PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪਟਿਆਲਾ

ਵਾਹ ! ਇਸ਼ਕ ਦਾ ਜਨੂੰਨ-ਵਿਆਹ ਕਰਵਾਉਣ ਲਈ ਛਿੱਕੇ ਟੰਗਿਆ ਕਾਨੂੰਨ

ਨਾਬਾਲਿਗ ਕੁੜੀ ਦੇ ਅਧਾਰ ਕਾਰਡ ਤੇ ਬਦਲੀ ਜਨਮ ਦੀ ਤਾਰੀਖ ! ਹਰਿੰਦਰ ਨਿੱਕਾ , ਪਟਿਆਲਾ 19 ਅਪ੍ਰੈਲ 2022    ਕਸਬਾ ਸਨੌਰ ਦੇ ਰਹਿਣ ਵਾਲੇ ਇਸ਼ਕ ‘ਚ ਅੰਨ੍ਹੇ ਹੋਏ ਆਸ਼ਿਕ ਨੂੰ ਆਸ਼ਕੀ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਉਸ ਨੇ ਸ਼ਾਹੀ ਸ਼ਹਿਰ…

Love Marriage  ਲਈ  No ਸੁਣਦਿਆਂ, ਕੁੜੀ ਨੇ ਠੋਕੀ ਨਹਿਰ ‘ਚ ਛਾਲ

ਇੱਕ ਔਰਤ ਸਣੇ ਪਰਿਵਾਰ ਦੇ 4 ਜੀਆਂ ਖਿਲਾਫ FIR ਦਰਜ਼ ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 17 ਅਪ੍ਰੈਲ 2022          ਜਿਲ੍ਹੇ ਦੇ ਤਪਾ ਮੰਡੀ ਖੇਤਰ ਦੀ ਰਹਿਣ ਵਾਲੀ 22 ਕੁ ਵਰ੍ਹਿਆਂ ਦੀ ਬਠਿੰਡਾ ਦੇ ਆਈਲੈਟਸ ਇੰਸਟੀਚਿਊਟ ਵਿਖੇ ਕੰਮ…

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ APP MLA ਅਜੀਤਪਾਲ ਕੋਹਲੀ ਨੂੰ ਦਿੱਤਾ ਮੰਗ ਪੱਤਰ

ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਐਲਾਨਾਂ ਨੂੰ ਲਾਗੂ ਕਰੇ ਆਪ ਸਰਕਾਰ ਰਾਜੇਸ਼ ਗੌਤਮ , ਪਟਿਆਲਾ,11 ਅਪ੍ਰੈਲ 2022         ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ…

ਪਟਿਆਲਾ ਦੀਆਂ ਨਿਗਮ ਚੋਣਾਂ ਲਈ , ਆਮ ਆਦਮੀ ਪਾਰਟੀ ਤਿਆਰ-ਬਰਤਿਆਰ

ਪੀ.ਐਲ.ਸੀ ਅਤੇ ਕਾਂਗਰਸੀ ਕੌਂਸਲਰਾਂ ਨੇ  ਹਾਰ ਦੀ ਖਿੱਝ ਕੱਢਦੇ ਹੋਏ ਲੋਕਾਂ ਦੇ ਕੰਮਾਂ ਨੂੰ ਰੋਕਿਆ- ਮਹਿਤਾ , ਸ਼ੇਰਮਾਜਰਾ ਰਾਜੇਸ਼ ਗੌਤਮ , ਪਟਿਆਲਾ 6 ਅਪ੍ਰੈਲ 2022          ਨਗਰ ਨਿਗਮ ਚੋਣਾ ਦੇ ਸੰਬੰਧ ਚ ਇਕ ਅਹਿਮ ਮੀਟਿੰਗ ਵਿਚ ਅੱਜ ਲੋਕ…

I T B P ਬੈਂਡ ਨੇ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਪੁਲਿਸ ਯਾਦਗਾਰ ਵਿਖੇ ਕੀਤੀ ਪੇਸ਼ਕਾਰੀ

ਰਾਜੇਸ਼ ਗੌਤਮ , ਪਟਿਆਲਾ, 8 ਮਾਰਚ 2022         ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ: ਦੇਸ਼ ਦੀ ਰਾਸ਼ਟਰ-ਸੁਰੱਖਿਆ ਦੀ ਰਾਖੀ’ ਦੇ ਤਹਿਤ ਇੱਥੇ ਚੌਰਾ ਵਿਖੇ, ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਜੀ…

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਊਰਜਾ ਤੇ ਪਾਣੀ ਸੰਭਾਲ ਸਬੰਧੀ ਇਕ ਦਿਨਾਂ ਸਿਖਲਾਈ

ਰਾਜੇਸ਼ ਗੌਤਮ ਪਟਿਆਲਾ, 8 ਮਾਰਚ 2022         ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਊਰਜਾ ਵਿਕਾਸ ਵਿਭਾਗ, ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਿਸਾਨਾਂ ਲਈ ਇਕ ਰੋਜ਼ਾ ਊਰਜਾ ਅਤੇ ਪਾਣੀ ਸੰਭਾਲ…

ਬੰਦ ਹੋਣ ਦੇ ਕੰਢੇ ਪਹੁੰਚੇ , ਕੋਲੇ ਦੇ ਵਧੇ ਰੇਟਾਂ ਦੀ ਤਪਸ਼ ਦੇ ਝੰਬੇ ਭੱਠੇ

ਕੋਲੇ ਦੇ ਵਧੇ ਰੇਟਾ ਸੰਬੰਧੀ ਭੱਠਾ ਐਸੋਸੀਏਸ਼ਨ ਦੇ ਮਾਲਕਾਂ ਅਤੇ ਹੋਰ ਅਹੁਦੇਦਾਰਾਂ ਦੀ ਹੋਈ ਹੰਗਾਮੀ ਮੀਟਿੰਗ 8 ਤਰੀਕ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ ਰਜੇਸ਼ ਗੌਤਮ , ਪਟਿਆਲਾ 7 ਮਾਰਚ 2022        ਜ਼ਿਲ੍ਹਾ ਭੱਠਾ…

12 ਵਰ੍ਹਿਆਂ ਬਾਅਦ 14 ਨਾਮਜ਼ਦ ਦੋਸ਼ੀਆਂ ਖਿਲਾਫ ਦਰਜ਼ ਹੋਈ ਐਫ.ਆਈ.ਆਰ

39 ਲੱਖ ਦੀ ਠੱਗੀ – ਨਾ ਮਿਲਿਆ ਕੋਈ ਪਲਾਟ ਤੇ ਨਾ ਹੀ ਮਿਲੇ ਦੁੱਗਣੇ ਰੁਪੱਈਏ ਠੱਗੀ ਦੇ ਜਾਲ ‘ ਚ ਲੋਕਾਂ ਨੂੰ ਫਸਾਉਣ ਵਾਲੀ ਕੰਪਨੀ ਚਲਾਉਣ ਵਾਲਿਆਂ ਤੇ ਪਰਚਾ ਹਰਿੰਦਰ ਨਿੱਕਾ , ਪਟਿਆਲਾ 5 ਮਾਰਚ 2022     ਅਕਸਰ ਸੁਣਿਆਂ ਜਾਂਦੈ…

ਵਿਧਾਨ ਸਭਾ ਚੋਣਾਂ-2022:- DC ਨੇ ਕੀਤਾ ਸਟਰੌਂਗ ਰੂਮਜ਼ ਦਾ ਦੌਰਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ-ਸੰਦੀਪ ਹੰਸ ਸਟਰੌਂਗ ਰੂਮਜ਼ ਲਈ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਈ-ਸਰਵੇਲੈਂਸ ਸਮੇਤ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਰੋਜ਼ਾਨਾ ਕੀਤਾ ਜਾ ਰਿਹਾ ਹੈ ਦੌਰਾ ਰਿਚਾ ਨਾਗਪਾਲ , ਪਟਿਆਲਾ, 2 ਮਾਰਚ 2022 …

ਸ਼ਿਵ ਕ੍ਰਿਪਾ ਸਦਾ ਹੀ ਭਗਤਾਂ ’ਤੇ ਬਣੀ ਰਹਿੰਦੀ ਹੈ : ਵਿਸ਼ਵਾਸ਼ ਸੈਣੀ

ਵਿਸ਼ਵਾਸ਼ ਸੈਣੀ ਨੇ ਵੱਡੀ ਸਟੇਜ ਲਾ ਕੇ ਝਾਕੀਆਂ ਦਾ ਕੀਤਾ ਸਵਾਗਤ ਰਾਜੇਸ਼ ਗੌਤਮ , ਪਟਿਆਲਾ 1 ਮਾਰਚ 2022         ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਉਘੇ ਸਮਾਜ ਸੇਵਕ ਵਿਸ਼ਵਾਸ਼ ਸੈਣੀ ਕਾਲੂ ਅਤੇ ਉਨ੍ਹਾਂ ਦੀ ਟੀਮ ਨੇ…

ਪੰਜਾਬ ਵੈਟਨਰੀ ਕੌਂਸਲ ਨੇ ਵੈਟਸ ਲਈ ਐਕਸਟੈਂਸ਼ਨ ਟ੍ਰੇਨਿੰਗ ਕਰਵਾਈ

ਪੰਜਾਬ ਵੈਟਨਰੀ ਕੌਂਸਲ ਨੇ ਵੈਟਸ ਲਈ ਐਕਸਟੈਂਸ਼ਨ ਟ੍ਰੇਨਿੰਗ ਕਰਵਾਈ ਰਾਜੇਸ਼ ਗੌਤਮ, ਪਟਿਆਲਾ: 25 ਫਰਵਰੀ 2022 ਪੰਜਾਬ ਸਟੇਟ ਵੈਟਨਰੀ  ਕੌਂਸਲ ਵੱਲੋਂ ਨਾਭਾ ਰੋਡ ਤੇ ਸਥਿਤ ਰੋਣੀ ਫਾਰਮ ਵਿੱਖੇ ਸਥਿਤ ਵੈਟਰਨਰੀ ਟ੍ਰੇਨਿੰਗ ਇੰਸਟੀਚਿੂਊਟ, ਵਿੱਖੇ ਪਸ਼ੂ ਪਾਲਣ ਵਿਭਾਗ, ਪੰਜਾਬ ਵਿੱਚ ਨਵ—ਨਿਯੁਕਤ 25 ਵੈਟਨਰੀ…

ਭਾਸ਼ਾ ਵਿਭਾਗ ਪੰਜਾਬ ਵੱਲੋਂ ਕੈਨੇਡਾ ਵੱਸਦੇ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਰਚਾਇਆ

ਭਾਸ਼ਾ ਵਿਭਾਗ ਪੰਜਾਬ ਵੱਲੋਂ ਕੈਨੇਡਾ ਵੱਸਦੇ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਰਚਾਇਆ ਰਿਚਾ ਨਾਗਪਾਲ,ਪਟਿਆਲਾ,25 ਫਰਵਰੀ 2022 ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਭਾਸ਼ਾ ਸਦਨ ਪਟਿਆਲਾ…

ਅਗਲੀ ਕੌਮੀ ਲੋਕ ਅਦਾਲਤ 12 ਮਾਰਚ ਨੂੰ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ

ਅਗਲੀ ਕੌਮੀ ਲੋਕ ਅਦਾਲਤ 12 ਮਾਰਚ ਨੂੰ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ -ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ‘ਚ ਅਹਿਮ ਮਾਮਲਿਆਂ ‘ਤੇ ਚਰਚਾ ਰਿਚਾ ਨਾਗਪਾਲ,ਪਟਿਆਲਾ, 24 ਫਰਵਰੀ 2022 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਅਤੇ ਸੈਸ਼ਨਜ਼…

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਪਟਿਆਲਾ ਮਾਲਵਾ ਰਾਜਸੀ ਹਲਚਲ

ਕੈਪਟਨ ਲਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਾਂਭਿਆ ਮੋਰਚਾ

ਕੈਪਟਨ ਲਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਾਂਭਿਆ ਮੋਰਚਾ ਪਟਿਆਲਾ, ਰਾਜੇਸ਼ ਗੌਤਮ,21 ਫ਼ਰਵਰੀ:2022 ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਲਈ ਅਹੁਦੇਦਾਰ ਅਤੇ ਵਰਕਰਾਂ ਨੇ ਖੁੱਲ ਕੇ ਮੋਰਚਾ ਸਾਂਭਿਆ। ਜਿਸ ਦੇ ਤਹਿਤ ਵਾਰਡ ਨੰਬਰ 50 ਵਿਖੇ…

ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਕਵੀ ਦਰਬਾਰ ਦਾ ਆਯੋਜਨ

ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਕਵੀ ਦਰਬਾਰ ਦਾ ਆਯੋਜਨ -ਜੁਗ ਜੁਗ ਜੀਵੇ ਸਾਡੀ ਪਿਆਰੀ ਮਿੱਠੀ ਜ਼ੁਬਾਨ ਰਿਚਾ ਨਾਗਪਾਲ,ਪਟਿਆਲਾ 21 ਫਰਵਰੀ 2022 ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਅੱਜ ਅੰਤਰਰਾਸ਼ਟਰੀ…

ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਭਾਸ਼ਾ ਲਿਖਣ, ਪੜ੍ਹਨ, ਪੜ੍ਹਾਉਣ ਦੇ ਬੋਲਣ ਦਾ ਲਿਆ ਅਹਿਦ

ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਭਾਸ਼ਾ ਲਿਖਣ, ਪੜ੍ਹਨ, ਪੜ੍ਹਾਉਣ ਦੇ ਬੋਲਣ ਦਾ ਲਿਆ ਅਹਿਦ ਰਿਚਾ ਨਾਗਪਾਲ,ਪਟਿਆਲਾ 21 ਫਰਵਰੀ 2022 ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵੱਡੇ…

ਵਿਧਾਨ ਸਭਾ ਹਲਕਿਆਂ ‘ਚ ਵੋਟਾਂ ਮਗਰੋਂ ਈ.ਵੀ.ਐਮ. ਤੇ ਵੀ.ਵੀ.ਪੈਟ ਸਟਰਾਂਗ ਰੂਮਾਂ ‘ਚ ਸੀਲ : ਸੰਦੀਪ ਹੰਸ

ਵਿਧਾਨ ਸਭਾ ਹਲਕਿਆਂ ‘ਚ ਵੋਟਾਂ ਮਗਰੋਂ ਈ.ਵੀ.ਐਮ. ਤੇ ਵੀ.ਵੀ.ਪੈਟ ਸਟਰਾਂਗ ਰੂਮਾਂ ‘ਚ ਸੀਲ : ਸੰਦੀਪ ਹੰਸ -10 ਮਾਰਚ ਨੂੰ 6 ਸਥਾਨਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ ਰਿਚਾ ਨਾਗਪਾਲ,ਪਟਿਆਲਾ, 21 ਫਰਵਰੀ 2022 ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ‘ਚ ਹੋਈਆਂ ਵੋਟਾਂ…

ਵਿਧਾਨ ਸਭਾ ਚੋਣਾਂ ਦੌਰਾਨ ਸ਼ੇਰਾ ਬਣਿਆ ਖਿੱਚ ਦਾ ਕੇਂਦਰ

ਵਿਧਾਨ ਸਭਾ ਚੋਣਾਂ ਦੌਰਾਨ ਸ਼ੇਰਾ ਬਣਿਆ ਖਿੱਚ ਦਾ ਕੇਂਦਰ -ਰਾਜ ਦੇ ਆਈਕਨ ਅਤੇ ਜ਼ਿਲ੍ਹਾ ਆਈਕਨ ਦਾ ਕੀਤਾ ਫੁੱਲਾਂ ਨਾਲ ਸਨਮਾਨ ਰਿਚਾ ਨਾਗਪਾਲ,ਪਟਿਆਲਾ, 20 ਫਰਵਰੀ 2022 ਜ਼ਿਲ੍ਹਾ ਸਵੀਪ ਟੀਮ ਪਟਿਆਲਾ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਵੋਟਰਾਂ…

ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ

ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ ਰਾਜੇਸ਼ ਗੌਤਮ,ਪਟਿਆਲਾ, 18 ਫਰਵਰੀ 2022 ਅੱਜ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਗ੍ਰਹਿ ਹਲਕੇ ਤੋਂ ਕੱਢੇ ਗਏ ਰੂਟ-ਮਾਰਚ (ਪਦ-ਯਾਤਰਾ) ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ।…

ਸ਼੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ 12 ਮਾਰਚ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਸ਼੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ 12 ਮਾਰਚ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਰਾਜੇਸ਼ ਗੌਤਮ,ਪਟਿਆਲਾ, 18 ਫਰਵਰੀ 2022 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜ -ਕਮ- ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਅਜੈ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ…

ਉਮੀਦਵਾਰ ਬਿਕਰਮ ਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ ਪੱਤਰ ਪ੍ਰੇਰਕ

ਉਮੀਦਵਾਰ ਬਿਕਰਮ ਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ ਪੱਤਰ ਪ੍ਰੇਰਕ ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022   ਹਲਕਾ ਸਨੋਰ ਤੋਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਅਤੇ ਡਟਵੀਂ ਹਮਾਇਤ…

ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ‘ਲੋਕਤੰਤਰ ਦਾ ਤਿਉਹਾਰ’ ਨੁੱਕੜ ਨਾਟਕ ਰਾਹੀਂ ਵੋਟਰ ਨੂੰ ਕੀਤਾ ਜਾਗਰੂਕ

ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ‘ਲੋਕਤੰਤਰ ਦਾ ਤਿਉਹਾਰ’ ਨੁੱਕੜ ਨਾਟਕ ਰਾਹੀਂ ਵੋਟਰ ਨੂੰ ਕੀਤਾ ਜਾਗਰੂਕ ਰਿਚਾ ਨਾਗਪਾਲ,ਪਟਿਆਲਾ, 18 ਫਰਵਰੀ 2022 ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿੱਚ, ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵੋਟਰ…

ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵੱਡੇ ਪੱਧਰ ‘ਤੇ ਮਨਾਉਣ ਲਈ ਰੂਪ-ਰੇਖਾ ਉਲੀਕੀ

ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵੱਡੇ ਪੱਧਰ ‘ਤੇ ਮਨਾਉਣ ਲਈ ਰੂਪ-ਰੇਖਾ ਉਲੀਕੀ ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022 ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ…

ਚੋਣ ਮੀਟਿੰਗਾਂ ਦੌਰਾਨ ਮਿਲ ਰਹੇ ਜਬਰਦਸਤ ਹੁੰਗਾਰੇ ਕਾਰਨ ਬਦਲਿਆ ਸਨੌਰ ਹਲਕੇ ਦਾ ਮਾਹੌਲ

ਚੋਣ ਮੀਟਿੰਗਾਂ ਦੌਰਾਨ ਮਿਲ ਰਹੇ ਜਬਰਦਸਤ ਹੁੰਗਾਰੇ ਕਾਰਨ ਬਦਲਿਆ ਸਨੌਰ ਹਲਕੇ ਦਾ ਮਾਹੌਲ ਰਾਜੇਸ਼ ਗੌਤਮ,ਸਨੌਰ, 18 ਫਰਵਰੀ 2022 ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ…

ਸਨੌਰ ਹਲਕੇ ਦੇ ਉਮੀਦਵਾਰ ਬਿਕਰਮ ਚਹਿਲ ਨੂੰ ਮਿਲਿਆ ਜਬਰਦਸਤ ਹੁੰਗਾਰਾ

ਸਨੌਰ ਹਲਕੇ ਦੇ ਉਮੀਦਵਾਰ ਬਿਕਰਮ ਚਹਿਲ ਨੂੰ ਮਿਲਿਆ ਜਬਰਦਸਤ ਹੁੰਗਾਰਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਿੰਮੀ ਡਕਾਲਾ ਵੱਲੋਂ ਹਿਮਾਇਤ ਦਾ ਐਲਾਨ ਰਾਜੇਸ਼ ਗੌਤਮ,ਸਨੌਰ (ਪਟਿਆਲਾ), 18 ਫਰਵਰੀ 2022 ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ…

ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੀਲ੍ਹ ਚੇਅਰ ਪ੍ਰਦਾਨ

ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੀਲ੍ਹ ਚੇਅਰ ਪ੍ਰਦਾਨ ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022   ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਹੱਲਾਸ਼ੇਰੀ ਸਦਕਾ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ.ਪੀ. ਸਿੰਘ…

ਸੌ ਫ਼ੀਸਦੀ ਮਤਦਾਨ ਲਈ ਚੋਣ ਕਮਿਸ਼ਨ ਨੇ ਜ਼ਿਲ੍ਹੇ ‘ਚ 13 ਹਜ਼ਾਰ ਵਲੰਟੀਅਰ ਕੀਤੇ ਤਾਇਨਾਤ

ਸੌ ਫ਼ੀਸਦੀ ਮਤਦਾਨ ਲਈ ਚੋਣ ਕਮਿਸ਼ਨ ਨੇ ਜ਼ਿਲ੍ਹੇ ‘ਚ 13 ਹਜ਼ਾਰ ਵਲੰਟੀਅਰ ਕੀਤੇ ਤਾਇਨਾਤ ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022  ਜ਼ਿਲ੍ਹਾ ਪਟਿਆਲਾ ‘ਚ ਵੱਧ ਤੋਂ ਵੱਧ ਮਤਦਾਨ ਕਰਵਾਉਣ ਤੇ ਮਤਦਾਤਾਵਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ…

ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ :  ਮਦਨ ਲਾਲ ਤੇ ਸੋਨੂੰ ਵਰਮਾ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ :  ਮਦਨ ਲਾਲ ਤੇ ਸੋਨੂੰ ਵਰਮਾ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ – ਦੋਵੇਂ ਨੇਤਾਵਾਂ ਨੇ ਵਿਸ਼ਨੂੰ ਸ਼ਰਮਾ ਨੂੰ ਵੱਡੇ ਮਾਰਜਨ ਨਾਲ ਜਿਤਾਉਣ ਦੀ ਕੀਤੀ ਅਪੀਲ ਰਿਚਾ ਨਾਗਪਾਲ,ਪਟਿਆਲਾ, 18 ਫਰਵਰੀ 2022 ਸ਼ਹਿਰ ਪਟਿਆਲਾ…

18 ਫਰਵਰੀ ਤੋਂ ਜ਼ਿਲ੍ਹੇ ‘ਚ 5 ਜਾਂ 5 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਗੂ-ਜ਼ਿਲ੍ਹਾ ਮੈਜਿਸਟਰੇਟ

18 ਫਰਵਰੀ ਤੋਂ ਜ਼ਿਲ੍ਹੇ ‘ਚ 5 ਜਾਂ 5 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਗੂ-ਜ਼ਿਲ੍ਹਾ ਮੈਜਿਸਟਰੇਟ ਰਿਚਾ ਨਾਗਪਾਲ,ਪਟਿਆਲਾ, 17 ਫਰਵਰੀ 2022 ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਦੀਪ ਹੰਸ ਨੇ ਧਾਰਾ 144 ਤਹਿਤ ਪਾਬੰਦੀਆਂ ਦੇ 17 ਜਨਵਰੀ ਤੋਂ 16 ਮਾਰਚ…

ਬਿਕਰਮ ਚਹਿਲ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਧੂੰਆਂਧਾਰ ਚੋਣ ਪ੍ਰਚਾਰ

ਬਿਕਰਮ ਚਹਿਲ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਧੂੰਆਂਧਾਰ ਚੋਣ ਪ੍ਰਚਾਰ ਰਿਚਾ ਨਾਗਪਾਲ,ਸਨੌਰ, 17ਫਰਵਰੀ 2022 ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦਾ ਹਲਕੇ…

ਵਿਸ਼ਾਲ ਜਲਸੇ ਮੌਕੇ ਵਿਸ਼ਨੂੰ ਸ਼ਰਮਾ ਦੇ ਹੱਕ ਵਿੱਚ ਉਮੜਿਆ ਸਮੁੱਚਾ ਸ਼ਹਿਰ ਪਟਿਆਲਾ

ਵਿਸ਼ਾਲ ਜਲਸੇ ਮੌਕੇ ਵਿਸ਼ਨੂੰ ਸ਼ਰਮਾ ਦੇ ਹੱਕ ਵਿੱਚ ਉਮੜਿਆ ਸਮੁੱਚਾ ਸ਼ਹਿਰ ਪਟਿਆਲਾ – ਵਕੀਲ ਭਾਈਚਾਰੇ, ਅਗਰਵਾਲ ਸਮਾਜ ਸਮੇਤ ਸਮੁੱਚੀਆਂ ਹਿੰਦੂ ਜੱਥੇਬੰਦੀਆਂ ਵੱਲੋਂ ਸਮਰਥਨ ਦੇਣ ਦਾ ਐਲਾਨ – ਕੈਪਟਨ ਅਤੇ ਆਪ ਤੋਂ ਪਟਿਆਲਾ ਸ਼ਹਿਰ ਵਾਸੀ ਕਰਨ ਲੱਗੇ ਕਿਨਾਰਾ : ਵਿਸ਼ਨੂੰ ਸ਼ਰਮਾ ਰਾਜੇਸ਼…

ਪਟਿਆਲਾ ਦਾ ਵਿਕਾਸ ਕੈਪਟਨ ਦੇ ਨਾਲ – ਜੈ ਇੰਦਰ ਕੌਰ

ਪਟਿਆਲਾ ਦਾ ਵਿਕਾਸ ਕੈਪਟਨ ਦੇ ਨਾਲ – ਜੈ ਇੰਦਰ ਕੌਰ ਰਾਜੇਸ਼ ਗੌਤਮ,ਪਟਿਆਲਾ,17 ਫਰਵਰੀ 2022 ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਨੂੰ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ, ਉਨਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ…

ਅਧਿਆਪਕ ‘ਤੇ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਅਧਿਆਪਕ ‘ਤੇ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵਿਸ਼ੇਸ ਜਾਚ ਟੀਮ ਬਣਾ ਕੇ ਦੋਸ਼ੀਆਂ ਨੂੰ ਕੀਤਾ ਜਾਵੇ ਗ੍ਰਿਫਤਾਰ- ਡੀਟੀਐੱਫ ਇਲਾਜ਼ ਦਾ ਖਰਚਾ ਅਤੇ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਦੀ ਵੀ ਕੀਤੀ ਮੰਗ ਰਿਚਾ ਨਾਗਪਾਲ,ਪਟਿਆਲਾ,17 ਫਰਵਰੀ 2022  …

ਮਿੰਨੀ ਸਕੱਤਰੇਤ ਵਿਖੇ ਵੋਟਰ ਜਾਗਰੂਕਤਾ ਸਬੰਧੀ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਦਾ ਮੰਚਨ

ਮਿੰਨੀ ਸਕੱਤਰੇਤ ਵਿਖੇ ਵੋਟਰ ਜਾਗਰੂਕਤਾ ਸਬੰਧੀ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਦਾ ਮੰਚਨ ਰਾਜੇਸ਼ ਗੌਤਮ,ਪਟਿਆਲਾ, 17 ਫਰਵਰੀ 2022 ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਅੱਜ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ‘ਲੋਕਤੰਤਰ…

ਸਨੋਰ ਹਲਕੇ ਵਿਚ ਕਈ ਤਰ੍ਹਾਂ ਦੇ ਅਹਿਮ ਪ੍ਰਾਜੈਕਟ ਉਲੀਕੇ ਜਾਣਗੇ- ਬਿਕਰਮ ਚਾਹਲ

ਸਨੋਰ ਹਲਕੇ ਵਿਚ ਕਈ ਤਰ੍ਹਾਂ ਦੇ ਅਹਿਮ ਪ੍ਰਾਜੈਕਟ ਉਲੀਕੇ ਜਾਣਗੇ- ਬਿਕਰਮ ਚਾਹਲ ਦਰਜਨਾਂ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ ਰਿਚਾ ਨਾਗਪਾਲ,ਸਨੌਰ(ਪਟਿਆਲਾ) 17 ਫ਼ਰਵਰੀ 2022 ਪੰਜਾਬ  ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ…

ਸਨੌਰ ’ਚ ਆਮ ਆਦਮੀ ਪਾਰਟੀ ਨੂੰ ਝਟਕਾ, ਸਰਕਲ ਪ੍ਰਧਾਨ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ

ਸਨੌਰ ’ਚ ਆਮ ਆਦਮੀ ਪਾਰਟੀ ਨੂੰ ਝਟਕਾ, ਸਰਕਲ ਪ੍ਰਧਾਨ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਰਿਚਾ ਨਾਗਪਾਲ,ਪਟਿਆਲਾ, 16 ਫਰਵਰੀ 2022 ਸਨੌਰ ਹਲਕੇ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਵਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਭਰਵਾਂ ਹੁੰਗਾਰਾਂ ਦਿੰਦੇ…

ਆਮ ਆਦਮੀ ਪਾਰਟੀ ਦੇ ਸਿੱਖਿਆ, ਰੁਜ਼ਗਾਰ, ਸਿਹਤ ਸਮੇਤ ਸਮੁੱਚੇ ਮੁੱਦੇ ਝੂਠ ਦੀ ਪੰਡ : ਰਣਦੀਪ ਸੁਰਜੇਵਾਲਾ

ਆਮ ਆਦਮੀ ਪਾਰਟੀ ਦੇ ਸਿੱਖਿਆ, ਰੁਜ਼ਗਾਰ, ਸਿਹਤ ਸਮੇਤ ਸਮੁੱਚੇ ਮੁੱਦੇ ਝੂਠ ਦੀ ਪੰਡ : ਰਣਦੀਪ ਸੁਰਜੇਵਾਲਾ – ਅਮਰਿੰਦਰ ਨੂੰ ਸ਼ਹਿਰ ਵਿੱਚੋਂ ਵੇਖਣਾ ਪਵੇਗਾ ਕਰਾਰੀ ਹਾਰ ਦਾ ਮੂੰਹ  – ਸ਼ਹਿਰ ਦੇ ਲੋਕਾਂ ਨੂੰ ਵੱਡੇ ਮਾਰਜਨ ਨਾਲ ਵਿਸ਼ਨੂੰ ਸ਼ਰਮਾ ਨੂੰ ਜਿਤਾਉਣ ਦੀ…

ਪਿੰਡਾਂ ‘ਚ ਵੋਟਰਾਂ ਨੂੰ ਜਗਾਉਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ

ਪਿੰਡਾਂ ‘ਚ ਵੋਟਰਾਂ ਨੂੰ ਜਗਾਉਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ -100 ਫ਼ੀਸਦੀ ਵੋਟਾਂ ਦਾ ਭੁਗਤਾਨ ਕਰਨ ਵੋਟਰ – ਗੁਰਬਖਸ਼ੀਸ਼ ਸਿੰਘ ਅੰਟਾਲ ਰਿਚਾ ਨਾਗਪਾਲ,ਪਟਿਆਲਾ, 16 ਫਰਵਰੀ 2022   ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਹਰ ਵਰਗ ਦੀ…

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਮਾਰਗ ਦਰਸ਼ਨ : ਵਿਸ਼ਨੂੰ ਸ਼ਰਮਾ

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਮਾਰਗ ਦਰਸ਼ਨ : ਵਿਸ਼ਨੂੰ ਸ਼ਰਮਾ ਰਿਚਾ ਨਾਗਪਾਲ,ਪਟਿਆਲਾ, 16 ਫਰਵਰੀ 2022 ਸ਼੍ਰੋਮਣੀ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਮੁੱਚੀ ਲੋਕਾਈ ਨੂੰ ਗੁਰੂ ਜੀ ਵਲੋਂ ਦਰਸ਼ਾਏ ਸੱਚੇ ਮਾਰਗ ਤੇ ਅੱਗੇ…

ਰਾਜਨੀਤਿਕ ਸਿਆਸੀ ਪਾਰਟੀਆਂ ਚਲਾ ਰਹੀਆਂ ਹਨ ਇੱਕ ਦੂਜੇ ਤੇ ਸ਼ਬਦਾਂ ਦੇ ਬਾਣ

ਰਾਜਨੀਤਿਕ ਸਿਆਸੀ ਪਾਰਟੀਆਂ ਚਲਾ ਰਹੀਆਂ ਹਨ ਇੱਕ ਦੂਜੇ ਤੇ ਸ਼ਬਦਾਂ ਦੇ ਬਾਣ ਰਿਚਾ ਨਾਗਪਾਲ,ਸੰਗਰੂਰ, ਪਟਿਆਲਾ, 16 ਫਰਵਰੀ 2022 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦਾ ਗੁੰਡਾ ਰਾਜ ਹੁਣ ਚਾਰ ਦਿਨਾਂ ਵਿਚ…

ਵਿਸ਼ਨੂੰ ਸ਼ਰਮਾ ਦੇ ਹੱਕ ’ਚ ਹੋਈਆਂ ਮੀਟਿੰਗਾਂ ਵਿੱਚ ਡਟੇ ਸੈਂਕੜੇ ਲੋਕਾਂ ਨੇ ਕਾਂਗਰਸ ਵੱਲ ਕੀਤਾ ਹਵਾ ਦਾ ਰੁੱਖ

ਵਿਸ਼ਨੂੰ ਸ਼ਰਮਾ ਦੇ ਹੱਕ ’ਚ ਹੋਈਆਂ ਮੀਟਿੰਗਾਂ ਵਿੱਚ ਡਟੇ ਸੈਂਕੜੇ ਲੋਕਾਂ ਨੇ ਕਾਂਗਰਸ ਵੱਲ ਕੀਤਾ ਹਵਾ ਦਾ ਰੁੱਖ – ਆਰਿਆ ਸਮਾਜ ਚੋਣ ਜਲਸੇ ਨੂੰ ਵੇਖ ਵਿਰੋਧੀਆਂ ਦੇ ਹੋਸ਼ ਉਡੇ, ਕਾਂਗਰਸ ਦੀ ਜਿੱਤ ਯਕੀਨੀ : ਵਿਸ਼ਨੂੰ ਸ਼ਰਮਾ – ਆਪ ਅਤੇ ਪੀਐਲਸੀ…

ਪਟਿਆਲਾ ਸ਼ਹਿਰੀ ਸੀਟ ‘ਤੇ ਕਾਂਗਰਸ ਦੀ ਜਿੱਤ ਲਈ ਰਾਹੁਲ ਗਾਂਧੀ ਨੇ ਕੀਤੀ ਵਿਸ਼ਨੂੰ ਸ਼ਰਮਾ ਨਾਲ ਮੀਟਿੰਗ

ਪਟਿਆਲਾ ਸ਼ਹਿਰੀ ਸੀਟ ‘ਤੇ ਕਾਂਗਰਸ ਦੀ ਜਿੱਤ ਲਈ ਰਾਹੁਲ ਗਾਂਧੀ ਨੇ ਕੀਤੀ ਵਿਸ਼ਨੂੰ ਸ਼ਰਮਾ ਨਾਲ ਮੀਟਿੰਗ – ਪੂਰੀ ਤਾਕਤ ਨਾਲ ਲੜਾਈ ਲੜਕੇ ਦਿੱਤੇ ਅਮਰਿੰਦਰ ਨੂੰ ਹਰਾਉਣ ਦੇ ਆਦੇਸ਼ ਰਾਜੇਸ਼ ਗੌਤਮ, ਪਟਿਆਲਾ, 15 ਫਰਵਰੀ :2022 ਕਾਂਗਰਸ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ…

ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਨਾਲ ਸਮਾਜਿਕ ਭਲਾਈ ਸਕੀਮਾਂ ਵਿਚ ਵਾਧਾ ਹੋਵੇਗਾ : ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਨਾਲ ਸਮਾਜਿਕ ਭਲਾਈ ਸਕੀਮਾਂ ਵਿਚ ਵਾਧਾ ਹੋਵੇਗਾ : ਸੁਖਬੀਰ ਸਿੰਘ ਬਾਦਲ  ਰਿਚਾ ਨਾਗਪਾਲ,ਘਨੌਰ, 15 ਫਰਵਰੀ 2022 ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ…

ਵੋਟਰਾਂ ਨੂੰ ਜਾਗਰੂਕ ਕਰਨ ਲਈ ਪਟਿਆਲਾ ਦਾ ਸ਼ੇਰਾ ਹੋਇਆ ਲਾਈਵ

ਵੋਟਰਾਂ ਨੂੰ ਜਾਗਰੂਕ ਕਰਨ ਲਈ ਪਟਿਆਲਾ ਦਾ ਸ਼ੇਰਾ ਹੋਇਆ ਲਾਈਵ ਰਿਚਾ ਨਾਗਪਾਲ,ਪਟਿਆਲਾ, 15 ਫਰਵਰੀ:2022 ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਹਰ ਵਰਗ ਦੇ ਵੋਟਰਾਂ ਦੀ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਇੰਜ. ਡੀ.ਪੀ. ਐਸ ਖਰਬੰਦਾ…

ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਪਰ ਲੁੱਟਖੋਹ ਕਰਨ ਵਾਲੇ 3 ਵਿਅਕਤੀ ਅਸਲੇ ਸਮੇਤ ਗ੍ਰਿਫਤਾਰ

ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਪਰ ਲੁੱਟਖੋਹ ਕਰਨ ਵਾਲੇ 3 ਵਿਅਕਤੀ ਅਸਲੇ ਸਮੇਤ ਗ੍ਰਿਫਤਾਰ ਰਾਜੇਸ਼ ਗੌਤਮ,ਪਟਿਆਲਾ ,15 ਫਰਵਰੀ 2022 ਸ੍ਰੀ ਸੰਦੀਪ ਕੁਮਾਰ ਗਰਗ ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ…

ਪ੍ਰੋ. ਕਰਮਜੀਤ ਸਿੰਘ ਦੀ ਕੌਫੀ ਟੇਬਲ ਬੁਕ ‘ਤੇਗ ਬਹਾਦਰ ਧਰਮ ਧੁਜ’ ਲੋਕ ਅਰਪਿਤ

ਪ੍ਰੋ. ਕਰਮਜੀਤ ਸਿੰਘ ਦੀ ਕੌਫੀ ਟੇਬਲ ਬੁਕ ‘ਤੇਗ ਬਹਾਦਰ ਧਰਮ ਧੁਜ’ ਲੋਕ ਅਰਪਿਤ ਰਿਚਾ ਨਾਗਪਾਲ,ਪਟਿਆਲਾ, 15 ਫਰਵਰੀ 2022 ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਕਰਮਜੀਤ ਸਿੰਘ ਦੀ ਕੌਫੀ ਟੇਬਲ ਬੁਕ ‘ਤੇਗ ਬਹਾਦਰ ਧਰਮ ਧੁਜ’…

ਪੰਜਾਬ ਦੀ ਤਰੱਕੀ ਅਤੇ ਕਰਜ਼ੇ ਤੋਂ ਮੁਕਤੀ ਲਈ ਐਨਡੀਏ ਦੀ ਸਰਕਾਰ ਸਮੇਂ ਦੀ ਮੰਗ 

ਪੰਜਾਬ ਦੀ ਤਰੱਕੀ ਅਤੇ ਕਰਜ਼ੇ ਤੋਂ ਮੁਕਤੀ ਲਈ ਐਨਡੀਏ ਦੀ ਸਰਕਾਰ ਸਮੇਂ ਦੀ ਮੰਗ   ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦੀ ਸੇਵਾ ਕਰਨ ਵਾਲਾ ਨੁਮਾਇੰਦਾ ਚੁਣਨ ਦੀ ਕੀਤੀ ਅਪੀਲ ਰਿਚਾ ਨਾਗਪਾਲ,ਸਨੌਰ,15 ਫਰਵਰੀ 2022 ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ…

ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸ਼ਾਮਲ

ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸ਼ਾਮਲ ਨਵੇਂ ਆਗੂਆਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਦੇਕੇ ਨਿਵਾਜਿਆ ਰਾਜੇਸ਼ ਗੌਤਮ,ਪਟਿਆਲਾ, 14 ਫਰਵਰੀ 2022 ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਵਿੱਚ ਲੋਕਾਂ ਦਾ ਰੁਝਾਨ ਦਿਨੋਂ ਦਿਨ ਸਿਰ ਚੜ੍ਹ ਕੇ…

ਜ਼ਿਲ੍ਹਾ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜ਼ਨ ਵੋਟਰਾਂ ਨਾਲ ਮਨਾਇਆ ਵੈਲੇਨਟਾਈਨ ਦਿਵਸ

ਜ਼ਿਲ੍ਹਾ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜ਼ਨ ਵੋਟਰਾਂ ਨਾਲ ਮਨਾਇਆ ਵੈਲੇਨਟਾਈਨ ਦਿਵਸ -ਸਮੂਹ ਵੋਟਰ  ਵੋਟ ਜ਼ਰੂਰ ਪਾਉਣ – ਪ੍ਰਾਣ ਸਭਰਵਾਲ ਰਾਜੇਸ਼ ਗੌਤਮ,ਪਟਿਆਲਾ, 14 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਜਾਗਰੂਕ ਕਰਨ ਲਈ…

ਵਰਕਰਾਂ ਤੇ ਸਮਰਥਕਾਂ ਵੱਲੋਂ ਬਿਕਰਮ ਚਹਿਲ ਦੀ ਚੋਣ ਮੁਹਿੰਮ, ਦੂਜੀਆਂ ਪਾਰਟੀਆਂ ‘ਤੇ ਪਾਈ ਭਾਰੀ

ਵਰਕਰਾਂ ਤੇ ਸਮਰਥਕਾਂ ਵੱਲੋਂ ਬਿਕਰਮ ਚਹਿਲ ਦੀ ਚੋਣ ਮੁਹਿੰਮ, ਦੂਜੀਆਂ ਪਾਰਟੀਆਂ ‘ਤੇ ਪਾਈ ਭਾਰੀ ਚੋਣ ਮੀਟਿੰਗਾਂ ਦੌਰਾਨ ਮਿਲ ਰਹੇ ਜਬਰਦਸਤ ਹੁੰਗਾਰੇ ਤੋਂ ਵਿਰੋਧੀ ਸਫਾਂ ‘ਚ ਛਾਈ ਨਿਰਾਸ਼ਾ ਰਿਚਾ ਨਾਗਪਾਲ,ਸਨੌਰ,14  ਫਰਵਰੀ 2022 ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ…

error: Content is protected !!