PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਬਰਨਾਲਾ

ਦਰਸ਼ਨ ਸਿੰਘ ਸੰਘੇੜਾ ਨੇ ਕੇਵਲ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ

ਦਰਸ਼ਨ ਸਿੰਘ ਸੰਘੇੜਾ ਨੇ ਕੇਵਲ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ ਵਿਧਾਨ ਸਭਾ ਚੋਣਾਂ ਵਿੱਚ ਐਸੋਸੀਏਸ਼ਨ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਡੱਟ ਸਾਥ ਦੇਣ ਦਾ ਐਲਾਨ ਰਵੀ ਸੈਣ,ਬਰਨਾਲਾ, 20 ਜਨਵਰੀ 2022 ਬੀਤੇ ਦਿਨੀਂ ਕੱਚਾ ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਚੋਣ ਹੋਈ, ਜਿਸ…

ਸਵੀਪ ਤਹਿਤ ਪੋਲਿੰਗ ਬੂਥਾਂ ’ਤੇ ਜਾਗਰੂਕਤਾ ਗਤੀਵਿਧੀ

ਸਵੀਪ ਤਹਿਤ ਪੋਲਿੰਗ ਬੂਥਾਂ ’ਤੇ ਜਾਗਰੂਕਤਾ ਗਤੀਵਿਧੀਆਂ ਰਵੀ ਸੈਣ,ਤਪਾ/ਭਦੌੜ, 20 ਜਨਵਰੀ 2022   ਜ਼ਿਲਾ ਚੋਣ ਅਫਸਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ 102 ਭਦੌੜ, 103 ਬਰਨਾਲਾ ਤੇ 104 ਮਹਿਲ ਕਲਾਂ ਵਿਚ…

ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦਾਂ ਨੂੰ ਮਹੀਨਾਵਾਰ ਪੈਨਸਨਾਂ ਦੇ ਚੈਕ ਵੰਡੇ-ਇੰਜ ਸਿੱਧੂ

ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦਾਂ ਨੂੰ ਮਹੀਨਾਵਾਰ ਪੈਨਸਨਾਂ ਦੇ ਚੈਕ ਵੰਡੇ-ਇੰਜ ਸਿੱਧੂ ਰਵੀ ਸੈਣ,ਬਰਨਾਲਾ 19 ਜਨਵਰੀ 2022 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੈਅਰਮੈਨ ਅੇੈਸ ਪੀ ਸਿੰਘ ਓਬਰਾਏ ਵੱਲੋ ਲੱਖਾ ਹੀ ਲੌੜਮੰਦ ਲੋਕਾ ਦੀ ਮੱਦਦ ਕੀਤੀ ਜਾਦੀ ਹੈ। ਜਿਲ੍ਹਾ…

ਬਜ਼ੁਰਗ, ਦਿਵਿਆਂਗ ਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ ਵੋਟ

ਬਜ਼ੁਰਗ, ਦਿਵਿਆਂਗ ਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ ਵੋਟ ਚੋਣ ਕਮਿਸ਼ਨ ਵੱਲੋਂ ਪੱਤਰਕਾਰਾਂ ਨੂੰ ਵੀ ਪੋਸਟਲ ਬੈਲਟ ਦੀ ਸਹੂਲਤ ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ‘ਤੇ ਜਾ ਕੇ ਨਹੀਂ ਪਾ…

ਜੁਝਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਪਰਚਾਰ ਮੁਹਿੰਮ

ਜੁਝਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਪਰਚਾਰ ਮੁਹਿੰਮ ਰਵੀ ਸੈਣ,ਬਰਨਾਲਾ 19 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ 21 ਜਨਵਰੀ ਦੀ ਜੁਝਾਰ ਰੈਲੀ ਲਈ ਪਿੰਡ ਪਿੰਡ ਜਾਕੇ ਪ੍ਰਚਾਰ ਕੀਤਾ ਗਿਆ। ਇਸ ਪਰਚਾਰ ਮੁਹਿੰਮ ਨੂੰ ਬਹੁਤ ਵੱਡਾ ਉਸਾਰੂ ਹੁੰਗਾਰਾ…

ਚੋਰੀ ਦਾ 75 ਤੋਲੇ ਸੋਨਾ ਖਰੀਦਣ ਵਾਲਾ ਜਵੈਲਰ ਪੁਲਿਸ ਨੇ ਕੀਤਾ ਨਾਮਜ਼ਦ,ਤਲਾਸ਼ ਜ਼ਾਰੀ

ਸ਼ਾਹਾਂ ਦੀ ਕੁੜੀ ਵੱਲੋਂ ਆਸ਼ਕੀ ‘ਚ ਗੁਆਏ 1 ਕਿੱਲੋ ਤੋਂ ਵੱਧ ਸੋਨੇ ਦਾ ਮਿਲਿਆ ਸੁਰਾਗ, ਸਮਝੌਤਾ ਹੋਇਆ, ਪਰ ਨਹੀਂ ਚੜ੍ਹਿਆ ਸਿਰੇ ਹਰਿੰਦਰ ਨਿੱਕਾ, ਬਰਨਾਲਾ 18 ਜਨਵਰੀ 2022      ਇੱਥੋਂ ਦੇ ਇੱਕ ਸ਼ਾਹੂਕਾਰ ਦੀ ਕੁੜੀ ਦੁਆਰਾ ਆਪਣੇ ਫੇਸਬੁੱਕੀਏ ਦੋਸਤ ਨੂੰ ਘਰਦਿਆਂ…

ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ’ਤੇ

ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ’ਤੇ 21 ਜਨਵਰੀ ਜੁਝਾਰ ਰੈਲੀ ਹਜਾਰਾਂ ਕਿਸਾਨ ਆਪਣੇ ਪੑੀਵਾਰਾਂ ਸਮੇਤ ਸ਼ਾਮਿਲ ਹੋਣਗੇ – ਉੱਪਲੀ ਰਵੀ ਸੈਣ,ਬਰਨਾਲਾ 18 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ…

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਕੌਮੀ ਲੋਕ ਅਦਾਲਤ 12 ਮਾਰਚ ਨੂੰ

ਕੌਮੀ ਲੋਕ ਅਦਾਲਤ 12 ਮਾਰਚ ਨੂੰ ਰਵੀ ਸੈਣ,ਬਰਨਾਲਾ, 18 ਜਨਵਰੀ 2022         12 ਮਾਰਚ 2022 ਨੂੰ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ । ਜਾਣਕਾਰੀ ਅਨੁਸਾਰ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ…

ਵਿਧਾਨ ਸਭਾ ਚੌਣਾ ‘ਚ ਇਸਤਰੀ ਅਕਾਲੀ ਦਲ ਦੀ ਅਹਿਮ ਭੂਮਿਕਾ- ਜਸਵੀਰ ਕੌਰ ਭੋਤਨਾ

ਵਿਧਾਨ ਸਭਾ ਚੌਣਾ ‘ਚ ਇਸਤਰੀ ਅਕਾਲੀ ਦਲ ਦੀ ਅਹਿਮ ਭੂਮਿਕਾ- ਜਸਵੀਰ ਕੌਰ ਭੋਤਨਾ ਰਘਬੀਰ ਹੈਪੀ,ਬਰਨਾਲਾ 18 ਜਨਵਰੀ 2022 ਸਿਰੌਮਣੀ ਅਕਾਲੀ ਦਲ ਨੇ ਹਮੇਸਾ ਹੀ ਬੀਬੀਆ ਨੂੰ ਮਾਣ ਬੱਖਸਿਆ ਹੈ ਤੇ ਅੱਜ ਬੀਬੀ ਜਾਗੀਰ ਕੌਰ ਪ੍ਧਾਨ ਇਸਤਰੀ ਅਕਾਲੀ ਦਲ ਦੀ ਪ੍ਧਾਨਗੀ…

ਆਨਲਾਈਨ ਪੋਰਟਲਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਵੋਟਰ ਅਤੇ ਰਾਜਸੀ ਪਾਰਟੀਆਂ

ਆਨਲਾਈਨ ਪੋਰਟਲਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਵੋਟਰ ਅਤੇ ਰਾਜਸੀ ਪਾਰਟੀਆਂ ਸ਼ਿਕਾਇਤਾਂ ਲਈ ਸੀ-ਵਿਜਿਲ, ਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ ਰਵੀ ਸੈਣ,ਬਰਨਾਲਾ, 17 ਜਨਵਰੀ 2022       ਵਧੀਕ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ੍ਰੀ ਅਮਿਤ ਬੈਂਬੀ ਨੇ…

ਬਰਨਾਲਾ ‘ਚ ਜੁਝਾਰ ਰੈਲੀ ਦੀਆਂ ਤਿਆਰੀਆਂ ਜੋਰਾਂ’ਤੇ

ਬਰਨਾਲਾ ‘ਚ ਜੁਝਾਰ ਰੈਲੀ ਦੀਆਂ ਤਿਆਰੀਆਂ ਜੋਰਾਂ’ਤੇ 21 ਜਨਵਰੀ ਜੁਝਾਰ ਰੈਲੀ ਵਿੱਚ ਦਹਿ ਹਜਾਰਾਂ ਲੋਕ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ – ਬੁਰਜ ਗਿੱਲ, ਜਗਮੋਹਨ ਰਘਬੀਰ ਹੈਪੀ,ਬਰਨਾਲਾ 16 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ…

ਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਲਈ 25 ਜਨਵਰੀ ਤੱਕ ਵੇਰਵਿਆਂ ਦੀ ਮੰਗ

ਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਲਈ 25 ਜਨਵਰੀ ਤੱਕ ਵੇਰਵਿਆਂ ਦੀ ਮੰਗ ਸੋਨੀ ਪਨੇਸਰ,ਬਰਨਾਲਾ, 16 ਜਨਵਰੀ 2022 ਭਾਸ਼ਾ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀ ਜਾ ਰਹੀ ਲੇਖਕ ਡਾਇਰੈਕਟਰੀ ਲਈ ਜ਼ਿਲਾ ਬਰਨਾਲਾ ਦੇ ਸਾਹਿਤਕਾਰਾਂ ਪਾਸੋਂ ਵੇਰਵਿਆਂ ਦੀ ਮੰਗ ਕੀਤੀ ਗਈ ਹੈ। ਜ਼ਿਲਾ…

ਕੋਵਿਡ ਸਥਿਤੀ ਦੇ ਮੱਦੇਨਜ਼ਰ ਜ਼ਿਲੇ ਵਿਚ ਪਾਬੰਦੀਆਂ ’ਚ ਵਾਧਾ

ਕੋਵਿਡ ਸਥਿਤੀ ਦੇ ਮੱਦੇਨਜ਼ਰ ਜ਼ਿਲੇ ਵਿਚ ਪਾਬੰਦੀਆਂ ’ਚ ਵਾਧਾ ਇੰਡੋਰ 50 ਤੇ ਬਾਹਰ 100 ਤੋਂ ਵੱਧ ਲੋਕਾਂ ਦੇ ਇੱਕਠ ਦੀ ਮਨਾਹੀ: ਵਧੀਕ ਜ਼ਿਲਾ ਮੈਜਿਸਟ੍ਰੇਟ ਸੋਨੀ ਪਨੇਸਰ,ਬਰਨਾਲਾ, 16 ਜਨਵਰੀ 2022 ਕੋਵਿਡ ਦੇ ਵਧ ਰਹੇ ਖ਼ਤਰੇ ਦੇ ਮੱਦੇਨਜਰ ਵਧੀਕ  ਜ਼ਿਲਾ ਮੈਜਿਸਟ੍ਰੇਟ ਬਰਨਾਲਾ…

ਲੋਹੜੀ ਦੀ ਇਤਿਹਾਸਕ ਮੌਕਿਆਂ ਸਮੇਂ ਕਿਸਾਨ ਅੰਦੋਲਨ ਦੀ ਸੁਰ ਭਾਰੂ ਰਹੀ

ਲੋਹੜੀ ਦੀ ਇਤਿਹਾਸਕ ਮੌਕਿਆਂ ਸਮੇਂ ਕਿਸਾਨ ਅੰਦੋਲਨ ਦੀ ਸੁਰ ਭਾਰੂ ਰਹੀ 21 ਜਨਵਰੀ ਜੁਝਾਰ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਵੋ-ਧਨੇਰ ਸੋਨੀ ਪਨੇਸਰ,ਬਰਨਾਲਾ,14 ਜਨਵਰੀ 2022 ਲੋਹੜੀ ਦੇ ਪਵਿੱਤਰ ਇਤਿਹਾਸਕ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ…

ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਲੋਕ ਲੋਹੜੀ ਦੀ ਖੁਸ਼ੀ ਕੇਵਲ ਸਿੰਘ ਢਿੱਲੋਂ ਨਾਲ ਮਨਾਉਣ ਪਹੁੰਚੇ

ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਲੋਕ ਲੋਹੜੀ ਦੀ ਖੁਸ਼ੀ ਕੇਵਲ ਸਿੰਘ ਢਿੱਲੋਂ ਨਾਲ ਮਨਾਉਣ ਪਹੁੰਚੇ ਲੋਕਾਂ ਨੇ ਕੇਵਲ ਢਿੱਲੋਂ ਨਾਲ ਨੱਚ ਟੱਪ, ਲੋਹੜੀ ਦੇ ਗੀਤ ਗਾ ਅਤੇ ਭੰਗੜੇ ਪਾ ਕੇ ਮਨਾਇਆ ਲੋਹੜੀ ਦਾ ਤਿਉਹਾਰ ਰਵੀ ਸੈਣ,ਬਰਨਾਲਾ, 13 ਜਨਵਰੀ 2022 ਬਰਨਾਲਾ ਸ਼ਹਿਰ…

ਐਸ ਡੀ ਕਾਲਜ ਬਰਨਾਲਾ ਵਿਖੇ 8ਵਾਂ ਕਰੋਨਾ ਟੀਕਾਰਕਰਨ ਕੈਂਪ

ਐਸ ਡੀ ਕਾਲਜ ਬਰਨਾਲਾ ਵਿਖੇ 8ਵਾਂ ਕਰੋਨਾ ਟੀਕਾਰਕਰਨ ਕੈਂਪ ਸੋਨੀ ਪਨੇਸਰ,ਬਰਨਾਲਾ,13 ਜਨਵਰੀ 2022 ਐਸ ਡੀ ਕਾਲਜ ਵਿਖੇ 8ਵਾਂ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਕਾਲਜ ਦੇ ਐਨ. ਐਸ. ਐਸ ਵਿਭਾਗ ਵੱਲੋਂ ਲਗਾਏ ਗਏ ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਸੰਸਥਾ ਦੇ…

ਬਰਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ

ਬਰਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ ਆਪ ਵਲੋਂ ਐਮਸੀ ਦੀ ਚੋਣ ਲੜੇ ਸੁਖਜੀਤ ਸੁੱਖੀ ਕਾਂਗਰਸ ਵਿੱਚ ਹੋਏ ਸ਼ਾਮਲ ਰਵੀ ਸੈਣ,,ਬਰਨਾਲਾ,12 ਜਨਵਰੀ 2022 ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ, ਜਦੋਂ…

ਜ਼ਿਲਾ ਬਰਨਾਲਾ ’ਚ ਵੋਟਰ ਜਾਗਰੂਕਤਾ ਲਈ ਵਰਚੂਅਲ ਮੁਹਿੰਮ ਸ਼ੁਰੂ

ਜ਼ਿਲਾ ਬਰਨਾਲਾ ’ਚ ਵੋਟਰ ਜਾਗਰੂਕਤਾ ਲਈ ਵਰਚੂਅਲ ਮੁਹਿੰਮ ਸ਼ੁਰੂ ਚੋਣ ਕਮਿਸ਼ਨ ਵੱਲੋਂ ਜਾਰੀ ਐਪਜ਼ ਬਾਰੇ ਦਿੱਤੀ ਜਾਣਕਾਰੀ ਸੋਨੀ ਪਨੇਸਰ,ਬਰਨਾਲਾ, 12 ਜਨਵਰੀ 2022 ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ…

ਵਿਸ਼ੇਸ਼ ਕੈਂਪਾਂ ਰਾਹੀਂ ਗਰਭਵਤੀ ਔਰਤਾਂ ਦਾ ਮੁਫਤ ਮੈਡੀਕਲ ਚੈੱਕਅਪ: ਸਿਵਲ ਸਰਜਨ

ਵਿਸ਼ੇਸ਼ ਕੈਂਪਾਂ ਰਾਹੀਂ ਗਰਭਵਤੀ ਔਰਤਾਂ ਦਾ ਮੁਫਤ ਮੈਡੀਕਲ ਚੈੱਕਅਪ: ਸਿਵਲ ਸਰਜਨ ਰਘਬੀਰ ਹੈਪੀ,ਬਰਨਾਲਾ, 12 ਜਨਵਰੀ 2022 ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ੇਸ਼ ਅਭਿਆਨ ਤਹਿਤ ਜ਼ਿਲਾ ਬਰਨਾਲਾ ’ਚ ਸਿਵਲ ਹਸਪਤਾਲ, ਸੀਐਚਸੀ, ਪੀਐਚਸੀ ਪੱਧਰ ’ਤੇ ਦੋ…

ਉਮੀਦਵਾਰਾਂ ਦੇ ਚੋਣ ਖਰਚੇ ਉਤੇ ਅੱਖ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਗਠਿਤ

ਉਮੀਦਵਾਰਾਂ ਦੇ ਚੋਣ ਖਰਚੇ ਉਤੇ ਅੱਖ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਗਠਿਤ ਇਲੈਕਟ੍ਰੋਨਿਕ ਮੀਡੀਆ ਉਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਮੁੱਲ ਦੀ ਖ਼ਬਰ ਲਗਾਉਣ ਉਤੇ ਹੋਵੇਗੀ ਸਖਤ ਕਾਰਵਾਈ ਸੋਨੀ ਪਨੇਸਰ,ਬਰਨਾਲਾ  11 ਜਨਵਰੀ 2022 ਜ਼ਿਲ੍ਹਾ…

ਬਰਨਾਲਾ ਤੋਂ ਮਨੀਸ਼ ਬਾਂਸਲ ਨੂੰ ਵੀ ਮਿਲ ਸਕਦੀ ਐ ਕਾਂਗਰਸ ਦੀ ਟਿਕਟ !

ਸਾਬਕਾ ਕੇਂਦਰੀ ਰੇਲਵੇ ਮੰਤਰੀ ਪਵਨ ਬਾਂਸਲ ਦਾ ਬੇਟਾ ਹੈ ਮਨੀਸ਼ ਬਾਂਸਲ ਹਰਿੰਦਰ ਨਿੱਕਾ , ਬਰਨਾਲਾ 10 ਜਨਵਰੀ 2022         ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਪਾਰਟੀ ਦੇ ਕੌਮੀ ਖਜਾਨਚੀ ਤੇ ਸਾਬਕਾ ਕੇਂਦਰੀ ਰੇਲ ਮੰਤਰੀ…

ਏਕਤਾ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਰਵਾਇਆ ਗਿਆ ਸਲਾਨਾ ਕੈਲੰਡਰ ਰਿਲੀਜ਼ ਸਮਾਰੋਹ

ਏਕਤਾ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਰਵਾਇਆ ਗਿਆ ਸਲਾਨਾ ਕੈਲੰਡਰ ਰਿਲੀਜ਼ ਸਮਾਰੋਹ ਰਵੀ ਸੈਣ,ਬਰਨਾਲਾ,.10 ਜਨਵਰੀ 2022 ਏਕਤਾ ਪ੍ਰੈਸ ਕਲੱਬ (ਰਜਿ:) ਬਰਨਾਲਾ ਵੱਲੋਂ ਕਪਿਲ ਪੈਲੇਸ ਬਰਨਾਲਾ ਵਿਖੇ ਸਲਾਨਾ ਕੈਲੰਡਰ ਰਿਲੀਜ ਸਮਾਰੋਹ ਕਰਵਾਇਆ ਗਿਆ । ਜਿਸ ਵਿੱਚ ਬਰਨਾਲਾ ਦੇ ਸਮੁੱਚੇ ਪੱਤਰਕਾਰ ਭਾਈਚਾਰੇ…

ਹਾਕਮਾਂ ਨੂੰ ਸਵਾਲ ਕਰਨਾ ਸਾਡਾ ਜਮਹੂਰੀ ਹੱਕ-ਬੁਰਜਗਿੱਲ, ਧਨੇਰ

ਹਾਕਮਾਂ ਨੂੰ ਸਵਾਲ ਕਰਨਾ ਸਾਡਾ ਜਮਹੂਰੀ ਹੱਕ-ਬੁਰਜਗਿੱਲ, ਧਨੇਰ 21 ਜਨਵਰੀ ‘ ਜੁਝਾਰ ਰੈਲੀ’ ਦੀਆਂ ਤਿਆਰੀਆਂ’ਚ ਜੁੱਟ ਜਾਓ ਰਘਬੀਰ ਹੈਪੀ,ਬਰਨਾਲਾ 10 ਜਨਵਰੀ 2022 ਭਾਰਤ ਦੇ ਪਧਾਨ ਮੰਤਰੀ ਨਰਿੰਦਰ ਮੋਦੀ ਨੇ 5 ਜਨਵਰੀ ਨੂੰ ਇੱਕ ਰੋਜਾ ਪੰਜਾਬ ਫੇਰੀ ਤੇ ਫਿਰੋਜ਼ਪੁਰ ਆਉਣਾ ਸੀ।…

ਪੰਜਾਬ ਵਿਧਾਨ ਸਭਾ ਚੋਣਾਂ ”2022” ਤੋਂ ਪਹਿਲਾਂ ਉਮੀਦਵਾਰਾਂ ਲਈ ਆਦੇਸ਼ ਜਾਰੀ

ਪੰਜਾਬ ਵਿਧਾਨ ਸਭਾ ਚੋਣਾਂ ”2022” ਤੋਂ ਪਹਿਲਾਂ ਉਮੀਦਵਾਰਾਂ ਲਈ ਆਦੇਸ਼ ਜਾਰੀ ਵਿਸ਼ੇਸ਼ ਖਰਚਾ ਨਿਗਰਾਨ ਰੱਖਣਗੇ ਉਮੀਦਵਾਰਾਂ ਦੇ ਖ਼ਰਚਿਆਂ ’ਤੇ ਤਿੱਖੀ ਨਜ਼ਰ: ਵਧੀਕ ਜ਼ਿਲਾ ਚੋਣ ਅਫਸਰ ਸੋਨੀ ਪਨੇਸਰ,ਬਰਨਾਲਾ, 10 ਜਨਵਰੀ 2022  ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ…

ਤਿੰਨ ਵਿਧਾਨ ਸਭਾ ਹਲਕਿਆਂ ’ਚ 496580 ਵੋਟਰ ਕਰ ਸਕਣਗੇ ਜਮਹੂਰੀ ਹੱਕ ਦੀ ਵਰਤੋਂ

ਤਿੰਨ ਵਿਧਾਨ ਸਭਾ ਹਲਕਿਆਂ ’ਚ 496580 ਵੋਟਰ ਕਰ ਸਕਣਗੇ ਜਮਹੂਰੀ ਹੱਕ ਦੀ ਵਰਤੋਂ ਸਿਆਸੀ ਰੈਲੀਆਂ ਉੱਪਰ 15 ਜਨਵਰੀ ਤੱਕ ਪਾਬੰਦੀ: ਵਧੀਕ ਜ਼ਿਲਾ ਚੋਣ ਅਫਸਰ ਰਵੀ ਸੈਣ,ਬਰਨਾਲਾ, 9 ਜਨਵਰੀ 2022 ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮਾਂ ਸਾਰਣੀ…

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਮੌਸਮ ਦੇ ਮੱਦੇਨਜਰ ਜੁਝਾਰ ਰੈਲੀ ਹੁਣ ਹੋਵੇਗੀ 21 ਜਨਵਰੀ ਨੂੰ

ਮੌਸਮ ਦੇ ਮੱਦੇਨਜਰ ਜੁਝਾਰ ਰੈਲੀ ਹੁਣ ਹੋਵੇਗੀ 21 ਜਨਵਰੀ ਨੂੰ ਸੋਨੀ ਪਨੇਸਰ,ਬਰਨਾਲਾ 09 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 10ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਜੁਝਾਰ ਰੈਲੀ ਮੌਸਮ ਦੇ ਮੱਦੇਨਜਰ ਹੁਣ 21 ਜਨਵਰੀ ਨੂੰ ਬਰਨਾਲਾ…

ਟਰੱਕ ਯੂਨੀਅਨਾਂ ਬਹਾਲ ਕਰਵਾਉਣ ਤੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ

ਟਰੱਕ ਯੂਨੀਅਨਾਂ ਬਹਾਲ ਕਰਵਾਉਣ ਤੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਬਰਨਾਲਾ ਦੇ ਟਰੱਕ ਆਪਰੇਟਰਾਂ ਵਲੋਂ ਵਿੱਚ ਕੇਵਲ ਸਿੰਘ ਢਿੱਲੋਂ ਦਾ ਸਾਥ ਦੇਣ ਦਾ ਐਲਾਨ ਸੋਨੀ ਪਨੇਸਰ,ਬਰਨਾਲਾ 09ਜਨਵਰੀ 2022 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ…

ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ ਦੀ ਸਫ਼ਲਤਾ ‘ਤੇ ਕੇਵਲ ਸਿੰਘ ਢਿੱਲੋਂ ਨੇ ਕੀਤਾ ਲੋਕਾਂ ਦਾ ਧੰਨਵਾਦ

ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ ਦੀ ਸਫ਼ਲਤਾ ‘ਤੇ ਕੇਵਲ ਸਿੰਘ ਢਿੱਲੋਂ ਨੇ ਕੀਤਾ ਲੋਕਾਂ ਦਾ ਧੰਨਵਾਦ ਰਘਬੀਰ ਹੈਪੀ,,ਬਰਨਾਲਾ 07 ਜਨਵਰੀ 2022 ਬਰਨਾਲਾ ਦੀ ਦਾਣਾ ਮੰਡੀ ਵਿੱਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ…

ਬੀਕੇਯੂ-ਡਕੌਂਦਾ ਵੱਲੋ ਸੂਬਾ ਪੱਧਰੀ ਜੂਝਾਰ-ਰੈਲੀ ਲਈ ਤਿਆਰੀਆਂ ਜੋਰਾਂ’ਤੇ

ਬੀਕੇਯੂ-ਡਕੌਂਦਾ ਵੱਲੋ ਸੂਬਾ ਪੱਧਰੀ ਜੂਝਾਰ-ਰੈਲੀ ਲਈ ਤਿਆਰੀਆਂ ਜੋਰਾਂ’ਤੇ 10 ਜਨਵਰੀ ਦਾਣਾ ਮੰਡੀ ਬਰਨਾਲਾ ਇਕੱਠ ਇਤਿਹਾਸਕ ਹੋਵੇਗਾ-ਧਨੇਰ ਸੋਨੀ ਪਨੇਸਰ,ਬਰਨਾਲਾ 6 ਜਨਵਰੀ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ 10 ਜਨਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲ਼ੀ ਸੂਬਾ-ਪੱਧਰੀ ‘ਜੂਝਾਰ ਰੈਲੀ’ ਲਈ ਜ਼ੋਰਦਾਰ ਤਿਆਰੀਆਂ…

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਧਾਰਿਆ ਮਹਾਂ ਰੈਲੀ ਦਾ ਰੂਪ

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਧਾਰਿਆ ਮਹਾਂ ਰੈਲੀ ਦਾ ਰੂਪ  * ਕੇਵਲ ਸਿੰਘ ਢਿੱਲੋਂ ਦੀ ਕਾਂਗਰਸ ਪਾਰਟੀ ਦੀ ਟਿਕਟ ਅਤੇ ਜਿੱਤ ਤੇ ਨਵਜੋਤ ਸਿੰਘ ਸਿੱਧੂ ਨੇ ਲਗਾਈ ਮੋਹਰ * ਕੇਜਰੀਵਾਲ ਰੂਪੀ ਕੋਰੋਨਾ ਨੂੰ…

ਨਵਜੋਤ ਸਿੱਧੂ ਦੇ ਵਿਰੋਧ ਦੀਆਂ ਤਿਆਰੀਆਂ ਸ਼ੁਰੂ

ਨਵਜੋਤ ਸਿੱਧੂ ਦੇ ਵਿਰੋਧ ਦੀਆਂ ਤਿਆਰੀਆਂ ਸ਼ੁਰੂ C M O ਡਾਕਟਰ ਜਸਵੀਰ ਔਲਖ ਦੀ ਬਦਲੀ ਦੇ ਵਿਰੁੱਧ ਸਿਵਲ ਹਸਪਤਾਲ ਬਚਾਉ ਕਮੇਟੀ ਕਰੇਗੀ ਰੋਸ ਪ੍ਰਦਰਸ਼ਨ ਹਰਿੰਦਰ ਨਿੱਕਾ ,ਬਰਨਾਲਾ  6 ਜਨਵਰੀ 2022      ਜਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ,ਮਜਦੂਰ,ਮੁਲਾਜਮ,ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ…

ਭਾਕਿਯੂ ਏਕਤਾ ਡਕੌਂਦਾ ਵੱਲੋਂ ਪੰਜਾਬ ਪੱਧਰੀ ‘ਜੁਝਾਰ ਰੈਲੀ’ ਦੀਆਂ ਤਿਆਰੀਆਂ ਦੀ ਸਮੀਖਿਆ

ਭਾਕਿਯੂ ਏਕਤਾ ਡਕੌਂਦਾ ਵੱਲੋਂ ਪੰਜਾਬ ਪੱਧਰੀ ‘ਜੁਝਾਰ ਰੈਲੀ’ ਦੀਆਂ ਤਿਆਰੀਆਂ ਦੀ ਸਮੀਖਿਆ -ਦਹਿ ਹਜਾਰਾਂ ਜੁਝਾਰੂ ਕਿਸਾਨ ਮਜਦੂਰ ਕਾਫ਼ਲੇ ਹੋਣਗੇ ਸ਼ਾਮਿਲ -ਧਨੇਰ, ਉੱਪਲੀ ਰਿਚਾ ਨਾਗਪਾਲ,ਬਰਨਾਲਾ 3 ਜਨਵਰੀ 2022   ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਵੱਲੋਂ 10 ਜਨਵਰੀ ਨੂੰ ਦਾਣਾ ਮੰਡੀ…

ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ: ਵਧੀਕ ਜ਼ਿਲਾ ਮੈਜਿਸਟ੍ਰੇਟ

ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ: ਵਧੀਕ ਜ਼ਿਲਾ ਮੈਜਿਸਟ੍ਰੇਟ ਰਵੀ ਸੈਣ,ਬਰਨਾਲਾ, 3 ਜਨਵਰੀ 2022 ਕੋਵਿਡ-19 ਸਬੰਧੀ ਪੰਜਾਬ ਸਰਕਾਰ, ਗ੍ਰਹਿ ਮਾਮਲੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ) ਵੱਲੋਂ ਪੱਤਰ ਨੰਬਰ: 7/56/2020/1 ਮਿਤੀ 01-01-2022 ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਵਧੀਕ ਜ਼ਿਲਾ ਮੈਜਿਸਟਰੇਟ…

ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਹੋਈਆਂ ਤੇਜ਼

ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਹੋਈਆਂ ਤੇਜ਼  ਬਰਨਾਲਾ ਹਲਕੇ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਦੀ ਰੈਲੀ ਦਾ ਰਿਕਾਰਡ ਇਕੱਠ ਹੋਵੇਗਾ – ਕੇਵਲ ਸਿੰਘ ਢਿੱਲੋਂ ਰਵੀ ਸੈਣ,ਬਰਨਾਲਾ 02 ਜਨਵਰੀ 2022 ਬਰਨਾਲਾ ਵਿਖੇ…

ਮਜ਼ਦੂਰਾਂ ਨੇ ਇਕਜੁੱਟ ਹੋ ਕੇ ਨਗਰ ਪੰਚਾਇਤ ਬਣਾਏ ਜਾਣ ਦਾ ਕੀਤਾ ਵਿਰੋਧ

ਮਜ਼ਦੂਰਾਂ ਨੇ ਇਕਜੁੱਟ ਹੋ ਕੇ ਨਗਰ ਪੰਚਾਇਤ ਬਣਾਏ ਜਾਣ ਦਾ ਕੀਤਾ ਵਿਰੋਧ ਜੇਕਰ ਪੰਜਾਬ ਸਰਕਾਰ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ-ਆਗੂ  ਮਹਿਲ ਕਲਾਂ 02 ਜਨਵਰੀ (ਪਾਲੀ ਵਜੀਦਕੇ/ਗੁਰਸੇਵਕ ਸਹੋਤਾ) ਗਰਾਮ ਪੰਚਾਇਤਾਂ ਭੰਗ ਕਰਕੇ ਨਗਰ ਪੰਚਾਇਤ ਬਣਾਉਣ ਦੇ…

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਕਿਸਾਨਾਂ ਨੇ ਫਿਰ ਘੇਰਿਆ ਟੋਲ ਪਲਾਜ਼ਾ-ਮਹਿਲ ਕਲਾਂ

ਕਿਸਾਨਾਂ ਨੇ ਫਿਰ ਘੇਰਿਆ ਟੋਲ ਪਲਾਜ਼ਾ-ਮਹਿਲ ਕਲਾਂ ਜਦੋ ਤੱਕ ਕਿਸਾਨਾਂ ਦੀ ਮੰਗ ਪੂਰੀ ਨਹੀਂ ਹੁੰਦੀ,ਟੋਲ ਟੈਕਸ ਬੰਦ ਰੱਖਿਆ ਜਾਵੇਗਾ-ਕਿਸਾਨ ਆਗੂ  ਮਹਿਲ ਕਲਾਂ 02 ਜਨਵਰੀ (ਪਾਲੀ ਵਜੀਦਕੇ/ਗੁਰਸੇਵਕ ਸਹੋਤਾ) ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਆਸ ਪਾਸ ਦੇ ਪਿੰਡਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ…

ਵੱਡੀ ਗਿਣਤੀ ਵਿਚ ਮਹਿਲਾ ਕਾਂਗਰਸ ਸ਼ਹਿਣੇ ਦੀ ਰੈਲੀ ਵਿਚ ਕਰੇਗੀ ਸ਼ਮੂਲੀਅਤ

ਵੱਡੀ ਗਿਣਤੀ ਵਿਚ ਮਹਿਲਾ ਕਾਂਗਰਸ ਸ਼ਹਿਣੇ ਦੀ ਰੈਲੀ ਵਿਚ ਕਰੇਗੀ ਸ਼ਮੂਲੀਅਤ ਬਰਨਾਲਾ, ਰਘਬੀਰ ਹੈਪੀ, 02 ਜਨਵਰੀ 2022 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਕਰਮ ਸਿੰਘ ਪਰਮਵੀਰ ਚੱਕਰ ਸਟੇਡੀਅਮ ਸ਼ਹਿਣਾ ਵਿਖੇ 3 ਜਨਵਰੀ ਦੀ ਰੈਲੀ ਇਤਿਹਾਸਿਕ ਹੋਵੇਗੀ। ਜਿਸ…

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਮਾਨ ਭੇਂਟ ਕਰਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਮਾਨ ਭੇਂਟ ਕਰਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ ● ਵਿਦਿਆਰਥੀਆਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕ ਕੀਤੇ ਭਾਵੁਕ ਰਵੀ ਸੈਣ,ਬਰਨਾਲਾ,1 ਜਨਵਰੀ (2021) ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਅਤੇ ਐਲੀਮੈਂਟਰੀ ਵੱਲੋਂ ਸਾਂਝੇ ਤੌਰ ‘ਤੇ ਸਰਕਾਰੀ ਸਕੂਲਾਂ ਦੇ ਵਿਸ਼ੇਸ਼…

ਕਾਲਜ ਅਧਿਆਪਕਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਧਰਨਾ

ਕਾਲਜ ਅਧਿਆਪਕਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਧਰਨਾ ਸੋਨੀ ਪਨੇਸਰ,ਬਰਨਾਲਾ,1 ਜਨਵਰੀ 2022 ਐਸ ਡੀ ਕਾਲਜ ਵਿਖੇ ਕਾਲਜ ਅਧਿਆਪਕਾਂ ਨੇ ਸੂਬਾ ਸਰਕਾਰ ਦੇ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਵੱਲੋਂ ਲੰਮੇਂ…

ਭਲ੍ਹਕੇ ! ਸਿਹਤ ਮੁਲਾਜ਼ਮ, ਨਵੇਂ ਵਰ੍ਹੇ ਦਾ ਸੰਘਰਸ਼ੀ ਜਸ਼ਨ ਸਰਕਾਰ ਦੀ ਅਰਥੀ ਫੂਕ ਕੇ ਮਨਾਉਣਗੇ

ਪੱਕੇ ਹੋਣ ਦੀ ਮੰਗ ਲਈ ਐਨਐਚਐਮ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ ਹਰਿੰਦਰ ਨਿੱਕਾ , ਬਰਨਾਲਾ 31 ਦਸੰਬਰ 2021         ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਜਾਰੀ…

ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਬਾਬਾ ਆਲਾ ਸਿੰਘ ਐਜੂਕੇਸ਼ਨਲ ਸੁਸਾਇਟੀ ਵਿੱਚ ਰੋਜ਼ਗਾਰ ਮੇਲਾ ਸੰਪੰਨ

ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਬਾਬਾ ਆਲਾ ਸਿੰਘ ਐਜੂਕੇਸ਼ਨਲ ਸੁਸਾਇਟੀ ਵਿੱਚ ਰੋਜ਼ਗਾਰ ਮੇਲਾ ਸੰਪੰਨ 20 ਸਿਖਿਆਰਥੀਆਂ ਨੂੰ ਦਿੱਤੇ ਨਿਯੁਕਤੀ ਪੱਤਰ ਸੋਨੀ ਪਨੇਸਰ,ਸ਼ਹਿਣਾ/ਬਰਨਾਲਾ, 31 ਦਸੰਬਰ 2021 ਬੀਤੇ ਦਿਨੀਂ ਬਾਬਾ ਆਲਾ ਸਿੰਘ ਐਜੂਕੇਸ਼ਨਲ ਸੁਸਾਇਟੀ ਸ਼ਹਿਣਾ, ਬਰਨਾਲਾ ਵਿਖੇ ਚਲਾਏ ਜਾ ਰਹੇ ਦੀਨ ਦਿਆਲ…

ਕੁਲਵੰਤ ਟਿੱਬਾ ਵੱਲੋਂ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਸਨਮਾਨ 

ਕੁਲਵੰਤ ਟਿੱਬਾ ਵੱਲੋਂ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਸਨਮਾਨ ਮਹਿਲ ਕਲਾਂ 30 ਦਸੰਬਰ 2021 (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)   ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਵੱਲੋਂ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ…

ਕੋਵਿਡ-19 ਅਤੇ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ

ਕੋਵਿਡ-19 ਅਤੇ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਜਨਤਕ ਥਾਵਾਂ ’ਤੇ ਜਾਣ ਲਈ ਸੰਪੂਰਨ ਟੀਕਾਕਰਨ ਜ਼ਰੂਰੀ ਸੋਨੀ ਪਨੇਸਰ,ਬਰਨਾਲਾ, 30 ਦਸੰਬਰ 2021 ਰਾਜ ਵਿੱਚ ਕੋਵਿਡ-19 ਅਤੇ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2…

ਡਾ. ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਰੈਲੀ-ਉੱਪਲੀ

ਡਾ. ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਰੈਲੀ-ਉੱਪਲੀ ਸੋਨੀ ਪਨੇਸਰ,ਬਰਨਾਲਾ,29 ਦਸੰਬਰ 2021  ਬਰਨਾਲਾ ਜਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ,ਮਜਦੂਰ,ਮੁਲਾਜਮ,ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਧਾਰਿਤ ਸਿਵਲ ਹਸਪਤਾਲ ਬਚਾਓ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ ਦੀ ਸਿਆਸੀ…

ਪੁਲਿਸ ਅਤੇ ਦਲਿਤ ਭਿੜੇ- ਜੰਗ ਦਾ ਅਖਾੜਾ ਬਣੀ ਤਹਿਸੀਲ ਕੰਪਲੈਕਸ਼ ਦੇ ਸਾਹਮਣੇ ਪਈ ਜਗ੍ਹਾ

ਟਕਰਾਉ ‘ਚ ਐਸ.ਐਚ.ਓ ਤਪਾ ਅਤੇ ਇੱਕ ਦਲਿਤ ਔਰਤ ਜਖਮੀ ,ਪੁਲਿਸ ਦੀ ਗੱਡੀ ਤੇ ਵੀ ਕੀਤਾ ਪਥਰਾਅ ਪੁਲਿਸ ਛਾਉਣੀ ‘ਚ ਬਦਲਿਆ ਇਲਾਕਾ, ਹਾਲਤ ਤਣਾਅਪੂਰਨ ਬੀ.ਟੀ.ਐਨ , ਤਪਾ ਮੰਡੀ 29 ਦਸੰਬਰ 2021         ਇੱਥੋਂ ਦੇ ਤਹਿਸੀਲ ਕੰਪਲੈਕਸ਼ ਦੇ ਸਾਹਮਣੇ…

ਸੁਣਨ ਅਤੇ ਬੋਲਣ ਤੋਂ ਅਸਮਰੱਥ ਵੋਟਰਾਂ ਨੇ  ਸਵੀਪ ਤਹਿਤ  ਪ੍ਰਣ ਲਿਆ

ਸੁਣਨ ਅਤੇ ਬੋਲਣ ਤੋਂ ਅਸਮਰੱਥ ਵੋਟਰਾਂ ਨੇ  ਸਵੀਪ ਤਹਿਤ  ਪ੍ਰਣ ਲਿਆ ਆਡੀਓ-ਵਿਜ਼ੂਅਲ ਵੈਨ ਰਾਹੀਂ ਜਾਗਰੂਕਤਾ ਜਾਰੀ ਸੋਨੀ ਪਨੇਸਰ,ਬਰਨਾਲਾ, 27 ਦਸੰਬਰ 2021      ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਤਹਿਤ ਗਤੀਵਿਧੀਆਂ ਜਾਰੀ ਹਨ। ਇਸ…

ਸਾਧ ਸੰਗਤਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡਿਆ ਸਮਾਨ

ਸਾਧ ਸੰਗਤਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡਿਆ ਸਮਾਨ ਬਰਨਾਲਾ, ਰਘਬੀਰ ਹੈਪੀ,26 ਦਸੰਬਰ 2021 ਸਭ ਧਰਮਾਂ ਦਾ ਸਤਿਕਾਰ ਕੀਤੇ ਜਾਣ ਦਾ ਸਬੂਤ ਦਿੰਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ ਸੰਗਤ ਨੇ ਕ੍ਰਿਸਮਿਸ ਦੇ ਮੌਕੇ ਨੂੰ ਲੋੜਵੰਦ ਬੱਚਿਆਂ ਨਾਲ਼ ਮਨਾਇਆ ਤੇ ਉਹਨਾ…

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸੇਲਜ਼ ਅਫ਼ਸਰ ਦੀ ਆਸਾਮੀ ਲਈ ਇੰਟਰਵਿਊ 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸੇਲਜ਼ ਅਫ਼ਸਰ ਦੀ ਆਸਾਮੀ ਲਈ ਇੰਟਰਵਿਊ  ਸੋਨੀ ਪਨੇਸਰ,ਬਰਨਾਲਾ, 25 ਦਸੰਬਰ 2021 ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ…

SDM ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ

SDM ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ ਸੋਨੀ ਪਨੇਸਰ,ਧਨੌਲਾ ਮੰਡੀ (ਬਰਨਾਲਾ) , 24 ਦਸੰਬਰ 2021         ਐੱਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਸਿੰਘ ਵਾਲੀਆ ਨੇ ਅੱਜ ਧਨੌਲਾ ਵਿਖੇ ”ਔਰਤ ਮਰਦ ਤੇ ਟਰਾਂਸਜੈਂਡਰ ਲੋਕਤੰਤਰ ਵਿੱਚ ਸਭ ਬਰਾਬਰ” ਮੁਹਿੰਮ ਅਧੀਨ ਟਰਾਂਸਜੈਂਡਰਾਂ…

ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਸੋਨੀ ਪਨੇਸਰ,ਬਰਨਾਲਾ 23 ਦਸੰਬਰ 2021 ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਜਿਲ੍ਹਾ ਬਰਨਾਲਾ ਵੱਲੋਂ ਮਿਤੀ ੨੨-੧੨-੨੦੨੧ ਨੂੰ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ…

error: Content is protected !!