PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਮੁੱਖ ਪੰਨਾ

ਅਜਾਦੀ ਦਾ ਅੰਮ੍ਰਿਤ ਮਹਾਂਉਤਸਵ-13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਉਣ ਦੀ ਅਪੀਲ

ਧੂਮਧਾਮ ਨਾਲ ਮਨਾਇਆ ਜਾਵੇਗਾ ਅਜਾਦੀ ਦਿਹਾੜਾ-ਡਿਪਟੀ ਕਮਿਸ਼ਨਰ ਪੀ.ਟੀ.ਨਿਊਜ , ਫਾਜਿ਼ਲਕਾ, 1 ਅਗਸਤ 2022        ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਕਾਰਨ ਇਸ ਸਾਲ ਦਾ ਅਜਾਦੀ ਦਿਹਾੜਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਵਿਸੇ਼ਸ ਧੂਮਧਾਮ ਨਾਲ ਮਨਾਇਆ…

ਫੈਕਟਰੀ ਦੇ ਵਰਕਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਹਾਈ ਕੋਰਟ ਦੇ ਹੁਕਮਾਂ ਮੁਤਾਬਕ ਕੀਤੀ ਜਾਵੇਗੀ ਬਣਦੀ ਕਾਰਵਾਈ: ਵਧੀਕ ਡਿਪਟੀ ਕਮਿਸ਼ਨਰ  ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 1 ਅਗਸਤ 2022          ਪ੍ਰਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈ ਕੇ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਰੁੱਧ…

MLA ਖੁੱਡੀਆਂ ਨੇ ਕਿਹਾ, ਸਿਆਸਤਦਾਨਾਂ ‘ਚ ਸਾਹਿਤ ਪੜ੍ਹਨ ਦੀ ਰੁਚੀ ਘਟਣਾ ਭਵਿੱਖ ਲਈ ਖ਼ਤਰਨਾਕ

ਦਵਿੰਦਰ ਡੀ.ਕੇ. ਲੁਧਿਆਣਾਃ  1 ਅਗਸਤ 2022       ਲੰਬੀ(ਮੁਕਤਸਰ) ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਿਰਮੌਰ ਅਕਾਲੀ ਆਗੂ ਸਃ ਪਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਵਿਧਾਨਕਾਰ ਸਃ ਗੁਰਮੀਤ ਸਿੰਘ ਖੁੱਡੀਆਂ ਨੇ…

ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਲਈ 15 ਅਗਸਤ ਤੱਕ ਕੀਤਾ ਜਾਵੇ ਅਪਲਾਈ: ਡਾ. ਹਰਬੰਸ ਸਿੰਘ

ਰਘਵੀਰ ਹੈਪੀ , ਬਰਨਾਲਾ, 1 ਅਗਸਤ 2022    ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ, ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਜ਼ੀਰੋੋ ਟਿੱਲ ਡਰਿੱਲ, ਬੇਲਰ, ਸਰਬ ਮਾਸਟਰ/ਰੋਟਰੀ ਸ਼ਲੈਸ਼ਰ, ਕਰਾਪ…

ਸੰਗਰੂਰ ਸੰਘਰਸ਼ੀ ਪਿੜ ਗਿਆਨ-ਵਿਗਿਆਨ ਪਟਿਆਲਾ ਫ਼ਿਰੋਜ਼ਪੁਰ ਬਠਿੰਡਾ ਬਰਨਾਲਾ ਮਾਲਵਾ ਰੋਜ਼ਗਾਰ ਅਤੇ ਕਾਰੋਬਾਰ

ਬੇਰੋਜ਼ਗਾਰ ਅਧਿਆਪਕਾਂ ਉਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ

ਅੱਜ ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ 646 ਪੀ ਟੀ ਆਈ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਜ਼ਾਹਰ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਤਿੱਖੀ ਧੂਹ ਘੜੀਸ ਕਰਦਿਆਂ, ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ…

Kaur Sisters : ਪੀਰ ਬਾਬਾ ਬੂੜ ਸ਼ਾਹ ਦੀ ਮਹਿਮਾ ਗੁਣਗਾਨ ਦਾ ਜਲਦ ਆ ਰਿਹੈ ਨਵਾਂ ਟਰੈਕ

ਪੀਰ ਬਾਬਾ ਬੂੜ ਸ਼ਾਹ ਜੀ ਦੀ ਮਹਿਮਾਂ ਦਾ ਗੁਣਗਾਣ ਕਰਦਾ ਟਰੈਕ ਜਲਦ ਹੋਵੇਗਾ ਰਿਲੀਜ਼- ਸਾਈ ਗੁਰਮੀਤ ਸ਼ਾਹ ਜੀ ਚਿਸ਼ਤੀ ਅਨੁਭਵ ਦੂਬੇ ,ਚੰਡੀਗੜ੍ਹ 31 ਜੁਲਾਈ 2022       ਪੀਰ ਬਾਬਾ ਬੂੜ ਸ਼ਾਹ ਜੀ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਜੀ ਚਿਸ਼ਤੀ…

ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਹੁਸਨ ਲਾਲ ਨੂੰ ਸੇਵਾ ਮੁਕਤੀ `ਤੇ ਨਿੱਘੀ ਵਿਦਾਇਗੀ 

ਅਨੁਭਵ ਦੂਬੇ , ਚੰਡੀਗੜ੍ਹ, 29 ਜੁਲਾਈ 2022      ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਹੁਸਨ ਲਾਲ ਜੋ 31 ਜੁਲਾਈ ਨੂੰ ਸੇਵਾ ਮੁਕਤ ਹੋ ਰਹੇ ਹਨ, ਨੂੰ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਅਤੇ ਪੰਜਾਬ ਆਈ.ਏ.ਐਸ….

ਸਰਕਾਰੀ ਸਕੂਲ ਰਡਿਆਲਾ ‘ਚ ਲੱਗਿਆ ਗਣਿਤ ਮੇਲਾ

ਵੱਖ ਵੱਖ ਮਾਡਲਾਂ ਦੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੇ ਮੋਹਿਆ ਦਰਸ਼ਕਾਂ ਦਾ ਮਨ ਸੋਨੀਆ ਖਹਿਰਾ , ਖਰੜ: 29 ਜੁਲਾਈ 2022    ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਕੰਚਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਧੀਨ ਨੇੜਲੇ ਪਿੰਡ ਰਡਿਆਲਾ…

ਪੇਂਡੂ ਵਿਕਾਸ & ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਸਨੌਰ ਲਈ ਵੰਡੇ ਖੁੱਲ੍ਹੇ ਖੱਫੇ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਨੌਰ ਹਲਕੇ ਲਈ ਹਰ ਮੰਗ ਪੂਰੀ ਹੋਵੇਗੀ-ਧਾਲੀਵਾਲ ਸੂਬੇ ‘ਤੇ ਲੰਮਾ ਸਮਾਂ ਰਾਜ ਕਰਨ ਵਾਲੇ ਬਾਦਲਾਂ ਤੇ ਕੈਪਟਨ ਦੇ ਆਪਣੇ ਜ਼ਿਲ੍ਹਿਆਂ ਦੇ ਪਿੰਡ ਅਜੇ ਵੀ ਪੱਛੜੇ ਹੋਏ-ਧਾਲੀਵਾਲ ਭਗਵੰਤ ਮਾਨ ਸਰਕਾਰ ਹਲਕਾ ਸਨੌਰ ਦਾ ਪਛੜਿਆਪਣ ਲਕਬ ਜਰੂਰ…

ਉਹਨੇ LOVE ਮੈਰਿਜ ਕਰਵਾਈ, ਤੇ ਪੱਲੇ ਪਈ

ਲੋਕੇਸ਼ ਕੌਸ਼ਲ, ਬਠਿੰਡਾ 28 ਜੁਲਾਈ 2022       ਇੱਕ ਅੱਲੜ੍ਹ ਮੁਟਿਆਰ ਤੇ ਗੱਭਰੂ ਦਾ ਪਿਆਰ ਪ੍ਰਵਾਨ ਚੜ੍ਹਕੇ , ਬੇਸ਼ੱਕ ਕਿਸੇ ਤਰਾਂ ੳਹੜ-ਪੋਹੜ ਕਰਕੇ ਲਵ ਮੈਰਿਜ ਤੱਕ ਤਾਂ ਅੱਪੜ ਗਿਆ । ਪਰ ਇਹੋ ਪਿਆਰ ਨੇ ਇੱਕੋ ਪਿੰਡ ਵਿੱਚ ਰਹਿੰਦੇ, ਦੋ…

error: Content is protected !!