PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੰਘਰਸ਼ੀ ਪਿੜ

ਨਸ਼ਾ ਤਸਕਰੀ ‘ਚ BKU ਡਕੋਂਦਾ ਨੂੰ ਬਦਨਾਮ ਕਰਨ ਦਾ ਗੰਭੀਰ ਨੋਟਿਸ

ਪੁਲਿਸ ਅਤੇ ਸਿਆਸੀ ਸ਼ਹਿ`ਤੇ ਪਲ ਰਹੇ ਵੱਡੇ ਨਸ਼ਾ ਤਸਕਰਾਂ ਨੂੰ ਸਰਕਾਰ ਨਕੇਲ ਪਾਵੇ-ਮਨਜੀਤ ਧਨੇਰ ਰਘਵੀਰ ਹੈਪੀ , ਬਰਨਾਲਾ 12 ਮਈ 2022   ਪੰਜਾਬ ਪੁਲਿਸ ਵੱਲੋਂ ਕੱਲ੍ਹ ਨਸ਼ੀਲੀਆਂ ਗੋਲੀਆਂ/ਸ਼ੀਸ਼ੀਆਂ ਦੀ ਮਾਮੂਲੀ ਖੇਪ ਫੜ੍ਹਕੇ ਵੱਡੇ ਦਾਅਵੇ ਕੀਤੇ ਗਏ ਹਨ। ਪੁਲਿਸ ਵੱਲੋਂ ਇਸ…

ਸਿਰਕੱਢ ਮੁਲਾਜ਼ਮ ਆਗੂ ਗੁਰਮੀਤ ਸੁਖਪੁਰ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

ਅਧਿਆਪਕ, ਜਨਤਕ, ਜਮਹੂਰੀ ਜਥੇਬੰਦੀਆਂ ਤੇ ਸਕੂਲ ਸਟਾਫ਼ ਨੇ ਸੇਵਾ ਮੁਕਤੀ ਤੇ ਕੀਤਾ ਸਨਮਾਨ ਰਘਵੀਰ ਹੈਪੀ , ਬਰਨਾਲਾ 2 ਮਈ 2022                    ਅਧਿਆਪਕ ਲਹਿਰ ਚ ਲੰਮਾ ਸਮਾਂ ਸਰਗਰਮ ਰਹੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ…

ਮਿਲਕਫੈੱਡ ਇੰਪਲਾਈਜ਼ ਵੱਲੋਂ ਸੀ ਟੀ ਸੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਤੋਂ ਕੀਤੀ ਮੁਲਾਜ਼ਮਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਦਵਿੰਦਰ ਡੀ.ਕੇ. ਲੁਧਿਆਣਾ 27 ਅਪ੍ਰੈਲ 2022      ਬੇਸ਼ੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ । ਪਰ ਹਾਲੇ ਤੱਕ ਮਿਲਕਫੈੱਡ ਇੰਪਲਾਈਜ਼…

ਤੇ ਜੇ ਮੰਗਾਂ ਨਾ ਮੰਨੀਆਂ, ਨਹੀਂ ਕਰਾਂਗੇ ਲਾਸ਼ਾਂ ਦਾ ਸਸਕਾਰ

ਸਿਵਲ ਹਸਪਤਾਲ ‘ਚ ਰੋਸ ਧਰਨਾ ਸ਼ੁਰੂ, ਮੰਗਾਂ ਨਾ ਮੰਨੀਆਂ , ਫਿਰ ਡੀਸੀ ਦਫਤਰ ਅੱਗੇ ਧਰਨੇ ਦਾ ਐਲਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਉੱਠੀ ਮੰਗ ਜਗਸੀਰ ਸਿੰਘ ਚਹਿਲ , ਬਰਨਾਲਾ 22 ਅਪ੍ਰੈਲ 2022         ਪੀਆਰਟੀਸੀ ਬੱਸ…

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ APP MLA ਅਜੀਤਪਾਲ ਕੋਹਲੀ ਨੂੰ ਦਿੱਤਾ ਮੰਗ ਪੱਤਰ

ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਐਲਾਨਾਂ ਨੂੰ ਲਾਗੂ ਕਰੇ ਆਪ ਸਰਕਾਰ ਰਾਜੇਸ਼ ਗੌਤਮ , ਪਟਿਆਲਾ,11 ਅਪ੍ਰੈਲ 2022         ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ…

ਮੀਤ ਹੇਅਰ ਦੀ ਕੋਠੀ ਅੱਗੇ , ਬੈਠੇ ਅਧਿਆਪਕਾਂ ਨਾਲ ਹੋ ਰਿਹੈ ਅਣਮਨੁੱਖੀ ਵਤੀਰਾ

ਮਨਜੀਤ ਧਨੇਰ ਦਹਾੜਿਆ-ਪ੍ਰਸ਼ਾਸ਼ਨ ਵਾਲਿਉ, ਐਂਵੇ ਪੁੱਠਾ ਪੰਗਾਂ ਨਾ ਲੈ ਲਿਉ,,,,,  ਪ੍ਰਸ਼ਾਸ਼ਨ ਨੇ ਔਰਤਾਂ ਤੇ ਬੱਚਿਆਂ ਨੂੰ ਬਾਥਰੂਮ ਵੱਲ ਜਾਣ ਤੋਂ ਵੀ ਰੋਕਿਆ,, ਹਰਿੰਦਰ ਨਿੱਕਾ , ਬਰਨਾਲਾ 4 ਅਪ੍ਰੈਲ 2022       ਲੋਹੜੇ ਦੀ ਗਰਮੀ, ਨਾ ਪੀਣ ਲਈ ਪਾਣੀ, ਨਾ ਸਿਰ ਢੱਕਣ…

ਅਧਿਆਪਾਕਾਂ ਦਾ ਰੋਹ ਦੇਖ ਕੇ , ਸਿੱਖਿਆ ਮੰਤਰੀ ਮੀਤ ਹੇਅਰ ਨੂੰ ਪੈ ਗਿਆ ਭੱਜਣਾ

ਡੈਪੂਟੇਸ਼ਨ ਤੇ ਭੇਜੇ ਅਧਿਆਪਕਾਂ ਨੇ ਲਾਇਆ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਡੇਰਾ ਮੀਤ ਹੇਅਰ ਨੇ ਕਿਹਾ ! ਥੋੜ੍ਹਾ ਕਰੋ ਇੰਤਜ਼ਾਰ, ਪ੍ਰਦਰਸ਼ਨਕਾਰੀ ਬੋਲੇ ਲਉ ਜੀ ਅਸੀਂ ਹਾਂ ਬੈਠਣ ਨੂੰ ਤਿਆਰ ਰਘਵੀਰ ਹੈਪੀ  , ਬਰਨਾਲਾ 3 ਅਪ੍ਰੈਲ 2022       …

ਉੱਘੇ ਅੰਬੇਡਕਰੀ ਕਵੀ ਹਾਕਮ ਸਿੰਘ ਨੂਰ ਦਾ ਚਰਨ ਦਾਸ ਨਿਧੜਕ ਪੁਰਸਕਾਰ ਨਾਲ ਹੋਵੇਗਾ ਸਨਮਾਨ

ਦੁਆਬਾ ਖੇਤਰ ‘ਚ ਸਨਮਾਨ ਪਾਉਣ ਵਾਲੇ ਮਾਲਵਾ ਖੇਤਰ ਦੇ ਪਹਿਲੇ ਅੰਬੇਡਕਰੀ ਕਵੀ ਹਨ ਹਾਕਮ ਸਿੰਘ ਨੂਰ  20 ਮਾਰਚ  ਨੂੰ ਜਲੰਧਰ ਦੇ ਪਿੰਡ ਪਾਲ ਨੌ ਵਿਖੇ ਕਰਾਂਤੀ ਨਾਟਕ ਮੇਲੇ ਮੌਕੇ ਹੋਵੇਗਾ ਸਨਮਾਨ ਰਘਵੀਰ ਹੈਪੀ  , ਬਰਨਾਲਾ 18 ਮਾਰਚ 2022    …

ਡੀਸੀ ਦਫ਼ਤਰ ਵੂਮੈੱਨ ਗਰੁੱਪ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਬਿੱਟੂ ਜਲਾਲਾਬਾਦੀ , ਫ਼ਿਰੋਜ਼ਪੁਰ 9 ਮਾਰਚ 2022             ਡੀਸੀ ਦਫ਼ਤਰ ਵੂਮੈਨ ਗਰੁੱਪ ਵੱਲੋਂ ਸਦਰ ਮੁਕਾਮ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਮੈਡਮ ਪ੍ਰੇਮ ਕੁਮਾਰੀ ਸੁਪਰਡੰਟ ਗਰੇਡ 2 ਵੱਲੋ ਵੈਲਕਮ ਸਪੀਚ…

ਭਾਖੜਾ ਬਿਆਸ ਮਨੇਜਮੈਂਟ ਬੋਰਡ ‘ਚੋਂ ਪੰਜਾਬ ਦੀ ਨੁਮਾਇੰਦਗੀ ਖਾਰਜ ਕਰਨਾ ਪੰਜਾਬ ਦੇ ਹੱਕਾਂ’ਤੇ ਡਾਕਾ

ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮਨੇਜਮੈਂਟ ਬੋਰਡ ਵਿੱਚੋਂ ਪੰਜਾਬ, ਹਰਿਆਣਾ ਨੂੰ ਬਾਹਰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਭਾਕਿਯੂ ਏਕਤਾ ਡਕੌਂਦਾ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ’ਤੇ  ਕੇਂਦਰ ਦੀ ਧੱਕਸ਼ਾਹੀ ਖਿਲਾਫ਼ 7 ਮਾਰਚ ਜਿਲ੍ਹਾ/ਤਹਿਸੀਲ ਪੱਧਰ ਤੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਯੂਕਰੇਨ ਉੱਪਰ…

error: Content is protected !!