PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਇੱਥੋਂ ਮੁਫਤ ਮਿਲਣਗੀਆਂ 84 ਤਰ੍ਹਾਂ ਦੀਆਂ ਦਵਾਈਆਂ ‘ਤੇ ਫਰੀ ਹੋਣਗੇ 67 ਤਰ੍ਹਾਂ ਦੇ ਟੈਸਟ..!

ਜ਼ਿਲ੍ਹੇ ਵਿੱਚ 1. 40 ਲੱਖ ਮਰੀਜ਼ਾਂ ਨੇ ਲਿਆ ਆਮ ਆਦਮੀ ਕਲੀਨਿਕਾਂ ਦਾ ਲਾਹਾ, ਗੁਰਮੀਤ ਸਿੰਘ ਮੀਤ ਹੇਅਰ 67 ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਮਿਲ ਰਹੀਆਂ ਹਨ ਲੋਕਾਂ ਨੂੰ ਮੁਫਤ, ਮੀਤ ਹੇਅਰ ਸੋਨੀ ਪਨੇਸਰ, ਬਰਨਾਲਾ 2 ਮਾਰਚ 2024…

ਪਾਵਰਕੌਮ ਨੂੰ ਮਹਿੰਗਾ ਪੈ ਗਿਆ, ਬਿਨਾਂ ਖਪਤ ਤੋਂ ਬਿਜਲੀ ਦਾ ਬਿੱਲ ਭੇਜਣਾ…!

ਰੋਕਿਆ ਗਿਆ ਕੁਨੈਕਸ਼ਨ ਜ਼ਾਰੀ ਕਰਨ ਲਈ ਦਿੱਤੀ ਹਦਾਇਤ ‘ਤੇ ਹਰਜਾਨਾ ਵੀ,,, ਅਦੀਸ਼ ਗੋਇਲ, ਬਰਨਾਲਾ 2 ਮਾਰਚ  2024         ਬਿਨਾਂ ਖਪਤ ਤੋਂ ਹੀ, ਖਪਤਕਾਰ ਨੂੰ ਬਿਜਲੀ ਦਾ ਹਜਾਰਾਂ ਰੁਪਏ ਦਾ ਬਿਲ ਭੇਜਣਾ, ਪਾਵਰਕੌਮ ਕਾਰਪੋਰੇਸ਼ਨ ਨੂੰ ਮਹਿੰਗਾ ਤਾਂ ਪੈ…

ਬਰਨਾਲਾ ਹਲਕੇ ਨੂੰ ਫੰਡਾਂ ਦੇ ਗੱਫੇ ,,ਮੰਤਰੀ ਮੀਤ ਹੇਅਰ ਨੇ ਰੱਖੇ ਨੀਂਹ ਪੱਥਰ…

ਰਘਵੀਰ ਹੈਪੀ, ਬਰਨਾਲਾ, 29 ਫਰਵਰੀ 2024         ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਅਤੇ ਪਿੰਡ ਕਰਮਗੜ੍ਹ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ…

ਓਹ ਢਾਬਾ, ਜਿੱਥੇ ਤਾਰਿਆਂ ਦੀ ਛਾਂਵੇਂ ਚਲਦੈ ਕਰੋੜਾਂ ਦਾ ਕਾਲਾ ਧੰਦਾ….!

ਹਸੀਨਾਂ ਦੇ ਠੁਮਕਿਆਂ ‘ਤੇ ਛਲਕਦੇ ਨੇ ਜ਼ਾਮ ..! ਹਰਿੰਦਰ ਨਿੱਕਾ, ਬਰਨਾਲਾ 29 ਫਰਵਰੀ 2024        ਪ੍ਰਸ਼ਾਸ਼ਨ ਦੇ ਐਨ ਨੱਕ ਹੇਠ, ਲਿੰਕ ਰੋਡ ਤੇ ਸਥਿਤ ਇੱਕ ਪਿੰਡ ਦੇ ਢਾਬੇ ‘ਚ ਤਾਰਿਆਂ ਦੀ ਛਾਂਵੇਂ ਜੂਏ-ਦੜੇ ਸੱਟੇ ਦਾ ਕਰੋੜਾਂ ਰੁਪਏ ਦਾ…

ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ

ਹਰਿੰਦਰ ਨਿੱਕਾ, ਪਟਿਆਲਾ 28 ਫ਼ਰਵਰੀ 2024         ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਮਹਿਲ ਕਲਾਂ ਤਹਿਸੀਲ ਦੇ ਤਹਿਸੀਲਦਾਰ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ…

ਠੰਢ ‘ਚ Police ਨੇ ਦਬੋਚਿਆ ਲੁੱਟਾਂ ਖੋਹਾਂ ਦਾ ਬਜ਼ਾਰ ਗਰਮ ਕਰਨ ਵਾਲਾ ਗਿਰੋਹ

ਅਸ਼ੋਕ ਵਰਮਾ , ਬਠਿੰਡਾ 1 ਜਨਵਰੀ 2024         ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਐਸ ਪੀ ਡੀ ਅਜੈ ਗਾਂਧੀ ਦੀ ਨਿਗਰਾਨੀ ਵਿੱਚ ਸ਼ਰਾਰਤੀ ਅਨਸਰਾਂ ਨੂੰ ਦਬੋਚਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ-2, ਬਠਿੰਡਾ ਨੇ…

ਕੈਬਨਿਟ ਮੰਤਰੀ ਮੀਤ ਹੇਅਰ ਨੂੰ ਕਾਂਗਰਸੀਆਂ ਨੇ ਵੰਗਾਰਿਆ, ਕਹਿੰਦੇ,,,

ਪ੍ਰਧਾਨ ਰਾਮਣਵਾਸੀਆ ਨੂੰ ਲਾਹੁਣ ਖਿਲਾਫ ਨਗਰ ਕੌਂਸਲ ਦਫਤਰ ਬਰਨਾਲਾ ‘ਚ ਜੋਰਦਾਰ ਨਾਅਰੇਬਾਜੀ ਰਘਵੀਰ ਹੈਪੀ , ਬਰਨਾਲਾ 12 ਅਕਤੂਬਰ 2023       ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਅਹੁਦੇ ਤੋਂ ਲਾਹੇ ਜਾਣ ਦੇ ਵਿਰੋਧ ਵਿੱਚ ਅੱਜ ਕਾਂਗਰਸੀਆਂ ਨੇ ਕੌਂਸਲ…

ਪਟਿਆਲਾ ‘ਚ 2-ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕਸ ਮੀਟ ਦੀ ਮੇਜ਼ਬਾਨੀ ਕਰੇਗਾ ਪੀਐਸਪੀਸੀਐਲ

ਭਲ੍ਹਕੇ ਸਮਾਗਮ ਦਾ ਉਦਘਾਟਨ ਕਰਨਗੇ ਖੇਡ ਮੰਤਰੀ ਮੀਤ ਹੇਅਰ ਰਿਚਾ ਨਾਗਪਾਲ, ਪਟਿਆਲਾ, 12 ਅਕਤੂਬਰ 2023  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 45ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐੱਸਸੀਬੀ) ਐਥਲੈਟਿਕਸ ਮੀਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ…

10 ਅਕਤੂਬਰ ਤੋਂ ਕਰਵਾਏ ਜਾਣਗੇ ਰਾਜ ਪੱਧਰੀ ਖੇਡ ਮੁਕਾਬਲੇ

ਰਘਬੀਰ ਹੈਪੀ, ਬਰਨਾਲਾ, 9 ਅਕਤੂਬਰ 2023          ਜ਼ਿਲ੍ਹਾ ਬਰਨਾਲਾ ਨੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਰਾਜ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ…

ਆ ਗਿਆ ਸਾਹਮਣੇ SUBWAY ਕੋਲ CRETA ਗੱਡੀ ਤੇ ਫਾਈਰਿੰਗ ਕਰਨ ਵਾਲਾ 1 ਸ਼ੱਕੀ.?

ਹਰਿੰਦਰ ਨਿੱਕਾ , ਬਰਨਾਲਾ 27 ਸਤੰਬਰ 2023     ਬਰਨਾਲਾ-ਬਠਿੰਡਾ ਰੋਡ ਤੇ ਸਥਿਤ SUBWAY ਨੇੜੇ ਕੈਰੇਟਾ ਗੱਡੀ ‘ਚ ਸਵਾਰ ਨੌਜਵਾਨ ਤੋਂ ਗੱਡੀ ਖੋਹਣ ਲਈ ਫਾਈਰਿੰਗ ਕਰਨ ਵਾਲਾ ਸ਼ੱਕੀ ਨੌਜਵਾਨ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਹੈ। ਸ਼ੱਕੀ ਵਿਅਕਤੀ ਦੀ…

error: Content is protected !!