PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਜੁਰਮ ਦੀ ਦੁਨੀਆਂ

ਰੇਲ ਦੇ ਟੀਟੀ ਨੂੰ ਕੁੱਟਣ ਵਾਲੇ 3 ਜਣੇ ਅਦਾਲਤ ਨੇ ਕੀਤੇ ਬਰੀ

ਰਵੀ ਸੈਣ ,ਬਰਨਾਲਾ 3 ਅਗਸਤ 2022        ਛੇ ਸਾਲ ਪਹਿਲਾਂ ਰੇਲ ਦੇ ਟੀਟੀਈ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਨਾਮਜਦ 3 ਦੋਸ਼ੀਆਂ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਸੁਰੇਖਾ ਡਡਵਾਲ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਦੀ ਅਦਾਲਤ ਨੇ ਬਾਇੱਜਤ ਬਰੀ…

ਪਟਿਆਲਾ ਵਿਚ ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ

ਪਟਿਆਲਾ ਵਿਚ ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ ਪਟਿਆਲਾ, 3 ਅਗਸਤ: (ਰਾਜੇਸ਼ ਗੌਤਮ) ਜਿਲ੍ਹਾ ਪਟਿਆਲਾ ਅਧੀਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਖ-ਵੱਖ ਬਲਾਕ ਦਫ਼ਤਰਾਂ ਅਧੀਨ ਆਉਂਦੇ ਪਿੰਡਾਂ ਵਿਖੇ ਹੋਏ ਨਾਜਾਇਜ਼ ਕਬਜਿਆਂ ਸਬੰਧੀ…

पंजाब विधानसभा का विशेष सत्र बुलाकर भगत सिंह को शहीद घोषित करें सीएम भगवंत मान : शांडिल्य

पंजाब विधानसभा का विशेष सत्र बुलाकर भगत सिंह को शहीद घोषित करें सीएम भगवंत मान : शांडिल्य   पटियाला ( राजेश गौतम) एंटी टेरोरिस्ट फ्रंट इंडिया के राष्ट्रीय अध्यक्ष वीरेश शांडिल्य आज पटियाला पहुंचे जहां उनका खंडा चौंक पर इंजीनियर…

ਅੰਤਰਰਾਜੀ ਗਊ ਤਸਕਰ ਗਿਰੋਹ ਦੇ 6 ਮੈਂਬਰ ਗਿਰਫਤਾਰ

ਗ੍ਰਿਫ਼ਤਾਰ ਤਸਕਰਾਂ ਤੋਂ ਵਰਤਿਆ ਕੈਂਟਰ ਵੀ ਬਰਾਮਦ-ਐਸ.ਐਸ.ਪੀ. ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦਾ ਮਾਮਲਾ 24 ਘੰਟਿਆਂ ‘ਚ ਹੱਲ ਰਿਚਾ ਨਾਗਪਾਲ , ਪਟਿਆਲਾ, 2 ਅਗਸਤ:2022         ਪਟਿਆਲਾ ਪੁਲਿਸ ਨੇ ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦੇ ਮਾਮਲੇ ਬਾਬਤ…

ਮੰਗਿਆ ਪਾਣੀ ਤੇ ਮਿਲੀ ਪ੍ਰੇਸ਼ਾਨੀ , 8 ਮਹੀਨਿਆਂ ਤੋਂ ਪਾਣੀ ਲਈ ਲੜ੍ਹ ਰਿਹੈ ਭਗਵੰਤ

ਹਰਿੰਦਰ ਨਿੱਕਾ , ਬਰਨਾਲਾ 2 ਅਗਸਤ 2022       ਮੰਗਿਆ ਪਾਣੀ ਤੇ ਮਿਲੀ ਪ੍ਰੇਸ਼ਾਨੀ ਜੀ ਹਾਂ ! ਕੁਦਰਤੀ ਨਿਆਮਤ ਤੇ ਜਿੰਦਗੀ ਜਿਊਣ ਦੀ ਮੁੱਢਲੀ ਜਰੂਰਤ ਪੀਣ ਵਾਲਾ ਪਾਣੀ ਹਾਸਿਲ ਕਰਨ ਲਈ ਕਰੀਬ 8 ਮਹੀਨਿਆਂ ਤੋਂ ਕਾਗਜੀ ਪੱਤਰੀ ਲੜਾਈ ਲੜ ਰਿਹਾ ਭਗਵੰਤ…

ਸਬਜੀ ਮੰਡੀ ਸਨੌਰ ਨੇੜਿਓਂ ਮਿਲੀ ਅਣਪਛਾਤੀ ਲਾਸ਼

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਪਛਾਣ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰੱਖੀ ਰਾਜੇਸ਼ ਗੋਤਮ , ਪਟਿਆਲਾ, 1 ਅਗਸਤ 2022      ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਨੇ ਦੱਸਿਆ ਹੈ ਕਿ ਸਬਜ਼ੀ ਮੰਡੀ ਸਨੌਰ ਰੋਡ ਨੇੜਿਓਂ ਇੱਕ ਅਣਪਛਾਤੀ ਲਾਸ਼ ਮਿਲੀ…

ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਦੀ ਰਕਮ ਸਣੇ ਫੜ੍ਹਿਆ, ਅਦਾਲਤ ਦਾ ਨਾਇਬ ਕੋਰਟ

ਨਾਇਬ ਕੋਰਟ ਏ.ਐਸ.ਆਈ ਅਵਤਾਰ ਸਿੰਘ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਦਵਿੰਦਰ ਡੀ.ਕੇ. ਲੁਧਿਆਣਾ, 01 ਅਗਸਤ 2022         ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਸ਼ੀਲਤਾ…

ਸੰਗਰੂਰ ਸੰਘਰਸ਼ੀ ਪਿੜ ਜੁਰਮ ਦੀ ਦੁਨੀਆਂ ਮਾਲਵਾ

ਬੇਰੋਜ਼ਗਾਰ ਅਧਿਆਪਕਾਂ ਉਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ

ਬੇਰੋਜ਼ਗਾਰ ਅਧਿਆਪਕਾਂ ਉਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ   ਅੱਜ ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ 646 ਪੀ ਟੀ ਆਈ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਜ਼ਾਹਰ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ…

ਉਹਨੇ LOVE ਮੈਰਿਜ ਕਰਵਾਈ, ਤੇ ਪੱਲੇ ਪਈ

ਲੋਕੇਸ਼ ਕੌਸ਼ਲ, ਬਠਿੰਡਾ 28 ਜੁਲਾਈ 2022       ਇੱਕ ਅੱਲੜ੍ਹ ਮੁਟਿਆਰ ਤੇ ਗੱਭਰੂ ਦਾ ਪਿਆਰ ਪ੍ਰਵਾਨ ਚੜ੍ਹਕੇ , ਬੇਸ਼ੱਕ ਕਿਸੇ ਤਰਾਂ ੳਹੜ-ਪੋਹੜ ਕਰਕੇ ਲਵ ਮੈਰਿਜ ਤੱਕ ਤਾਂ ਅੱਪੜ ਗਿਆ । ਪਰ ਇਹੋ ਪਿਆਰ ਨੇ ਇੱਕੋ ਪਿੰਡ ਵਿੱਚ ਰਹਿੰਦੇ, ਦੋ…

‘ ਗਰੀਨ ਐਵਨਿਊ ਕਲੋਨੀ’ ਮਾਲਕਾਂ ਦੀਆਂ ਮਨਮਾਨੀਆਂ ਖਿਲਾਫ਼ ਕਲੋਨੀ ਵਾਸੀਆਂ ‘ਬਗਾਵਤ ‘ਦਾ ਝੰਡਾ ਚੱਕਿਆ

ਜੇ.ਐਸ. ਚਹਿਲ,25 ਜੂਨ (ਬਰਨਾਲਾ)      ਸਥਾਨਕ ਨਾਨਕਸਰ ਰੋੜ ਤੇ ਸਥਿਤ ‘ਗਰੀਨ ਐਵਨਿਊ ਕਲੋਨੀ’ ਮਾਲਕਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਹਿਲਾਂ ਬਣੀ ਕਲੋਨੀ ਦੀ ਕੰਧ ਭੰਨਦਿਆਂ ਨਵੀਂ ਕੱਟੀ ਜਾ ਰਹੀ ਕਲੋਨੀ ਨੂੰ ਵਿੱਚ ਮਿਲਾਏ ਜਾਣ ਨੂੰ ਲੈ ਕਲੋਨੀ ਵਾਸੀਆਂ…

error: Content is protected !!