PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪਟਿਆਲਾ

पेडा ने पीएसपीसीएल के सहयोग से राज्य स्तरीय ऊर्जा संरक्षण दिवस मनाया

पेडा ने पीएसपीसीएल के सहयोग से राज्य स्तरीय ऊर्जा संरक्षण दिवस मनाया रिचा नागपाल,पटियाला, 21 दिसम्बर 2021  राज्य में ऊर्जा संरक्षण एक्ट-2001 को लागू करने के लिए राज्य मनोनीत एजेंसी (एसडीए) होने के नाते पंजाब एनर्जी डिवैल्पमैंट एजेंसी (पेडा) की…

ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ: ਕੇ. ਕੇ ਮਲਹੋਤਰਾ

ਪੰਜਾਬ ਲਈ ਨਵੀਂ ਉਮੀਦ ਅਤੇ ਸੋਚ ਦਾ ਨਾਂ ਹੈ ਪੰਜਾਬ ਲੋਕ ਕਾਂਗਰਸ: ਕੇ. ਕੇ ਮਲਹੋਤਰਾ ਰਿਚਾ ਨਾਗਪਾਲ,ਪਟਿਆਲਾ 20 ਦਸੰਬਰ 2021 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਪੰਜਾਬ ਲੋਕ ਕਾਂਗਰਸ ਦੇ ਨਵ ਨਿਯੂਕਤ ਪ੍ਰਧਾਨ ਕੇ. ਕੇ ਮਲਹੋਤਰਾ ਦੇ…

ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲਾ ਰੋਜ਼ਗਾਰ ਮੇਲਾ: 21 ਦਸੰਬਰ

ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲਾ ਰੋਜ਼ਗਾਰ ਮੇਲਾ: 21 ਦਸੰਬਰ ਰਾਜੇਸ਼ ਗੌਤਮ,ਪਟਿਆਲਾ, 20 ਦਸੰਬਰ:  2021 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਦੱਸਿਆ ਕਿ 21 ਦਸੰਬਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ…

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਸਵੀਪ ਗਤੀਵਿਧੀਆਂ ਸਬੰਧੀ ਚਰਚਾ

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਸਵੀਪ ਗਤੀਵਿਧੀਆਂ ਸਬੰਧੀ ਚਰਚਾ ਵੋਟਰ ਜਾਗਰੂਕਤਾ ਪ੍ਰੋਗਰਾਮ ਉਪਰ ਤਸੱਲੀ ਪ੍ਰਗਟਾਈ ਲੋਕਤੰਤਰ ਦੀ ਮਜ਼ਬੂਤੀ ਲਈ ਘਰ-ਘਰ ਦਸਤਕ ਦੇਣ ਲਈ ਉਪਰਾਲੇ ਕਰਨ ਉਪਰ ਜ਼ੋਰ ਦੇਣ ਲਈ ਕਿਹਾ ਰਿਚਾ ਨਾਗਪਾਲ,ਪਟਿਆਲਾ, 19 ਦਸੰਬਰ: 2021 ਮੁੱਖ ਚੋਣ ਅਫ਼ਸਰ…

ਚੋਣ ਮਨੋਰਥ ਪੱਤਰ ਦਾ ਰੁਤਬਾ ਹੋਵੇ ਕਾਨੂੰਨ ਦਸਤਾਵੇਜ਼ ਵਾਲਾ : ਸੁਖਬੀਰ ਸਿੰਘ ਬਾਦਲ

ਚੋਣ ਮਨੋਰਥ ਪੱਤਰ ਦਾ ਰੁਤਬਾ ਹੋਵੇ ਕਾਨੂੰਨ ਦਸਤਾਵੇਜ਼ ਵਾਲਾ : ਸੁਖਬੀਰ ਸਿੰਘ ਬਾਦਲ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਆੜ੍ਹਤੀਆਂ ਖਿਲਾਫ ਦਰਜ ਸਾਰੇ ਕੇਸ ਵਾਪਸ ਲੈਣ ਦੀ ਕੀਤੀ ਮੰਗ ਕਿਹਾ ਕਿ ਖਾਲੀ ਕੁਰਸੀਆਂ ਤੇ ਜ਼ੋਰਦਾਰ ਪ੍ਰਦਰਸ਼ਨਾਂ ਨੇ ਸਾਬਤ ਕੀਤਾ ਕਿ…

ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਰਚਾਇਆ ਨੌਜਵਾਨ ਵੋਟਰਾਂ ਨਾਲ ਸੰਵਾਦ

ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਰਚਾਇਆ ਨੌਜਵਾਨ ਵੋਟਰਾਂ ਨਾਲ ਸੰਵਾਦ ਪ੍ਰਸ਼ਨੋਤਰੀ ਮੁਕਾਬਲੇ ਦੇ ਜੇਤੂਆਂ ਨੂੰ ਦਿੱਤੇ ਨਕਦ ਇਨਾਮ ਰਿਚਾ ਨਾਗਪਾਲ, ਰਾਜਪੁਰਾ (ਪਟਿਆਲਾ ) 18 ਦਸੰਬਰ: 2021 ਰਿਟਰਨਿੰਗ ਅਫ਼ਸਰ -ਕਮ- ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਪੰਜਾਬ ਇੰਸਟੀਚਿਊਟ ਆਫ਼ ਤਕਨਾਲੋਜੀ…

ਵਿਧਾਨ ਸਭਾ ਹਲਕਿਆਂ ‘ਚ ਵੋਟਰ ਜਾਗਰੂਕਤਾ ਲਈ ਵੈਨ ਰਵਾਨਾ

ਵਿਧਾਨ ਸਭਾ ਹਲਕਿਆਂ ‘ਚ ਵੋਟਰ ਜਾਗਰੂਕਤਾ ਲਈ ਵੈਨ ਰਵਾਨਾ ਆਦਰਸ਼ ਚੋਣ ਜ਼ਾਬਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ’ਚ ਸਹਾਇਤਾ ਕਰੇਗੀ ਸੀ-ਵੀਜ਼ਲ ਐਪ – ਗੌਤਮ ਜੈਨ ਰਾਜੇਸ਼ ਗੌਤਮ, ,ਪਟਿਆਲਾ 18 ਦਸੰਬਰ: 2021 ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਤਿਆਰ ਕੀਤੀਆਂ…

ਪੰਜਾਬ ਲੋਕ ਕਾਂਗਰਸ ਦੀ ਪਹਿਲੀ ਮੀਟਿੰਗ ਵਿਚ ਸੈਂਕੜੇ ਪਰਿਵਾਰ ਹੋਏ ਪਾਰਟੀ ’ਚ ਸ਼ਾਮਲ

ਪੰਜਾਬ ਲੋਕ ਕਾਂਗਰਸ ਦੀ ਪਹਿਲੀ ਮੀਟਿੰਗ ਵਿਚ ਸੈਂਕੜੇ ਪਰਿਵਾਰ ਹੋਏ ਪਾਰਟੀ ’ਚ ਸ਼ਾਮਲ  ਵਾਰਡ ਨੰਬਰ 33 ਦੇ ਇੰਚਾਰਜ ਸਿਕੰਦਰ ਚੌਹਾਨ ਦੀ ਅਗਵਾਈ ਹੇਠ ਹੋਇਆ ਵੱਡਾ ਜਲਸਾ ਰਾਜੇਸ਼ ਗੌਤਮ,ਪਟਿਆਲਾ : 17 ਦਸੰਬਰ 2021 ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਬਣਾਈ…

ਰੋਟਰੀ ਕਲੱਬ ਵਲੋਂ ਕਾਲਜ ਲਾਇਬ੍ਰੇਰੀ ਲਈ ਯੂ.ਜੀ.ਸੀ ਨੈਟ ਦੀ ਤਿਆਰੀ ਸਬੰਧੀ ਕਿਤਾਬਾਂ ਭੇਂਟ

ਰੋਟਰੀ ਕਲੱਬ ਵਲੋਂ ਕਾਲਜ ਲਾਇਬ੍ਰੇਰੀ ਲਈ ਯੂ.ਜੀ.ਸੀ ਨੈਟ ਦੀ ਤਿਆਰੀ ਸਬੰਧੀ ਕਿਤਾਬਾਂ ਭੇਂਟ ਰਿਚਾ ਨਾਗਪਾਲ,ਪਟਿਆਲਾ, 17 ਦਸੰਬਰ: 2021 ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿਖੇ ਰੋਟਰੀ ਡਿਸਟ੍ਰਿਕ 3090 ਕਲੱਬ ਵੱਲੋਂ ਕਾਲਜ ਲਾਇਬ੍ਰੇਰੀ ਪ੍ਰੋੋਜੈਕਟ ਅਧੀਨ ਮਿਤੀ 17-12-2021 ਨੂੰ ਕਾਲਜ ਲਾਇਬ੍ਰੇਰੀ ਨੂੰ…

ਪਟਿਆਲਾ ਦੇ 22 ਐਮ.ਸੀ. ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸ਼ਾਮਲ

ਪਟਿਆਲਾ ਦੇ 22 ਐਮ.ਸੀ. ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸ਼ਾਮਲ ਰਿਚਾ ਨਾਗਪਾਲ, ਪਟਿਆਲਾ, 17 ਦਸੰਬਰ: 2021 ਅੱਜ ਇੱਥੇ ਇੱਕ ਸਮਾਗਮ ਦੌਰਾਨ ਪਟਿਆਲਾ ਦੇ 22 ਕੌਂਸਲਰ ਅਤੇ ਸੀਨੀਅਰ ਪਟਿਆਲਾ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ…

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੀਗਲ ਲਿਟਰੇਸੀ ਕਲੱਬ ਦਾ ਦੌਰਾ

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੀਗਲ ਲਿਟਰੇਸੀ ਕਲੱਬ ਦਾ ਦੌਰਾ ਰਿਚਾ ਨਾਗਪਾਲ, ਪਟਿਆਲਾ, 17 ਦਸੰਬਰ: 2021 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ ਪਰਮਿੰਦਰ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਲੀਗਲ ਲਿਟਰੇਸੀ ਕਲੱਬ ਦਾ ਦੌਰਾ ਕੀਤਾ ਗਿਆ।…

ਮੁੱਖ ਚੋਣ ਕਮਿਸ਼ਨ ਅੱਗੇ ਸਵੀਪ ਸਰਗਰਮੀਆਂ ਲਈ ਪਟਿਆਲਾ ਜ਼ਿਲ੍ਹੇ ਦੀ ਟੀਮ ਰਵਾਨਾ

ਮੁੱਖ ਚੋਣ ਕਮਿਸ਼ਨ ਅੱਗੇ ਸਵੀਪ ਸਰਗਰਮੀਆਂ ਲਈ ਪਟਿਆਲਾ ਜ਼ਿਲ੍ਹੇ ਦੀ ਟੀਮ ਰਵਾਨਾ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ- ਗੁਰਪ੍ਰੀਤ ਸਿੰਘ ਥਿੰਦ ਰਾਜੇਸ਼ ਗੌਤਮ, ਪਟਿਆਲਾ 15 ਦਸੰਬਰ 2021 ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ…

ਸਕਿੱਲ ਡਿਵੈੱਲਪਮੈਂਟ ਕੋਰਸ ਆਧੁਨਿਕ ਸਮੇਂ ਦੀ ਲੋੜ- ਡੀ.ਸੀ. ਪੂਨਮਦੀਪ ਕੌਰ

ਸਕਿੱਲ ਡਿਵੈੱਲਪਮੈਂਟ ਕੋਰਸ ਆਧੁਨਿਕ ਸਮੇਂ ਦੀ ਲੋੜ- ਡੀ.ਸੀ. ਪੂਨਮਦੀਪ ਕੌਰ ਰਾਜੇਸ਼ ਗੌਤਮ,ਸਰਹਿੰਦ( ਪਟਿਆਲਾ) 14 ਦਸੰਬਰ 2021 ਅੱਜ ਦੇ ਅਜੌਕੇ ਯੁਗ ਵਿੱਚ ਜਰੂਰਤਮੰਦ ਲੜਕੀਆਂ ਲਈ ਸਕਿੱਲ ਡਿਵੈੱਲਪਮੈਂਟ ਕੋਰਸ ਆਧੁਨਿਕ ਸਮੇਂ ਦੀ ਮਹੱਤਵਪੂਰਨ ਲੋੜ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਡੀ.ਸੀ. ਪੂਨਮਦੀਪ ਕੌਰ ਅਤੇ…

ਸਿਹਤਮੰਦ ਨੌਜਵਾਨ ਵਰਗ ਹੀ ਚੰਗੇ ਅਤੇ ਨਿਰੌਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ:-  ਬਿਕਰਮਜੀਤ ਚਹਿਲ

ਸਿਹਤਮੰਦ ਨੌਜਵਾਨ ਵਰਗ ਹੀ ਚੰਗੇ ਅਤੇ ਨਿਰੌਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ:-  ਬਿਕਰਮਜੀਤ ਚਹਿਲ ਬਿਕਰਮਜੀਤ ਚਹਿਲ ਨੇ ਸਨੌਰ ਅਤੇ ਦੇਵੀਗੜ੍ਹ ਵਿਖੇ ਜਿੰਮਾ ਦਾ ਕੀਤਾ ਉਦਘਾਟਨ ਰਾਜੇਸ਼ ਗੌਤਮ,ਸਨੌਰ,(ਪਟਿਆਲਾ ) 13 ਦਸੰਬਰ: 2021 ਸਿਹਤਮੰਦ ਨੌਜਵਾਨ ਵਰਗ ਹੀ ਚੰਗੇ ਅਤੇ ਨਿਰੌਏ ਸਮਾਜ…

ਬਿਕਰਮਜੀਤ ਇੰਦਰ ਚਹਿਲ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ।

ਬਿਕਰਮਜੀਤ ਇੰਦਰ ਚਹਿਲ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ। ਰਾਜੇਸ਼ ਗੌਤਮ,ਸਨੌਰ,(ਪਟਿਆਲਾ ) 13 ਦਸੰਬਰ: 2021         ਬੱਚਿਆਂ ਨੂੰ ਪੜ੍ਹਾਈ ਵੱਲ ਉਤਸ਼ਾਹਿਤ ਕਰਨ ਲਈ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋਂ ਹਲਕਾ ਸਨੌਰ ‘ਚ ਵੱਖ-ਵੱਖ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ…

ਚੋਣ ਕਮਿਸ਼ਨ ਦੀਆਂ ਵੱਖ-ਵੱਖ ਐਪਸ ਦੇ ਪ੍ਰਚਾਰ ਲਈ ਮੋਬਾਇਲ ਵੈਨ ਰਵਾਨਾ

ਚੋਣ ਕਮਿਸ਼ਨ ਦੀਆਂ ਵੱਖ-ਵੱਖ ਐਪਸ ਦੇ ਪ੍ਰਚਾਰ ਲਈ ਮੋਬਾਇਲ ਵੈਨ ਰਵਾਨ ਪਟਿਆਲਾ ਦੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ ‘ਚ ਇੱਕ ਮਹੀਨਾ ਵੋਟਰਾਂ ਨੂੰ ਜਾਗਰੂਕ ਕਰੇਗੀ ਵੈਨ ਰਿਚਾ ਨਾਗਪਾਲ,ਪਟਿਆਲਾ, 13 ਦਸੰਬਰ 2021     ਜ਼ਿਲ੍ਹਾ ਚੋਣ ਅਫ਼ਸਰ –ਕਮ- ਡਿਪਟੀ ਕਮਿਸ਼ਨਰ ਪਟਿਆਲਾ…

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਸ਼ਿਕ ਪਟਿਆਲਵੀ ਦੀ ਨਵੀਂ ਪੁਸਤਕ ਲੋਕ ਅਰਪਣ

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਸ਼ਿਕ ਪਟਿਆਲਵੀ ਦੀ ਨਵੀਂ ਪੁਸਤਕ ਲੋਕ ਅਰਪਣ … ਜ਼ਿੰਦਗੀ ਦੇ ਹਰ ਮੋੜ ਨੂੰ ਬਖ਼ੂਬੀ ਬਿਆਨ ਕਰਦਾ ਹੈ ਕਾਵਿ ਸੰਗ੍ਰਹਿ “ਕਲਮ ਜੇ ਤੂੰ ਮੇਰੀ ਬਣ ਜਾਵੇ” ਰਿਚਾ ਨਾਗਪਾਲ,ਪਟਿਆਲਾ, 13 ਦਸੰਬਰ 2021 ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੁਸਤਕ ਮੇਲੇ…

ਪਟੇਲ ਕਾਲਜ ‘ਚ ਸਵੀਪ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਨੌਜਵਾਨ ਵੋਟਰਾਂ ਨੂੰ ਕੀਤਾ ਜਾਗਰੂਕ

ਪਟੇਲ ਕਾਲਜ ‘ਚ ਸਵੀਪ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਨੌਜਵਾਨ ਵੋਟਰਾਂ ਨੂੰ ਕੀਤਾ ਜਾਗਰੂਕ ਰਿਚਾ ਨਾਗਪਾਲ,ਰਾਜਪੁਰਾ 13 ਦਸੰਬਰ: 2021 ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਦੀ ਅਗਵਾਈ ‘ਚ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ…

ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਤਿਕੜੀ ਪੁਲਿਸ ਅਫਸਰਾਂ ’ਤੇ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਖਿਲਾਫ ਝੂਠੇ ਕੇਸ ਦਰਜ ਕਰਨ ਵਾਸਤੇ ਦਬਾਅ ਬਣਾ ਰਹੀ ਹੈ : ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਤਿਕੜੀ ਪੁਲਿਸ ਅਫਸਰਾਂ ’ਤੇ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਖਿਲਾਫ ਝੂਠੇ ਕੇਸ ਦਰਜ ਕਰਨ ਵਾਸਤੇ ਦਬਾਅ ਬਣਾ ਰਹੀ ਹੈ : ਸੁਖਬੀਰ ਸਿੰਘ ਬਾਦਲ ਕਿਹਾ ਕਿ ਇਮਾਨਦਾਰ ਪੁਲਿਸ ਅਫਸਰਾਂ ਨੇ ਬਿਕਰਮ ਸਿੰਘ…

ਵਿਆਹ ਦੇ ਸੁਪਨੇ ਸਜਾਉਂਦੀ ਨੇ, ਕਰੀ ਜੇਲ੍ਹ ਜਾਣ ਦੀ ਤਿਆਰੀ

ਉਹ ਵਿਆਹ ਲਈ ਮਜਬੂਰ ਕਰਨ ਲੱਗੀ ,ਤਾਂ ਨੌਜਵਾਨ ਨੇ ਨਿਗਲਿਆ ਜਹਿਰ  ਹਰਿੰਦਰ ਨਿੱਕਾ , ਪਟਿਆਲਾ , 12 ਦਸੰਬਰ 2021      ਉਹ ਆਪਣੀ ਭੈਣ ਦਾ ਜਣੇਪਾ ਕਰਵਾਉਣ ਗਈ ਤਾਂ ਇੱਕ ਮਹੀਨੇ ਵਿੱਚ ਹੀ ਆਪਣੀ ਭੈਣ ਦੇ ਦਿਉਰ ਤੇ ਪਿਆਰ ਦੇ…

ਪੰਜਾਬ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ

ਪੰਜਾਬ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਕਾਂਗਰਸ ਦੇ ਸੀਨਿਅਰ ਆਗੂ ਮਹਿੰਦਰ ਮੌਹਨ ਸਿੰਘ ਆਪ ਚ ਸ਼ਾਮਿਲ ਰਿਚਾ ਨਾਗਪਾਲ,ਪਟਿਆਲਾ, 11 ਦਸੰਬਰ 2021 ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਪੁੱਜਾ, ਜਦ ਉਨਾਂ ਦੇ ਸੀਨਿਅਰ ਆਗੂ…

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤਾਂ ਦਾ ਆਯੋਜਨ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਲੋਕ ਅਦਾਲਤ ਵਿੱਚ 6932 ਕੇਸਾਂ ਵਿੱਚੋਂ 2883 ਕੇਸਾਂ ਦਾ ਕੀਤਾ ਗਿਆ ਨਿਪਟਾਰਾ ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 11 ਦਸੰਬਰ 2021 ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਸਚਿਨ ਸ਼ਰਮਾ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ…

ਪਟਿਆਲਾ ‘ਚ ਕੌਮੀ ਲੋਕ ਅਦਾਲਤ ਮੌਕੇ 23 ਬੈਂਚਾਂ ਨੇ ਦੀਵਾਨੀ ਤੇ ਰਾਜ਼ੀਨਾਮਾ ਯੋਗ ਫ਼ੌਜਦਾਰੀ ਕੇਸਾਂ ਦੀ ਕੀਤੀ ਸੁਣਵਾਈ

ਪਟਿਆਲਾ ‘ਚ ਕੌਮੀ ਲੋਕ ਅਦਾਲਤ ਮੌਕੇ 23 ਬੈਂਚਾਂ ਨੇ ਦੀਵਾਨੀ ਤੇ ਰਾਜ਼ੀਨਾਮਾ ਯੋਗ ਫ਼ੌਜਦਾਰੀ ਕੇਸਾਂ ਦੀ ਕੀਤੀ ਸੁਣਵਾਈ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ 2484 ਕੇਸਾਂ ਦਾ ਨਿਪਟਾਰਾ ਕਰਵਾਇਆ, 69,76,19,667 ਰੁਪਏ ਦੇ ਅਵਾਰਡ ਪਾਸ ਰਿਚਾ ਨਾਗਪਾਲ,ਪਟਿਆਲਾ, 11 ਦਸੰਬਰ:2021 ਸੈਸ਼ਨਜ਼ ਡਿਵੀਜ਼ਨ,…

‘ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ’

‘ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ’ ਰਾਜੇਸ਼ ਗੌਤਮ, ਪਟਿਆਲਾ, 10 ਦਸੰਬਰ: 2021 ‘ਮੈਨੂੰ ਪੀ-ਐੱਚ. ਡੀ. ਦੀ ਇਹ ਡਿਗਰੀ ਪ੍ਰਾਪਤ ਕਰਨ ਲਈ ਤਕਰੀਬਨ ਇਕ ਦਹਾਕਾ ਖੋਜ ਕਾਰਜ ਕਰਨਾ ਪਿਆ। ਮੇਰੇ…

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਕਾਲਜ ਅਤੇ ਵੱਖ-ਵੱਖ ਸਕੂਲਾਂ ਵਿਚ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਕਾਲਜ ਅਤੇ ਵੱਖ-ਵੱਖ ਸਕੂਲਾਂ ਵਿਚ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਪਟਿਆਲਾ ਜ਼ਿਲ੍ਹੇ ਵਿਚ ਵੋਟਰ ਜਾਗਰੂਕਤਾ ਮੁਹਿੰਮ ਸਿਖਰ ‘ਤੇ- ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਗੁਰਬਖਸ਼ੀਸ਼ ਸਿੰਘ ਅੰਟਾਲ ਰਿਚਾ ਨਾਗਪਾਲ,ਪਟਿਆਲਾ, 10 ਦਸੰਬਰ: 2021 ਪਟਿਆਲਾ ਜ਼ਿਲ੍ਹੇ ‘ਚ ਵੋਟਰ ਜਾਗਰੂਕਤਾ ਮੁਹਿੰਮ…

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸੈਮੀਨਾਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸੈਮੀਨਾਰ ਰਿਚਾ ਨਾਗਪਾਲ,ਪਟਿਆਲਾ, 10 ਦਸੰਬਰ: 2021 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ  ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ‘ਚ ਸਰਕਾਰੀ ਬਹੁਤਕਨੀਕੀ ਕਾਲਜ…

 EX ਐਮ.ਸੀ. ਦੇ ਦਫਤਰ ‘ਚ ਉੱਪਰ ਹੁੰਦੀ ਰਹੀ ਮੀਟਿੰਗ ਤੇ ਹੇਠਾਂ ,,,,

‘ ਤੇ ਦੋਸਤ ਨੂੰ ਹੀ ਤੇਲ ਪਾ ਕੇ ਲਾ ਦਿੱਤੀ ਅੱਗ, ਹਾਲਤ ਗੰਭੀਰ ਹਰਿੰਦਰ ਨਿੱਕਾ , ਪਟਿਆਲਾ 10 ਦਸੰਬਰ 2021       ਨਗਰ ਨਿਗਮ ਦੇ ਇੱਕ ਸਾਬਕਾ ਕੌਂਸਲਰ ਦੇ ਦਫਤਰ ਉੱਪਰ , ਮੀਟਿੰਗ ਹੁੰਦੀ ਰਹੀ ਅਤੇ ਮੀਟਿੰਗ ‘ਚ ਸ਼ਾਮਿਲ ਹੋਣ ਆਇਆ…

2 ਲੁਟੇਰੇ ਤਲਵਾਰ ਦੀ ਨੋਕ ਤੇ 9,75,250 ਰੁਪਏ ਖੋਹ ਕੇ ਹੋਏ ਫਰਾਰ

ਫਾਇਨਾਂਸ ਕੰਪਨੀ ਦੇ EX ਅਧਿਕਾਰੀਆਂ ਦੀ ਸਾਜਿਸ਼ ਨਾਲ ਅੰਜਾਮ ਦਿੱਤੀ ਗਈ ਵਾਰਦਾਤ ਹਰਿੰਦਰ ਨਿੱਕਾ , ਪਟਿਆਲਾ 9 ਦਸੰਬਰ 2021  ਜਿਲ੍ਹੇ ਦੇ ਪਿੰਡ ਢਾਬੀ ਗੁੱਜਰਾਂ ਨੇੜੇ ਮੋਟਰ ਸਾਈਕਲ ਤੇ ਜਾ ਰਹੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਤੋਂ ਬਿਨਾਂ ਨੰਬਰ ਮੋਟਰਸਾਇਕ…

देश के हर राज्य की सीमा की शुरुआत पर बने सीडीएस विपिन रावत द्वार : वीरेश शांडिल्य

देश के हर राज्य की सीमा की शुरुआत पर बने सीडीएस विपिन रावत द्वार : वीरेश शांडिल्य एंटी टेरोरिस्ट फ्रंट इंडिया के राष्ट्रीय अध्यक्ष वीरेश शांडिल्य ने मोदी को लिखा पत्र विपिन रावत की प्रतिमा संसद परिसर में लगे रिचा…

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਕਾਲੀ ਦਲ ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕਿਆਂ ਸਮੇਤ ਪੰਜਾਬ ਦੇ ਲਟਕਦੇ ਮਸਲੇ ਚੁੱਕ ਕੇ ਹੱਲ ਕਰਵਾਏਗਾ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਕਾਲੀ ਦਲ ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕਿਆਂ ਸਮੇਤ ਪੰਜਾਬ ਦੇ ਲਟਕਦੇ ਮਸਲੇ ਚੁੱਕ ਕੇ ਹੱਲ ਕਰਵਾਏਗਾ : ਸੁਖਬੀਰ ਸਿੰਘ ਬਾਦਲ ਕਿਹਾ ਕਿ ਅਕਾਲੀ ਦਲ ਐਸ ਵਾਈ ਐਲ ਦੀ ਮੁੜ ਉਸਾਰੀ ਨਹੀਂ…

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਵਿਧਾਇਕ ਰਾਜਿੰਦਰ ਸਿੰਘ ਵਲੋਂ ਸਮਾਣਾ ਵਿਖੇ ਭਾਖੜਾ ਨਹਿਰ ‘ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ ਲੋਕ ਅਰਪਿਤ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਵਿਧਾਇਕ ਰਾਜਿੰਦਰ ਸਿੰਘ ਵਲੋਂ ਸਮਾਣਾ ਵਿਖੇ ਭਾਖੜਾ ਨਹਿਰ ‘ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ ਲੋਕ ਅਰਪਿਤ ਪੌਣੇ 13 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ…

ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ‘ਚ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ : ਰਾਜਪਾਲ

ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ‘ਚ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ : ਰਾਜਪਾਲ 39ਵੀਂ ਕਾਨਵੋਕੇਸ਼ਨ ਮੌਕੇ ਪ੍ਰੋ. ਗਗਨਦੀਪ ਕੰਗ ਨੂੰ ਆਨਰਸ ਕਾਜ਼ਾ ਦੀ ਡਿਗਰੀ ਨਾਲ ਨਿਵਾਜਿਆ 39ਵੀਂ ਕਾਨਵੋਕੇਸ਼ਨ ਦੇ ਪਹਿਲੇ ਦਿਨ ਪੀ-ਐੱਚ.ਡੀ. ਦੀਆਂ ਡਿਗਰੀਆਂ ਅਤੇ ਵੱਖ-ਵੱਖ ਕੋਰਸਾਂ ਵਿੱਚੋਂ ਸਰਵੋਤਮ…

ਐਨ.ਆਰ.ਆਈ ਭਰਾਵਾਂ ਦਾ ਇੱਕ ਵੱਡਾ ਜਥਾ ਪਹੁੰਚਿਆ ਹਰਪਾਲ ਜੁਨੇਜਾ ਦੇ ਹੱਕ ’ਚ

ਐਨ.ਆਰ.ਆਈ ਭਰਾਵਾਂ ਦਾ ਇੱਕ ਵੱਡਾ ਜਥਾ ਪਹੁੰਚਿਆ ਹਰਪਾਲ ਜੁਨੇਜਾ ਦੇ ਹੱਕ ’ਚ -ਭਰਾਵਾਂ ਦੇ ਮਿਲ ਰਹੇ ਸਹਿਯੋਗ ਦਾ ਸਦਾ ਰਿਣੀ ਰਹਾਂਗਾਂ: ਹਰਪਾਲ ਜੁਨੇਜਾ ਰਿਚਾ ਨਾਗਪਾਲ,ਪਟਿਆਲਾ, 8 ਦਸੰਬਰ 2021 ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ…

ਪਟਿਆਲਾ ਪੁਲਿਸ ਵੱਲੋ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ-ਐਸ.ਐਸ.ਪੀ.

ਪਟਿਆਲਾ ਪੁਲਿਸ ਵੱਲੋ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ-ਐਸ.ਐਸ.ਪੀ. ਰਿਚਾ ਨਾਗਪਾਲ,ਪਟਿਆਲਾ, 8 ਦਸੰਬਰ:2021 ਪਟਿਆਲਾ ਦੇ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਦੱਸਿਆ ਹੈ ਕਿ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਇਹ ਕਾਮਯਾਬੀ…

ਡੇਅਰੀ ਸਵੈ ਰੁਜ਼ਗਾਰ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਕਾਊਂਸਲਿੰਗ 9 ਦਸੰਬਰ ਨੂੰ

ਡੇਅਰੀ ਸਵੈ ਰੁਜ਼ਗਾਰ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਕਾਊਂਸਲਿੰਗ 9 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਡੇਅਰੀ ਤੇ 1.60 ਲੱਖ ਰੁਪਏ ਕੇ.ਸੀ.ਸੀ ਲਿਮਟ ਦੁਬਾਰਾ ਸ਼ੁਰੂ ਰਿਚਾ ਨਾਗਪਾਲ,ਪਟਿਆਲਾ, 7 ਦਸੰਬਰ:2021 ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦੋ ਹਫ਼ਤੇ ਦਾ ਡੇਅਰੀ ਸਵੈ ਰੁਜ਼ਗਾਰ ਸਿਖਲਾਈ…

ਜ਼ਿਲ੍ਹੇ ਦੇ ਲੋਕ ਝੰਡਾ ਦਿਵਸ ਫ਼ੰਡ ਵਿੱਚ ਦਿਲ ਖੋਲ੍ਹ ਕੇ ਯੋਗਦਾਨ ਦੇਣ ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੇ ਲੋਕ ਝੰਡਾ ਦਿਵਸ ਫ਼ੰਡ ਵਿੱਚ ਦਿਲ ਖੋਲ੍ਹ ਕੇ ਯੋਗਦਾਨ ਦੇਣ ਡਿਪਟੀ ਕਮਿਸ਼ਨਰ -ਝੰਡਾ ਦਿਵਸ ਫ਼ੰਡ ਦੀ ਵਰਤੋਂ ਸਾਬਕਾ ਸੈਨਿਕਾਂ/ਪਰਿਵਾਰਾਂ ਦੀ ਆਰਥਿਕ ਮੱਦਦ ਲਈ ਕੀਤੀ ਜਾਂਦੀ ਹੈ ਰਿਚਾ ਨਾਗਪਾਲ,ਪਟਿਆਲਾ, 7 ਦਸੰਬਰ:2021 ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਅੱਜ…

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਰਿਚਾ ਨਾਗਪਾਲ,ਪਟਿਆਲਾ, 7 ਦਸੰਬਰ: 2021 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ…

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਚਿਲਡਰਨ ਹੋਮਜ਼ ਦਾ ਅਚਨਚੇਤ ਨਿਰੀਖਣ

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਚਿਲਡਰਨ ਹੋਮਜ਼ ਦਾ ਅਚਨਚੇਤ ਨਿਰੀਖਣ ਰਾਜੇਸ਼ ਗੌਤਮ,ਰਾਜਪੁਰਾ/ਪਟਿਆਲਾ, 6 ਦਸੰਬਰ: 2021 ਜ਼ਿਲ੍ਹਾ ਅਤੇ ਸੈਸ਼ਨ ਜੱਜ -ਕਮ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਰਜਿੰਦਰ ਅਗਰਵਾਲ ਨੇ ਐਸ.ਓ.ਐਸ. ਚਿਲਡਰਨ ਹੋਮ ਰਾਜਪੁਰਾ ਅਤੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ…

ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ 2.30 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ਼ੰਭੂ ਥਾਣੇ ਦੀ ਨਵੀਂ ਇਮਾਰਤ ਲੋਕ ਅਰਪਿਤ

ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ 2.30 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ਼ੰਭੂ ਥਾਣੇ ਦੀ ਨਵੀਂ ਇਮਾਰਤ ਲੋਕ ਅਰਪਿਤ ਪੰਜਾਬ ‘ਚ ਨਵੀਆਂ ਬਣ ਰਹੀਆਂ 83 ਥਾਣਿਆਂ ਦੀਆਂ ਇਮਾਰਤਾਂ ‘ਚੋਂ 45 ਲੋਕਾਂ ਲਈ ਖੋਲ੍ਹ ਦਿੱਤੇ-ਰੰਧਾਵਾ ਝੂਠੀਆਂ ਸੌਂਹਾਂ ਖਾਣ ਵਾਲਿਆਂ…

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਮਹਾਪ੍ਰੀਨਿਰਵਾਣ ਦਿਵਸ ਮਨਾਇਆ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਮਹਾਪ੍ਰੀਨਿਰਵਾਣ ਦਿਵਸ ਮਨਾਇਆ ਡਾ. ਅੰਬੇਦਕਰ ਵਿੱਦਿਅਕ ਸੋਚ ਦੇ ਧਾਰਨੀ ਅਤੇ ਕਾਨੂੰਨ ਨੀਤੀ ਘਾੜੇ : ਡਾ. ਜੀ.ਐਸ. ਬਾਜਪਾਈ ਡਾ. ਭੀਮ ਰਾਓ ਅੰਬੇਦਕਰ ਨੇ ਸਮਾਜਿਕ ਬਰਾਬਰੀ ਲਈ ਆਪਣੀ ਆਵਾਜ਼ ਬੁਲੰਦ ਕੀਤੀ : ਡਿਪਟੀ ਕਮਿਸ਼ਨਰ ਰਾਜੇਸ਼…

ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ਉਤੇ ਮਨਘੜਤ ਤੇ ਤੱਥ ਰਹਿਤ ਦੋਸ਼ਾ ਲਾਉਣ ਦੀ ਕੀਤੀ ਕਰੜੀ ਨਿਖੇਧੀ

ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ਉਤੇ ਮਨਘੜਤ ਤੇ ਤੱਥ ਰਹਿਤ ਦੋਸ਼ਾ ਲਾਉਣ ਦੀ ਕੀਤੀ ਕਰੜੀ ਨਿਖੇਧੀ • ਸੁਖਬੀਰ ਨੂੰ ਮਾਫੀਆ ਦਾ ਸਰਗਣਾ ਦੱਸਦਿਆਂ ਆਖਿਆ ਕਿ ਉਸ ਨੂੰ ਪਰਗਟ ਸਿੰਘ ਖਿਲਾਫ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ •…

ਸਵੀਪ ਟੀਮ ਨੇ ਐਨ.ਸੀ.ਸੀ. ਕੈਡੇਟਜ਼ ਨੂੰ ਵੋਟ ਦੀ ਅਹਿਮੀਅਤ ਪ੍ਰਤੀ ਕੀਤਾ ਜਾਗਰੂਕ

ਸਵੀਪ ਟੀਮ ਨੇ ਐਨ.ਸੀ.ਸੀ. ਕੈਡੇਟਜ਼ ਨੂੰ ਵੋਟ ਦੀ ਅਹਿਮੀਅਤ ਪ੍ਰਤੀ ਕੀਤਾ ਜਾਗਰੂਕ ਵਾਦ-ਵਿਵਾਦ ਮੁਕਾਬਲੇ ‘ਚ ਤਨੂਜਾ ਚਮਕੀ ਰਿਚਾ ਨਾਗਪਾਲ,ਪਟਿਆਲਾ 5 ਦਸੰਬਰ: 2021   ਇੱਥੇ ਅੱਜ ਨੇਪਰੇ ਚੜ੍ਹੇ ਨੈਸ਼ਨਲ ਕੈਡੇਟ ਕੋਰ ਦੇ ਐਨੂਅਲ ਟਰੇਨਿੰਗ ਕੈਂਪ ਦੇ ਆਖਰੀ ਦਿਨ ਜ਼ਿਲ੍ਹਾ ਚੋਣ ਅਫ਼ਸਰ…

ਸਾਈਕਲ ਉਪਰ ਵੋਟਾਂ ‘ਚ 100 ਪ੍ਰਤੀਸ਼ਤ ਮਤਦਾਨ ਦਾ ਸੁਨੇਹਾ ਲੈ ਕੇ ਤੁਰਿਆ – ਜਗਵਿੰਦਰ

ਸਾਈਕਲ ਉਪਰ ਵੋਟਾਂ ‘ਚ 100 ਪ੍ਰਤੀਸ਼ਤ ਮਤਦਾਨ ਦਾ ਸੁਨੇਹਾ ਲੈ ਕੇ ਤੁਰਿਆ – ਜਗਵਿੰਦਰ -ਮਜ਼ਬੂਤ ਇਰਾਦਿਆਂ ਦਾ ਪਾਂਧੀ ਜਗਵਿੰਦਰ ਤੁਰਿਆ ਲੋਕਤੰਤਰ ਦੀ ਮਜ਼ਬੂਤੀ ਲਈ ਰਾਜ਼ੇਸ ਗੌਤਮ,ਪਟਿਆਲਾ, 4 ਦਸੰਬਰ: 2021 ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਨੌਜਵਾਨਾਂ ਦੀ…

1971 ਦੀ ਭਾਰਤ-ਪਾਕਿ ਜੰਗ ਦੀ ਗੋਲਡਨ ਜੁਬਲੀ

1971 ਦੀ ਭਾਰਤ-ਪਾਕਿ ਜੰਗ ਦੀ ਗੋਲਡਨ ਜੁਬਲੀ -ਸਵਰਨਿਮ ਵਿਜੇ ਵਰਸ਼ ਮਨਾਉਣ ਲਈ ਫ਼ੌਜੀ ਉਪਕਰਣਾਂ ਦੀ ਪ੍ਰਦਰਸ਼ਨੀ ਤੇ ਭਾਰਤੀ ਫ਼ੌਜ ਵੱਲੋਂ ਸਮਰੱਥਾ ਪ੍ਰਦਰਸ਼ਨ ਰਾਜ਼ੇਸ ਗੌਤਮ,ਪਟਿਆਲਾ, 4 ਦਸੰਬਰ:2021 1971 ਵਿੱਚ ਪਾਕਿਸਤਾਨ ਉੱਤੇ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਨੂੰ ਸਵਰਨਿਮ ਵਿਜੇ ਦਿਵਸ…

ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਨਵੇਂ ਸ਼ੈਸ਼ਨ ਦਾ ਆਗਾਜ਼

ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਬੀ.ਐਡ. ਦੇ ਨਵੇਂ ਸੈਸ਼ਨ (20212023)ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਕਾਲਜ ਪ੍ਰਿੰਸੀਪਲ, ਡਾ.ਹਰਮੀਤ ਕੌਰ ਆਨੰਦ, ਸਟਾਫ਼ ਅਤੇ ਵਿਦਿਆਰਥਣਾਂ ਨੇ ਇੱਕ ਮਨ ਚਿੱਤ ਹੋ ਕੇ ਸੁਖਮਨੀ…

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪਟਿਆਲਾ

ਭਾਸ਼ਾ ਵਿਭਾਗ ਪੰਜਾਬ ਅਤੇ ਐੱਚ.ਐੱਮ.ਵੀ ਵੱਲੋਂ ਨਿਵੇਕਲੀ ਪਹਿਲ

ਭਾਸ਼ਾ ਵਿਭਾਗ ਪੰਜਾਬ ਅਤੇ ਐੱਚ.ਐੱਮ.ਵੀ ਵੱਲੋਂ ਨਿਵੇਕਲੀ ਪਹਿਲ ਰਿਚਾ ਨਾਗਪਾਲ,ਪਟਿਆਲਾ 3 ਦਸੰਬਰ: 2021 ‘ਰੇਡੀਓ ਅਤੇ ਪੰਜਾਬੀ ਭਾਸ਼ਾ’ ਬਾਰੇ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2021 ਦੇ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਨੂੰ…

ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜਨਵਰੀ 2022 ਤੋਂ

ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜਨਵਰੀ 2022 ਤੋਂ ਰਿਚਾ ਨਾਗਪਾਲ,ਪਟਿਆਲਾ, 3 ਦਸੰਬਰ: 2021 ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਸ੍ਰੀਮਤੀ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜਨਵਰੀ 2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ।…

ਪੀ.ਆਰ.ਟੀ.ਸੀ. ਚੇਅਰਮੈਨ ਵੱਲੋਂ ਨਵੇਂ ਬੱਸ ਅੱਡੇ ਦਾ ਜਾਇਜ਼ਾ

ਪੀ.ਆਰ.ਟੀ.ਸੀ. ਚੇਅਰਮੈਨ ਵੱਲੋਂ ਨਵੇਂ ਬੱਸ ਅੱਡੇ ਦਾ ਜਾਇਜ਼ਾ ਰਿਚਾ ਨਾਗਪਾਲ,ਪਟਿਆਲਾ, 3 ਦਸੰਬਰ: 2021 ਪੀ.ਆਰ.ਟੀ.ਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆ ਵੱਲੋਂ ਪਟਿਆਲਾ-ਰਾਜਪੁਰਾ ਰੋਡ ਉਪਰ ਬਣ ਰਹੇ ਪੀ.ਆਰ.ਟੀ.ਸੀ ਦੇ ਨਵੇਂ ਬੱਸ ਅੱਡੇ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਹੁਣ ਤੱਕ ਹੋਏ…

ਕੇਂਦਰੀ ਜੇਲ ਪਟਿਆਲਾ ‘ਚ ‘ਜੇਲ ਉਲੰਪਿਕ-2021’ ਖੇਡਾਂ ਦੀ ਸਮਾਪਤੀ ਮੌਕੇ 6 ਦਸੰਬਰ ਨੂੰ ਪੁੱਜਣਗੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

ਕੇਂਦਰੀ ਜੇਲ ਪਟਿਆਲਾ ‘ਚ ‘ਜੇਲ ਉਲੰਪਿਕ-2021’ ਖੇਡਾਂ ਦੀ ਸਮਾਪਤੀ ਮੌਕੇ 6 ਦਸੰਬਰ ਨੂੰ ਪੁੱਜਣਗੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ -ਪੰਜਾਬ ਸਰਕਾਰ ਨੇ ਕੈਦੀਆਂ ਨੂੰ ਚੰਗੇ ਨਾਗਰਿਕ ਬਣਾਉਣ ਲਈ ਕੀਤਾ ਉਪਰਾਲਾ-ਸ਼ਿਵਰਾਜ ਸਿੰਘ ਨੰਦਗੜ੍ਹ ਰਿਚਾ ਨਾਗਪਾਲ,ਪਟਿਆਲਾ, 3 ਦਸੰਬਰ: 2021 ਪੰਜਾਬ ਸਰਕਾਰ…

ਪੰਜਾਬ ਨੂੰ ਮਿਲੀ ਆਪਣੀ ਪਹਿਲੀ ਪੂਰੀ ਜੀਨੋਮ ਸੀਕੁਐਂਸਿੰਗ ਲੈਬੋਰੇਟਰੀ

ਪੰਜਾਬ ਨੂੰ ਮਿਲੀ ਆਪਣੀ ਪਹਿਲੀ ਪੂਰੀ ਜੀਨੋਮ ਸੀਕੁਐਂਸਿੰਗ ਲੈਬੋਰੇਟਰੀ ਸਰਕਾਰੀ ਮੈਡੀਕਲ ਕਾਲਜ ‘ਚ ਸ਼ੁਰੂ ਹੋਈ ਰਾਜ-ਸੰਚਾਲਿਤ ਕੋਵਿਡ-19 ਹੋਲ ਜੀਨੋਮ ਸੀਕੁਐਂਸਿੰਗ (ਜੀ.ਡਬਲਿਊ.ਐਸ) ਲੈਬੋਰੇਟਰੀ ਰਿਚਾ ਨਾਗਪਾਲ,ਪਟਿਆਲਾ, 2 ਦਸੰਬਰ: 2021 ਪੰਜਾਬ ਨੂੰ ਆਪਣੀ, ਪਹਿਲੀ ਪੂਰੀ ਜੀਨੋਮ ਸੀਕੁਐਸਿੰਗ (ਜੀ.ਡਬਲਿਊ.ਐਸ) ਲੈਬੋਰੇਟਰੀ ਪ੍ਰਾਪਤ ਹੋ ਗਈ ਹੈ।…

error: Content is protected !!