ਘਰ ‘ਚ ਇਕੱਲੀ ਨੂੰਹ ਵੇਖ ਕੇ , ਨੀਯਤ ਫਿੱਟ ਗਈ ਸਹੁਰੇ ਦੀ,,
ਰਿਸ਼ਤਾ ਕੀਤਾ ਤਾਰ-ਤਾਰ, FIR ਹੁੰਦਿਆਂ ਹੀ ਸਹੁਰਾ ਫਰਾਰ ਹਰਿੰਦਰ ਨਿੱਕਾ , ਬਰਨਾਲਾ 14 ਦਸੰਬਰ 2021 ਬੇਸ਼ੱਕ ਨੂੰਹ- ਸਹੁਰੇ ਦਾ ਰਿਸ਼ਤਾ ,ਪਿਉ ਧੀ ਦੇ ਰਿਸ਼ਤੇ ਤੋਂ ਵੀ ਜਿਆਦਾ ਪਵਿੱਤਰ ਸਮਝਿਆ ਜਾਂਦਾ ਹੈ। ਪਰੰਤੂ ਜਿਲ੍ਹੇ ਦੇ ਥਾਣਾ ਤਪਾ ਅਧੀਨ ਪੈਂਦੇ ਪਿੰਡ…
ਵੇਖੋ ਪੁਲਿਸ ਦੀ ਮੱਠੀ ਚਾਲ , ਕੇਸ ਦੀ ਪੜਤਾਲ ‘ਚ ਲੰਘਾਏ ਢਾਈ ਸਾਲ
16 ਅਪ੍ਰੈਲ 2019 ਨੂੰ ਦਿੱਤੀ ਦੁਰਖਾਸਤ ਤੇ 9 ਦਸੰਬਰ 2021 ਨੂੰ ਹੋਇਆ ਕੇਸ ਦਰਜ਼ ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2021 ਪੰਜਾਬ ਪੁਲਿਸ ਦੀ ਪੜਤਾਲ ਕਿੰਨ੍ਹੀ ਮੱਠੀ ਰਫਤਾਰ ਨਾਲ ਚੱਲ ਰਹੀ ਹੈ, ਇਸ ਦਾ ਅੰਦਾਜ਼ਾ ਦਾ ਥਾਣਾ ਮਹਿਲ ਕਲਾਂ…
ਆਸ਼ਾ ਵਰਕਰਾਂ ਤੇ ਚੜ੍ਹਿਆ ਪੁਲਿਸ ਨੂੰ ਗੁੱਸਾ ਅਤੇ ਉਨਾਂ ,,,,
ਪੁਲਿਸ ਦਾ ਸਖਤ ਸੰਦੇਸ਼-ਹੁਣ ਮਹਿੰਗਾ ਪੈ ਸਕਦੈ ਧਰਨਾ ਪ੍ਰਦਰਸ਼ਨ ਕਰਨਾ ਹਰਿੰਦਰ ਨਿੱਕਾ , ਬਰਨਾਲਾ 9 ਦਸੰਬਰ 2021 ਹੁਣ ਜਿਲ੍ਹੇ ਅੰਦਰ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਦੀ ਖੈਰ ਨਹੀਂ । ਹੁਣ ਪੁਲਿਸ ਨੇ ਆਪਣੇ ਹੱਕ ਅਤੇ ਮੰਗਾਂ ਦੀ ਪ੍ਰਾਪਤੀ…
ਉਹ ਨੇ ਪਹਿਲਾਂ ਬਣਾਏ ਨਜ਼ਾਇਜ ਸਬੰਧ ਤੇ , ਫਿਰ ਕਰਵਾਇਆ ਕਤਲ
ਆਪਣੇ ਨਜ਼ਾਇਜ ਰਿਸ਼ਤੇ ਨੂੰ ਲੁਕਾਉਣ ਲਈ ਪਤੀ ਤੋਂ ਮਰਵਾਇਆ ਦਿਉਰ ਹਰਿੰਦਰ ਨਿੱਕਾ , ਬਰਨਾਲਾ 7 ਦਸੰਬਰ 2021 ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੇ ਮਕਬੂਲ ਗੀਤ “ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ , ਵੱਜ ਗਏ ਢੋਲ ਨਗਾਰੇ “ ਯਾਨੀ ਦਿਉਰ…
Kejriwal deceiving Pbis on the same pattern as done by Cong – Sukhbir S Badal
Kejriwal deceiving Pbis on the same pattern as done by Cong – Sukhbir S Badal Asks Kejriwal to explain if Rs 1,000 per month would be given to only those who registered themselves with the AAP party. Says Kejriwal wanted…
ਲੱਖੀ ਜੈਲਦਾਰ- ਵੇਖੋ ਕੀਹਦੀਆਂ ਰਾਜਸੀ ਬੇੜੀਆਂ ਵਿੱਚ ਪਾਊ ਵੱਟੇ ?
ਹੁਣ ਭਾਜਪਾ ਨੇ ਰੱਖੀ ਬਾਦਲਾਂ ਦੇ ਖਾਸਮ-ਖਾਸ ਲੱਖੀ ਜੈਲਦਾਰ ਤੇ ਅੱਖ ! ਬਰਨਾਲਾ ਹਲਕੇ ਤੋਂ BJP + ਪਲਕ + SAD (D ) ਗਠਜੋੜ ਦੇ ਉਮੀਦਵਾਰ ਹੋ ਸਕਦੇ ਨੇ ਲੱਖੀ ਜੈਲਦਾਰ ਅਕਾਲੀ ਭਾਜਪਾ ਦੇ 10 ਸਾਲ ਦੇ ਕਾਰਜ਼ਕਾਲ ਵਿੱਚ ਪੰਜਾਬ ਅੰਦਰ…
ਵੱਡੇ ਸਾਬ੍ਹ ਦੀ ਸ਼ਹਿ- ਬਿਨਾਂ ਨਕਸ਼ਾ ਪਾਸ ਕਰਵਾਇਆਂ ਹੀ ਬਣ ਰਿਹੈ ਪੈਟ੍ਰੌਲ ਪੰਪ
ਨਗਰ ਪੰਚਾਇਤ ਦੇ ਪ੍ਰਧਾਨ ਅਸ਼ਵਨੀ ਆਸ਼ੂ ਨੇ ਕਿਹਾ, ਕੰਮ ਰੋਕਿਆ ਗਿਆ ਸੀ , ਪਰ ! ਹਰਿੰਦਰ ਨਿੱਕਾ , ਬਰਨਾਲਾ 2 ਦਸੰਬਰ 2021 ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਨਗਰ ਪੰਚਾਇਤ ਹੰਡਿਆਇਆ ਦੀ ਹਦੂਦ ਅੰਦਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗਦਿਆਂ ਖੇਤਰ ਦੇ…
ਡੇਰਾ ਪ੍ਰੇਮੀ ‘ਅੱਜ ‘ ਨਾਮ ਚਰਚਾ ਦੇ ਬਹਾਨੇ ਕਰਨਗੇ ਸ਼ਕਤੀ ਪ੍ਰਦਸ਼ਨ
ਡੇਰੇ ਦਾ ਰਾਜਸੀ ਵਿੰਗ ਚੋਣਾਂ ਨੇੜੇ ਆਉਂਦਿਆਂ ਫਿਰ ਹੋਇਆ ਸਰਗਰਮ ਹਰਿੰਦਰ ਨਿੱਕਾ ,ਬਰਨਾਲਾ , 28 ਨਵੰਬਰ 2021 ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਅਤੇ ਪਹਿਲੇ ਗੱਦੀਨਸ਼ੀਨ ਸਾਈਂ ਸ਼ਾਹ ਮਸਤਾਨਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ਵਿੱਚ…
ਰਿਸ਼ਤਾ ਟੁੱਟਿਆ ਤਾਂ ਸਿਰਫਿਰੇ ਨੌਜਵਾਨ ਨੇ ਫੂਕਿਆ ਔਰਤ ਦਾ ਘਰ
ਔਰਤ ਦਾ ਦੋਸ਼-ਕੁੱਝ ਦਿਨ ਪਹਿਲਾਂ ਉਹ ਨੇ ਤੇਜ਼ਾਬ ਪਾਉਣ ਦੀ ਵੀ ਕੀਤੀ ਕੋਸ਼ਿਸ਼ ਹਰਿੰਦਰ ਨਿੱਕਾ ,ਬਰਨਾਲਾ , 26 ਨਵੰਬਰ 2021 ਰਿਸ਼ਤਾ ਕੀ ਟੁੱਟਿਆ, ਸਿਰਫਿਰਿਆ ਨੌਜਵਾਨ ਕਿਸੇ ਸਮੇਂ ਆਪਣੇ ਬੇਹੱਦ ਕਰੀਬ ਰਹੀ ਔਰਤ ਦਾ ਜਾਨੀ ਦੁਸ਼ਮਣ ਬਣ ਗਿਆ। ਗਾਹੇ ਬਗਾਹੇ…
ਲੋਕਾਂ ਦੀ ਨਬਜ਼ ਟੋਹਣ ਲਈ ਮੁੱਖ ਮੰਤਰੀ ਚੰਨੀ 27 ਨਵੰਬਰ ਨੂੰ ਕਰਨਗੇ ਬਰਨਾਲਾ ਜਿਲ੍ਹੇ ਦਾ ਦੌਰਾ
ਕੇਵਲ ਸਿੰਘ ਢਿੱਲੋਂ ਨੇ ਕਿਹਾ ਜਿਲ੍ਹੇ ਦੇ ਲੋਕਾਂ ਦੀਆਂ ਆਸਾਂ ਨੂੰ ਹੁਣ ਹੋਰ ਪਵੇਗਾ ਬੂਰ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲਿਆਂ ਦੇ ਵਾਰਿਸਾਂ ਨੂੰ ਮੁਆਵਜੇ ਦੇ ਚੈਕ ਅਤੇ ਨੌਕਰੀਆਂ ਦੇ ਪੱਤਰ ਵੀ ਦੇਣਗੇ ਹਰਿੰਦਰ ਨਿੱਕਾ ,ਬਰਨਾਲਾ , 25 ਨਵੰਬਰ…
ਟਰਾਈਡੈਂਟ ਕੰਪਲੈਕਸ ਵਿਖੇ ਮਹਾਨ ਕੀਰਤਨ ਦਰਬਾਰ ਭਲ੍ਹਕੇ , ਤਿਆਰੀਆਂ ਮੁਕੰਮਲ
ਹਰਿੰਦਰ ਨਿੱਕਾ , ਬਰਨਾਲਾ, 20 ਨਵੰਬਰ 2021 ਟਰਾਈਡੈਂਟ ਗਰੁੱਪ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਨਵੰਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ…
ਸਵਾਮੀ ਕ੍ਰਿਸ਼ਨ ਗਿਰ ਦੀ ਹਵਸ ਦਾ ਸ਼ਿਕਾਰ ਹੋਈ ਔਰਤ ਦੇ ਹੱਕ ‘ਚ ਨਿੱਤਰੀ ਤਰਕਸ਼ੀਲ ਸੋਸਾਇਟੀ
ਹਰਿੰਦਰ ਨਿੱਕਾ ,ਬਰਨਾਲਾ , 20 ਨਵੰਬਰ 2021 ਸੰਗਰੂਰ ਜਿਲ੍ਹੇ ਦੇ ਪਿੰਡ ਨਮੋਲ ਵਿਖੇ ਬਣੇ ਸ਼ਿਵ ਧਾਮ ਡੇਰੇ ਦੇ ਸੇਵਾਦਾਰ ਸਵਾਮੀ ਕ੍ਰਿਸ਼ਨ ਗਿਰ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਪੀੜਤ ਔਰਤ ਨੂੰ ਇਨਸਾਫ ਅਤੇ ਨਾਮਜ਼ਦ ਦੋਸ਼ੀ ਨੂੰ ਸਖਤ ਸਜ਼ਾ…
ਕਾਂਗਰਸੀਆਂ ਖਿਲਾਫ ਕੇਸ ਦਰਜ਼ ਕਰਨ ਤੋਂ ਹੋਰ ਤਿੱਖੇ ਹੋਏ ਬਾਗੀਆਂ ਦੇ ਤੇਵਰ
ਕਾਲਾ ਢਿੱਲੋਂ ਨੇ ਕਿਹਾ , ਭਲ੍ਹਕੇ ਪ੍ਰੈਸ ਕਾਨਫਰੰਸ ‘ਚ ਕਰਾਂਗੇ ਕੇਸ ਦਰਜ਼ ਕਰਨ ਦੀ ਸਾਜਿਸ਼ ਬੇਨਕਾਬ ਹਰਿੰਦਰ ਨਿੱਕਾ ,ਬਰਨਾਲਾ 13 ਨਵੰਬਰ 2021 ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੇ…
ਸ਼ੱਕੀ ਹਾਲਤਾਂ ‘ਚ ਵਿਆਹੁਤਾ ਦਾ ਕਤਲ ?
ਹਰਿੰਦਰ ਨਿੱਕਾ , ਬਰਨਾਲਾ 9 ਨਵੰਬਰ 2021 ਸ਼ਹਿਰ ਦੇ ਸੇਖਾ ਰੋਡ ਦੀ ਗਲੀ ਨੰਬਰ 5 ਵਿੱਚ ਵਿਆਹੀ ਕੁੜੀ ਨਿਸ਼ਾ ਰਾਣੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਮਾਪਿਆਂ ਦਾ ਦੋਸ਼ ਹੈ ਕਿ ਨਿਸ਼ਾ ਨੂੰ ਉਸ ਦੇ ਸਹੁਰਿਆਂ…
ਬਿਜਲੀ ਸਸਤੀ ਹੋਣ ਨਾਲ ਲੋਕਾਂ ਦਾ ਦੀਵਾਲੀ ਦਾ ਚਾਅ ਹੋਇਆ ਚੌਗੁਣਾ –ਚੇਅਰਮੈਨ ਮੱਖਣ ਸ਼ਰਮਾ
ਕਾਂਗਰਸ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਨਾਲ ਪੰਜਾਬ ਦਾ ਹਰ ਨਾਗਰਿਕ ਖੁਸ਼ ਜੇ.ਐਸ. ਚਹਿਲ , ਬਰਨਾਲਾ 2 ਨਵੰਬਰ 2021 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦੀਆਂ…
ਟ੍ਰਾਈਡੈਂਟ ਗਰੁੱਪ ਨੇ ਵੱਖ ਵੱਖ ਜਿਲ੍ਹਿਆਂ ਲਈ ਭੇਂਟ ਕੀਤੇ 150 ਕੰਸੈਨਟਰੇਟਰਜ
ਕੋਰੋਨਾ ਕਾਲ ਦੀ ਔਖੀ ਘੜੀ ‘ਚ ਪੰਜਾਬ ਦੇ ਲੋਕਾਂ ਲਈ ਮਸੀਹਾ ਬਣਕੇ ਉੱਭਰਿਆ ਟ੍ਰਾਈਡੈਂਟ ਗਰੁੱਪ ਨੌਜਵਾਨਾਂ ਨੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣੈ , ਸਾਨੂੰ ਵਿਗਿਆਨ ਵੱਲ ਵਧਣਾ ਚਾਹੀਦਾ ਹੈ- ਡੀ.ਸੀ. ਕੁਮਾਰ ਸੌਰਭ ਰਾਜ ਜਗਸੀਰ ਸਿੰਘ ਚਹਿਲ , ਬਰਨਾਲਾ,…
ਕੁੜਿੱਕੀ ‘ਚ ਨਗਰ ਕੌਂਸਲ-ਚਹੇਤੇ ਠੇਕੇਦਾਰ ਨੂੰ ਖੁਸ਼ ਕਰਨ ਲਈ E O ਨੇ ਰੱਦ ਕੀਤੇ ਟੈਂਡਰ
ਟੈਂਡਰਾਂ ਦੀ ਇਸ਼ਤਹਾਰਬਾਜੀ ਤੇ ਹਾਈਕੋਰਟ ਵਿੱਚ ਵਕੀਲ ਦੀ ਫੀਸ ਦੇ ਵਾਧੂ ਖਰਚ ਲਈ ਜਿੰਮੇਵਾਰ ਕੌਣ ! ਹਰਿੰਦਰ ਨਿੱਕਾ/ ਜਗਸੀਰ ਸਿੰਘ ਚਹਿਲ, ਬਰਨਾਲਾ 1 ਨਵੰਬਰ 2021 ਅਰਬਨ ਮਿਸ਼ਨ ਤਹਿਤ ਨਗਰ ਕੌਂਸਲ ਧਨੌਲਾ ਕੋਲ ਆਈ ਗ੍ਰਾਂਟ ਵਿੱਚੋਂ ਸ਼ਹਿਰ…
ਪ੍ਰਸ਼ਾਸ਼ਨ ਖਿਲਾਫ ਪ੍ਰਚੰਡ ਹੋਇਆ ਵਪਾਰੀਆਂ ਦਾ ਰੋਹ
ਸ਼ਹੀਦ ਭਗਤ ਸਿੰਘ ਚੌਂਕ ਤੱਕ ਕੱਢਿਆ ਕੈਂਡਲ ਮਾਰਚ,ਬਜਾਰਾਂ ਵਿੱਚ ਗੂੰਜੇ ਪ੍ਰਸ਼ਾਸ਼ਨ ਖਿਲਾਫ ਨਾਅਰੇ ਹਰਿੰਦਰ ਨਿੱਕਾ , ਬਰਨਾਲਾ 31 ਅਕਤੂਬਰ 2021 ਪਟਾਖਾ ਵਪਾਰੀਆਂ ਖਿਲਾਫ ਪ੍ਰਸ਼ਾਸ਼ਨ ਵੱਲੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਬੇਲੋੜੀ ਸਖਤੀ ਅਤੇ ਧੱਕੇਸ਼ਾਹੀ ਦੇ ਵਿਰੁੱਧ ਵਪਾਰੀਆਂ ਵਿੱਚ…
ਹੁਣ ਸੇਵਾ ਕੇਂਦਰਾਂ ਤੋਂ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ
1 ਨਵੰਬਰ 2021 ਤੋਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ ਦਾ ਲੋਕਾਂ ਨੂੰ ਮਿਲੂਗਾ ਲਾਭ ਰਘਵੀਰ ਹੈਪੀ , ਬਰਨਾਲਾ, 31 ਅਕਤੂਬਰ 2021 ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਤਕਨੀਕੀ ਸਿੱਖਿਆ ਨਾਲ ਸਬੰਧਤ 20 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ…
ਸਿਹਤ ਵਿਭਾਗ ਦੀ ਟੀਮ ਨੇ ਭਰੇ 22 ਸੈਂਪਲ , 40 ਕਿੱਲੋ ਖ਼ਰਾਬ ਮਠਿਆਈ ਕਰਵਾਈ ਨਸ਼ਟ
ਸਿਹਤ ਵਿਭਾਗ ਨੇ ਤਿਓਹਾਰਾਂ ਦੇ ਮੱਦੇਨਜ਼ਰ ਵਿੱਢੀ ਮਠਿਆਈਆਂ ਤੇ ਕਰਿਆਨਾ ਸਟੋਰਾਂ ਦੀ ਚੈਕਿੰਗ ਸਿਹਤ ਵਿਭਾਗ ਵੱਲੋਂ ਲਏ ਜਾ ਰਹੇ ਹਨ ਖਾਣ ਵਾਲੀਆਂ ਵਸਤਾਂ ਦੇ ਸੈਂਪਲ ਹਰਿੰਦਰ ਨਿੱਕਾ , ਬਰਨਾਲਾ, 31 ਅਕਤੂਬਰ 2021 ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ…
ਆਹ ਐ ਨਸ਼ਾ ਮੁਕਤ ਜਿਲ੍ਹੇ ਦੀ ਹਕੀਕਤ !
ਸੋਨੀ ਪਨੇਸਰ , ਬਰਨਾਲਾ 30 ਅਕਤੂਬਰ 2021 ਇੱਕ ਪਾਸੇ ਜਿਲ੍ਹਾ ਪੁਲਿਸ ਨਸ਼ਾ ਮੁਕਤ ਇਲਾਕਾ ਬਣਾਉਣ ਲਈ ਯਤਨਸ਼ੀਲ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ, ਪਰ ਦੂਜੇ ਪਾਸੇ ਜਗ੍ਹਾ ਜਗ੍ਹਾ ਤੇ ਨਸ਼ੇ ਦੇ ਸਰੂਰ ਵਿੱਚ ਡਿੱਗੇ ਪਏ ਨਸ਼ੇੜੀ,…
ਕੇਵਲ ਢਿੱਲੋਂ ਨਾਲ ਹੋਈ ਕਲੋਲ , ਜਿਨ੍ਹਾਂ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ, ਉਹ ਟੈਂਡਰ ਹੋਏ ਰੱਦ
ਜਗਸੀਰ ਸਿੰਘ ਚਹਿਲ, ਬਰਨਾਲਾ 29 ਅਕਤੂਬਰ 2021 ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨਾਲ ਉਸ ਸਮੇਂ ਕਲੋਲ ਹੋ ਗਈ, ਜਦੋਂ ਕੇਵਲ ਢਿੱਲੋਂ ਵੱਲੋਂ ਕੁੱਝ ਮਹੀਨੇ ਪਹਿਲਾਂ ਧਨੌਲਾ ਸ਼ਹਿਰ ਦੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ…
ਬਿਜਲੀ ਦੀਆਂ ਨੀਵੀਆਂ ਤਾਰਾਂ ਨੇ ਨਿਗਲਿਆ ਕਿਸਾਨ
ਹਰਿੰਦਰ ਨਿੱਕਾ, ਬਰਨਾਲਾ 29 ਅਕਤੂਬਰ 2021 ਖੇਤ ‘ਚੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੁਖਪੁਰਾ ਮੌੜ ਦੇ ਖੇਤ ਵਿੱਚ…
ਜੇਲ੍ਹ ‘ਚੋਂ ਮਿਲੇ 1 ਮੋਬਾਇਲ ਫੋਨ ਨੇ ਫਸਾਏ 3 ਹਵਾਲਾਤੀ
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਜਿਲ੍ਹਾ ਜੇਲ੍ਹ ਅੰਦਰ ਮੁਲਾਜਮਾਂ ਵੱਲੋਂ ਕੀਤੀ ਅਚਾਣਕ ਤਲਾਸ਼ੀ ਦੌਰਾਨ ਬਰਾਮਦ ਹੋਏ, ਇੱਕ ਮੋਬਾਇਲ ਫੋਨ ਨੇ 3 ਜੇਲ੍ਹ ਬੰਦੀਆਂ ਨੂੰ ਫਸਾ ਦਿੱਤਾ ਹੈ। ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਉੱਪਰ ਕਾਰਵਾਈ ਕਰਦਿਆਂ 3 ਜੇਲ੍ਹ…
ਨਸ਼ਾ ਸਮੱਗਲਰਾਂ ਦੀ ਜੇਲ੍ਹ ‘ਚ ਗੁੰਡਾਗਰਦੀ-ਚੱਲੇ ਇੱਟਾਂ-ਰੋੜੇ , ਜੇਲ੍ਹ ਵਾਰਡਨ ਦੀ ਵਰਦੀ ਪਾੜੀ ਤੇ ,,,,
13 ਨਸ਼ਾ ਸਮੱਗਲਰਾਂ ਨੇ ਗਰੁੱਪ ਬਣਾ ਕੇ ਕੀਤਾ ਹੰਗਾਮਾ, ਪੁਲਿਸ ਨੇ ਦਰਜ਼ ਕੀਤਾ ਕੇਸ ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਜਿਲ੍ਹਾ ਜੇਲ੍ਹ ਅੰਦਰ ਨਸ਼ਾ ਤਸਕਰਾਂ ਦੇ 13 ਬੰਦੀਆਂ ਨੇ ਇੱਕ ਗਰੁੱਪ ਬਣਾ ਕੇ ਗੁੰਡਾਗਰਦੀ…
ਉਹ ਨਸ਼ੇੜੀ ਐ ਤੇ ਮੈਂ ਨਸ਼ੇ ਲਈ ਕੋਈ ਖਰਚਾ ਨਹੀ ਦਿੰਦਾ ,,
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਨਸ਼ੇ ਦੀ ਦਲਦਲ ਵਿੱਚ ਫਸੇ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਖਰਚਾ ਦੇਣ ਤੋਂ ਨਾਂਹ ਸੁਣਦਿਆਂ ਹੀ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੀ ਮਾਂ ਨੂੰ ਛੁਡਾਉਣ…