PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਬਰਨਾਲਾ

ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਅੰਤਿਮ ਦਿਨ 18 ਹੋਰ ਨਾਮਜ਼ਦਗੀਆਂ

ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਅੰਤਿਮ ਦਿਨ 18 ਹੋਰ ਨਾਮਜ਼ਦਗੀਆਂ ਰਵੀ ਸੈਣ,ਬਰਨਾਲਾ, 1 ਫਰਵਰੀ 2022 ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ਲਈ ਅੱਜ 9 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਿਨਾਂ ਵਿਚ…

ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਆਬਜ਼ਰਵਰ ਨਿਯੁਕਤ

ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਆਬਜ਼ਰਵਰ ਨਿਯੁਕਤ ਸੋਨੀ ਪਨੇਸਰ,ਭਦੌੜ/ਬਰਨਾਲਾ, 1 ਫਰਵਰੀ 2022 ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 102 ਭਦੌੜ ਲਈ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਸ੍ਰੀ ਹਰੀਕੇਸ ਮੀਨਾ ਆਈਏਐਸ ਨੂੰ ਜਨਰਲ ਆਬਜ਼ਰਵਰ ਨਿਯੁਕਤ…

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 20 ਹੋਰ ਨਾਮਜ਼ਦਗੀ ਪੱਤਰ ਦਾਖ਼ਲ

ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 20 ਹੋਰ ਨਾਮਜ਼ਦਗੀ ਪੱਤਰ ਦਾਖ਼ਲ ਰਵੀ ਸੈਣ,ਬਰਨਾਲਾ, 31 ਜਨਵਰੀ 2022 ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਅੱਜ ਸਬੰਧਤ…

“ਵਿਸ਼ਵਾਸਘਾਤ ਦਿਵਸ” ਦੇ ਮੌਕੇ ਰਾਸ਼ਟਰਪਤੀ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਭੇਜੇ ਗਏ

“ਵਿਸ਼ਵਾਸਘਾਤ ਦਿਵਸ” ਦੇ ਮੌਕੇ ਰਾਸ਼ਟਰਪਤੀ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਭੇਜੇ ਗਏ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ ਵੀ ਸੰਘਰਸ਼ ਦਾ ਬਿਗੁਲ ਜਾਰੀ ਰੱਖੋ-ਬੁਰਜਗਿੱਲ ਰਘਬੀਰ ਹੈਪੀ,ਬਰਨਾਲਾ 31 ਜਨਵਰੀ 2022 “ਸੰਯੁਕਤ ਕਿਸਾਨ ਮੋਰਚਾ” ਦੇ ਬੈਨਰ ਹੇਠ ਦੇਸ਼ ਦੇ ਕਿਸਾਨਾਂ-ਮਜਦੂਰਾਂ ਨੇ ਕੇਂਦਰ…

ਭਾਰਤ ਸਰਕਾਰ ਹਰ ਇੱਕ ਬੱਚੇ ਲਈ ਕਰੇ ਵਿਦਿਆ ਮੁੱਫਤ ਦੇਣ ਦਾ ਇੰਤਜ਼ਾਮ ਇੰਜ ਸਿੱਧੂ

ਭਾਰਤ ਸਰਕਾਰ ਹਰ ਇੱਕ ਬੱਚੇ ਲਈ ਕਰੇ ਵਿਦਿਆ ਮੁਫਤ ਦੇਣ ਦਾ ਇੰਤਜ਼ਾਮ ਇੰਜ ਸਿੱਧੂ ਸੋਨੀ ਪਨੇਸਰ,ਬਰਨਾਲਾ 31 ਜਨਵਰੀ 2022 ਅਜਾਦੀ ਦਿਵਸ ਦੇ ਸਦਰੱਭ ਵਿੱਚ ਝੁੱਗੀ ਝੌਪੜੀ ਵਾਲੇ ਬੱਚੇ ਜੋ ਸਰਕਾਰੀ ਸਕੂਲਾ ਵਿੱਚ ਪੜਦੇ ਹਨ,ਨੂੰ ਕਿਤਾਬਾ ,ਕਾਪੀਆ ਪੈਨਸਲਾ, ਰਬੜਾ ਅਤੇ ਸਾਰਪਨਰ…

ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਧਾਰਿਆ ਮੌਨ

ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਧਾਰਿਆ ਮੌਨ ਸੋਨੀ ਪਨੇਸਰ,ਬਰਨਾਲਾ, 30 ਜਨਵਰੀ 2022          ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼ ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ…

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 12 ਹੋਰ ਨਾਮਜ਼ਦਗੀ ਪੱਤਰ ਦਾਖ਼ਲ

ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 12 ਹੋਰ ਨਾਮਜ਼ਦਗੀ ਪੱਤਰ ਦਾਖ਼ਲ ਸੋਨੀ ਪਨੇਸਰ,ਬਰਨਾਲਾ, 29 ਜਨਵਰੀ 2022      ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਅੱਜ…

ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਿਲੀ ਭਾਰੀ ਸਫਲਤਾ

ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਿਲੀ ਭਾਰੀ ਸਫਲਤਾ ਬਰਨਾਲਾ,ਰਘਬੀਰ ਹੈਪੀ,29 ਜਨਵਰੀ 2022 ਜ਼ਿਲਾ ਪੁਲਿਸ ਮੁੱਖੀ ਅਲਕਾ ਮੀਨਾ ਤੇ ਉੱਪ ਕਪਤਾਨ ਪੁਲਿਸ ਤਪਾ ਬਲਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸ਼ਹਿਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੁਚੇਤ ਪਹਿਲਕਦਮੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੁਚੇਤ ਪਹਿਲਕਦਮੀ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਵਿਸ਼ਾਲ ਰੈਲੀ/ਮੁਜ਼ਹਰਾ ਰਵੀ ਸੈਣ,ਮਹਿਲਕਲਾਂ 29 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੁਚੇਤ ਪਹਿਲਕਦਮੀ ਕਰਦਿਆਂ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ…

ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵੱਲੋਂ  ਲੜਕੀਆਂ ਨੂੰ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ

ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵੱਲੋਂ  ਲੜਕੀਆਂ ਨੂੰ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ ਰਘਬੀਰ ਹੈਪੀ,ਬਰਨਾਲਾ,29 ਜਨਵਰੀ 2022 ਸ੍ਰੀਮਤੀ ਸੀ਼ਲਾ ਰਾਣੀ ਗੋਇਲ ਸਿਲਾਈ ਸੈਂਟਰ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵੱਲੋਂ  ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ । ਸਕੂਲ ਵਿੱਚ ਚੱਲ ਰਹੇ ਇਸ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ *ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਸੰਘਰਸ਼ ਵਿੱਢਿਆ ਜਾਵੇਗਾ-ਧਨੇਰ *ਕਰੋਨਾ ਦੀ ਆੜ ਹੇਠ ਵਿਦਿਆਰਥੀਆਂ ਨੂੰ ਵਿੱਦਿਆ ਵਿਹੂਣੇ ਨਹੀਂ ਹੋਣ ਦਿੱਤਾ ਜਾਵੇਗਾ-ਬੁਰਜਗਿੱਲ ਰਘਬੀਰ ਹੈਪੀ,ਬਰਨਾਲਾ 28 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ…

ਪੰਜਾਬ ਕਿਸਾਨ ਦਲ ਦੇ ਉਮੀਦਵਾਰ ਬੱਗਾ ਸਿੰਘ ਕਾਹਨੇਕੇ ਨੇ ਭਰੇ ਨਾਮਜ਼ਦਗੀ ਕਾਗਜ਼

ਪੰਜਾਬ ਕਿਸਾਨ ਦਲ ਦੇ ਉਮੀਦਵਾਰ ਬੱਗਾ ਸਿੰਘ ਕਾਹਨੇਕੇ ਨੇ ਭਰੇ ਨਾਮਜ਼ਦਗੀ ਕਾਗਜ਼ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਲਈ ਚੋਣ ਮੈਦਾਨ ਵਿਚ ਹਾਂ-ਬੱਗਾ ਸਿੰਘ ਕਾਹਨੇਕੇ ਰਘਬੀਰ ਹੈਪੀ,ਰੂੜੇਕੇ ਕਲਾਂ, 28 ਜਨਵਰੀ 2022 ਪੰਜਾਬ ਕਿਸਾਨ ਦਲ ਦੇ ਹਲਕਾ ਭਦੌੜ ਤੋਂ ਉਮੀਦਵਾਰ ਬੱਗਾ ਸਿੰਘ ਕਾਹਨੇਕੇ…

ਕੋਵਿਡ 19 ਦੇ ਟਾਕਰੇ ਲਈ ਦੋਵੇਂ ਖੁਰਾਕਾਂ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੀਤੀ ਜਾਵੇ ਪਹੁੰਚ 

ਕੋਵਿਡ 19 ਦੇ ਟਾਕਰੇ ਲਈ ਦੋਵੇਂ ਖੁਰਾਕਾਂ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੀਤੀ ਜਾਵੇ ਪਹੁੰਚ  ਵਿਸ਼ੇੇਸ਼ ਮੁੱਖ ਸਕੱਤਰ ਵੱਲੋਂ ਜ਼ਿਲਾ ਬਰਨਾਲਾ ’ਚ ਕੋਵਿਡ ਟੀਕਾਕਰਨ ਸਥਿਤੀ ਦੇ ਜਾਇਜ਼ੇ ਲਈ ਅਧਿਕਾਰੀਆਂ ਨਾਲ ਮੀਟਿੰਗ ਰਵੀ ਸੈਣ,ਬਰਨਾਲਾ, 28 ਜਨਵਰੀ 2022 ਵਿਸ਼ੇਸ਼ ਮੁੱਖ ਸਕੱਤਰ…

ਡਾ ਕੁਲਵੰਤ ਰਾਏ ਪੰਡੋਰੀ ਦਾ ਸ਼ਰਧਾਂਜਲੀ ਸਮਾਗਮ

ਡਾ ਕੁਲਵੰਤ ਰਾਏ ਪੰਡੋਰੀ ਦਾ ਸ਼ਰਧਾਂਜਲੀ ਸਮਾਗਮ ਦਰਜਣਾਂ ਬੁਲਾਰਿਆਂ ਨੇ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਅਧੂਰੇ ਕਾਰਜ ਲੁੱਟ ਰਹਿਤ ਸਮਾਜ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਜਾਰੀ ਰੱਖਣ ਦਾ ਲਿਆ ਅਹਿਦ ਸੋਨੀ ਪਨੇਸਰ,ਬਰਨਾਲਾ 28 ਜਨਵਰੀ 2022 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ…

ਸੰਘਰਸ਼ੀ ਪਿੜ ਸੱਜਰੀ ਖ਼ਬਰ ਬਰਨਾਲਾ ਮਾਲਵਾ ਰਾਜਸੀ ਹਲਚਲ

ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਮਿਲਿਆ ਨੂੰ ਇਨਸ਼ਾਫ

ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਮਿਲਿਆ ਨੂੰ ਇਨਸ਼ਾਫ ਬਰਨਾਲਾ ,ਰਘਬੀਰ ਹੈਪੀ,28 ਜਨਵਰੀ 2022 ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਧਰਨਾ ਦੇ ਕੇ ਘਰੇਲੂ ਮੀਟਰ ਸਿਫਟ ਨਾ ਕਰਨ ਖਿਲਾਫ…

ਡੀ.ਸੀ ਵੱਲੋਂ ਸਿਵਲ ਹਸਪਤਾਲ ’ਚ ਮੈਡੀਕਲ ਸਟੋਰੇਜ ਰੂਮ ਦੀ ਸ਼ੁਰੂਆਤ

ਡੀ.ਸੀ ਵੱਲੋਂ ਸਿਵਲ ਹਸਪਤਾਲ ’ਚ ਮੈਡੀਕਲ ਸਟੋਰੇਜ ਰੂਮ ਦੀ ਸ਼ੁਰੂਆਤ –ਵਧੀਆ ਸੇਵਾਵਾਂ ਬਦਲੇ ਦੋ ਡਾਕਟਰਾਂ ਦਾ ਸਨਮਾਨ ਰਵੀ ਸੈਣ,ਬਰਨਾਲਾ, 28 ਜਨਵਰੀ 2022    ਸਿਹਤ ਵਿਭਾਗ ਬਰਨਾਲਾ ਵੱਲੋਂ ਆਈਓਐਲ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਮੈਡੀਕਲ ਸਟੋਰੇਜ ਰੂਮ ਬਣਾਇਆ ਗਿਆ…

ਭਾਰਤੀ ਕਿਸਾਨ ਯੂਨੀਆ ਏਕਤਾ ਉਗਰਾਹਾਂ ਵੱਲੋਂ ਪਾਵਰਕਾਮ ਖਿਲਾਫ ਰੋਸ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਆ ਏਕਤਾ ਉਗਰਾਹਾਂ ਵੱਲੋਂ ਪਾਵਰਕਾਮ ਖਿਲਾਫ ਰੋਸ ਪ੍ਰਦਰਸ਼ਨ ਬਰਨਾਲਾ,ਰਘਬੀਰ ਹੈਪੀ,27 ਜਨਵਰੀ: 2022 ਭਾਰਤੀ ਕਿਸਾਨ ਯੂਨੀਆ ਏਕਤਾ ਉਗਰਾਹਾਂ ਇਕਾਈ ਸ਼ਹਿਣਾ ਵੱਲੋਂ ਹੋਰ ਕਿਸਾਨ ਜੱਥੇਬੰਦੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੀਰਵਾਰ ਸਵੇਰੇ ਕਰੀਬ 8 ਵਜੇ ਪਹਿਲਾ ਪਾਵਰਕਾਮ ਦਫਤਰ ਸ਼ਹਿਣਾ…

ਕੋਵਿਡ ਦੇ ਮੱਦੇਨਜ਼ਰ ਜ਼ਿਲੇ ’ਚ 1 ਫਰਵਰੀ ਤੱਕ ਪਾਬੰਦੀਆਂ ਵਿਚ ਵਾਧਾ

ਕੋਵਿਡ ਦੇ ਮੱਦੇਨਜ਼ਰ ਜ਼ਿਲੇ ’ਚ 1 ਫਰਵਰੀ ਤੱਕ ਪਾਬੰਦੀਆਂ ਵਿਚ ਵਾਧਾ ਸੋਨੀ ਪਨੇਸਰ,ਬਰਨਾਲਾ, 27 ਜਨਵਰੀ 2022 ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਕੋਵਿਡ ਸਥਿਤੀ ਦੇ ਮੱਦੇਨਜ਼ਰ ਹੁਕਮ ਜਾਰੀ ਕਰ ਕੇ ਜ਼ਿਲੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ 1 ਫਰਵਰੀ…

ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ’ਚ ਇਨਕਲਾਬੀ ਕੇਂਦਰ

ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ’ਚ ਇਨਕਲਾਬੀ ਕੇਂਦਰ ਪੰਜਾਬ ਚਲਾਏਗਾ ਰਾਜ ਬਦਲੋ-ਸਮਾਜ ਬਦਲੋ ਮੁਹਿੰਮ-ਖੰਨਾ, ਦੱਤ ਰਵੀ ਸੈਣ,ਬਰਨਾਲਾ 27 ਜਨਵਰੀ 2022 ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ 15 ਰੋਜਾ “ਰਾਜ ਬਦਲੋ-ਸਮਾਜ ਬਦਲੋ” ਮੁਹਿੰਮ ਪੂਰੀ ਵਿਉਂਤ…

ਕੇਵਲ ਸਿੰਘ ਢਿੱਲੋਂ ਨੇ ਧਾਰਮਿਕ ਸਮਾਗਮਾਂ ‘ਚ ਹਾਜ਼ਰੀ ਲਗਵਾਈ

ਕੇਵਲ ਸਿੰਘ ਢਿੱਲੋਂ ਨੇ ਧਾਰਮਿਕ ਸਮਾਗਮਾਂ ‘ਚ ਹਾਜ਼ਰੀ ਲਗਵਾਈ ਰਵੀ ਸੈਣ, ਬਰਨਾਲਾ, 26 ਜਨਵਰੀ: 2022 ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਬਰਨਾਲਾ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਮਾਗਮਾਂ ਵਿੱਚ ਸਿਰਕਤ ਕੀਤੀ ਗਈ। ਬਰਨਾਲਾ ਦੇ ਗੁਰਦੁਆਰਾ ਨਾਨਕਸਰ…

ਦੇਸ਼ ਦੀ ਏਕਤਾ ਅਤੇ ਅਮਨ-ਸ਼ਾਂਤੀ ਲਈ ਹਰ ਵਿਅਕਤੀ ਨਿਭਾਵੇ ਫਰਜ਼: ਵਿਜੈ ਇੰਦਰ ਸਿੰਗਲਾ

ਦੇਸ਼ ਦੀ ਏਕਤਾ ਅਤੇ ਅਮਨ-ਸ਼ਾਂਤੀ ਲਈ ਹਰ ਵਿਅਕਤੀ ਨਿਭਾਵੇ ਫਰਜ਼: ਵਿਜੈ ਇੰਦਰ ਸਿੰਗਲਾ -ਬਰਨਾਲਾ ’ਚ ਲੋਕ ਨਿਰਮਾਣ ਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਲਹਿਰਾਇਆ ਕੌਮੀ ਝੰਡਾ -ਕਰੋਨਾ ਇਹਤਿਆਤਾਂ ਦੀ ਪਾਲਣਾ ਕਰਦੇ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਣਤੰਤਰ ਦਿਵਸ ਸੋਨੀ…

ਬਰਨਾਲਾ ਹਲਕੇ ਦੇ ਕਾਂਗਰਸ ਦੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਡਟੇ

ਬਰਨਾਲਾ ਹਲਕੇ ਦੇ ਕਾਂਗਰਸ ਦੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਡਟੇ ਜਿੱਥੇ ਕੇਵਲ ਸਿੰਘ ਢਿੱਲੋਂ ਕਹਣਿਗੇ, ਉਥੇ ਹੀ ਖੜਾਂਗੇ – ਕਾਂਗਰਸੀ ਆਗੂ ਰਵੀ ਸੈਣ,ਬਰਨਾਲਾ, 25 ਜਨਵਰੀ 2022 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਰਨਾਲਾ ਵਿਧਾਨ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੇ ਹੱਕਾਂ ਲਈ ਘੇਰਿਆ ਡੀਸੀ ਦਫਤਰ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੇ ਹੱਕਾਂ ਲਈ ਘੇਰਿਆ ਡੀਸੀ ਦਫਤਰ ਰਘਬੀਰ ਹੈਪੀ,ਬਰਨਾਲਾ 25 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਿਛਲੇ ਦਿਨਾਂ ਵਿੱਚ ਭਾਰੀ ਮੀਂਹ ਕਾਰਨ ਖਰਾਬ ਹੋਈ ਕਣਕ,…

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਸਿਵਲ ਹਸਪਤਾਲ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ

ਸਿਵਲ ਹਸਪਤਾਲ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ ਰਵੀ ਸੈਣ,ਬਰਨਾਲਾ, 25 ਜਨਵਰੀ 2022        ਡਾਇਰੈਕਟਰ ਡਾ. ਬਲਿਹਾਰ ਸਿੰਘ ਅਤੇ ਜ਼ਿਲ੍ਹਾ ਹੋਮੀਓਪੈਥਿਕ ਅਫ਼ਸਰ ਬਰਨਾਲਾ ਡਾ. ਰਹਿਮਾਨ ਅਸ਼ਦ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਬਰਨਾਲਾ ਵਿਖੇ ਅੱਜ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ…

ਮਜਦੂਰ ਪਰਿਵਾਰ ਵੱਲੋਂ ਇਨਸਾਫ ਲਈ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਸੰਕੇਤਕ ਧਰਨਾ

ਮਜਦੂਰ ਪਰਿਵਾਰ ਵੱਲੋਂ ਇਨਸਾਫ ਲਈ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਸੰਕੇਤਕ ਧਰਨਾ ਰਘਬੀਰ ਹੈਪੀ,ਬਰਨਾਲਾ, 25 ਜਨਵਰੀ 2022 ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਸਣੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਸੰਕੇਤਕ ਧਰਨਾ ਦੇ ਕੇ ਘਰੇਲੂ ਮੀਟਰ…

ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵਿਖੇ ਮਨਾਇਆ ਕੌਮੀ ਵੋੋਟਰ ਦਿਵਸ

ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵਿਖੇ ਮਨਾਇਆ ਕੌਮੀ ਵੋੋਟਰ ਦਿਵਸ ਰਘਬੀਰ ਹੈਪੀ,ਬਰਨਾਲਾ, 25 ਜਨਵਰੀ 2022 ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਕਾਲਜ ਦੇ ਸਟਾਫ ਮੈਂਬਰਾਂ ਵੱਲੋਂ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਕੌਮੀ ਵੋਟਰ ਦਿਵਸ ਮਨਾਇਆ ਗਿਆ।…

ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਵਿਚਾਰ ਵਟਾਂਦਰਾ

ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਵਿਚਾਰ ਵਟਾਂਦਰਾ ਸੋਨੀ ਪਨੇਸਰ,ਬਰਨਾਲਾ ,25 ਜਨਵਰੀ 2022      ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ 6 ਦਹਾਕੇ ਪਹਿਲਾਂ ਬਣਾਏ ਭਾਸ਼ਾ ਵਿਭਾਗ ਨੂੰ ਪੰਜਾਬ ਸਰਕਾਰ ਦੇ ਇੱਕ ਉੱਚ ਅਧਿਕਾਰੀ ਵਲੋਂ…

ਚੋਰੀ ਹੀ ਨਹੀਂ, ਸੀਨਾਜੋਰੀ – ਸ਼ਰਾਬ ਦਾ ਠੇਕਾ ਲੁੱਟਿਆ ਤੇ ਕਰਿੰਦਾ ਕੁੱਟਿਆ

ਹਰਿੰਦਰ ਨਿੱਕਾ , ਬਰਨਾਲਾ 23 ਜਨਵਰੀ 2022      ਬੇਸ਼ੱਕ ਇੱਕ ਪਾਸੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਚੋਣਾਂ ਕਰਕੇ , ਥਾਂ ਥਾਂ ਤੇ ਪੁਲਿਸ ਨਾਕੇ ਅਤੇ ਚੈਕਿੰਗ ਵਧਾਉਣ ਦੇ ਦਾਅਵੇ ਕਰਦਾ ਨਹੀਂ ਥੱਕਦਾ, ਪਰੰਤੂ ਚੋਰਾਂ ਅਤੇ ਗੁੰਡਾ ਅਨਸਰਾਂ ਦੇ ਵਧੇ ਹੋਏ ਹੌਂਸਲੇ…

ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਦੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ

ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਦੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਸੂਬਾ ਪ੍ਰਧਾਨ ਵਿਜੈ ਕਾਲੜਾ ਅਤੇ ਜਿਲ੍ਹਾ ਪ੍ਰਧਾਨ ਦਰਸ਼ਨ ਸੰਘੇੜਾ ਨੇ ਚੋਣਾਂ ਵਿੱਚ ਸਾਥ ਦੇਣ ਦਾ ਕੀਤਾ ਐਲਾਨ ਸੋਨੀ ਪਨੇਸਰ,ਬਰਨਾਲਾ,23 ਜਨਵਰੀ 2022 ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ…

ਆਪਣੇ ਜਮੀਨੀ ਹੱਕਾਂ ਲਈ ਕਿਸਾਨਾਂ ਨੇ ਕੀਤਾ ਗਿਆ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਦਾ ਘਿਰਾਓ

ਆਪਣੇ ਜਮੀਨੀ ਹੱਕਾਂ ਲਈ ਕਿਸਾਨਾਂ ਨੇ ਕੀਤਾ ਗਿਆ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਦਾ ਘਿਰਾਓ ਬਰਨਾਲਾ,ਰਘਬੀਰ ਹੈਪੀ,23 ਜਨਵਰੀ 2022 ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਕੱਟੜਾ ਐਕਸਪ੍ਰੈੱਸ-ਵੇਅ ਲਈ ਲੀਲੋ ਕੋਠੇ-ਸੰਧੂ ਕਲਾਂ ਲਿੰਕ ਸੜਕ ਉੱਪਰ ਇਕ ਪ੍ਰਾਈਵੇਟ ਕੰਪਨੀ ਦੇ ਠੇਕੇਦਾਰ ਦੇ ਮੁਲਾਜਮ ਵੱਲੋਂ ਡਰੋਨ…

ਸ:ਜਗਤਾਰ ਸਿੰਘ ਵੱਲੋਂ ਕੋਵਿਡ-19 ਟੀਕਾਕਰਨ ਦੇ ਚੱਲ ਰਹੇ ਕੇਂਦਰਾਂ ਦਾ ਅਚਨਚੇਤ ਦੌਰਾ

ਸ:ਜਗਤਾਰ ਸਿੰਘ ਵੱਲੋਂ ਕੋਵਿਡ-19 ਟੀਕਾਕਰਨ ਦੇ ਚੱਲ ਰਹੇ ਕੇਂਦਰਾਂ ਦਾ ਅਚਨਚੇਤ ਦੌਰਾ ਰਵੀ ਸੈਣ,ਬਰਨਾਲਾ 22 ਜਨਵਰੀ 2022 ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਹਿਣਾ ਜਗਤਾਰ ਸਿੰਘ ਨੇ ਬਲਾਕ ਸ਼ਹਿਣਾ ਦੇ ਦਰਜਨ ਭਰ ਪਿੰਡਾਂ ਅੰਦਰ ਕੋਵਿਡ-19 ਟੀਕਾਕਰਨ ਦੇ ਚੱਲ ਰਹੇ ਕੇਂਦਰਾਂ ਦਾ…

31 ਜਨਵਰੀ ਨੂੰ ਕਿਸਾਨ ਮਨਾਉਣਗੇ ਕੇਂਦਰ ਸਰਕਾਰ ਖਿਲਾਫ ਵਿਸ਼ਵਾਸਘਾਤ ਦਿਹਾੜਾ

31 ਜਨਵਰੀ ਨੂੰ ਕਿਸਾਨ ਮਨਾਉਣਗੇ ਕੇਂਦਰ ਸਰਕਾਰ ਖਿਲਾਫ ਵਿਸ਼ਵਾਸਘਾਤ ਦਿਹਾੜਾ ਮੰਗਾਂ ਨਾ ਮੰਨਣ ‘ਤੇ ਸ਼ੁਰੂ ਕਰਨਗੇ ਯੂਪੀ ਉੱਤਰਾਖੰਡ ਮਿਸ਼ਨ ਰਵੀ ਸੈਣ,ਬਰਨਾਲਾ 22 ਜਨਵਰੀ 2022 ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਜੋਗਿੰਦਰ…

PANJAB TODAY ਸੱਜਰੀ ਖ਼ਬਰ ਜੁਰਮ ਦੀ ਦੁਨੀਆਂ ਬਰਨਾਲਾ ਮਾਲਵਾ

ਨਸ਼ਿਆਂ ਦਾ ਧੰਦਾ ਕਰਦੇ ਦੋਸ਼ੀ ਮੌਕੇ ਤੇ ਕੀਤੇ ਕਾਬੂ

ਨਸ਼ਿਆਂ ਦਾ ਧੰਦਾ ਕਰਦੇ ਦੋਸ਼ੀ ਮੌਕੇ ਤੇ ਕੀਤੇ ਕਾਬੂ ਬਰਨਾਲਾ, ਰਘਬੀਰ ਹੈਪੀ,22 ਜਨਵਰੀ  2022 ਥਾਣਾ ਸ਼ਹਿਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦ ਸੂਚਨਾ ਦੇ ਆਧਾਰ ‘ਤੇ ਇਕ ਮੋਟਰਸਾਈਕਲ…

ਜੇ ਸਰਕਾਰ ਚੋਣਾਂ ਕਰਵਾ ਸਕਦੀ ਹੈ ਤਾਂ ਬਚਾਅ ਦੇ ਸਾਧਨ ਮੁਹਿਈਆ ਕਰਵਾ

ਜੇ ਸਰਕਾਰ ਚੋਣਾਂ ਕਰਵਾ ਸਕਦੀ ਹੈ ਤਾਂ ਬਚਾਅ ਦੇ ਸਾਧਨ ਮੁਹਿਈਆ ਕਰਵਾ  ਬੱਚਿਆਂ ਦੇ ਭਵਿੱਖ ਲਈ ਸਕੂਲ ਕਿਉਂ ਨਹੀਂ ਖੋਲ੍ਹ ਸਕਦੀ – ਇੰਜ ਸਿੱਧੂ ਸੋਨੀ ਪਨੇਸਰ,ਬਰਨਾਲਾ 22 ਜਨਵਰੀ 2022 ਤਕਰੀਬਨ ਦੋ ਸਾਲ ਹੋ ਗਏ ਕਰੋਨਾ ਦੀ ਬੀਮਾਰੀ ਚੱਲਦਿਆਂ ਤੇ ਸਭ…

ਹੰਡਿਆਇਆ ਚੌਕ ‘ਤੇ ਤਲਾਸ਼ੀ ਦੌਰਾਨ ਗੱਡੀ ‘ਚੋਂ 11  ਲੱਖ ਰੁਪਏ ਬਰਾਮਦ

ਹੰਡਿਆਇਆ ਚੌਕ ‘ਤੇ ਤਲਾਸ਼ੀ ਦੌਰਾਨ ਗੱਡੀ ‘ਚੋਂ 11  ਲੱਖ ਰੁਪਏ ਬਰਾਮਦ ਉੱਡਣ ਦਸਤੇ ਨੇ ਕੇਸ ਆਮਦਨ ਕਰ ਵਿਭਾਗ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ  ਰਵੀ ਸੈਣ,ਬਰਨਾਲਾ, 22 ਜਨਵਰੀ 2022         ਇੰਡੋ ਤਿੱਬਤੀਅਨ ਬਾਰਡਰ ਪੁਲੀਸ (ਆਈ.ਟੀ.ਬੀ.ਪੀ) ਦੀ ਟੀਮ  ਅਤੇ 103-ਬਰਨਾਲਾ ਵਿਧਾਨ ਸਭਾ…

ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 100 ਲੋਕਾਂ ਦਾ ਸੀਮਤ ਇਕੱਠ ਕੀਤਾ ਜਾਵੇਗਾ: ਡੀ.ਸੀ.

ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 100 ਲੋਕਾਂ ਦਾ ਸੀਮਤ ਇਕੱਠ ਕੀਤਾ ਜਾਵੇਗਾ: ਡੀ.ਸੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਣਤੰਤਰ ਦਿਵਸ ਮਨਾਉਣ ਦਾ ਪ੍ਰੋਗਰਾਮ ਸੋਨੀ ਪਨੇਸਰ,ਬਰਨਾਲਾ, 21 ਜਨਵਰੀ 2022 ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਹੋਵੇਗਾ ਅਤੇ…

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ, ਸੈਂਪਲਿੰਗ ਤੇ ਸਾਵਧਾਨੀਆਂ ਦਾ ਪਾਲਣ ਬਹੁਤ ਜ਼ਰੂਰੀ

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ, ਸੈਂਪਲਿੰਗ ਤੇ ਸਾਵਧਾਨੀਆਂ ਦਾ ਪਾਲਣ ਬਹੁਤ ਜ਼ਰੂਰੀ ਜ਼ਿਲ੍ਹਾ ਬਰਨਾਲਾ ਦਾ ਕੋਰੋਨਾ ਵੈਕਸੀਨੇਸ਼ਨ ਦਾ ਆਂਕੜਾ 6 ਲੱਖ ਤੋਂ ਪਾਰ ਸੋਨੀ ਪਨੇਸਰ,ਬਰਨਾਲਾ, 21 ਜਨਵਰੀ 2022  ਡਿਪਟੀ ਕਮਿਸਨਰ ਬਰਨਾਲਾ, ਕੁਮਾਰ ਸੌਰਭ ਰਾਜ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ…

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਬਰਨਾਲਾ ਮਾਲਵਾ ਰਾਜਸੀ ਹਲਚਲ

ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ’ਚ ਡਰਾਈ ਡੇਅ ਘੋਸ਼ਿਤ

ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ’ਚ ਡਰਾਈ ਡੇਅ ਘੋਸ਼ਿਤ ਰਵੀ ਸੈਣ,ਬਰਨਾਲਾ, 21 ਜਨਵਰੀ : 2022 26 ਜਨਵਰੀ 2022 ਗਣਤੰਤਰ ਦਿਵਸ ਨੂੰ ਜਿਲ੍ਹੇ ਭਰ ’ਚ ਸ਼ਾਂਤੀਪੂਰਵਕ ਮਨਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ…

ਵਿਧਾਨ ਸਭਾ ਚੋਣਾਂ ਦੌਰਾਨ ਹਰ ਤਰ੍ਹਾਂ ਦੀ ਅਹਿਤੀਆਦ ਵਰਤਣ ਦੀ ਹਦਾਇਤ

ਵਿਧਾਨ ਸਭਾ ਚੋਣਾਂ ਦੌਰਾਨ ਹਰ ਤਰ੍ਹਾਂ ਦੀ ਅਹਿਤੀਆਦ ਵਰਤਣ ਦੀ ਹਦਾਇਤ ਬਰਨਾਲਾ  ਰਘਬੀਰ ਹੈਪੀ,20-ਜਨਵਰੀ-2022 ਸ੍ਰੀਮਤੀ ਅਲਕਾ ਮੀਨਾ,IPS ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 20-01-2022 ਨੂੰ ਸ਼੍ਰੀ ਰਾਕੇਸ਼ ਅਗਰਵਾਲ,IPS, ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ…

ਵਿਧਾਨ ਸਭਾ ਚੋਣਾਂ ਨੇੜੇ, ਪਰ ਨਹੀਂ ਦਿਸ ਰਹੀਆਂ ਸਰਗਰਮੀਆਂ

ਵਿਧਾਨ ਸਭਾ ਚੋਣਾਂ ਨੇੜੇ, ਪਰ ਨਹੀਂ ਦਿਸ ਰਹੀਆਂ ਸਰਗਰਮੀਆਂ ਦਰਜਨ ਤੋਂ ਵੱਧ ਉਮੀਦਵਾਰ ਚੋਣਾਂ ਵਿੱਚ ਲੈਣਗੇ ਹਿੱਸਾ ਮਹਿਲ ਕਲਾਂ 20ਜਨਵਰੀ 2022 (ਪਾਲੀ ਵਜੀਦਕੇ,ਗੁਰਸੇਵਕ ਸਿੰਘ ਸਹੋਤਾ) 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ…

ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਮੁਕੰਮਲ

ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਮੁਕੰਮਲ 21 ਜਨਵਰੀ ਜੁਝਾਰ ਰੈਲੀ ਹਜਾਰਾਂ ਕਿਸਾਨ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ – ਧਨੇਰ ਸੋਨੀ ਪਨੇਸਰ,ਬਰਨਾਲਾ 20 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ…

ਵਿਦਿਆਰਥੀਆਂ ਲਈ ਸਕੂਲ ਕਾਲਜ ਬੰਦ ਰੱਖਣਾ ਗੈਰ ਵਾਜਬ ਤੇ ਅਵਿਗਿਆਨਕ – ਡੀ.ਟੀ.ਐੱਫ

ਵਿਦਿਆਰਥੀਆਂ ਲਈ ਸਕੂਲ ਕਾਲਜ ਬੰਦ ਰੱਖਣਾ ਗੈਰ ਵਾਜਬ ਤੇ ਅਵਿਗਿਆਨਕ – ਡੀ.ਟੀ.ਐੱਫ ਰਘਬੀਰ ਹੈਪੀ,ਬਰਨਾਲਾ,20 ਜਨਵਰੀ 2022 ਪੰਜਾਬ ਸਰਕਾਰ ਵੱਲੋਂ ਸਕੂਲਾਂ-ਕਾਲਜਾਂ ਨੂੰ ਵਿਦਿਆਰਥੀਆਂ ਲਈ ਬੰਦ ਰੱਖਣ ਦੇ ਫ਼ੈਸਲੇ ਨੂੰ 25 ਜਨਵਰੀ ਤੱਕ ਅੱਗੇ ਵਧਾਉਣ `ਤੇ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸਖ਼ਤ ਵਿਰੋਧ…

ਦਰਸ਼ਨ ਸਿੰਘ ਸੰਘੇੜਾ ਨੇ ਕੇਵਲ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ

ਦਰਸ਼ਨ ਸਿੰਘ ਸੰਘੇੜਾ ਨੇ ਕੇਵਲ ਸਿੰਘ ਢਿੱਲੋਂ ਤੋਂ ਲਿਆ ਆਸ਼ੀਰਵਾਦ ਵਿਧਾਨ ਸਭਾ ਚੋਣਾਂ ਵਿੱਚ ਐਸੋਸੀਏਸ਼ਨ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਡੱਟ ਸਾਥ ਦੇਣ ਦਾ ਐਲਾਨ ਰਵੀ ਸੈਣ,ਬਰਨਾਲਾ, 20 ਜਨਵਰੀ 2022 ਬੀਤੇ ਦਿਨੀਂ ਕੱਚਾ ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਚੋਣ ਹੋਈ, ਜਿਸ…

ਸਵੀਪ ਤਹਿਤ ਪੋਲਿੰਗ ਬੂਥਾਂ ’ਤੇ ਜਾਗਰੂਕਤਾ ਗਤੀਵਿਧੀ

ਸਵੀਪ ਤਹਿਤ ਪੋਲਿੰਗ ਬੂਥਾਂ ’ਤੇ ਜਾਗਰੂਕਤਾ ਗਤੀਵਿਧੀਆਂ ਰਵੀ ਸੈਣ,ਤਪਾ/ਭਦੌੜ, 20 ਜਨਵਰੀ 2022   ਜ਼ਿਲਾ ਚੋਣ ਅਫਸਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ 102 ਭਦੌੜ, 103 ਬਰਨਾਲਾ ਤੇ 104 ਮਹਿਲ ਕਲਾਂ ਵਿਚ…

ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦਾਂ ਨੂੰ ਮਹੀਨਾਵਾਰ ਪੈਨਸਨਾਂ ਦੇ ਚੈਕ ਵੰਡੇ-ਇੰਜ ਸਿੱਧੂ

ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦਾਂ ਨੂੰ ਮਹੀਨਾਵਾਰ ਪੈਨਸਨਾਂ ਦੇ ਚੈਕ ਵੰਡੇ-ਇੰਜ ਸਿੱਧੂ ਰਵੀ ਸੈਣ,ਬਰਨਾਲਾ 19 ਜਨਵਰੀ 2022 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੈਅਰਮੈਨ ਅੇੈਸ ਪੀ ਸਿੰਘ ਓਬਰਾਏ ਵੱਲੋ ਲੱਖਾ ਹੀ ਲੌੜਮੰਦ ਲੋਕਾ ਦੀ ਮੱਦਦ ਕੀਤੀ ਜਾਦੀ ਹੈ। ਜਿਲ੍ਹਾ…

ਬਜ਼ੁਰਗ, ਦਿਵਿਆਂਗ ਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ ਵੋਟ

ਬਜ਼ੁਰਗ, ਦਿਵਿਆਂਗ ਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ ਵੋਟ ਚੋਣ ਕਮਿਸ਼ਨ ਵੱਲੋਂ ਪੱਤਰਕਾਰਾਂ ਨੂੰ ਵੀ ਪੋਸਟਲ ਬੈਲਟ ਦੀ ਸਹੂਲਤ ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ‘ਤੇ ਜਾ ਕੇ ਨਹੀਂ ਪਾ…

ਜੁਝਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਪਰਚਾਰ ਮੁਹਿੰਮ

ਜੁਝਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਪਰਚਾਰ ਮੁਹਿੰਮ ਰਵੀ ਸੈਣ,ਬਰਨਾਲਾ 19 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ 21 ਜਨਵਰੀ ਦੀ ਜੁਝਾਰ ਰੈਲੀ ਲਈ ਪਿੰਡ ਪਿੰਡ ਜਾਕੇ ਪ੍ਰਚਾਰ ਕੀਤਾ ਗਿਆ। ਇਸ ਪਰਚਾਰ ਮੁਹਿੰਮ ਨੂੰ ਬਹੁਤ ਵੱਡਾ ਉਸਾਰੂ ਹੁੰਗਾਰਾ…

ਚੋਰੀ ਦਾ 75 ਤੋਲੇ ਸੋਨਾ ਖਰੀਦਣ ਵਾਲਾ ਜਵੈਲਰ ਪੁਲਿਸ ਨੇ ਕੀਤਾ ਨਾਮਜ਼ਦ,ਤਲਾਸ਼ ਜ਼ਾਰੀ

ਸ਼ਾਹਾਂ ਦੀ ਕੁੜੀ ਵੱਲੋਂ ਆਸ਼ਕੀ ‘ਚ ਗੁਆਏ 1 ਕਿੱਲੋ ਤੋਂ ਵੱਧ ਸੋਨੇ ਦਾ ਮਿਲਿਆ ਸੁਰਾਗ, ਸਮਝੌਤਾ ਹੋਇਆ, ਪਰ ਨਹੀਂ ਚੜ੍ਹਿਆ ਸਿਰੇ ਹਰਿੰਦਰ ਨਿੱਕਾ, ਬਰਨਾਲਾ 18 ਜਨਵਰੀ 2022      ਇੱਥੋਂ ਦੇ ਇੱਕ ਸ਼ਾਹੂਕਾਰ ਦੀ ਕੁੜੀ ਦੁਆਰਾ ਆਪਣੇ ਫੇਸਬੁੱਕੀਏ ਦੋਸਤ ਨੂੰ ਘਰਦਿਆਂ…

ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ’ਤੇ

ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ’ਤੇ 21 ਜਨਵਰੀ ਜੁਝਾਰ ਰੈਲੀ ਹਜਾਰਾਂ ਕਿਸਾਨ ਆਪਣੇ ਪੑੀਵਾਰਾਂ ਸਮੇਤ ਸ਼ਾਮਿਲ ਹੋਣਗੇ – ਉੱਪਲੀ ਰਵੀ ਸੈਣ,ਬਰਨਾਲਾ 18 ਜਨਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ…

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਕੌਮੀ ਲੋਕ ਅਦਾਲਤ 12 ਮਾਰਚ ਨੂੰ

ਕੌਮੀ ਲੋਕ ਅਦਾਲਤ 12 ਮਾਰਚ ਨੂੰ ਰਵੀ ਸੈਣ,ਬਰਨਾਲਾ, 18 ਜਨਵਰੀ 2022         12 ਮਾਰਚ 2022 ਨੂੰ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ । ਜਾਣਕਾਰੀ ਅਨੁਸਾਰ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ…

error: Content is protected !!