕਿਸਾਨ ਸਿਖਲਾਈ ਕੈਂਪ

ਬਾਗਬਾਨੀ ਵਿਭਾਗ ਵੱਲੋਂ  ਲਗਾਇਆ ਕਿਸਾਨ ਸਿਖਲਾਈ ਕੈਂਪ ਬਿੱਟੂ ਜਲਾਲਾਬਾਦੀ,ਜਲਾਲਾਬਾਦ, ਫਾਜ਼ਿਲਕਾ, 21 ਦਸੰਬਰ 2021 ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਪਿੰਡ ਅਰਾਈਆਂ ਵਾਲਾ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ…

‘2022’ ਵਿਧਾਨ ਸਭਾ ਚੋਣਾਂ ਸੰਬਧੀ ਅਫਸਰਾਂ ਵੱਲੋਂ ਮੀਟਿੰਗ

‘2022’ ਵਿਧਾਨ ਸਭਾ ਚੋਣਾਂ ਸੰਬਧੀ ਅਫਸਰਾਂ ਵੱਲੋਂ ਮੀਟਿੰਗ ਬਿੱਟੂ ਜਲਾਲਾਬਾਦੀ,ਫਿਰੋਜਪੁਰ 21 ਦਸੰਬਰ 2021 ਮਿਤੀ 21/12/2021ਅਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐਸ. ਰਿਟਰਨਿੰਗ ਅਫਸਰ 076, ਫਿਰੋਜਪੁਰ ਸ਼ਹਿਰੀ-ਕਮ- ਉਪ ਮੰਡਲ ਮੈਜਿਸਟਰੇਟ, ਫਿਰੋਜਪੁਰ ਵੱਲੋਂ ਸਿਵਲ, ਪੁਲਿਸ,ਸਿੱਖਿਆ ਵਿਭਾਗ,ਸਿਹਤ…

ਪਿੰਡਾਂ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ : ਭਾਂਬਰੀ

ਪਿੰਡਾਂ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ : ਭਾਂਬਰੀ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਦੇ ਰਹੀ ਤਰਜ਼ੀਹ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 21 ਦਸੰਬਰ:2021 ਪੰਜਾਬ ਦੇ ਮੁੱਖ ਮੰਤਰੀ…

ਵਿਧਾਨ ਸਭਾ ਹਲਕਾ ਸਨੌਰ ‘ਚ ਵੋਟਰ ਜਾਗਰੂਕਤਾ ਲਈ ਕੀਤੀ ਵੈਨ ਰਵਾਨਾ

ਵਿਧਾਨ ਸਭਾ ਹਲਕਾ ਸਨੌਰ ‘ਚ ਵੋਟਰ ਜਾਗਰੂਕਤਾ ਲਈ ਕੀਤੀ ਵੈਨ ਰਵਾਨਾ ਆਦਰਸ਼ ਚੋਣ ਜ਼ਾਬਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ‘ਚ ਸਹਾਇਤਾ ਕਰੇਗੀ ਸੀ-ਵੀਜ਼ਲ ਐਪ- ਜੁਆਇੰਟ ਕਮਿਸ਼ਨਰ ਰਿਚਾ ਨਾਗਪਾਲ,ਪਟਿਆਲਾ 21 ਦਸੰਬਰ:2021   ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਤਿਆਰ ਕੀਤੀਆਂ…

ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਮਿਲ ਰਿਹੈ ਭਰਵਾਂ ਸਮੱਰਥਨ, ਵਿਰੋਧੀ ਧਿਰਾਂ ‘ਚ ਬੁਖਲਾਹਟ

ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਮਿਲ ਰਿਹੈ ਭਰਵਾਂ ਸਮੱਰਥਨ, ਵਿਰੋਧੀ ਧਿਰਾਂ ‘ਚ ਬੁਖਲਾਹਟ ਸੋਨੀ ਪਨੇਸਰ,ਬਰਨਾਲਾ21 ਦਸੰਬਰ 2021 ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਤੋਂ ਵਿਰੋਧੀ ਧਿਰਾਂ…

ਵਿਧਾਇਕ ਨਾਗਰਾ ਵੱਲੋਂ ਸੀਨੀਅਰ ਸਿਟੀਜ਼ਨ ਹੋਮ ਲੋਕ ਅਰਪਣ

ਵਿਧਾਇਕ ਨਾਗਰਾ ਵੱਲੋਂ ਸੀਨੀਅਰ ਸਿਟੀਜ਼ਨ ਹੋਮ ਲੋਕ ਅਰਪਣ ਸਰੀਰ ਦੀ ਸਹੀ ਸਾਂਭ ਸੰਭਾਲ ਲਈ ਫਿਜ਼ਿਓਥੈਰੇਪੀ ਦਾ ਕੀਤਾ ਜਾਵੇਗਾ ਪ੍ਰਬੰਧ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 21 ਦਸੰਬਰ 2021 ਸਰਹਿੰਦ ਮੰਡੀ ਵਿਖੇ ਲਾਇਬ੍ਰੇਰੀ ਦੇ ਬਿਲਕੁਲ ਨਾਲ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸੀਨੀਅਰ…

ਕਿਸਾਨਾਂ ਤੇ ਆੜ੍ਹਤੀਆਂ ਨੂੰ  ਨੈਸ਼ਨਲ ਐਗਰੀਕਲਚਰ  ਮਾਰਕਿਟ (ਈ-ਨੈਮ) ਸੰਬੰਧੀ ਦਿੱਤੀ ਆਨਲਾਈਨ ਟਰੇਨਿੰਗ

ਕਿਸਾਨਾਂ ਤੇ ਆੜ੍ਹਤੀਆਂ ਨੂੰ  ਨੈਸ਼ਨਲ ਐਗਰੀਕਲਚਰ  ਮਾਰਕਿਟ (ਈ-ਨੈਮ) ਸੰਬੰਧੀ ਦਿੱਤੀ ਆਨਲਾਈਨ ਟਰੇਨਿੰਗ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 21 ਦਸੰਬਰ 2021 ਨੈਸ਼ਨਲ ਐਗਰੀਕਲਚਰ ਮਾਰਕਿਟ (ਈ-ਨੈਮ) ਸੰਬੰਧੀ ਮਾਰਕਿਟ ਕਮੇਟੀ ਫਾਜ਼ਿਲਕਾ ਦੇ ਮੰਡੀ ਸਟਾਫ, ਕਿਸਾਨਾਂ ਤੇ ਆੜ੍ਹਤੀਆਂ ਨੂੰ ਸਟੇਟ ਕੁਆਰਡੀਨੇਟਰ ਸ਼੍ਰੀ ਅਜੇ ਬਾਂਸਲ ਵਲੋਂ ਆਨਲਾਈਨ ਟਰੇਨਿੰਗ…

ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਸਾਈਕਲ ਰੈਲੀ

ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਸਾਈਕਲ ਰੈਲੀ ਦਵਿੰਦਰ ਡੀ.ਕੇ,ਲੁਧਿਆਣਾ, 21 ਦਸੰਬਰ (2021)  ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰੇਦਸਾਂ ਤਹਿਤ ਸਿਹਤ ਵਿਭਾਗ ਵਲੋ ਅੱਜ ਆਮ ਲੋਕਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕ ਕਰਨ…

ਕੌਮੀ ਸੁਰੱਖਿਆ, ਪੰਜਾਬ ਦੇ ਹਿੱਤ ਮੇਰੇ ਲਈ ਪਹਿਲਾਂ: ਕੈਪਟਨ ਅਮਰਿੰਦਰ

ਕੌਮੀ ਸੁਰੱਖਿਆ, ਪੰਜਾਬ ਦੇ ਹਿੱਤ ਮੇਰੇ ਲਈ ਪਹਿਲਾਂ: ਕੈਪਟਨ ਅਮਰਿੰਦਰ ਰਿਚਾ ਨਾਗਪਾਲ,ਰਾਜਪੁਰਾ (ਪਟਿਆਲਾ), 21 ਦਸੰਬਰ: 2021 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੌਮੀ ਸੁਰੱਖਿਆ ਅਤੇ ਪੰਜਾਬ ਦੀ ਭਲਾਈ ਉਨ੍ਹਾਂ ਦੇ ਏਜੰਡੇ ਤੇ ਪਹਿਲਾਂ ਹਨ ਅਤੇ ਉਹ…

ਸਵੀਪ ਟੀਮ ਨੇ ਵੋਟਰ ਜਾਗਰੂਕਤਾ ਕੈਂਪ ਲਗਾਇਆ

ਸਵੀਪ ਟੀਮ ਨੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਵੋਟਾਂ ਦਾ ਭੁਗਤਾਨ  ਸਵੀਪ ਟੀਮ ਦਾ ਟੀਚਾ – ਪ੍ਰੋ ਅਨਟਾਲ ਰਿਚਾ ਨਾਗਪਾਲ,ਪਟਿਆਲਾ, 21 ਦਸੰਬਰ: 2021 ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਅਤੇ ਵੋਟਾਂ ਵਿੱਚ ਵੋਟਰਾਂ ਦੀ  100 ਫ਼ੀਸਦੀ ਭਾਗੀਦਾਰੀ…

ਸਮਾਜ ਸੇਵੀ ਅਧਿਆਪਕਾਂ ਡਾਕਟਰੇਟ ਦੀ ਅਹਿਮ ਉਪਾਧੀ ਨਾਲ ਸਨਮਾਨਿਤ

ਸਮਾਜ ਸੇਵੀ ਅਧਿਆਪਕਾਂ ਡਾਕਟਰੇਟ ਦੀ ਅਹਿਮ ਉਪਾਧੀ ਨਾਲ ਸਨਮਾਨਿਤ ਰਿਚਾ ਨਾਗਪਾਲ,ਪਟਿਆਲਾ, 21 ਦਸੰਬਰ 2021 ਗਾਂਧੀ ਪੀਸ ਫਾਉਡੇਸ਼ਨ ਨੇਪਾਲ ਅਤੇ ਗਾਂਧੀ ਸਰਦਾਰ ਫਾਊਂਡੇਸ਼ਨ ਦਿੱਲੀ ਦੇ ਸਾਂਝੇ ਸਹਿਯੋਗ ਨਾਲ ਪਟਿਆਲਾ ਤੋਂ ਸਮਾਜ ਸੇਵੀ ਅਤੇ ਬੁੱਢਾ ਦਲ ਸਕੂਲ ਦੀ ਅਧਿਆਪਕਾ ਡਾਕਟਰ ਯੋਗਿਤਾ ਰਾਣੀ ਨੂੰ ਡਾਕਟਰੇਟ…

ਜਿਮਖਾਨਾ ਚੋਣਾਂ ਪ੍ਰੋਗ੍ਰੈਸਿਵ ਗਰੁੱਪ ਵੱਲੋਂ ਭਰਵੀਂ ਚੋਣ ਮੁਹਿੰਮ ਦਾ ਆਗਾਜ਼

ਜਿਮਖਾਨਾ ਚੋਣਾਂ ਪ੍ਰੋਗ੍ਰੈਸਿਵ ਗਰੁੱਪ ਵੱਲੋਂ ਭਰਵੀਂ ਚੋਣ ਮੁਹਿੰਮ ਦਾ ਆਗਾਜ਼  ਰਾਜੇਸ਼ ਗੌਤਮ,ਪਟਿਆਲਾ, 21 ਦਸੰਬਰ 2021 ਉੱਤਰ ਭਾਰਤ ਦੇ ਪ੍ਰਸਿੱਧ ਜਿਮਖਾਨਾ ਕਲੱਬ ਦੀਆਂ ਅਗਾਮੀ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਪ੍ਰੋਗ੍ਰੈਸਿਵ ਗਰੁੱਪ ਵੱਲੋਂ ਭਰਵੀਂ ਚੋਣ ਮੁਹਿੰਮ ਦਾ ਆਗਾਜ਼…

ਸਮੂਹ ਬੈਂਕਿੰਗ ਅਧਿਕਾਰੀ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ-ਡਿਪਟੀ ਕਮਿਸ਼ਨਰ

ਸਮੂਹ ਬੈਂਕਿੰਗ ਅਧਿਕਾਰੀ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ-ਡਿਪਟੀ ਕਮਿਸ਼ਨਰ ਖੇਤੀਬਾੜੀ, ਸਵੈ-ਰੋਜ਼ਗਾਰ ਤੇ ਕਾਰੋਬਾਰ ਵਧਾਉਣ ਲਈ ਕਰਜ਼ੇ ਪ੍ਰਦਾਨ ਕਰਨ ਦੀ ਪ੍ਰਕ੍ਰਿਆ ਨੂੰ ਸੁਖਾਲਾ ਬਣਾਇਆ ਜਾਵੇ- ਸੰਦੀਪ ਹੰਸ ਰਾਜੇਸ਼ ਗੌਤਮ, ਪਟਿਆਲਾ, 21 ਦਸੰਬਰ: 2021 ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ…

ਲੁਧਿਆਣਾ ਪੁਲਿਸ ਵੱਲੋਂ 4.19 ਕੁਇੰਟਲ ਮਾਸ ਸਮੇਤ 3 ਮੁਲਜ਼ਮ ਕਾਬੂ

ਲੁਧਿਆਣਾ ਪੁਲਿਸ ਵੱਲੋਂ 4.19 ਕੁਇੰਟਲ ਮਾਸ ਸਮੇਤ 3 ਮੁਲਜ਼ਮ ਕਾਬੂ ਦਵਿੰਦਰ ਡੀ.ਕੇ,ਲੁਧਿਆਣਾ, 21 ਦਸੰਬਰ 2021 ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ.ਏਲਨਚੇਲੀਅਨ, ਜੁਆਇੰਟ ਕਮਿਸ਼ਨਰ ਪੁਲਿਸ, ਸ਼ਹਿਰੀ ਲੁਧਿਆਣਾ ਜੋ ਕਿ ਮੁਕੱਦਮਾ ਨੰਬਰ 333/21 ਅ/ਧ…

पेडा ने पीएसपीसीएल के सहयोग से राज्य स्तरीय ऊर्जा संरक्षण दिवस मनाया

पेडा ने पीएसपीसीएल के सहयोग से राज्य स्तरीय ऊर्जा संरक्षण दिवस मनाया रिचा नागपाल,पटियाला, 21 दिसम्बर 2021  राज्य में ऊर्जा संरक्षण एक्ट-2001 को लागू करने के लिए राज्य मनोनीत एजेंसी (एसडीए) होने के नाते पंजाब एनर्जी डिवैल्पमैंट एजेंसी (पेडा) की…

ਖੁਸ਼ੀ ਸ਼ਰਮਾਂ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ

ਖੁਸ਼ੀ ਸ਼ਰਮਾਂ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ ਏ.ਐਸ. ਅਰਸ਼ੀ,ਚੰਡੀਗੜ, 20 ਦਸੰਬਰ 2021    ਕਾਰਮਲ ਕਾਨਵੈਂਟ ਸਕੂਲ, ਚੰਡੀਗੜ ਦੀ 12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਸ਼ਰਮਾਂ ਨੇ ਪਰੰਪਰਾ ਲੜੀ ਦੇ ਹਿੱਸੇ ਵਜੋਂ ਰਿਤਿਕਾ ਪਰਫਾਰਮਿੰਗ ਆਰਟਸ ਸੈਂਟਰ ਦੇ ਸਹਿਯੋਗ ਨਾਲ, ਐਮ .ਐਲ ਕੋਸਰ…

ਉੱਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ  ਪ੍ਰੀਖਿਆ ਕੇਂਦਰਾ ਦਾ ਦੌਰਾ

ਉੱਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ  ਪ੍ਰੀਖਿਆ ਕੇਂਦਰਾ ਦਾ ਦੌਰਾ ਬਿੱਟੂ ਜਲਾਲਾਬਾਦੀ,ਫਾਜ਼ਿਲਕਾ 21 ਦਸੰਬਰ 2021 ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ ਕਲਾਸ ਦੀਆਂ ਪਹਿਲੀ ਟਰਮ ਦੀਆ ਪ੍ਰੀਖਿਆਵਾ ਬੜੇ ਹੀ ਸੁਚੱਜੇ ਪ੍ਰਬੰਧਾਂ ਹੇਠ ਅਤੇ ਨਕਲ ਰਹਿਤ ਕਰਵਾਈਆ ਜਾ…

ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਲੁਕੀਆਂ ਸ਼ਕਤੀਆਂ ਨੂੰ ਸਮਝੋ-ਖੰਨਾ, ਦੱਤ

ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਲੁਕੀਆਂ ਸ਼ਕਤੀਆਂ ਨੂੰ ਸਮਝੋ-ਖੰਨਾ, ਦੱਤ ਸੋਨੀ ਪਨੇਸਰ,ਬਰਨਾਲਾ -21 ਦਸੰਬਰ 2021 ਪਿਛਲੇ ਦਿਨਾਂ ਸ਼ੑੀ ਦਰਬਾਰ ਸਾਹਿਬ ਵਿਖੇ ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਸਬੰਧੀ ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾ…

आर्यभट्ट इंटरनेशनल स्कूल में प्ले.वे के बच्चों को करवाई ‘एक्शन वर्ड’ गतिविधि

आर्यभट्ट इंटरनेशनल स्कूल में प्ले.वे के बच्चों को करवाई ‘एक्शन वर्ड’ गतिविधि रघवीर हैपी, बरनाला 20 दिसंबर 2021 आर्यभट्ट इंटरनेशनल स्कूल में कक्षा प्ले.वे के नन्हे-मुन्ने बच्चों को एक्शन वर्ड पर एक्टिविटी करवाई गई। अध्यापिका ने बच्चों को स्लीपिंग,ईटीग, कलेपिंग,…

MLA ਸੁਰਿੰਦਰ ਡਾਵਰ ਵੱਲੋਂ ‘ਨਾਲੇ ਨੂੰ ਢੱਕਣ’ ਦੇ ਪ੍ਰੋਜੈਕਟ ਦਾ ਉਦਘਾਟਨ

MLA ਸੁਰਿੰਦਰ ਡਾਵਰ ਵੱਲੋਂ ‘ਨਾਲੇ ਨੂੰ ਢੱਕਣ’ ਦੇ ਪ੍ਰੋਜੈਕਟ ਦਾ ਉਦਘਾਟਨ ਦਵਿੰਦਰ ਡੀ.ਕੇ,(ਲੁਧਿਆਣਾ), 20 ਦਸੰਬਰ: 2021 ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਅੱਜ ਇੱਥੇ ਵਾਰਡ ਨੰਬਰ 56 ਅਤੇ ਵਾਰਡ ਨੰਬਰ 57 ਤੋਂ ਲੰਘਦੇ ਨਾਲੇ ਦੇ ਟੋਏ ਨੂੰ ਕਵਰ ਕਰਨ…

ਪਿੰਡਾਂ ਦੀ ਤਰੱਕੀ ਹੀ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਵੇਗੀ : ਕੈਬਨਿਟ ਮੰਤਰੀ ਗੁਰਕੀਰਤ ਸਿੰਘ

ਪਿੰਡਾਂ ਦੀ ਤਰੱਕੀ ਹੀ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਵੇਗੀ : ਕੈਬਨਿਟ ਮੰਤਰੀ ਗੁਰਕੀਰਤ ਸਿੰਘ ਦਵਿੰਦਰ ਡੀ.ਕੇ,ਖੰਨਾ (ਲੁਧਿਆਣਾ), 20 ਦਸੰਬਰ: 2021 ਇਹ ਠੀਕ ਕਿਹਾ ਜਾਂਦਾ ਹੈ ਕਿ ਚੰਗੀ ਸਿੱਖਿਆ ਹਰ ਮਜ਼ਬੂਤ ​​ਰਾਸ਼ਟਰ ਦੀ ਨੀਂਹ ਹੁੰਦੀ ਹੈ ਜਿਸ ‘ਤੇ ਕੈਬਨਿਟ ਮੰਤਰੀ ਗੁਰਕੀਰਤ…

ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ: ਕੇ. ਕੇ ਮਲਹੋਤਰਾ

ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ: ਕੇ. ਕੇ ਮਲਹੋਤਰਾ ਰਿਚਾ ਨਾਗਪਾਲ,ਪਟਿਆਲਾ 20 ਦਸੰਬਰ 2021 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਪੰਜਾਬ ਲੋਕ ਕਾਂਗਰਸ ਦੇ ਨਵ ਨਿਯੂਕਤ ਪ੍ਰਧਾਨ ਕੇ. ਕੇ ਮਲਹੋਤਰਾ ਦੇ…

ਪੰਜਾਬ ਦੇ ਉਦਯੋਗ ਹਨ ਸਰਕਾਰ ਦੀ ਰੀੜ੍ਹ ਦੀ ਹੱਡੀ: ਕੋਟਲੀ

ਪੰਜਾਬ ਦੇ ਉਦਯੋਗ ਹਨ ਸਰਕਾਰ ਦੀ ਰੀੜ੍ਹ ਦੀ ਹੱਡੀ: ਕੋਟਲੀ ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ(ਫਤਿਹਗੜ੍ਹ ਸਾਹਿਬ), 20 ਦਸੰਬਰ 2021 ਮੰਡੀ ਗੋਬਿੰਦਗੜ੍ਹ ਤੇ ਖੰਨਾ ਦੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਉਦਯੋਗ ਮੰਤਰੀ, ਪੰਜਾਬ ਗੁਰਕੀਰਤ ਸਿੰਘ ਕੋਟਲੀ ਨੇ ਮੰਡੀ ਗੋਬਿੰਦਗੜ੍ਹ ਦੇ ਜੀ ਐੱਸ ਐੱਲ…

ਸਾਹਿਬਜ਼ਾਦਿਆ ਦੇ ‘ਸ਼ਹੀਦੀ ਜੋੜ ਮੇਲ’ ਸਬੰਧੀ ਸਿੱਖਿਆ ਮੰਤਰੀ ਵੱਲੋਂ ਅਹਿਮ ਐਲਾਨ

ਸਾਹਿਬਜ਼ਾਦਿਆ ਦੇ ‘ਸ਼ਹੀਦੀ ਜੋੜ ਮੇਲ’ ਸਬੰਧੀ ਸਿੱਖਿਆ ਮੰਤਰੀ ਵੱਲੋਂ ਅਹਿਮ ਐਲਾਨ ਏ.ਐਸ. ਅਰਸ਼ੀ,ਚੰਡੀਗੜ੍ਹ, 20 ਦਸੰਬਰ 2021 ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਦੀ ਲਾਸਾਨੀ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਅਹਿਮ ਐਲਾਨ ਕਰਦੇ ਹੋਏ ਪੰਜਾਬ…

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਚੰਡੀਗੜ੍ਹ ਜੁਰਮ ਦੀ ਦੁਨੀਆਂ ਪੰਜਾਬ

ਬੇਅਦਬੀ ਮਾਮਲਿਆਂ ‘ਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਲਈ ਉਪ ਮੁੱਖ ਮੰਤਰੀ ਨੇ ਲਿਖਿਆ ਅਮਿਤ ਸ਼ਾਹ ਨੂੰ ਪੱਤਰ 

ਬੇਅਦਬੀ ਮਾਮਲਿਆਂ ‘ਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਲਈ ਉਪ ਮੁੱਖ ਮੰਤਰੀ ਨੇ ਲਿਖਿਆ ਅਮਿਤ ਸ਼ਾਹ ਨੂੰ ਪੱਤਰ  ਪੰਜਾਬ ਵਿਧਾਨ ਸਭਾ ਵੱਲੋਂ ਪਾਸ ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ, 2018 ਅਤੇ ਦਿ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ 2018 ਨੂੰ…

ਵੇਰਕਾ ਨੂੰ ਦੁੱਧ ਦੀ ਪ੍ਰਾਸੈਸਿੰਗ ਲਈ ਸ਼ਾਨਦਾਰ ਲੀਡਰਸਿ਼ਪ ਰੋਲ ਵਾਸਤੇ ਮਿਲਿਆ ਐਵਾਰਡ 

ਵੇਰਕਾ ਨੂੰ ਦੁੱਧ ਦੀ ਪ੍ਰਾਸੈਸਿੰਗ ਲਈ ਸ਼ਾਨਦਾਰ ਲੀਡਰਸਿ਼ਪ ਰੋਲ ਵਾਸਤੇ ਮਿਲਿਆ ਐਵਾਰਡ  ਉਪ ਮੁੱਖ ਮੰਤਰੀ ਨੇ ਦਿੱਤੀ ਮੁਬਾਰਕਬਾਦ ਏ.ਐਸ. ਅਰਸ਼ੀ,ਚੰਡੀਗੜ੍ਹ, 20 ਦਸੰਬਰ 2021   ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ (ਮਿਲਕਫੈਡ ਪੰਜਾਬ), ਵੇਰਕਾ ਜੋ ਕਿ ਪੰਜਾਬ ਦੇ ਡੇਅਰੀ ਕਿਸਾਨਾਂ…

DC hands over Padma Shri to Gurmat Sangeet legend Prof Kartar Singh

DC hands over Padma Shri to Gurmat Sangeet legend Prof Kartar Singh Owing to poor health, Prof Kartar Singh could not attend function hosted by President of India in New Delhi Prof Kartar Singh presently admitted in ICU at Hero…

Commissionerate Police busts inter state gang involved in smuggling of drugs

Commissionerate Police busts inter state gang involved in smuggling of drugs Arrests one with 10 kg opium and 20’kg poppy husk Davinder D.K.Ludhiana, 20 Dec 2021 Cracking down on drug peddlers in the district, the Ludhiana Commissionerate Police today bust…

ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵਿੱਚ ਪਰਤੀਆਂ ਰੌਣਕਾਂ

ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵਿੱਚ ਪਰਤੀਆਂ ਰੌਣਕਾਂ ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 20 ਦਸੰਬਰ 2021     ਪਿਛਲੇ ਦਿਨੀ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਅਤੇ ਕੈਬਨਿਟ ਮੰਤਰੀ ਮਾਨਯੋਗ ਸ. ਪਰਗਟ ਸਿੰਘ ਜੀ  (ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ) , ਸ਼੍ਰੀ ਕ੍ਰਿਸ਼ਨ ਕੁਮਾਰ ਜੀ (ਸਕੱਤਰ ਉਚੇਰੀ…

ਐਨ. ਐਚ.ਐਮ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ

ਐਨ. ਐਚ.ਐਮ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਘਬੀਰ ਹੈਪੀ,ਬਰਨਾਲਾ 20 ਦਸੰਬਰ 2021 ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਜਿਲ੍ਹੇ ਭਰ ਤੋਂ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ…

ਚੈੱਕ ਡਿਸਆਨਰ  ਕੇਸ ਵਿੱਚ ਮੁਲਜ਼ਮ ਨੂੰ 1 ਸਾਲ ਦੀ ਸਜ਼ਾ ਤੇ ਜ਼ੁਰਮਾਨਾ

ਚੈੱਕ ਡਿਸਆਨਰ  ਕੇਸ ਵਿੱਚ ਮੁਲਜ਼ਮ ਨੂੰ 1 ਸਾਲ ਦੀ ਸਜ਼ਾ ਤੇ ਜ਼ੁਰਮਾਨਾ ਸੋਨੀ ਪਨੇਸਰ,ਬਰਨਾਲਾ 20 ਦਸੰਬਰ 2021    ਮਾਨਯੋਗ ਅਦਾਲਤ ਸ਼੍ਰੀ ਵਰਿੰਦਰ ਅਗਰਵਾਲ, ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਵਿੰਦਰ ਕੌਰ ਵਿਧਵਾ ਸੇਤੂ ਖਾਂ ਵਾਸੀ ਸੌਖਾ ਰੋਡ, ਬਰਨਾਲਾ ਦੀ ਅਪੀਲ ਨੂੰ…

ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਨੂੰ ਸੌਂਪੀ 02 ਲੱਖ ਰੁਪਏ ਦੀ ਗਰਾਂਟ : ਭਾਂਬਰੀ

ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਨੂੰ ਸੌਂਪੀ 02 ਲੱਖ ਰੁਪਏ ਦੀ ਗਰਾਂਟ : ਭਾਂਬਰੀ  ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ) 20 ਦਸੰਬਰ 2021   ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਵੱਲੋਂ ਲੋਕ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ…

ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ DC ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ

ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ DC ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 20 ਦਸੰਬਰ 2021 ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਆਪਣੇ ਦਫਤਰ ਵਿਖੇ ਵੱਖ ਵੱਖ ਪਾਰਟੀਆਂ…

ਪਿੰਡ ਤੰਗਰਾਲਾ ਵਿਖੇ ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ

ਪਿੰਡ ਤੰਗਰਾਲਾ ਵਿਖੇ ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 20 ਦਸੰਬਰ 2021    ਮੱਛੀ ਪਾਲਣ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਪਿੰਡ ਤੰਗਰਾਲਾ ਵਿਖੇ ਮੱਛੀ ਪਾਲਕ ਗੁਰਬਚਨ ਸਿੰਘ ਦੇ ਮੱਛੀ ਤਲਾਅ ਵਿਖੇ ਇੱਕ ਦਿਨਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ…

ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲਾ ਰੋਜ਼ਗਾਰ ਮੇਲਾ: 21 ਦਸੰਬਰ

ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲਾ ਰੋਜ਼ਗਾਰ ਮੇਲਾ: 21 ਦਸੰਬਰ ਰਾਜੇਸ਼ ਗੌਤਮ,ਪਟਿਆਲਾ, 20 ਦਸੰਬਰ:  2021 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਦੱਸਿਆ ਕਿ 21 ਦਸੰਬਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ…

ਸਿਵਲ ਸਰਜਨ ਵੱਲੋਂ ‘ਕੋਰੋਨਾ ਜਾਗਰੂਕਤਾ’ ਤਹਿਤ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸਿਵਲ ਸਰਜਨ ਵੱਲੋਂ ‘ਕੋਰੋਨਾ ਜਾਗਰੂਕਤਾ’ ਤਹਿਤ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਦਵਿੰਦਰ ਡੀ.ਕੇ,ਲੁਧਿਆਣਾ, 20 ਦਸੰਬਰ 2021 ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਜਾਗਰੂਕਤਾ ਸਬੰਧੀ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ…

ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਰਾਜ ਭਵਨ ਨੂੰ ‘ਲੋਕ ਪੁਸਤਕ’ ਅਰਪਿਤ

ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਰਾਜ ਭਵਨ ਨੂੰ ‘ਲੋਕ ਪੁਸਤਕ’ ਅਰਪਿਤ ਦਵਿੰਦਰ ਡੀ.ਕੇ,ਲੁਧਿਆਣਾ, 20 ਦਸੰਬਰ 2021 ਪੰਜਾਬ ਦੇ ਗਵਰਨਰ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ…

ਪੰਜਾਬ ‘ਚ ਸਿਆਸੀ ਭੁਚਾਲ – ਚੰਨੀ ਸਰਕਾਰ,ਛੇਤੀ ਡਿੱਗਣ ਲਈ ਤਿਆਰ ,, ! 

ਪੰਜਾਬ ਅੰਦਰ ਲੱਗ ਸਕਦੈ ਰਾਸ਼ਟਰਪਤੀ ਰਾਜ 7 ਕਾਂਗਰਸੀ ਵਜੀਰ ਤੇ ਡੇਢ਼ ਦਰਜ਼ਨ MLA ਭਾਜਪਾ ‘ ਚ ਸ਼ਾਮਿਲ ਹੋਣ ਲਈ ਕਾਹਲੇ ,, ਹਰਿੰਦਰ ਨਿੱਕਾ , ਚੰਡੀਗੜ੍ਹ 19 ਦਸੰਬਰ 2021        ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸਤਾਵਿਤ ਪੰਜਾਬ ਫੇਰੀ ਤੋਂ…

ਸ਼ਹਿਰ ਦੀਆਂ ਮਹਿਲਾਵਾਂ ਨੇ ਸੰਭਾਲਿਆ ਸਾਬਕਾ ਵਿਧਾਇਕ ਸਿੰਗਲਾ ਦੀ ਚੋਣ ਮੁਹਿੰਮ ਦਾ ਮੋਰਚਾ

ਸ਼ਹਿਰ ਦੀਆਂ ਮਹਿਲਾਵਾਂ ਨੇ ਸੰਭਾਲਿਆ ਸਾਬਕਾ ਵਿਧਾਇਕ ਸਿੰਗਲਾ ਦੀ ਚੋਣ ਮੁਹਿੰਮ ਦਾ ਮੋਰਚਾ “ਮਾਤਾ ਖੀਵੀ ਯੋਜਨਾ ਤਹਿਤ” ਘਰ ਦੀ ਮਹਿਲਾ ਮੁਖੀ ਨੂੰ ਮਿਲੇਗਾ ਸਨਮਾਨ ਭੱਤਾ : ਗੁਰਰੀਤ ਸਿੰਗਲਾ ਅਸ਼ੋਕ ਵਰਮਾ,ਬਠਿੰਡਾ 19 ਦਸੰਬਰ (2021 ):- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ…

ਹਲਕੇ ਦੇ ਵਿਕਾਸ ਕਾਰਜਾਂ ਸਦਕਾ ਲੋਕਾਂ ਤੋਂ ਮਿਲ ਰਹੀ ਹੈ ਹੱਲਾਸ਼ੇਰੀ: ਨਾਗਰਾ

ਹਲਕੇ ਦੇ ਵਿਕਾਸ ਕਾਰਜਾਂ ਸਦਕਾ ਲੋਕਾਂ ਤੋਂ ਮਿਲ ਰਹੀ ਹੈ ਹੱਲਾਸ਼ੇਰੀ: ਨਾਗਰਾ ਵਿਧਾਇਕ ਨਾਗਰਾ ਵੱਲੋਂ ਪਿੰਡ ਬਾਗੜੀਆਂ ਵਿਖੇ ਵੱਖ ਵੱਖ ਵਿਕਾਸ ਪ੍ਰੋਜੈਕਟ ਲੋਕ ਅਰਪਣ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 19 ਦਸੰਬਰ 2021 ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ…

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਹਲਕਾ ਖੰਨਾ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਹਲਕਾ ਖੰਨਾ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਦਵਿੰਦਰ ਡੀ.ਕੇ,ਖੰਨਾ (ਲੁਧਿਆਣਾ) , 19 ਦਸੰਬਰ (2021) ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਨੇ ਪਿੰਡ ਭੱਟੀਆਂ ਦੇ ਸਰਕਾਰੀ ਸਕੂਲ ਨੂੰ 5 ਲੱਖ ਦੀ ਗ੍ਰਾਂਟ ਅਤੇ ਭਗਵਾਨ ਵਾਲਮੀਕਿ ਭਵਨ ਡਾਕਟਰ…

ਮੁੱਖ ਮੰਤਰੀ ਚੰਨੀ ਵੱਲੋਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਕੀਤਾ ਐਲਾਨ

ਮੁੱਖ ਮੰਤਰੀ ਚੰਨੀ ਵੱਲੋਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਕੀਤਾ ਐਲਾਨ ਲੁਧਿਆਣਾ ਦੇ ਇਸਕਾਨ ਮੰਦਿਰ ਲਈ 2.51 ਕਰੋੜ ਰੁਪਏ ਦੇਣ ਦੀ ਕੀਤੀ ਘੋਸ਼ਣਾ  ਆਤਮਿਕ ਸ਼ਾਂਤੀ ਲਈ ਪਿਛਲੇ 25 ਸਾਲਾਂ ਤੋਂ ਰੋਜ਼ਾਨਾ ਭਗਵਦ ਗੀਤਾ ਦੇ…

ਗੁਰੂ ਘਰ ‘ਚ ਬੇਅਦਬੀ -1 ਹੋਰ ਦੋਸ਼ੀ ਵੀ ਲੋਕਾਂ ਨੇ ਉਤਾਰਿਆ ਮੌਤ ਦੇ ਘਾਟ 

ਲੋਕਾਂ ਨੇ ਬੇਅਦਬੀ ਕਰਨ ਵਾਲੇ ਨੂੰ ਮੌਕੇ ਤੇ ਦਬੋਚਿਆ, ਕੀਤੀ ਮਾਰਕੁੱਟ ਪੀ.ਟੀ.ਨਿਊਜ , ਕਪੂਰਥਲਾ, 19 ਦਸੰਬਰ 2021       ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਠੱਲ੍ਹਣ ਦਾ ਨਾਮ ਨਹੀਂ ਲੈ ਰਹੀਆਂ । ਪਰੰਤੂ ਸਰਕਾਰ ਵੱਲੋਂ ਬੇਅਦਬੀ ਕਰਨ ਵਾਲਿਆਂ…

ਲੁਧਿਆਣਾ ਪੁਲਿਸ ਵੱਲੋਂ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ

ਲੁਧਿਆਣਾ ਪੁਲਿਸ ਵੱਲੋਂ ਲੁੱਟ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਕਾਬੂ 2.72 ਲੱਖ ਰੁਪਏ ਬ੍ਰਾਮਦ ਕਰਾਉਣ ‘ਚ ਵੀ ਹੋਏ ਸਫਲ ਦਵਿੰਦਰ ਡੀ.ਕੇ,ਲੁਧਿਆਣਾ, 19 ਦਸੰਬਰ (2021) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਨੇ ਦੱਸਿਆ ਕਿ ਰਾਧਾ ਮੋਹਨ…

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਸਵੀਪ ਗਤੀਵਿਧੀਆਂ ਸਬੰਧੀ ਚਰਚਾ

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਸਵੀਪ ਗਤੀਵਿਧੀਆਂ ਸਬੰਧੀ ਚਰਚਾ ਵੋਟਰ ਜਾਗਰੂਕਤਾ ਪ੍ਰੋਗਰਾਮ ਉਪਰ ਤਸੱਲੀ ਪ੍ਰਗਟਾਈ ਲੋਕਤੰਤਰ ਦੀ ਮਜ਼ਬੂਤੀ ਲਈ ਘਰ-ਘਰ ਦਸਤਕ ਦੇਣ ਲਈ ਉਪਰਾਲੇ ਕਰਨ ਉਪਰ ਜ਼ੋਰ ਦੇਣ ਲਈ ਕਿਹਾ ਰਿਚਾ ਨਾਗਪਾਲ,ਪਟਿਆਲਾ, 19 ਦਸੰਬਰ: 2021 ਮੁੱਖ ਚੋਣ ਅਫ਼ਸਰ…

62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਲੁਧਿਆਣਾ ਵਿਦਿਆਰਥੀਆਂ ਦਾ ਪਹਿਲਾ ਸਥਾਨ

62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਲੁਧਿਆਣਾ ਵਿਦਿਆਰਥੀਆਂ ਦਾ ਪਹਿਲਾ ਸਥਾਨ ਦਵਿੰਦਰ ਡੀ.ਕੇ,ਲੁਧਿਆਣਾ, 18 ਦਸੰਬਰ (2021)  ਏ. ਐਸ. ਕਾਲਜ ਖੰਨਾ  ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ 62ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਗੁਜਰਾਂਵਾਲਾ ਗੁਰੂ…

error: Content is protected !!