PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਫ਼ਤਹਿਗੜ੍ਹ ਸਾਹਿਬ ‘ਚ ਭਲ੍ਹਕੇ ਲਗਾਈ ਜਾਵੇਗੀ ਪੈਨਸ਼ਨ ਲੋਕ ਅਦਾਲਤ

ਪੈਨਸ਼ਨਰਾਂ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਪੈਨਸ਼ਨ ਲੋਕ ਅਦਾਲਤ :- ਡਿਪਟੀ ਕਮਿਸ਼ਨਰ ਬੱਚਤ ਭਵਨ ਵਿਖੇ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ ਪੈਨਸ਼ਨ ਅਦਾਲਤ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ 2022         ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ…

ਵਾਹ ! ਇਸ਼ਕ ਦਾ ਜਨੂੰਨ-ਵਿਆਹ ਕਰਵਾਉਣ ਲਈ ਛਿੱਕੇ ਟੰਗਿਆ ਕਾਨੂੰਨ

ਨਾਬਾਲਿਗ ਕੁੜੀ ਦੇ ਅਧਾਰ ਕਾਰਡ ਤੇ ਬਦਲੀ ਜਨਮ ਦੀ ਤਾਰੀਖ ! ਹਰਿੰਦਰ ਨਿੱਕਾ , ਪਟਿਆਲਾ 19 ਅਪ੍ਰੈਲ 2022    ਕਸਬਾ ਸਨੌਰ ਦੇ ਰਹਿਣ ਵਾਲੇ ਇਸ਼ਕ ‘ਚ ਅੰਨ੍ਹੇ ਹੋਏ ਆਸ਼ਿਕ ਨੂੰ ਆਸ਼ਕੀ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਉਸ ਨੇ ਸ਼ਾਹੀ ਸ਼ਹਿਰ…

ਪਰਸੋਂ ਵਰਗਾ ਦਿਨ ਉਡੀਕਾਂਗਾ ਫੇਰ -ਗੁਰਭਜਨ ਗਿੱਲ

          ਪਰਸੋਂ ਮੇਰੇ ਸੱਜਣ ਪਿਆਰੇ ਕੁਲਦੀਪ ਸਿੰਘ ਧਾਲੀਵਾਲ ਦਾ ਫੋਨ ਆਇਆ ਜਗਦੇਵ ਕਲਾਂ ਤੋਂ। ਕਹਿਣ ਲੱਗਾ ਸ਼ਾਮ ਵਿਹਲੀ ਰੱਖਿਓ, ਦੋਵੇਂ ਭਰਾ ਬੈਠਾਂਗੇ, ਰੱਜ ਕੇ ਗੱਲਾਂ ਕਰਾਂਗੇ ਨਵੀਆਂ ਪੁਰਾਣੀਆਂ। ਕਹਿਣ ਲੱਗਾ ਸਵੇਰੇ ਪਿੰਡੋਂ ਸਿੱਧਾ ਘੜੂੰਏਂ ਜਾਵਾਂਗਾ। ਆਪਣਾ…

Love Marriage  ਲਈ  No ਸੁਣਦਿਆਂ, ਕੁੜੀ ਨੇ ਠੋਕੀ ਨਹਿਰ ‘ਚ ਛਾਲ

ਇੱਕ ਔਰਤ ਸਣੇ ਪਰਿਵਾਰ ਦੇ 4 ਜੀਆਂ ਖਿਲਾਫ FIR ਦਰਜ਼ ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 17 ਅਪ੍ਰੈਲ 2022          ਜਿਲ੍ਹੇ ਦੇ ਤਪਾ ਮੰਡੀ ਖੇਤਰ ਦੀ ਰਹਿਣ ਵਾਲੀ 22 ਕੁ ਵਰ੍ਹਿਆਂ ਦੀ ਬਠਿੰਡਾ ਦੇ ਆਈਲੈਟਸ ਇੰਸਟੀਚਿਊਟ ਵਿਖੇ ਕੰਮ…

ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾ ਦੇ ਕੱਟੇ ਚਲਾਨ  

ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾ ਦੇ ਕੱਟੇ ਚਲਾ ( ਪਰਮਜੀਤ ਸਿੰਘ ਪੰਮਾ ਰਿਪੋਰਟਰ) ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਰਾਜੀਵ ਕੁਮਾਰ ਨੇ ਦੱਸਿਆ ਕਿ ਚਲਾਈ ਗਈ ਮੁਹਿੰਮ ਤਹਿਤ ਜੋ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ…

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ APP MLA ਅਜੀਤਪਾਲ ਕੋਹਲੀ ਨੂੰ ਦਿੱਤਾ ਮੰਗ ਪੱਤਰ

ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਐਲਾਨਾਂ ਨੂੰ ਲਾਗੂ ਕਰੇ ਆਪ ਸਰਕਾਰ ਰਾਜੇਸ਼ ਗੌਤਮ , ਪਟਿਆਲਾ,11 ਅਪ੍ਰੈਲ 2022         ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ…

ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਅਹੁਦਾ ਸੰਭਾਲਿਆ

ਕਿਹਾ ! ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਅਪਰਾਧ ਨੂੰ ਠੱਲ੍ਹ ਪਾਉਣਾ ਮੁੱਖ ਤਰਜ਼ੀਹ ਸ਼ਹਿਰ ਵਾਸੀਆਂ ਨੂੰ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਮੁਹੱਈਆ ਕਰਵਾਉਣ ਦਾ ਲਿਆ ਅਹਿਦ ਦਵਿੰਦਰ ਡੀ.ਕੇ. ਲੁਧਿਆਣਾ, 09 ਅਪ੍ਰੈਲ 2022      ਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ…

ਹਿੰਮਤ- ਏ- ਮਰਦਾਂ , ਮੱਦਦ-ਏ-ਖੁਦਾ ’ ਦਾ ਪ੍ਰਤੱਖ ਪ੍ਰਮਾਣ ” ਪਦਮ ਸ੍ਰੀ  ਰਜਿੰਦਰ ਗੁਪਤਾ ”

‘ਆਨਰਜ਼ ਕਾਜ਼ਾ ’ ਡਿਗਰੀ ਨਾਲ ਨਿਵਾਜਿਆ ਰਜਿੰਦਰ ਗੁਪਤਾ ਅਸ਼ੋਕ ਵਰਮਾ , ਬਠਿੰਡਾ, 9 ਅਪਰੈਲ 2022        ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ‘ਆਨਰਜ਼ ਕਾਜ਼ਾ’ ਡਿਗਰੀ ਨਾਲ…

Police transfers-3 ਕਮਿਸ਼ਨਰ ਅਤੇ 5 ਐਸ.ਐਸ.ਪੀ. ਹੋਰ ਬਦਲੇ  

ਏ.ਐਸ. ਅਰਸ਼ੀ, ਚੰਡੀਗੜ੍ਹ 8 ਅਪ੍ਰੈਲ 2022     ਪੰਜਾਬ ਸਰਕਾਰ ਨੇ ਸੂਬੇ ਅੰਦਰ ਪੁਲਿਸ ਪ੍ਰਸ਼ਾਸ਼ਨ ‘ਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰ ਅਤੇ 5 ਜਿਲ੍ਹਿਆਂ ਦੇ ਪੁਲਿਸ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਹਨ। ਆਈ.ਪੀ.ਐਸ. ਅਰੁਣਪਾਲ ਸਿੰਘ ਨੂੰ ਅਮ੍ਰਿਤਸਰ , ਆਈ.ਪੀ.ਐਸ….

3 ਪੁਲਿਸ ਅਧਿਕਾਰੀਆਂ ਨੂੰ ਸੌਂਪੀ ਗੈਂਗਸਟਰਾਂ ਨਾਲ ਨਜਿੱਠਣ ਦੀ ਕਮਾਨ

ਆਪ ਸਰਕਾਰ ਨੇ ਅਪਣਾਇਆ ਗੈਂਗਸਟਰਾਂ ਖਿਲਾਫ ਸਖਤ ਰੁਖ ਏ.ਐਸ. ਅਰਸ਼ੀ , ਚੰਡੀਗੜ੍ਹ  7 ਅਪ੍ਰੈਲ 2022       ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਗੈਂਗਸਟਰਾਂ ਖਿਲਾਫ ਸਖਤ ਰੁੱਖ ਅਪਣਾਉਣ ਦੀ ਨੀਤੀ ਨੂੰ ਅਮਲੀ ਰੂਪ ਦਿੰਦਿਆਂ 3 ਪੁਲਿਸ ਅਧਿਕਾਰੀਆਂ ਨੂੰ…

error: Content is protected !!