PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਬਰਨਾਲਾ

ਲੋਕ-ਕਲਿਆਣ ਰੈਲੀ ਵੱਲੋਂ ਚੋਣਾਂ ਦੀ ਬਜਾਏ ਸੰਘਰਸ਼ਾਂ ‘ਤੇ ਟੇਕ ਰੱਖਣ ਦਾ ਸੱਦਾ

ਲੋਕ-ਕਲਿਆਣ ਰੈਲੀ ਵੱਲੋਂ ਚੋਣਾਂ ਦੀ ਬਜਾਏ ਸੰਘਰਸ਼ਾਂ ‘ਤੇ ਟੇਕ ਰੱਖਣ ਦਾ ਸੱਦਾ   ਰੈਲੀ ਚ ਉੱਮੜਿਆ ਜਨ-ਸੈਲਾਬ ਤੇ  ਉੱਭਰੇ ਬੁਨਿਆਦੀ ਲੋਕ ਮੁੱਦੇ ਰਵੀ ਸੈਣ,ਬਰਨਾਲਾ,17 ਫਰਵਰੀ 2022            ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਚੋਣਾਂ ਤੋਂ ਝਾਕ…

ਮੈਂਬਰ ਸਕੱਤਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਵਕੀਲ ਸਾਹਿਬਾਨਾਂ ਨਾਲ ਮੀਟਿੰਗ

ਮੈਂਬਰ ਸਕੱਤਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਵਕੀਲ ਸਾਹਿਬਾਨਾਂ ਨਾਲ ਮੀਟਿੰਗ ਸੋਨੀ ਪਨੇਸਰ,ਬਰਨਾਲਾ, 17 ਫਰਵਰੀ 2022 ਸ਼੍ਰੀ ਅਰੁਣ ਗੁਪਤਾ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋਂ ਅੱਜ ਜ਼ਿਲ੍ਹਾ ਕਚਿਹਰੀਆਂ ਬਰਨਾਲਾ ਦਾ ਦੌਰਾ ਕੀਤਾ ਗਿਆ।…

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਸੁਚੱਜੇ/ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਹੁਕਮ ਜਾਰੀ  ਅਸਲਾ ਧਾਰਕਾਂ ਵੱਲੋਂ ਜਮ੍ਹਾਂ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਸੁਚੱਜੇ/ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਹੁਕਮ ਜਾਰੀ  ਅਸਲਾ ਧਾਰਕਾਂ ਵੱਲੋਂ ਜਮ੍ਹਾਂ ਕਰਵਾਇਆ ਅਸਲਾ 15 ਮਾਰਚ 2022 ਤੱਕ ਜਮ੍ਹਾਂ ਰਹੇਗਾ : ਜ਼ਿਲ੍ਹਾ ਮੈਜਿਸਟ੍ਰੇਟ ਰਘਬੀਰ ਹੈਪੀ,ਬਰਨਾਲਾ, 17 ਫਰਵਰੀ 2022   ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ…

ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਹੋਵੇਗੀ ਚੈਕਿੰਗ -ਖਰਚਾ ਨਿਗਰਾਨ

ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਹੋਵੇਗੀ ਚੈਕਿੰਗ -ਖਰਚਾ ਨਿਗਰਾਨ ਉਮੀਦਵਾਰਾਂ ਵੱਲੋਂ ਖਰਚਾ ਰਜਿਸਟਰ ਚੈੱਕ ਕਰਵਾਉਣਾ ਹੋਵੇਗਾ ਲਾਜ਼ਮੀ ਰਵੀ ਸੈਣ,ਬਰਨਾਲਾ, 16 ਫਰਵਰੀ 2022         ਵਿਧਾਨ ਸਭਾ ਹਲਕਾ 103-ਬਰਨਾਲਾ ਦੇ ਖਰਚਾ ਨਿਗਰਾਨ (ਆਬਜ਼ਰਵਰ) ਸ੍ਰੀ ਵਿਨੈ ਸ਼ੀਲ ਗੌਤਮ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ ਸਬੰਧੀ ਉਮੀਦਵਾਰਾਂ ਵੱਲੋਂ ਲਗਾਏ ਗਏ ਰਜਿਸਟਰਾਂ…

ਕੋਵਿਡ-19 ਪਾਬੰਦੀਆਂ ਵਿਚ 25 ਫਰਵਰੀ ਤੱਕ ਦਾ ਵਾਧਾ-ਜ਼ਿਲ੍ਹਾ ਮੈਜਿਸਟ੍ਰੇਟ

ਕੋਵਿਡ-19 ਪਾਬੰਦੀਆਂ ਵਿਚ 25 ਫਰਵਰੀ ਤੱਕ ਦਾ ਵਾਧਾ-ਜ਼ਿਲ੍ਹਾ ਮੈਜਿਸਟ੍ਰੇਟ ਸੋਨੀ ਪਨੇਸਰ,ਬਰਨਾਲਾ, 16 ਫਰਵਰੀ:2022          ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਕੋਵਿਡ-19 ਸਬੰਧੀ ਪਾਬੰਦੀਆਂ ਵਿਚ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀਆਂ ਦਾ ਵਾਧਾ 25 ਫਰਵਰੀ ਤੱਕ ਕੀਤਾ ਹੈ।…

ਲੋਕਾਂ ਦੇ ਬੁਨਿਆਦੀ ਮੁੱਦੇ ਉਭਾਰੇਗੀ ਬਰਨਾਲਾ ਦੀ ਲੋਕ- ਕਲਿਆਣ ਰੈਲੀ: ਉਗਰਾਹਾਂ

ਲੋਕਾਂ ਦੇ ਬੁਨਿਆਦੀ ਮੁੱਦੇ ਉਭਾਰੇਗੀ ਬਰਨਾਲਾ ਦੀ ਲੋਕ- ਕਲਿਆਣ ਰੈਲੀ: ਉਗਰਾਹਾਂ ਰਘਬੀਰ ਹੈਪੀ,ਬਰਨਾਲਾ,16 ਫਰਵਰੀ 2022 ਅੱਜ਼ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ( ਏਕਤਾ – ਉਗਰਾਹਾਂ ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ 17 ਫਰਵਰੀ ਨੂੰ…

ਗੁਰਦੁਆਰਾ ਗੁਲਾਬ ਸਰ ਸਾਹਿਬ ਝਲੂਰ ਵਿਖੇ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ

ਗੁਰਦੁਆਰਾ ਗੁਲਾਬ ਸਰ ਸਾਹਿਬ ਝਲੂਰ ਵਿਖੇ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ ਸੋਨੀ ਪਨੇਸਰ,ਬਰਨਾਲਾ, 16 ਫਰਵਰੀ 2022 ਗੁਰਦੁਆਰਾ ਗੁਲਾਬ ਸਰ ਸਾਹਿਬ ਝਲੂਰ ਵਿਖੇ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ ਮਹਾਂ ਦਾਨੀ ਬਾਬਾ ਗੁਰਦਿੱਤ ਸਿੰਘ ਜੀ ਜਿਨ੍ਹਾਂ ਆਪਣੀ ਸਾਰਾ ਜੀਵਨ ਸੰਪਤੀ…

ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਤਹਿਤ ਪਿੰਡਾਂ ‘ਚ ਘਰ-ਘਰ ਵੰਡੇ ਲੀਫਲੈੱਟ

ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਤਹਿਤ ਪਿੰਡਾਂ ‘ਚ ਘਰ-ਘਰ ਵੰਡੇ ਲੀਫਲੈੱਟ  ਰਘਬੀਰ ਹੈਪੀ,ਮਹਿਲਕਲਾਂ 15  ਫਰਵਰੀ 2022 ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ 15 ਰੋਜਾ “ਰਾਜ ਬਦਲੋ-ਸਮਾਜ ਬਦਲੋ”” ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”ਮੁਹਿੰਮ…

ਜ਼ਿਲ੍ਹੇ ’ਚ ਕੀਤੀਆਂ ਜਾਣ ਵਾਲੀਆਂ ਪਬਲਿਕ ਰੈਲੀਆਂ ਦੇ ਸਥਾਨਾਂ ਵਿੱਚ ਵਾਧਾ : ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹੇ ’ਚ ਕੀਤੀਆਂ ਜਾਣ ਵਾਲੀਆਂ ਪਬਲਿਕ ਰੈਲੀਆਂ ਦੇ ਸਥਾਨਾਂ ਵਿੱਚ ਵਾਧਾ : ਜ਼ਿਲ੍ਹਾ ਚੋਣ ਅਫ਼ਸਰ ਰਘਬੀਰ ਹੈਪੀ,ਬਰਨਾਲਾ, 15 ਫਰਵਰੀ 2022         ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ’ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਪਬਲਿਕ ਰੈਲੀਆਂ ਦੇ ਸਥਾਨਾਂ ਵਿੱਚ ਵਾਧਾ…

ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਬਰਨਾਲਾ ਫੇਰੀ ਦਾ ਜੋਰਦਾਰ ਵਿਰੋਧ

ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਬਰਨਾਲਾ ਫੇਰੀ ਦਾ ਜੋਰਦਾਰ ਵਿਰੋਧ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ’ਚ ਕਿਸਾਨਾਂ ਆਈ ਟੀ ਆਈ ਚੌਂਕ’ਚ ਜੋਰਦਾਰ ਵਿਰੋਧ ਟਰੱਕ ਯੂਨੀਅਨ ਨਜਦੀਕ ਮਾਰਚ ਕਰਕੇ ਮੋਦੀ ਸਰਕਾਰ ਦੀ ਅਰਥੀ ਸਾੜੀ ਰਘਬੀਰ ਹੈਪੀ,ਬਰਨਾਲਾ,14 ਫਰਵਰੀ 2022 ਕੇਂਦਰੀ ਮੰਤਰੀ ਪਿਊਸ਼ ਗੋਇਲ…

ਉਮੀਦਵਾਰਾਂ ਦੇ ਖਰਚਾ ਰਜਿਸਟਰ ਸਬੰਧੀ ਦੂਸਰੇ ਲੈਵਲ ਤਹਿਤ ਕੀਤੀ ਗਈ ਚੈਕਿੰਗ

ਉਮੀਦਵਾਰਾਂ ਦੇ ਖਰਚਾ ਰਜਿਸਟਰ ਸਬੰਧੀ ਦੂਸਰੇ ਲੈਵਲ ਤਹਿਤ ਕੀਤੀ ਗਈ ਚੈਕਿੰਗ ਰਘਬੀਰ ਹੈਪੀ,ਬਰਨਾਲਾ, 12 ਫਰਵਰੀ 2022        ਵਿਧਾਨ ਸਭਾ ਹਲਕਾ 103 ਬਰਨਾਲਾ ਦੇ ਖਰਚਾ ਨਿਗਰਾਨ (ਆਬਜ਼ਰਵਰ) ਸ੍ਰੀ ਵਿਨੈ ਸ਼ੀਲ ਗੌਤਮ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ ਸਬੰਧੀ ਅੱਜ 13…

ਇਨਕਲਾਬੀ ਕੇਂਦਰ ਪੰਜਾਬ ਅਤੇ ਨਿਊ ਡੈਮੋਕ੍ਰੇਸੀ ਦੇ ਸੱਦੇ’ਤੇ  “ਰਾਜ ਬਦਲੋ-ਸਮਾਜ ਬਦਲੋ” ਕਨਵੈਨਸ਼ਨ ਅਤੇ ਇਨਕਲਾਬੀ ਮਾਰਚ

ਇਨਕਲਾਬੀ ਕੇਂਦਰ ਪੰਜਾਬ ਅਤੇ ਨਿਊ ਡੈਮੋਕ੍ਰੇਸੀ ਦੇ ਸੱਦੇ’ਤੇ  “ਰਾਜ ਬਦਲੋ-ਸਮਾਜ ਬਦਲੋ” ਕਨਵੈਨਸ਼ਨ ਅਤੇ ਇਨਕਲਾਬੀ ਮਾਰਚ ਵੋਟਾਂ ਤੋਂ ਝਾਕ ਛੱਡਕੇ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖੋ-ਪੂਹਲਾ,ਦੱਤ ਸੋਨੀ ਪਨੇਸਰ,ਬਰਨਾਲਾ ,12 ਫਰਵਰੀ 2022 ਇਨਕਲਾਬੀ ਕੇਂਦਰ, ਪੰਜਾਬ ਅਤੇ ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ ਨਾਂ ਦੀਆਂ…

ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ PP-VIGIL ਐਪ ਲਾਂਚ

ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ PP-VIGIL ਐਪ ਲਾਂਚ ਰਘਬੀਰ ਹੈਪੀ,ਬਰਨਾਲਾ, 12  ਫਰਵਰੀ 2022   ਸ਼੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ ਆਈ.ਜੀ.ਪੀ ਪਟਿਆਲਾ ਰੇਂਜ, ਪਟਿਆਲਾ ਅਤੇ ਸ਼੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ…

ਪੋਸਟਲ ਬੈਲਟ ਪੇਪਰ ਵੋਟਾਂ ਲਈ ਫੈਸਿਲੀਟੇਸ਼ਨ ਸੈਂਟਰ ਸਥਾਪਿਤ

ਪੋਸਟਲ ਬੈਲਟ ਪੇਪਰ ਵੋਟਾਂ ਲਈ ਫੈਸਿਲੀਟੇਸ਼ਨ ਸੈਂਟਰ ਸਥਾਪਿਤ ਸੋਨੀ ਪਨੇਸਰ,ਬਰਨਾਲਾ,11 ਫਰਵਰੀ 2022 ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 103 ਬਰਨਾਲਾ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਦਫਤਰ ਰਿਟਰਨਿੰਗ ਅਫਸਰ ਬਰਨਾਲਾ ਵੱਲੋਂ ਜਿਹੜੇ ਪੁਲੀਸ ਕਰਮਚਾਰੀਆਂ/ਅਧਿਕਾਰੀਆਂ ਅਤੇ ਪੋਲਿੰਗ ਪਾਰਟੀਆਂ…

ਖਰਚਾ ਨਿਗਰਾਨ ਵੱਲੋਂ ਕੀਤੀ ਜਾਵੇਗੀ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਚੈਕਿੰਗ

ਖਰਚਾ ਨਿਗਰਾਨ ਵੱਲੋਂ ਕੀਤੀ ਜਾਵੇਗੀ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਚੈਕਿੰਗ ਰਘਬੀਰ ਹੈਪੀ,ਬਰਨਾਲਾ, 11 ਫਰਵਰੀ 2022 ਵਿਧਾਨ ਸਭਾ ਹਲਕਾ 103 ਬਰਨਾਲਾ ਦੇ ਖਰਚਾ ਨਿਗਰਾਨ (ਆਬਜ਼ਰਵਰ) ਸ੍ਰੀ ਵਿਨੈ ਸ਼ੀਲ ਗੌਤਮ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ ਸਬੰਧੀ ਉਮੀਦਵਾਰਾਂ…

ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਧੌਲਾ ਅਤੇ ਪੱਖੋਕਲਾਂ ਵਿਖੇ ਘਰ-ਘਰ ਵੰਡੇ ਗਏ ਲੀਫਲੈੱਟ

ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਧੌਲਾ ਅਤੇ ਪੱਖੋਕਲਾਂ ਵਿਖੇ ਘਰ-ਘਰ ਵੰਡੇ ਗਏ ਲੀਫਲੈੱਟ ” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ” ਸੋਨੀ ਪਨੇਸਰ,ਬਰਨਾਲਾ 10 ਫਰਵਰੀ 2022 ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ…

ਕੇਵਲ ਢਿੱਲੋਂ ਬਰਨਾਲਾ ਵਿੱਚੋਂ ਟਿਕਟ ਕੱਟਣ ਦੇ ਬਾਵਜੂਦ ਆਪਣੇ ਸਾਥੀਆਂ ਦੇ ਦੁੱਖ ਸੁੱਖ ‘ਚ ਸ਼ਾਮਲ

ਕੇਵਲ ਢਿੱਲੋਂ ਬਰਨਾਲਾ ਵਿੱਚੋਂ ਟਿਕਟ ਕੱਟਣ ਦੇ ਬਾਵਜੂਦ ਆਪਣੇ ਸਾਥੀਆਂ ਦੇ ਦੁੱਖ ਸੁੱਖ ‘ਚ ਸ਼ਾਮਲ ਸੋਨੀ ਪਨੇਸਰ,ਬਰਨਾਲਾ,9 ਫਰਵਰੀ 2022 ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਲਗਾਤਾਰ ਆਪਣੇ ਬਰਨਾਲਾ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੇ ਹਨ। ਭਾਵੇਂ ਕਾਂਗਰਸ ਪਾਰਟੀ…

ਜ਼ਿਲਾ ਬਰਨਾਲਾ ’ਚ ਪੋਸਟਲ ਬੈਲਟ ਰਾਹੀਂ ਵੋਟ ਵਾਲੇ 994 ਦਿਵਿਆਂਗ ਤੇ ਬਜ਼ੁਰਗ ਵੋਟਰ

ਜ਼ਿਲਾ ਬਰਨਾਲਾ ’ਚ ਪੋਸਟਲ ਬੈਲਟ ਰਾਹੀਂ ਵੋਟ ਵਾਲੇ 994 ਦਿਵਿਆਂਗ ਤੇ ਬਜ਼ੁਰਗ ਵੋਟਰ –ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਪੂਰੀ ਪ੍ਰਕਿਰਿਆ ਦੀ ਕਰਵਾਈ ਜਾਂਦੀ ਹੈ ਵੀਡੀਓਗ੍ਰਾਫੀ: ਜ਼ਿਲਾ ਚੋਣ ਅਫਸਰ ਰਵੀ ਸੈਣ,ਬਰਨਾਲਾ, 9 ਫਰਵਰੀ 2022  ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ…

ਸਵੀਪ ਤਹਿਤ ਵਿਦਿਆਰਥੀਆਂ ਦਾ ਕਰਵਾਇਆ ਗਿਆ ਕੁਇਜ਼ ਮੁਕਾਬਲਾ

ਸਵੀਪ ਤਹਿਤ ਵਿਦਿਆਰਥੀਆਂ ਦਾ ਕਰਵਾਇਆ ਗਿਆ ਕੁਇਜ਼ ਮੁਕਾਬਲਾ –ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਡਰ ਅਤੇ ਲਾਲਚ ਤੋਂ ਕਰਨ ਲਈ ਪ੍ਰੇਰਿਆ ਰਵੀ ਸੈਣ,ਬਰਨਾਲਾ, 9 ਫਰਵਰੀ 2022 ਜ਼ਿਲਾ ਬਰਨਾਲਾ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ…

ਮਾ.ਮਨਜੀਤ ਸਿੰਘ ਠੀਕਰੀਵਾਲਾ ਦੇ ਦੇਹਾਂਤ ਕਾਰਨ ਭਾਕਿਯੂ ਏਕਤਾ ਡਕੌਂਦਾ ਨੂੰ ਵੱਡਾ ਘਾਟਾ

ਮਾ.ਮਨਜੀਤ ਸਿੰਘ ਠੀਕਰੀਵਾਲਾ ਦੇ ਦੇਹਾਂਤ ਕਾਰਨ ਭਾਕਿਯੂ ਏਕਤਾ ਡਕੌਂਦਾ ਨੂੰ ਵੱਡਾ ਘਾਟਾ ਰਘਬੀਰ ਹੈਪੀ,ਠੀਕਰੀਵਾਲਾ ,9 ਫਰਵਰੀ 2022 ਜਿੰਦਗੀ ਭਰ ਲੋਕ ਸਰੋਕਾਰਾਂ ਨਾਲ ਸਬੰਧ ਰੱਖਣ ਵਾਲੇ ਭਾਕਿਯੂ ਏਕਤਾ ਡਕੌਂਦਾ ਇਕਾਈ ਠੀਕਰੀਵਾਲਾ ਦੇ ਖਜਾਨਚੀ ਮਾ. ਮਨਜੀਤ ਸਿੰਘ ਠੀਕਰੀਵਾਲਾ ਕੁੱਝ ਸਮਾਂ ਬਿਮਾਰ ਰਹਿਣ…

ਜ਼ਿਲਾ ਕਚਿਹਰੀਆਂ ਬਰਨਾਲਾ ’ਚ ਕੌਮੀ ਲੋਕ ਅਦਾਲਤ 12 ਮਾਰਚ ਨੂੰ

ਜ਼ਿਲਾ ਕਚਿਹਰੀਆਂ ਬਰਨਾਲਾ ’ਚ ਕੌਮੀ ਲੋਕ ਅਦਾਲਤ 12 ਮਾਰਚ ਨੂੰ ਸੋਨੀ ਪਨੇਸਰ,ਬਰਨਾਲਾ, 9 ਫਰਵਰੀ 2022 ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਨਾਲਸਾ), ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀਆਂ ਹਦਾਇਤਾਂ ਅਤੇ ਸ੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼…

ਆਬਜ਼ਰਵਰਾਂ ਦੀ ਮੌਜੂਦਗੀ ’ਚ ਚੋਣ ਅਮਲੇ ਦੀ ਦੂਜੀ ਰੈਂਡੇਮਾਈਜ਼ੇਸ਼ਨ

ਆਬਜ਼ਰਵਰਾਂ ਦੀ ਮੌਜੂਦਗੀ ’ਚ ਚੋਣ ਅਮਲੇ ਦੀ ਦੂਜੀ ਰੈਂਡੇਮਾਈਜ਼ੇਸ਼ਨ ਜ਼ਿਲ੍ਹੇ ’ਚ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਅਮਲਾ ਤਾਇਨਾਤ: ਜ਼ਿਲ੍ਹਾ ਚੋਣ ਅਫ਼ਸਰ ਰਘਬੀਰ ਹੈਪੀ,ਬਰਨਾਲਾ, 8 ਫਰਵਰੀ 2022 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵੀਸੀ ਹਾਲ ’ਚ…

ਪਾਵਰਕਾਮ ਦੇ ਪੈਨਸ਼ਨਰਾਂ ਦੀ ਦਿਹਾਤੀ ਅਤੇ ਸ਼ਹਿਰੀ ਮੰਡਲ ਬਰਨਾਲਾ ਦੀ ਜਨਰਲ ਮੀਟਿੰਗ

ਪਾਵਰਕਾਮ ਦੇ ਪੈਨਸ਼ਨਰਾਂ ਦੀ ਦਿਹਾਤੀ ਅਤੇ ਸ਼ਹਿਰੀ ਮੰਡਲ ਬਰਨਾਲਾ ਦੀ ਜਨਰਲ ਮੀਟਿੰਗ ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਕਰੋਨਾ ਦੀ ਆੜ ਹੇਠ ਪਹਿਲੀ ਤੋਂ ਪੰਜਵੀਂ ਤੱਕ ਜਬਰੀ ਬੰਦ ਕੀਤੇ ਸਕੂਲ ਖੋਹਲਣ ਦੀ ਕੀਤੀ ਮੰਗ ਸੋਨੀ ਪਨੇਸਰ,ਬਰਨਾਲਾ,8 ਫਰਵਰੀ 2022 ਪਾਵਰਕਾਮ ਦੇ ਪੈਨਸ਼ਨਰ ਐਸੋਸ਼ੀਏਸ਼ਨ…

ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕਾਈ ਦਾ ਗੁੱਸਾ  ਨਿੱਕਲਿਆ ਸੜਕਾਂ’ਤੇ

ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕਾਈ ਦਾ ਗੁੱਸਾ  ਨਿੱਕਲਿਆ ਸੜਕਾਂ’ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਸਾਰੀਆਂ ਮੁੱਖ ਸੜਕਾਂ 12 ਵਜੇ ਤੋਂ 2 ਵਜੇ ਤੱਕ ਮੁਕੰਮਲ ਜਾਮ ਰਹੀਆਂ ਰਵੀ ਸੈਣ,ਬਰਨਾਲਾ,7 ਫਰਵਰੀ 2022 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਪਹਿਲਕਦਮੀ…

ਖਰਚਾ ਨਿਗਰਾਨ ਵੱਲੋਂ ਮੀਡੀਆ ਮੋਨੀਟਰਿੰਗ ਦਾ ਜਾਇਜ਼ਾ

ਖਰਚਾ ਨਿਗਰਾਨ ਵੱਲੋਂ ਮੀਡੀਆ ਮੋਨੀਟਰਿੰਗ ਦਾ ਜਾਇਜ਼ਾ ਉਮੀਦਵਾਰਾਂ ਦੇ ਖਰਚੇ ਅਤੇ ਮੀਡੀਆ ਰਾਹੀਂ ਕੀਤੇ ਜਾ ਰਹੇ ਚੋਣ ਪ੍ਰਚਾਰ ‘ਤੇ ਤਿੱਖੀ ਨਜ਼ਰ ਰੱਖੀ ਜਾਵੇ: ਯਸ਼ਵੰਤ ਕੁਮਾਰ ਸੋਨੀ ਪਨੇਸਰ,ਬਰਨਾਲਾ, 7 ਫਰਵਰੀ 2022 ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਵਿਧਾਨ ਸਭਾ ਹਲਕਾ 102…

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ 19 ਸਬੰਧੀ ਸੋਧੀਆਂ ਹੋਈਆਂ ਹਦਾਇਤਾਂ ਜਾਰੀ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ 19 ਸਬੰਧੀ ਸੋਧੀਆਂ ਹੋਈਆਂ ਹਦਾਇਤਾਂ ਜਾਰੀ ਰਵੀ ਸੈਣ,ਬਰਨਾਲਾ,7 ਫਰਵਰੀ 2022 ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ…

ਸਵੀਪ: ਰਿਟਰਨਿੰਗ ਅਫਸਰ ਵੱਲੋਂ ਦਸਤਖ਼ਤ ਮੁਹਿੰਮ ਦਾ ਆਗਾਜ਼

ਸਵੀਪ: ਰਿਟਰਨਿੰਗ ਅਫਸਰ ਵੱਲੋਂ ਦਸਤਖ਼ਤ ਮੁਹਿੰਮ ਦਾ ਆਗਾਜ਼ -ਵੋਟਰ ਜਾਗਰੂਕਤਾ ਲਈ ਪੋਸਟਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਸੋਨੀ ਪਨੇਸਰ,ਬਰਨਾਲਾ, 7 ਫਰਵਰੀ 2022 ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਵਿਧਾਨ ਸਭਾ…

ਗਲ ਤੇ ਫਿਰ ਗਈ ਚਾਈਨਾ ਡੋਰ, ਮੌਕੇ ਤੇ ਹੀ ਉੱਡ ਗਿਆ ਭੌਰ

ਅਣਪਛਾਤਿਆਂ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ਼ ਹਰਿੰਦਰ ਨਿੱਕਾ , ਪਟਿਆਲਾ / ਬਰਨਾਲਾ 7 ਫਰਵਰੀ 2022         ਚਾਈਨਾ ਡੋਰ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਅੱਖੋਂ ਪਰੋਖੇ ਸ਼ਰੇਆਮ ਵਿਕੀ ਚਾਇਨਾ ਡੋਰ ਦੀ ਗੁੱਡੀ ਅੰਬਰਾਂ…

” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”

” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ” ਮੁਹਿੰਮ ਤਹਿਤ ਚੀਮਾ ਅਤੇ ਜੋਧਪੁਰ ਵਿਖੇ ਘਰ-ਘਰ ਲੀਫਲੈੱਟ ਵੰਡੇ ਲੋਕ ਸੱਥਾਂ ਵਿੱਚ ਸਾਰਥਿਕ ਵਿਚਾਰ ਚਰਚਾ ਸੋਨੀ ਪਨੇਸਰ,ਬਰਨਾਲਾ 6 ਫਰਵਰੀ 2022 ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ…

ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਪੈਦਲ ਫਲੈਗ ਮਾਰਚ

ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਪੈਦਲ ਫਲੈਗ ਮਾਰਚ ਰਘਬੀਰ ਹੈਪੀ,ਬਰਨਾਲਾ,6 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜਰ ਸ਼ਹਿਣਾ ਤੇ ਆਸਪਾਸ ਦੇ ਥਾਣਿਆਂ ਦੀ ਪੁਲਿਸ ਅਤੇ ਫੌਜੀ ਜਵਾਨਾਂ ਵੱਲੋਂ ਸਾਂਝੇ ਰੂਪ ਵਿੱਚ ਸ਼ਹਿਣਾ ਇਲਾਕੇ ਵਿੱਚ…

1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨ‍ਿਤ

1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨ‍ਿਤ ਜੰਗ ਦੇ ਹੀਰੋ ਕੈਪਟਨ ਮੁੱਲਾ ਦੀ ਧਰਮ ਪਤਨੀ ਸੁੱਧਾ ਮੁੱਲਾ ਨੂੰ ਦਿੱਤੀ ਸਰਧਾਜਲੀ – ਇੰਜ ਸਿੱਧੂ ਰਵੀ ਸੈਣ,ਬਰਨਾਲਾ,5 ਫਰਵਰੀ 2022  1971 ਦੀ ਇੰਡੋ ਪਾਕ ਵਾਰ ਨੂੰ 50 ਵਰੇ ਪੂਰੇ ਹੋ ਗਏ।…

ਖਰਚਾ ਨਿਗਰਾਨ ਵਲੋਂ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਸੈੱਲ ਦਾ ਦੌਰਾ

ਖਰਚਾ ਨਿਗਰਾਨ ਵਲੋਂ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਸੈੱਲ ਦਾ ਦੌਰਾ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਤੇ ਇਸ਼ਤਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਮੁੱਲ ਦੀ ਖ਼ਬਰ ਛਪਵਾਉਣ ’ਤੇ ਹੋਵੇਗੀ ਸਖ਼ਤ ਕਾਰਵਾਈ ਰਵੀ ਸੈਣ,ਬਰਨਾਲਾ, 5 ਫਰਵਰੀ 2022 ਜ਼ਿਲਾ ਚੋਣ ਅਫਸਰ…

ਜਨਰਲ ਅਤੇ ਖਰਚਾ ਨਿਗਰਾਨ ਵੱਲੋਂ ਆਰਓ ਸਮੇਤ ਹਲਕਾ ਭਦੌੜ ਦੇ ਉਮੀਦਵਾਰਾਂ ਨਾਲ ਮੀਟਿੰਗ

ਜਨਰਲ ਅਤੇ ਖਰਚਾ ਨਿਗਰਾਨ ਵੱਲੋਂ ਆਰਓ ਸਮੇਤ ਹਲਕਾ ਭਦੌੜ ਦੇ ਉਮੀਦਵਾਰਾਂ ਨਾਲ ਮੀਟਿੰਗ ਕੋਵਿਡ-19 ਸਬੰਧੀ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਉਤੇ ਦਿੱਤਾ ਜ਼ੋਰ ਰਘਬੀਰ ਹੈਪੀ,ਭਦੌੜ/ਬਰਨਾਲਾ, 5 ਫਰਵਰੀ 2022 ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਹਲਕਾ 102 ਭਦੌੜ…

ਟੋਲ ਪਲਾਜ਼ਾ ਮਹਿਲ ਕਲਾਂ ਤੇ ਵਿਸ਼ਾਲ ਇਕੱਠ ਕਰਕੇ ਸਕੂਲ ਖੋਲ੍ਹਣ ਲਈ ਪ੍ਰਸ਼ਾਸ਼ਨ ਨੂੰ ਸਖਤ ਦਿੱਤੀ ਚਿਤਾਵਨੀ

ਟੋਲ ਪਲਾਜ਼ਾ ਮਹਿਲ ਕਲਾਂ ਤੇ ਵਿਸ਼ਾਲ ਇਕੱਠ ਕਰਕੇ ਸਕੂਲ ਖੋਲ੍ਹਣ ਲਈ ਪ੍ਰਸ਼ਾਸ਼ਨ ਨੂੰ ਸਖਤ ਦਿੱਤੀ ਚਿਤਾਵਨੀ ਸੋਨੀ ਪਨੇਸਰ,ਮਹਿਲਕਲਾਂ,5 ਫਰਵਰੀ 2022 ਅੱਜ ਕਿਸਾਨ ਜਥੇਬੰਦੀਆਂ, ਸਕੂਲ ਵਿਦਿਆਰਥੀ,ਮਾਪੇ,ਅਧਿਆਪਕ ਸਕੂਲ ਪ੍ਰਬੰਧਕਾਂ ਵੱਲੋਂ ਟੋਲ ਪਲਾਜ਼ਾ ਮਹਿਲਕਲਾਂ ਤੇ ਵਿਸ਼ਾਲ ਇਕੱਠ ਕਰਕੇ ਕਰੋਨਾ ਦੀ ਆੜ ਹੇਠ ਬੰਦ…

ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ

ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ ਲੋਕਾਂ ਨੇ ਵਿਖਾਇਆ ਭਾਰੀ ਉਤਸਾਹ, ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਕੀਤਾ ਸਵਾਗਤ ਸੋਨੀ ਪਨੇਸਰ,ਬਰਨਾਲਾ, 4 ਫਰਵਰੀ 2022 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ…

ਦਿਵਿਆਂਗ ਵੋਟਰਾਂ ਲਈ ਪੋਲਿੰਗ ਬੂਥਾਂ ’ਤੇ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਮੀਟਿੰਗ

ਦਿਵਿਆਂਗ ਵੋਟਰਾਂ ਲਈ ਪੋਲਿੰਗ ਬੂਥਾਂ ’ਤੇ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਮੀਟਿੰਗ ਸੋਨੀ ਪਨੇਸਰ,ਬਰਨਾਲਾ, 4 ਫਰਵਰੀ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਵਿਆਂਗ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ’ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵੱਖ ਵੱਖ ਅਧਿਕਾਰੀਆਂ ਦੀ ਮੀਟਿੰਗ ਜ਼ਿਲਾ…

ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਅਬਜ਼ਰਵਰ ਨਿਯੁਕਤ

ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਅਬਜ਼ਰਵਰ ਨਿਯੁਕਤ ਰਵੀ ਸੈਣ,ਬਰਨਾਲਾ, 4 ਫਰਵਰੀ 2022         ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ-102 ਭਦੌੜ ਲਈ ਅਬਜ਼ਰਵਰ ਨਿਯੁਕਤ ਕੀਤੇ ਹਨ। ਜੇਕਰ ਕੋਈ ਵੋਟਰ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਕੈਂਪ ਆਫਿਸ…

ਜ਼ਿਲ੍ਹੇ ‘ਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ, ਕਰਮਚਾਰੀ ਤਾਇਨਾਤ

ਜ਼ਿਲ੍ਹੇ ‘ਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ, ਕਰਮਚਾਰੀ ਤਾਇਨਾਤ ਸੋਨੀ ਪਨੇਸਰ,ਬਰਨਾਲਾ, 4  ਫਰਵਰੀ 2022         ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ…

ਆਈ.ਓ.ਐਲ ਵੱਲੋਂ 15 ਲੱਖ ਰੁਪਏ ਕੀਮਤ ਦੀਆਂ ਕਾਲਪੋਸਕੋਪ ਅਤੇ ਹਿਸਟੈਰੋਸਕੋਪ ਮਸ਼ੀਨਾਂ ਭੇਂਟ

ਆਈ.ਓ.ਐਲ ਵੱਲੋਂ 15 ਲੱਖ ਰੁਪਏ ਕੀਮਤ ਦੀਆਂ ਕਾਲਪੋਸਕੋਪ ਅਤੇ ਹਿਸਟੈਰੋਸਕੋਪ ਮਸ਼ੀਨਾਂ ਭੇਂਟ ਸੋਨੀ ਪਨੇਸਰ,ਬਰਨਾਲਾ, 4 ਫਰਵਰੀ 2022    ਆਈ.ਓ.ਐਲ ਕੈਮੀਕਲਜ ਐਂਡ ਫਾਰਮਾਸਿਓਟੀਕਲਜ ਲਿਮ. ਫਤਹਿਗੜ ਛੰਨਾਂ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਵਰਿੰਦਰ ਗੁਪਤਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਗਾਇਨੀ ਮਰੀਜਾਂ ਦੇ ਟੈਸਟ ਅਤੇ ਇਲਾਜ ਲਈ 15 ਲੱਖ ਰੁਪਏ ਕੀਮਤ ਦੀਆਂ ਕਾਲਪੋਸਕੋਪ ਅਤੇ…

PANJAB TODAY ਸੱਜਰੀ ਖ਼ਬਰ ਜੁਰਮ ਦੀ ਦੁਨੀਆਂ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਕਿਸਾਨ ਆਗੂਆਂ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਕਾਂਗਰਸੀ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ

ਕਿਸਾਨ ਆਗੂਆਂ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਕਾਂਗਰਸੀ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋਨੀ ਪਨੇਸਰ,ਬਰਨਾਲਾ 3 ਫਰਵਰੀ 2022 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰ਼ਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ…

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ ਰਾਜਨੀਤਿਕ ਪਾਰਟੀਆਂ ਕੱਸ ਰਹੀਆਂ ਹਨ ਇੱਕ ਦੂਜੇ ਪ੍ਰਤੀ ਵਿਚਾਂਰ-ਵਟਾਂਦਰਾ ਰਵੀ ਸੈਣ,ਬਰਨਾਲਾ,3 ਫਰਵਰੀ:2022 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਧੜਾਵੀਆਂ ਵਾਂਗ ਹਲਕਾ ਭਦੌੜ ਵਿਖੇ ਆ ਰਿਹਾ ਹੈ।…

ਤਿੰਨ ਨੌਜਵਾਨ ਆਪ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਹੋਏ ਸ਼ਾਮਿਲ

ਤਿੰਨ ਨੌਜਵਾਨ ਆਪ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਹੋਏ ਸ਼ਾਮਿਲ ਬਰਨਾਲਾ ,ਰਘਬੀਰ ਹੈਪੀ,3 ਫਰਵਰੀ:2022 ਹੁਣ ਪੰਜਾਬ ਦਾ ਨੌਜਵਾਨ ਵੀ ਆਪ ਪਾਰਟੀ ਦੇ ਝੂਠੇ ਸਬਜਬਾਗ ਦੇਖ ਚੁੱਕਿਆ ਹੈ ਤੇ ਆਪ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ…

सर्वहितकारी सीनियर सेकेंडरी विद्या मंदिर बरनाला में सुखमनी साहिब के पाठ का आयोजन

सर्वहितकारी सीनियर सेकेंडरी विद्या मंदिर बरनाला में सुखमनी साहिब के पाठ का आयोजन रवि सेन, बरनाला,03 फरवरी 2022 दिनांक 3-02-2022 दिन वीरवार को सर्वहितकारी सीनियर सेकेंडरी विद्या मंदिर, बरनाला में सुखमनी सेवा सोसायटी के द्वारा सुखमनी-साहिब के पाठ का आयोजन…

ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਥਾਰਿਤ ਮੀਟਿੰਗ

ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਥਾਰਿਤ ਮੀਟਿੰਗ ਉਮੀਦਵਾਰਾਂ ਦੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਸਮੂਹ ਨੋਡਲ ਅਫਸਰਾਂ ਤੇ ਟੀਮਾਂ ਨੂੰ ਮੁਸਤੈਦੀ ਨਾਲ ਕੰਮ ਕਰਨ ਲਈ ਕਿਹਾ ਸੋਨੀ ਪਨੇਸਰ,ਬਰਨਾਲਾ, 3 ਫਰਵਰੀ 2022…

Observers appointed for Vidhan Sabha elections in district Barnala

Observers appointed for Vidhan Sabha elections in district Barnala Ravi Sain,Barnala, Feb 2 2022 Punjab Assembly elections are being held on February 20, 2022 and the results of these elections will be declared on March 10. The Election Commission of…

ਚੋਣ ਅਮਲ ਦੀ ਨਿਗਰਾਨੀ ਲਈ ਆਬਜ਼ਰਵਰ ਨਿਯੁਕਤ, ਸੰਪਰਕ ਨੰਬਰ ਜਾਰੀ

ਚੋਣ ਅਮਲ ਦੀ ਨਿਗਰਾਨੀ ਲਈ ਆਬਜ਼ਰਵਰ ਨਿਯੁਕਤ, ਸੰਪਰਕ ਨੰਬਰ ਜਾਰੀ ਰਵੀ ਸੈਣ,ਬਰਨਾਲਾ,2 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ ਮਿਤੀ 20 ਫਰਵਰੀ 2022 ਨੂੰ ਹੋ ਰਹੀਆਂ ਹਨ ਤੇ ਇਨਾਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣੇ ਹਨ। ਇਸ ਸਮੁੱਚੇ ਚੋਣ…

ਮੋਦੀ ਹਕੂਮਤ ਦੇ ਕਿਸਾਨ,ਮਜ਼ਦੂਰ ਅਤੇ ਗ਼ਰੀਬ ਵਿਰੋਧੀ ਬਜਟ ਦਾ ਵਿਰੋਧ ਕਰੋ- ਦੱਤ,ਖੰਨਾ

ਮੋਦੀ ਹਕੂਮਤ ਦੇ ਕਿਸਾਨ,ਮਜ਼ਦੂਰ ਅਤੇ ਗ਼ਰੀਬ ਵਿਰੋਧੀ ਬਜਟ ਦਾ ਵਿਰੋਧ ਕਰੋ- ਦੱਤ,ਖੰਨਾ     ਰਵੀ ਸੈਣ,ਬਰਨਾਲਾ,2 ਫਰਵਰੀ 2022 ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਕੰਵਲਜੀਤ ਖੰਨਾ ਕੇਂਦਰੀ ਬਜਟ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਹਕੂਮਤ…

ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੈਂਸ ਰੱਦ ਕਰਨ ਸਬੰਧੀ ਇਤਰਾਜ਼ ਮੰਗੇ

ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੈਂਸ ਰੱਦ ਕਰਨ ਸਬੰਧੀ ਇਤਰਾਜ਼ ਮੰਗੇ ਸੋਨੀ ਪਨੇਸਰ,ਤਪਾ/ਬਰਨਾਲਾ, 2 ਫਰਵਰੀ 2022 ਜ਼ਿਲਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਪ੍ਰਾਰਥੀ ਗੁਰਵਿੰਦਰ ਸਿੰੰਘ ਪੁੱਤਰ ਗੁਰਜੰਟ ਸਿੰਘ ਵਾਸੀ ਜੰਗੀਆਣਾ ਤਹਿਸੀਲ ਤਪਾ ਜ਼ਿਲਾ ਬਰਨਾਲਾ ਵੱਲੋਂ ਉਸ ਦੀ ਫਰਮ…

ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ: ਜ਼ਿਲਾ ਮੈਜਿਸਟ੍ਰੇਟ

ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ: ਜ਼ਿਲਾ ਮੈਜਿਸਟ੍ਰੇਟ ਸੋਨੀ ਪਨੇਸਰ,ਬਰਨਾਲਾ, 2 ਫਰਵਰੀ 2022 ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਰਨਾਲਾ ਦੀ ਹਦੂਦ…

ਸੁਰਜੀਤ ਪਾਤਰ ਤੇ ਲਖਵਿੰਦਰ ਸਿੰਘ ਜੌਹਲ ਵੱਲੋਂ ਨੌਜਵਾਨ ਲੇਖਿਕਾ ਯਸ਼ਪ੍ਰਿਤਪਾਲ ਕੌਰ ਦੀ ਪਲੇਠੀ ਪੁਸਤਕ ‘ਵਿਦਿਆਰਥੀ ਮੰਚ ਦੇ ਬੋਲ’ ਰਿਲੀਜ਼

ਸੁਰਜੀਤ ਪਾਤਰ ਤੇ ਲਖਵਿੰਦਰ ਸਿੰਘ ਜੌਹਲ ਵੱਲੋਂ ਨੌਜਵਾਨ ਲੇਖਿਕਾ ਯਸ਼ਪ੍ਰਿਤਪਾਲ ਕੌਰ ਦੀ ਪਲੇਠੀ ਪੁਸਤਕ ‘ਵਿਦਿਆਰਥੀ ਮੰਚ ਦੇ ਬੋਲ’ ਰਿਲੀਜ਼ ਹਰਿੰਦਰ ਨਿੱਕਾ , ਬਰਨਾਲਾ, 2 ਫਰਵਰੀ 2022     ਪੰਜਾਬ ਕਲਾ ਪਰਿਸ਼ਦ ਦੇ ਚੇਅਰਮੇਨ ਡਾ. ਸੁਰਜੀਤ ਪਾਤਰ ਤੇ ਪੰਜਾਬੀ ਸਾਹਿਤ ਅਕਾਡਮੀ ਦੇ…

error: Content is protected !!