PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪੰਜਾਬ

EX ਚੇਅਰਮੈਨ ਅਸ਼ੋਕ ਬਾਂਸਲ , ਭਾਜਪਾ ਵੱਲ ਰੇਡ ਪਾ ਕੇ ਕਾਂਗਰਸ ਦੇ ਪਾਲੇ ‘ਚ ਮੁੜਿਆ !

ਸਾਬਕਾ ਮੰਤਰੀ ਆਸ਼ੂ ਨੇ ਸੰਭਾਲਿਆ ਮੋਰਚਾ  , ਕਿਹਾ ਕਾਂਗਰਸ ਦੀ ਜਿੱਤ ਯਕੀਨੀ ਅਸ਼ੋਕ ਮਿੱਤਲ ਨੇ ਕਿਹਾ, ਮੈਂ ਘਰ ਆਇਆਂ ਨੂੰ ਨਾਂਹ ਨਹੀਂ ਕਹਿ ਸਕਿਆ, ਉਨਾਂ ਸਿਰੋਪਾ ਪਾ ਦਿੱਤਾ,, ਹਰਿੰਦਰ ਨਿੱਕਾ , ਬਰਨਾਲਾ 11 ਜੂਨ 2022     ਲੋਕ ਸਭਾ ਦੀ…

ਆਪ ‘ਚ ਸ਼ਾਮਿਲ ਹੋਇਆ , ਯੂਥ ਕਾਂਗਰਸ ਦਾ ਪ੍ਰਧਾਨ ਸੋਢੀ

ਨਗਰ ਕੌਂਸਲ ਧਨੌਲਾ ਦੀ ਪ੍ਰਧਾਨਗੀ ਤੇ ਕਾਬਜ਼ ਹੈ ‘ਸੋਢੀ’ ਪਰਿਵਾਰ ਜੇ. ਐਸ. ਚਹਿਲ,ਬਰਨਾਲਾ 10 ਜੂਨ 2022       ਯੂਥ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੋਢੀ , ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ…

ਖਾਲਿਸਤਾਨੀ ਨਾਅਰੇ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੇ ਵੀਰੇਸ਼ ਸ਼ਾਂਡਲਯ

ਏ. ਟੀ. ਐਫ਼ ਆਈ. ਮੁਖੀ ਵੀਰੇਸ਼  ਸ਼ਾਂਡਿਲਿਆ  ਨੇ ਘੱਲੂਘਾਰਾ ਦੇ ਨਾਮ ’ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ਼ ਐਨ. ਆਈ. ਏ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਦਿੱਤੇ ਮੰਗ ਪੱਤਰ ਵਿਚ  ਸ਼ਾਂਡਿਲਿਆ ਨੇ ਕਿਹਾ ਕਿ ਖਾਲਿਸਤਾਨੀਆਂ ਦੇ…

ਇਉਂ ਵੀ ਮਨਾਇਆ ਜਾ ਸਕਦੈ, ਜਨਮ ਦਿਨ ‘ ਤੇ ਵੰਡੀਆਂ ਜਾ ਸਕਦੀਆਂ ਖੁਸ਼ੀਆਂ

ਗਾਂਧੀ ਆਰੀਆ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਨੇ ਆਪਣੀ ਪਤਨੀ ਦਾ ਜਨਮ ਦਿਨ ਸਕੂਲੀ ਬੱਚਿਆ ਨਾਲ ਮਨਾਇਆ ਰਵੀ ਸੈਣ , ਬਰਨਾਲਾ 3 ਜੂਨ 2022     ਸਖਤ ਮਿਹਨਤ , ਲਗਨ ਤੇ ਜਨੂੰਨ ਸਦਕਾ ਗਾਂਧੀ ਆਰੀਆ ਹਾਈ ਸਕੂਲ ਅਤੇ ਗਾਂਧੀ ਆਰੀਆ ਸੀਨੀਅਰ…

ਲੋਕ ਸਭਾ ਚੋਣ- ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਨਾਮਜ਼ਦਗੀ ਪੱਤਰ

6 ਜੂਨ ਤੱਕ ਕਾਗਜ਼ ਭਰਨ ਦੀ ਆਖਿਰੀ ਤਾਰੀਖ, 5 ਜੂਨ ਨੂੰ ਨਹੀਂ ਭਰੇ ਜਾਣਗੇ ਨਾਮਜਦਗੀ ਪੱਤਰ ਹਰਪ੍ਰੀਤ ਕੌਰ ਬਬਲੀ , ਸੰਗਰੂਰ, 30 ਮਈ:2022        ਲੋਕ ਸਭਾ ਦੀ ਜ਼ਿਮਨੀ ਚੋਣ ਦੇ ਤਹਿਤ ਅੱਜ ਪਹਿਲੇ ਦਿਨ ਲੋਕ ਸਭਾ ਹਲਕਾ ਸੰਗਰੂਰ…

ਲੋਕ ਸਭਾ ਜਿਮਨੀ ਚੋਣ- ਪ੍ਰਚਾਰ ਸਮੱਗਰੀ ਤੇ ਪ੍ਰਿੰਟਰ/ਪਬਲਿਸ਼ਰ ਦਾ ਨਾਂ ਅਤੇ ਗਿਣਤੀ ਲਿਖਣੀ ਪਊ ਲਾਜਿਮੀ

ਪ੍ਰਕਾਸ਼ਿਤ ਚੋਣ ਸਮੱਗਰੀ ਦੇ ਸਹੀ ਵੇਰਵੇ ਨਾ ਦੇਣ ਵਾਲੀ ਪ੍ਰਿੰਟਿੰਗ ਪ੍ਰੈਸ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪਰਦੀਪ ਕਸਬਾ , ਸੰਗਰੂਰ, 30 ਮਈ:2022       ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ…

SIDHU MOOSEWALA MURDER CASE- ਉਹ ਵੀ ਗੱਡੀ ਤੇ ਗੰਨਮੈਨ ਲੈ ਕੇ ਚੱਲਿਆ ਗਿਆ ਸੀ ਪਿੱਛੇ-ਪਿੱਛੇ 

ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ ‘ਚ Section 120 B ਦਾ ਸਾਜਿਸ਼ ਵੱਲ ਇਸ਼ਾਰਾ ਹਰਿੰਦਰ ਨਿੱਕਾ , ਬਰਨਾਲਾ, 30  ਮਈ 2022      ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਦੂਜੇ ਦਿਨ ਵੀ, ਹਰ…

5 ਅਫੀਮ ਤਸਕਰ ਕਾਬੂ, ਲੱਖਾਂ ਰੁਪਏ ਡਰੱਗ ਮਨੀ ਤੇ ਅਫੀਮ ਬਰਾਮਦ

ਐਸਐਸਪੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਨਸ਼ਾ ਤਸਕਰਾਂ ਦੀ ਫੜੋ-ਫੜੀ ਜਾਰੀ-CIA ਇੰਚਾਰਜ ਪ੍ਰਿਤਪਾਲ ਸਿੰਘ ਅਸ਼ੋਕ ਵਰਮਾ, ਮਾਨਸਾ , 29 ਮਈ 2022      ਸੀਆਈਏ ਮਾਨਸਾ ਦੀ ਟੀਮ ਨੇ 5 ਅਫੀਮ ਤਸਕਰਾਂ ਨੂੰ ਅਫੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ…

ਬਰਨਾਲਾ ਦੇ ਪਹਿਲੇ ਸੈਮਸੰਗ ਸਮਾਰਟ ਕੈਫ਼ੇ ਦਾ ਉਦਘਾਟਨ ਭਲਕੇ

ਰਘਬੀਰ ਹੈਪੀ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਪਹਿਲੇ ਸੈਮਸੰਗ ਸਮਾਰਟ ਕੈਫ਼ੇ ਦਾ ਉਦਘਾਟਨ ਸਥਾਨਕ ਕੇ.ਸੀ ਰੋਡ, ਗਲੀ ਨੰਬਰ 8 ਦੇ ਨੇੜੇ ਸ਼ੁੱਕਰਵਾਰ ਸਵੇਰ 11:30 ਵਜੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮ.ਡੀ ਪੁਨੀਤ ਜਿੰਦਲ ਨੇ ਦੱਸਿਆ ਕਿ ਬਰਨਾਲਾ ਵਿਖੇ…

ਭਲ੍ਹਕੇ ਤੋਂ ਸ਼ਹਿਰ ‘ਚ ਨਹੀਂ ਹੋਊ ਸਫਾਈ !

ਹਰਿੰਦਰ ਨਿੱਕਾ , ਬਰਨਾਲਾ 26 ਮਈ 2022       ਸ਼ਹਿਰ ਅੰਦਰ ਸਵੇਰ ਤੋਂ ਸਫਾਈ ਦਾ ਕੰਮ ਠੱਪ ਰਹੇਗਾ, ਜੀ ਹਾਂ ਸਫਾਈ ਸੇਵਕ ਮਜਦੂਰ ਯੂਨੀਅਨ ਨੇ ਇਹ ਐਲਾਨ ਨਗਰ ਕੌਂਸਲ ਦੀ ਸਫਾਈ ਸੇਵਿਕਾ ਦੀ ਦਰਦਨਾਕ ਸੜ੍ਹਕ ਹਾਦਸੇ ਵਿੱਚ ਅੱਜ ਬਾਅਦ…

error: Content is protected !!