PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਮਾਲਵਾ

ਕੋਟਪਾ ਤਹਿਤ ਪਿੰਡ ਵਾਸੀਆਂ ਨੂੰ ਤੰਬਾਕੂ ਦੇ ਨੁਕਸਾਨ ਬਾਰੇ ਕੀਤਾ ਜਾਗਰੂਕ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 31 ਜੁਲਾਈ 2023     ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਖੂਈਖੇੜਾ ਡਾ: ਵਿਕਾਸ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕਬੁਲਸ਼ਾਹ ਖੁੱਬਣ…

ਦਫਤਰ ਖੁੱਲ੍ਹਦਿਆਂ ਹੀ ਲੋਕਾਂ ਨੇ ਪਾ ਲਿਆ ਘੇਰਾ ‘ਤੇ,,

ਕੰਮ ‘ਚ ਆਈ ਖੜੋਤ ,ਤੋਂ ਆਖਿਰ ਅੱਕ ਗਏ ਲੋਕ,, ਦੇਤੀ ਚਿਤਾਵਨੀ   ਹਰਿੰਦਰ ਨਿੱਕਾ , ਬਰਨਾਲਾ 31 ਜੁਲਾਈ 2023     ਪੰਜਾਬ ਦੀ ਸੂਬਾ ਸਰਕਾਰ ਬਦਲਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅੰਦਰ ਵਿਕਾਸ ਕੰਮਾਂ ‘ਚ ਆਈ ਖੜੋਤ ਤੋਂ ਅੱਕੇ…

ਸਿਹਤ ਵਿਭਾਗ ਵੱਲੋਂ ਆਈ ਫਲੂ ਸਬੰਧੀ ਐਡਵਾਈਜ਼ਰੀ ਜਾਰੀ

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ ,30 ਜੁਲਾਈ 2023      ਬਰਸਾਤੀ ਮੌਸਮ ਵਿੱਚ ਜਲਦੀ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਵੀ ਆਮ ਹਨ, ਖਾਸ ਕਰਕੇ ਇਸ ਮੌਸਮ ਵਿੱਚ ‘ਆਈ ਫਲੂ’ ਬਹੁਤ ਤੇਜੀ ਨਾਲ ਫੈਲਣ ਵਾਲਾ ਰੋਗ ਹੈ। ਬਰਸਾਤੀ ਮੌਸਮ ਵਿੱਚ ਅੱਖਾਂ…

ਪੰਜਾਬੀ ਵਿਸ਼ੇ ਦੀਆਂ ਪੋਸਟ ਗ੍ਰੈਜੂਏਟ ਜਮਾਤਾਂ ਬੰਦ ਹੋਣਾ ਚਿੰਤਾਜਨਕ

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 30 ਜੁਲਾਈ 2023      ਪੰਜਾਬ ਗੁਰੂਆਂ-ਪੀਰਾਂ ਦੀ ਵਰੋਸਾਈ ਧਰਤ ਹੈ।  ਜਿਸ ਦਾ ਵਜੂਦ ਪੰਜਾਬੀਅਤ ਤੋੰ ਬਿਨ੍ਹਾਂ ਅਧੂਰਾ ਹੈ। ਇਸੇ ਧਰਤ ‘ਤੇ ਦੁਨੀਆਂ ਦੀ ਦੂਜੀ ਅਜਿਹੀ ਯੂਨੀਵਰਸਿਟੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੀ ਹੈ, ਜਿਸਦਾ ਨਾਮ ਹੀ ਮਾਤ ਭਾਸ਼ਾ…

ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਅੱਗੇ ਆਇਆ ਵਿਧਾਇਕ ਬੱਗਾ

ਬੇਅੰਤ ਸਿੰਘ ਬਾਜਵਾ , ਲੁਧਿਆਣਾ, 15 ਜੁਲਾਈ 2023   ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਵਿਧਾਨ੍ ਸਭਾ ਹਲਕਾ ਉਤਰੀ ਤੋ ਵਿਧਾਇਕ ਮਦਨ੍ ਲਾਲ ਬੱਗਾ ਅੱਗੇ ਆਏ ਹਨ। ਉਨ੍ਹਾਂ ਹੜ੍ਹ ਪੀੜ੍ਹਤ ਲੋਕਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਰਾਹਤ ਫੰਡ ਵਜੋਂ…

ਇਉਂ ਵੀ ਲਿਆ ਜਾ ਸਕਦੈ ਲੋਕ ਅਦਾਲਤਾਂ ਦਾ ਫਾਇਦਾ

ਅਜੋਕੇ ਸਮੇਂ ਦੌਰਾਨ ਲੋਕ ਅਦਾਲਤਾਂ ਦੀ ਵਧ ਰਹੀ ਹੈ ਮਹਤੱਤਾ      ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚੋ ਨਿਆਂ ਪ੍ਰਣਾਲੀ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ । ਭਾਵੇਂ ਇਸ ਦਾ ਪੱਕਾ ਕੋਈ ਪ੍ਰਮਾਣ ਨਹੀਂ ਕਿ ਇਹ ਕਦੋਂ ਸ਼ੁਰੂ ਹੋਈ ਅਤੇ…

ਪ੍ਰੋ. ਬਡੂੰਗਰ ਨੇ ਕਿਹਾ! ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਮਨੁੱਖਤਾ ਦੇ ਮੱਥੇ ਤੇ ਵੱਡਾ ਕਲੰਕ

ਰਿਚਾ ਨਾਗਪਾਲ , ਪਟਿਆਲਾ, 24 ਅਪ੍ਰੈਲ 2023   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਜਿੱਥੇ ਬਹੁਤ ਹੀ ਮੰਦਭਾਗੀ ਗੱਲ ਹੈ, ਉਥੇ ਮਨੁੱਖਤਾ ਦੇ ਮੱਥੇ…

CM ਭਗਵੰਤ ਮਾਨ ਨੂੰ ਵਿਦਿਆਰਥਣਾਂ ਨੇ ਸਵਾਲਾਂ ‘ਚ ਘੇਰਿਆ

ਰਾਜੇਸ਼ ਗੋਤਮ , ਪਟਿਆਲਾ, 24 ਅਪ੍ਰੈਲ 2023        ਸਰਕਾਰੀ ਕਾਲਜ, ਲੜਕੀਆਂ ਪਟਿਆਲਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਸਿੱਧੀ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਮੁੱਖ ਮੰਤਰੀ ਨੇ…

ਜਦੋਂ ਜੱਜ ਦੇ ਪਤੀ ਨੇ ਕੁੱਟਿਆ ਸੁਰੱਖਿਆ ‘ਚ ਤੈਨਾਤ ASI

ਹਾਈਕੋਰਟ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ ਹਰਿੰਦਰ ਨਿੱਕਾ , ਬਰਨਾਲਾ 24 ਅਪ੍ਰੈਲ 2023      ਬਰਨਾਲਾ ਅਦਾਲਤ ਦੀ ਇੱਕ ਜੱਜ ਦੀ ਸੁਰੱਖਿਆ ‘ਚ ਤੈਨਾਤ ਏ.ਐਸ.ਆਈ. ਨੂੰ ਜੱਜ ਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਣ ‘ਤੇ ਜਾਤੀ ਤੌਰ…

ਸਿਆਸੀ ਚੁੰਝ ਚਰਚਾ ਤੋਂ ਦੂਰ ਹੀ ਰਿਹਾ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ

ਡੇਰਾ ਸਿਰਸਾ ਦੀ ਸੰਗਤ ਨੇ ਕਰਤੇ ਹੱਥ ਖੜ੍ਹੇ , ਕਹਿੰਦੇ ਅਸੀਂ, ਇੱਕ ਹਾਂ ਤੇ ਇੱਕ ਹੀ ਰਹਾਂਗੇ,, ਅਸ਼ੋਕ ਵਰਮਾ ਬਠਿੰਡਾ 10 ਅਪਰੈਲ2023      ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਆਪਣੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਲੰਘੀ…

error: Content is protected !!