PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਸਿਹਤ ਨੂੰ ਸੇਧ ਗਿਆਨ-ਵਿਗਿਆਨ ਪੰਜਾਬ ਬਠਿੰਡਾ ਮਾਲਵਾ ਰਾਜਸੀ ਹਲਚਲ

ਯੂਥ ਵੀਰਾਂਗਣਾਂ ਵੱਲੋਂ ਜਣੇਪੇ ਉਪਰੰਤ ਔਰਤ ਨੂੰ ਪੌਸ਼ਟਿਕ ਖੁਰਾਕ ਦਿੱਤੀ

Advertisement
Spread Information

ਯੂਥ ਵੀਰਾਂਗਣਾਂ ਵੱਲੋਂ ਜਣੇਪੇ ਉਪਰੰਤ ਔਰਤ ਨੂੰ ਪੌਸ਼ਟਿਕ ਖੁਰਾਕ ਦਿੱਤੀ


ਅਸ਼ੋਕ ਵਰਮਾ, ਬਠਿੰਡਾ, 23 ਫਰਵਰੀ 2022

 ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਇੱਕ ਔਰਤ ਨੂੰ ਜਣੇਪੇ ਉਪਰੰਤ ਪੌਸ਼ਟਿਕ ਖੁਰਾਕ ਦੇ ਕੇ ਉਸਦੀ ਮੱਦਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਸੋਨੀ ਨੇ ਦੱਸਿਆ ਕਿ ਕਿਰਨ ਰਾਣੀ ਵਾਸੀ ਗੁਰੂ ਨਾਨਕ ਪੁਰ, ਬਠਿੰਡਾ ਨੇ ਜਣੇਪੇ ਦੌਰਾਨ ਇੱਕ ਨੰਨੀ ਕਲੀ (ਲੜਕੀ) ਨੂੰ ਜਨਮ ਦਿੱਤਾ ਆਰਥਿਕ ਪੱਖੋਂ ਕਮਜੋਰ ਇਸ ਪਰਿਵਾਰ ਦੀ ਸਥਿਤੀ ਨੂੰ ਦੇਖਦਿਆਂ ਯੂਥ ਵਲੰਟੀਅਰਾਂ ਵੱਲੋਂ ਜਣੇਪੇ ਤੋਂ ਪਹਿਲਾਂ ਵੀ ਪੌਸ਼ਟਿਕ ਖੁਰਾਕ ਦਿੱਤੀ ਜਾ ਰਹੀ ਸੀ ਅੱਜ ਯੂਥ ਵਲੰਟੀਅਰਾਂ ਵੱਲੋਂ ਪੌਸ਼ਟਿਕ ਖੁਰਾਕ ਦੇ ਨਾਲ ਨਾਲ ਨਵ ਜਨਮੇਂ ਬੱਚੇ ਲਈ ਕੱਪੜੇ ਵੀ ਦਿੱਤੇ ਗਏ ਇਸ ਪਰਿਵਾਰ ਨੇ ਯੂਥ ਵਲੰਟੀਅਰਾਂ ਦੀ ਇਸ ਮੁਹਿੰਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਇਸ ਮੌਕੇ ਯੂਥ ਵਲੰਟੀਅਰ ਰਾਜਵੀਰ, ਗੀਤਾ, ਗੁਰਦਰਸ਼ਨਾ, ਸੁਨੀਤਾ, ਨੀਤੂ ਅਤੇ ਸਚਵਿੰਦਰ ਹਾਜਰ ਸਨ।   


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!