PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਗਿਆ ਸਵੈ-ਰੋਜ਼ਗਾਰ ਮੇਲਾ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਗਿਆ ਸਵੈ-ਰੋਜ਼ਗਾਰ ਮੇਲਾ ਮੇਲੇ ਦੌਰਾਨ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਬਾਰੇ ਦਿੱਤੀ ਗਈ ਜਾਣਕਾਰੀ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 29 ਨਵੰਬਰ 2021 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾ `ਤੇ ਜ਼ਿਲ੍ਹੇ  ਅੰਦਰ…

ਪੰਜਾਬੀ ਮਾਹ-2021 ਦਾ ਵਿਦਾਇਗੀ ਸਮਾਗਮ ਅੱਜ

ਪੰਜਾਬੀ ਮਾਹ-2021 ਦਾ ਵਿਦਾਇਗੀ ਸਮਾਗਮ ਅੱਜ   ਰਿਚਾ ਨਾਗਪਾਲ,ਪਟਿਆਲਾ:29 ਨਵੰਬਰ 2021     ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ 01 ਨਵੰਬਰ, 2021 ਤੋਂ ਪੰਜਾਬੀ ਮਾਹ-2021 ਦਾ ਆਗਾਜ਼ ਕੀਤਾ ਗਿਆ ਸੀ ਜਿਸ ਵਿਚ ਪੂਰਾ ਮਹੀਨਾ ਮਾਤ-ਭਾਸ਼ਾ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ…

ਕਰਮਚਾਰੀ ਰਾਜ ਬੀਮਾ ਯੋਜਨਾ ਦੇ ਅਧੀਨ ਸੇਵਾ ਮੁਕਤ ਬੀਮਾ ਨਿਯੁਕਤਾਂ ਨੂੰ ਦਿੱਤਾ ਜਾਂਦਾ ਇਲਾਜ ਲਾਭ – ਸੁਨੀਲ ਕੁਮਾਰ ਯਾਦਵ

ਕਰਮਚਾਰੀ ਰਾਜ ਬੀਮਾ ਯੋਜਨਾ ਦੇ ਅਧੀਨ ਸੇਵਾ ਮੁਕਤ ਬੀਮਾ ਨਿਯੁਕਤਾਂ ਨੂੰ ਦਿੱਤਾ ਜਾਂਦਾ ਇਲਾਜ ਲਾਭ – ਸੁਨੀਲ ਕੁਮਾਰ ਯਾਦਵ ਦਵਿੰਦਰ ਡੀ.ਕੇ,ਲੁਧਿਆਣਾ, 29 ਨਵੰਬਰ (2021) – ਕਰਮਚਾਰੀ ਰਾਜ ਬੀਮਾ ਨਿਗਮ ਦੇ ਡਿਪਟੀ ਡਾਇਰੈਕਟਰ (ਇੰਚਾਰਜ਼) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ…

ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ  ਦੀ ਲਾਗਤ ਨਾਲ ਬਣਿਆ ਪਾਰਕ ਵਿਧਾਇਕ ਨਾਗਰਾ ਵੱਲੋਂ ਲੋਕਾਂ ਨੂੰ ਸਮਰਪਿਤ

ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ  ਦੀ ਲਾਗਤ ਨਾਲ ਬਣਿਆ ਪਾਰਕ ਵਿਧਾਇਕ ਨਾਗਰਾ ਵੱਲੋਂ ਲੋਕਾਂ ਨੂੰ ਸਮਰਪਿਤ ਪਾਰਕ ਵਿੱਚ ਬਣਾਇਆ ਗਿਆ ਖਾਸ ਕਿਸਮ ਦਾ ਓਪਨ ਜਿੰਮ ਪਿੰਡਾਂ ਦਾ ਵਿਕਾਸ ਜੰਗੀ ਪੱਧਰ ਉਤੇ ਜਾਰੀ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 29 ਨਵੰਬਰ:2021 ਵਿਧਾਇਕ ਕੁਲਜੀਤ…

PANJAB TODAY ਸੱਜਰੀ ਖ਼ਬਰ ਪੰਜਾਬ ਫ਼ਤਿਹਗੜ੍ਹ ਸਾਹਿਬ

01 ਦਸੰਬਰ ਨੂੰ  ਖੇਡ ਸਟੇਡੀਅਮ ਮਾਧੋਪੁਰ, ਸਰਹਿੰਦ ਵਿਖੇ ਜ਼ਿਲ੍ਹਾ ਪੱਧਰੀ ਖੇਤੀ ਮਸ਼ੀਨਰੀ ਕੈਂਪ ਦਾ ਕੀਤਾ ਜਾਵੇਗਾ ਆਯੋਜਨ

01 ਦਸੰਬਰ ਨੂੰ  ਖੇਡ ਸਟੇਡੀਅਮ ਮਾਧੋਪੁਰ, ਸਰਹਿੰਦ ਵਿਖੇ ਜ਼ਿਲ੍ਹਾ ਪੱਧਰੀ ਖੇਤੀ ਮਸ਼ੀਨਰੀ ਕੈਂਪ ਦਾ ਕੀਤਾ ਜਾਵੇਗਾ ਆਯੋਜਨ ਕਿਸਾਨ ਭਲਾਈ ਵਿਭਾਗ ਅਤੇ ਫੂਡ ਪ੍ਰੋਸੈਸਇੰਗ ਮੰਤਰੀ,ਪੰਜਾਬ ਸ੍ਰ: ਰਣਦੀਪ ਸਿੰਘ ਨਾਭਾ ਕਰਨਗੇ ਮੁੱਖ ਮਹਿਮਾਨ ਵਜੋਂ ਸਿਰਕਤ ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ , 29 ਨਵੰਬਰ:2021  ਸਾਲ 2021-22 ਦੌਰਾਨ ਜਿਨ੍ਹਾਂ ਕਿਸਾਨਾਂ, ਕਿਸਾਨ…

ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਤੋਂ ਲਿਆ ਆਸ਼ੀਰਵਾਦ

ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਤੋਂ ਲਿਆ ਆਸ਼ੀਰਵਾਦ ਡੇਰਾ ਪਿੰਡ  ਦੁਫੇੜਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 29 ਨਵੰਬਰ:2021  ਮੁੱਖ ਮੰਤਰੀ ਪੰਜਾਬ, ਸ.ਚਰਨਜੀਤ ਸਿੰਘ ਚੰਨੀ   ਨੇ ਡੇਰਾ…

ਸਵ. ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਲੱਗਣ ਵਾਲੇ ਕੈਂਪਾਂ ਦੌਰਾਨ ਹੁਣ ਤੱਕ ਹਜ਼ਾਰਾਂ ਲੋੜਵੰਦ ਉਠਾ ਚੁੱਕੇ ਹਨ ਲਾਭ

ਸਵ. ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਲੱਗਣ ਵਾਲੇ ਕੈਂਪਾਂ ਦੌਰਾਨ ਹੁਣ ਤੱਕ ਹਜ਼ਾਰਾਂ ਲੋੜਵੰਦ ਉਠਾ ਚੁੱਕੇ ਹਨ ਲਾਭ * ਦਰਵਾਜੜੀ ਧਰਮਸ਼ਾਲਾ ਵਿੱਚ ਕੈਂਪ ਦੌਰਾਨ 710 ਮਰੀਜ਼ਾਂ ਨੇ ਮੈਡੀਕਲ ਸੇਵਾਵਾਂ ਹਾਸਲ ਕੀਤੀਆਂ: ਮੋਹਿਲ ਸਿੰਗਲਾ ਸੰਗਰੂਰ, 28 ਨਵੰਬਰ:2021 ਕੈਬਨਿਟ ਮੰਤਰੀ ਸ੍ਰੀ…

ਸੁਖਬੀਰ ਬਾਦਲ ਦੀ ਆਮਦ ਤੇ 4 ਅਤੇ 5 ਦਸੰਬਰ ਨੂੰ ਯੂਥ ਅਕਾਲੀ ਦਲ ਵੱਲੋਂ ਵੱਡੇ ਰੋਡ ਸੋ ਦੀ ਤਿਆਰੀ – ਝਿੰਜਰ, ਮਿੱਤਲ।

ਸੁਖਬੀਰ ਬਾਦਲ ਦੀ ਆਮਦ ਤੇ 4 ਅਤੇ 5 ਦਸੰਬਰ ਨੂੰ ਯੂਥ ਅਕਾਲੀ ਦਲ ਵੱਲੋਂ ਵੱਡੇ ਰੋਡ ਸੋ ਦੀ ਤਿਆਰੀ – ਝਿੰਜਰ, ਮਿੱਤਲ। ਅਸ਼ੋਕ ਧੀਮਾਨ,ਸ਼੍ਰੀ ਫ਼ਤਹਿਗੜ੍ਹ ਸਾਹਿਬ, 28 ਨਵੰਬਰ,2021              ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ…

ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਕੀਤੀ ਸੂਪਰ ਚੈਕਿੰਗ

ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਕੀਤੀ ਸੂਪਰ ਰੈਂਡਮਲੀ ਢੰਗ ਨਾਲ ਕੱਢੇ ਗਏ 05 ਨਵੇਂ ਵੋਟਰਾਂ ਦੇ ਕਾਗ਼ਜ਼ਾਂ ਦੀ ਕੀਤੀ ਜਾਂਚ ਚੈਕਿੰਗ ਦੌਰਾਨ ਸਾਰੇ ਕਾਗਜ਼ ਸਹੀ ਪਾਏ ਗਏ  ਜ਼ਿਲ੍ਹਾ ਚੋਣ ਅਫਸਰ, ਰਿਟਰਨਿੰਗ ਅਫ਼ਸਰ ਅਤੇ…

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਦਵਿੰਦਰ ਡੀ.ਕੇ,ਖੰਨਾ (ਲੁਧਿਆਣਾ), ਨਵੰਬਰ 28:2021 ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਇੱਕ ਹੋਰ ਕੋਸ਼ਿਸ਼ ਵਿੱਚ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਆਪਣੇ ਹਲਕੇ ਵਿੱਚ ਵੱਖ-ਵੱਖ ਉੱਦਮਾਂ ਦਾ…

ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਅਵਤਾਰ ਦਿਹਾੜਾ

ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਅਵਤਾਰ ਦਿਹਾੜਾ 51 ਜਰੂਰਤਮੰਦ ਪਰਿਵਾਰਾਂ ਨੂੰ ਵੰਡੇ ਕੰਬਲ ਅਸ਼ੋਕ ਵਰਮਾ,ਬਠਿੰਡਾ, 28 ਨਵੰਬਰ:2021 ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਅੱਜ ਬਲਾਕ ਬਠਿੰਡਾ ਦੇ ਡੱਬਵਾਲੀ ਰੋਡ ਤੇ ਸਥਿਤ ਨਾਮ ਚਰਚਾ…

ਡੇਰਾ ਪ੍ਰੇਮੀ ‘ਅੱਜ ‘ ਨਾਮ ਚਰਚਾ ਦੇ ਬਹਾਨੇ ਕਰਨਗੇ ਸ਼ਕਤੀ ਪ੍ਰਦਸ਼ਨ

ਡੇਰੇ ਦਾ ਰਾਜਸੀ ਵਿੰਗ ਚੋਣਾਂ ਨੇੜੇ ਆਉਂਦਿਆਂ ਫਿਰ ਹੋਇਆ ਸਰਗਰਮ ਹਰਿੰਦਰ ਨਿੱਕਾ ,ਬਰਨਾਲਾ  , 28 ਨਵੰਬਰ 2021       ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਅਤੇ ਪਹਿਲੇ ਗੱਦੀਨਸ਼ੀਨ ਸਾਈਂ ਸ਼ਾਹ ਮਸਤਾਨਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ਵਿੱਚ…

ਸਵ. ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਦੋ ਮੈਡੀਕਲ ਕੈਂਪਾਂ ਦੌਰਾਨ 1025 ਲੋੜਵੰਦਾਂ ਨੇ ਲਾਭ ਉਠਾਇਆ

ਸਵ. ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਦੋ ਮੈਡੀਕਲ ਕੈਂਪਾਂ ਦੌਰਾਨ 1025 ਲੋੜਵੰਦਾਂ ਨੇ ਲਾਭ ਉਠਾਇਆ ਸੰਗਰੂਰ , 26 ਨਵੰਬਰ: ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਸਵ. ਸ੍ਰੀ ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਜਾ…

ਸੰਵਿਧਾਨ ਦਿਵਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਹਿੱਤ ਚੁਕਾਈ ਸਹੁੰ

ਸੰਵਿਧਾਨ ਦਿਵਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਹਿੱਤ ਚੁਕਾਈ ਸਹੁੰ *ਡਿਪਟੀ ਕਮਿਸ਼ਨਰ ਨੇ ਡਾ. ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਸੰਗਰੂਰ, 26 ਨਵੰਬਰ: 2021 ਸੰਵਿਧਾਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ…

ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਿਰੋਜ਼ਪੁਰ

ਦਿਵਿਆਂਗਜ਼ਨਾਂ ਨੂੰ ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ 1, 2 ਅਤੇ 3 ਦਸੰਬਰ ਨੂੰ ਲੱਗਣਗੇ ਵਿਸੇਸ਼ ਕੈਂਪ

ਦਿਵਿਆਂਗਜ਼ਨਾਂ ਨੂੰ ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ 1, 2 ਅਤੇ 3 ਦਸੰਬਰ ਨੂੰ ਲੱਗਣਗੇ ਵਿਸੇਸ਼ ਕੈਂਪ ਬਿੱਟੂ ਜਲਾਲਬਾਦੀ,26 ਨਵੰਬਰ ਫਿਰੋਜ਼ਪੁਰ (2021)                         ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿਵਿਆਂਗਜ਼ਨਾਂ ਨੂੰ ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ ਵਿਸੇਸ਼ ਕੈਂਪ…

50 ਸਾਲਾਂ ਦੇ ਬਾਅਦ ਹਲਕੇ ਵਿੱਚ ਸੀਵਰੇਜ ਦੇ ਮੇਨ ਹਾਲ ਦੀ ਸਫਾਈ ਕਰਨ ਲਈ ਡੇਢ ਕਰੋੜ ਦੀ ਲਾਗਤ ਨਾਲ ਸੁਪਰ ਸ਼ੇਕਰ ਮਸ਼ੀਨ ਦਾ ਸੈੱਟ ਆਇਆ

50 ਸਾਲਾਂ ਦੇ ਬਾਅਦ ਹਲਕੇ ਵਿੱਚ ਸੀਵਰੇਜ ਦੇ ਮੇਨ ਹਾਲ ਦੀ ਸਫਾਈ ਕਰਨ ਲਈ ਡੇਢ ਕਰੋੜ ਦੀ ਲਾਗਤ ਨਾਲ ਸੁਪਰ ਸ਼ੇਕਰ ਮਸ਼ੀਨ ਦਾ ਸੈੱਟ ਆਇਆ  ਹੁਣ ਸੀਵਰੇਜ ਬੰਦ ਦੀ ਸਮੱਸਿਆ ਵੀ ਹਲਕਾ ਹੋ ਕੇ ਖਤਮ ਹੋਵੇਗੀ: ਵਿਧਾਇਕ ਪਰਮਿੰਦਰ ਸਿੰਘ ਪਿੰਕੀ ਬਿੱਟੂ ਜਲਾਲਬਾਦੀ,26 ਨਵੰਬਰ ਫਿਰੋਜ਼ਪੁਰ (2021)    …

ਕਿਸਾਨਾਂ ਨੇ ਕੇਂਦਰ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ: ਵਿਜੈ ਇੰਦਰ ਸਿੰਗਲਾ

ਕਿਸਾਨਾਂ ਨੇ ਕੇਂਦਰ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ: ਵਿਜੈ ਇੰਦਰ ਸਿੰਗਲਾ * ਜਜ਼ਬੇ ਬੁਲੰਦ ਹੋਣ ਤਾਂ ਅਸੰਭਵ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ ਸੰਗਰੂਰ, 26 ਨਵੰਬਰ:2021 ਕਿਸਾਨਾਂ ਨੇ ਕੇਂਦਰ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ…

ਖੂਈਆਂ ਸਰਵਰ ਵਿਖੇ ਸੰਵਿਧਾਨ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਮੇਲਾ ਕਰਵਾਇਆ

ਖੂਈਆਂ ਸਰਵਰ ਵਿਖੇ ਸੰਵਿਧਾਨ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਮੇਲਾ ਕਰਵਾਇਆ -ਡਿਪਟੀ ਕਮਿਸ਼ਨਰ ਵੱਲੋਂ ਔਰਤਾਂ ਨੂੰ ਸਮਾਜਿਕ ਬਦਲਾਅ ਲਈ ਮੋਹਰੀ ਭੁਮਿਕਾ ਨਿਭਾਉਣ ਦਾ ਸੱਦਾ ਬਿੱਟੂ ਜਲਾਲਬਾਦੀ,ਖੂਈਆਂ ਸਰਵਰ,( ਫਾਜਿ਼ਲਕਾ) 26 ਨਵੰਬਰ:2021 ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਦੀ ਅਗਵਾਈ ਵਿਚ ਇਸਤਰੀ ਤੇ ਬਾਲ ਵਿਕਾਸ ਵਿਭਾਗ…

ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ : ਪੂਨਮਦੀਪ ਕੌਰ

ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ : ਪੂਨਮਦੀਪ ਕੌਰ – ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੌਤੀ ਸਰੂਪ ਤੱਕ ਸੜਕ ਦੇ ਆਲੇ ਦੁਆਲੇ ਨਹੀਂ ਲੱਗਣਗੀਆਂ ਆਰਜ਼ੀ ਦੁਕਾਨਾਂ –…

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪਨ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪਨ ਬਿੱਟੂ ਜਲਾਲਬਾਦੀ,ਫਾਜਿ਼ਲਕਾ 26 ਨਵੰਬਰ:2021 ਸਿੱਖਿਆ ਮੰਤਰੀ ਸ. ਪਰਗਟ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਐਸ ਸੀ…

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਡੰਗਰ ਖੇੜਾ ਵਿਖੇ ਮਨਾਇਆ ਗਿਆ ਸਵਿਧਾਨ ਦਿਵਸ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਡੰਗਰ ਖੇੜਾ ਵਿਖੇ ਮਨਾਇਆ ਗਿਆ ਸਵਿਧਾਨ ਦਿਵਸ ਬਿੱਟੂ ਜਲਾਲਬਾਦੀ,ਫਾਜ਼ਿਲਕਾ, 26 ਨਵੰਬਰ:2021 ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਅਤੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਦੀਆਂ ਹਦਾਇਤਾਂ ਦੀ…

PARGAT SHOWS MIRROR TO KEJRIWAL ON EDUCATION SYSTEM IN PUNJAB

PARGAT SHOWS MIRROR TO KEJRIWAL ON EDUCATION SYSTEM IN PUNJAB SAYS EDUCATIONAL INFRASTRUCTURE OF 2767 SCHOOLS IN DELHI NOT COMPARABLE WITH PUNJAB’S 19377 SCHOOLS KEJRIWAL SHOULD NOT INDULGE IN PUBLICITY STUNT ALSO MET TET PASS ASPIRANTS, ASSURES TO RESOLVE THEIR…

ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ -ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਮਿਲ ਕੇ ਕੀਤੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪ੍ਰਧਾਨਗੀ -ਸੜਕ ਸੁਰੱਖਿਆ, ਸੀਵਰੇਜ ਦੀ ਸਮੱਸਿਆ ਅਤੇ ਸ਼ਹਿਰ ਦੀ ਦਿੱਖ ਨੂੰ ਸੁੰਦਰ…

Engilish News PANJAB TODAY ਸੱਜਰੀ ਖ਼ਬਰ ਚੰਡੀਗੜ੍ਹ ਪੰਜਾਬ

PARGAT SINGH CONDOLE THE DEMISE OF MOHAN BHANDARI

PARGAT SINGH CONDOLE THE DEMISE OF MOHAN BHANDARI A.S.Arshi,Chandigarh, November 26:(2021) Punjab Higher Education and Languages ​​Minister S. Pargat Singh has expressed profound grief over the sad demise of Sahitya Akademi Award winner renowned writer Sh. Mohan Bhandari. While expressing…

” ਖੂਨ ਦਾਨ, ਮਹਾ ਦਾਨ ” ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਕਾਲਜ ਵਿਚ ਖੂਨ ਦਾਨ ਕੈਪ ਲਗਵਾਇਆ ਗਿਆ

” ਖੂਨ ਦਾਨ, ਮਹਾ ਦਾਨ ” ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਕਾਲਜ ਵਿਚ ਖੂਨ ਦਾਨ ਕੈਪ ਲਗਵਾਇਆ ਗਿਆ ਰਾਜੇਸ਼ ਗੌਤਮ,ਪਟਿਆਲਾ, 26 ਨਵੰਬਰ (2021): ” ਖੂਨ ਦਾਨ, ਮਹਾ ਦਾਨ ” ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਅੱਜ ਮਿਤੀ26.11.2021ਨੂੰ ਥਾਪਰ…

ਨਹਿਰੂ ਯੂਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਆਯੋਜਿਤ

ਨਹਿਰੂ ਯੂਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਆਯੋਜਿਤ ਦਵਿੰਦਰ ਡੀ. ਕੇ,ਲੁਧਿਆਣਾ, 26 ਨਵੰਬਰ (2021) – ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ, ਨਹਿਰੂ ਯੁਵਾ ਕੇਂਦਰ , ਲੁਧਿਆਣਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਭਾਸ਼ਣ…

ਪਟਿਆਲਾ ਮਿਲਟਰੀ ਸਟੇਸ਼ਨ ਵਿਖੇ ਏਅਰਾਵਤ ਰਿਸੈਪਸ਼ਨ ਸੈਂਟਰ ਦੀ ਸ਼ੁਰੂਆਤ

ਪਟਿਆਲਾ ਮਿਲਟਰੀ ਸਟੇਸ਼ਨ ਵਿਖੇ ਏਅਰਾਵਤ ਰਿਸੈਪਸ਼ਨ ਸੈਂਟਰ ਦੀ ਸ਼ੁਰੂਆਤ ਰਿਚਾ ਨਾਗਪਾਲ,ਪਟਿਆਲਾ, 26 ਨਵੰਬਰ:2021 ਮੇਜਰ ਜਨਰਲ ਮੋਹਿਤ ਮਲਹੋਤਰਾ ਸੈਨਾ ਮੈਡਲ ਨੇ ਅੱਜਪਟਿਆਲਾ ਮਿਲਟਰੀ ਸਟੇਸ਼ਨ ਵਿਖੇ ਜ਼ਿਲ੍ਹੇ ਦੇ ਲਗਭਗ 3500 ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਏਅਰਾਵਤ ਰਿਸੈਪਸ਼ਨ ਸੈਂਟਰ ਦੀ ਸ਼ੁਰੂਆਤ…

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇ ਪਲੇਸਮੈਂਟ ਕੈਂਪ ‘ਚ 46 ਨੌਜਵਾਨਾਂ ਦੀ ਹੋਈ ਚੋਣ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇ ਪਲੇਸਮੈਂਟ ਕੈਂਪ ‘ਚ 46 ਨੌਜਵਾਨਾਂ ਦੀ ਹੋਈ ਚੋਣ ਰਾਜੇਸ਼ ਗੌਤਮ,ਪਟਿਆਲਾ, 26 ਨਵੰਬਰ:2021 ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ਤੇ ਉਪਰਾਲੇ…

‘Constitution Day 2021’ celebrated at Central University of Punjab

‘Constitution Day 2021’ celebrated at Central University of Punjab Ashok Varma,Bathinda, November 26:(2021) To mark the anniversary of the adoption of Constitution of India, the Central University of Punjab, Bathinda (CUPB) celebrated Constitution Day (Sanvidhan Diwas) by organizing a Preamble…

ਰਿਸ਼ਤਾ ਟੁੱਟਿਆ ਤਾਂ ਸਿਰਫਿਰੇ ਨੌਜਵਾਨ ਨੇ ਫੂਕਿਆ ਔਰਤ ਦਾ ਘਰ

ਔਰਤ ਦਾ ਦੋਸ਼-ਕੁੱਝ ਦਿਨ ਪਹਿਲਾਂ ਉਹ ਨੇ ਤੇਜ਼ਾਬ ਪਾਉਣ ਦੀ ਵੀ ਕੀਤੀ ਕੋਸ਼ਿਸ਼ ਹਰਿੰਦਰ ਨਿੱਕਾ ,ਬਰਨਾਲਾ  , 26 ਨਵੰਬਰ 2021         ਰਿਸ਼ਤਾ ਕੀ ਟੁੱਟਿਆ, ਸਿਰਫਿਰਿਆ ਨੌਜਵਾਨ ਕਿਸੇ ਸਮੇਂ ਆਪਣੇ ਬੇਹੱਦ ਕਰੀਬ ਰਹੀ ਔਰਤ ਦਾ ਜਾਨੀ ਦੁਸ਼ਮਣ ਬਣ ਗਿਆ। ਗਾਹੇ ਬਗਾਹੇ…

ਵਿਧਾਇਕ ਨਾਗਰਾ ਨੇ ਪਿੰਡ ਮੂਲੇਪੁਰ ਵਿਖੇ 240 ਲੋੜਵੰਦਾਂ ਨੂੰ 2-2 ਮਰਲੇ ਦੇ ਪਲਾਟ ਵੰਡੇ

ਵਿਧਾਇਕ ਨਾਗਰਾ ਨੇ ਪਿੰਡ ਮੂਲੇਪੁਰ ਵਿਖੇ 240 ਲੋੜਵੰਦਾਂ ਨੂੰ 2-2 ਮਰਲੇ ਦੇ ਪਲਾਟ ਵੰਡੇ *ਲਾਭਪਾਤਰੀਆਂ ਵੱਲੋਂ ਸ. ਨਾਗਰਾ ਦਾ ਧੰਨਵਾਦ ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 26 ਨਵੰਬਰ 2021 ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਯਤਨ ਹੈ…

ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ

ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ  *ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਦਿੱਤੀ ਜਾਵੇਗੀ ਮੁਫਤ ਕੋਚਿੰਗ ਦਵਿੰਦਰ ਡੀ. ਕੇ,ਲੁਧਿਆਣਾ, 26 ਨਵੰਬਰ (2021) – ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ…

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਹੀਨਾਵਾਰ ਮੀਟਿੰਗ ਦੌਰਾਨ ਵਿਭਾਗਾਂ ਦੇ ਪ੍ਰਗਤੀ ਕੰਮਾਂ ਦਾ ਲਿਆ ਜਾਇਜ਼ਾ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਹੀਨਾਵਾਰ ਮੀਟਿੰਗ ਦੌਰਾਨ ਵਿਭਾਗਾਂ ਦੇ ਪ੍ਰਗਤੀ ਕੰਮਾਂ ਦਾ ਲਿਆ ਜਾਇਜ਼ਾ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਪਹਿਲ ਦੇ ਆਧਾਰ ‘ਤੇ ਬਣਾਏ ਜਾਣ ਯੂ.ਡੀ.ਆਈ.ਡੀ. ਤੇ ਆਯੂਸ਼ਮਾਨ ਕਾਰਡ – ਵਧੀਕ ਡਿਪਟੀ ਕਮਿਸ਼ਨਰ  ਰੋਜ਼ਗਾਰ ਮੇਲਾ 3 ਦਸੰਬਰ ਤੋਂ 10 ਦਸੰਬਰ…

ਡੀ.ਬੀ.ਈ.ਈ. ਗਵਰਨਿੰਗ ਕੌਂਸਲ ਦੀ ਮੀਟਿੰਗ ਆਯੋਜਿਤ

ਡੀ.ਬੀ.ਈ.ਈ. ਗਵਰਨਿੰਗ ਕੌਂਸਲ ਦੀ ਮੀਟਿੰਗ ਆਯੋਜਿਤ ਦਵਿੰਦਰ ਡੀ.ਕੇ ਲੁਧਿਆਣਾ, 25 ਨਵੰਬਰ (2021):-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਯੂਥ…

ਮੁਬਾਰਕ ਮਹਿਲ ਮੁੱਲਾਂਪੁਰ ਵਿਖੇ ਸਃ ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ ਪੁਸਤਕ ਗੁਲਜ਼ਾਰ ਸਿੰਘ ਸੰਧੂ,ਸੁਰਿੰਦਰ ਕੌਰ, ਗੁਰਕੀਰਤ  ਸਿੰਘ ਕੋਟਲੀ ਤੇ ਸਃ ਅਨੋਖ ਸਿੰਘ ਸੇਖੋਂ ਵੱਲੋਂ ਲੋਕ ਅਰਪਣ

ਮੁਬਾਰਕ ਮਹਿਲ ਮੁੱਲਾਂਪੁਰ ਵਿਖੇ ਸਃ ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ ਪੁਸਤਕ ਗੁਲਜ਼ਾਰ ਸਿੰਘ ਸੰਧੂ,ਸੁਰਿੰਦਰ ਕੌਰ, ਗੁਰਕੀਰਤ  ਸਿੰਘ ਕੋਟਲੀ ਤੇ ਸਃ ਅਨੋਖ ਸਿੰਘ ਸੇਖੋਂ ਵੱਲੋਂ ਲੋਕ ਅਰਪਣ ਦਵਿੰਦਰ ਡੀ.ਕੇ ਲੁਧਿਆਣਾਃ 25 ਨਵੰਬਰ,2021 ਮੁਬਾਰਕ ਮਹਿਲ ਰਾਏਕੋਟ ਰੋਡ ਹਿੱਸੋਵਾਲ(ਨੇੜੇ ਮੁੱਲਾਂਪੁਰ)ਵਿਖੇ ਸਃ ਵਰਿਆਮ…

ਸੀ.ਆਰ.ਐਮ. ਸਕੀਮ ਅਧੀਨ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਜਾਵੇਗੀ ਚੋਣ

ਸੀ.ਆਰ.ਐਮ. ਸਕੀਮ ਅਧੀਨ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਜਾਵੇਗੀ ਚੋਣ ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ,25 ਨਵੰਬਰ 2021: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ- ਸੰਭਾਲ ਕਰਨ ਲਈ ਸਬਸਿਡੀ ਤੇ ਦਿੱਤੀ ਜਾਣ ਵਾਲੀ…

ਡਾ. ਸੰਦੀਪ ਸ਼ਰਮਾ ਨੇ ਬਤੌਰ ਜਿਲ੍ਹਾ ਭਾਸ਼ਾ ਅਫ਼ਸਰ ਅਹੁੱਦਾ ਸੰਭਾਲਿਆ

ਡਾ. ਸੰਦੀਪ ਸ਼ਰਮਾ ਨੇ ਬਤੌਰ ਜਿਲ੍ਹਾ ਭਾਸ਼ਾ ਅਫ਼ਸਰ ਅਹੁੱਦਾ ਸੰਭਾਲਿਆ -ਇਹ ਮਹਿਜ਼ ਕੋਈ ਅਹੁੱਦਾ ਨਹੀਂ ਸਗੋਂ ਮਾਂ ਬੋਲੀ ਦੀ ਸੇਵਾ ਦਾ ਇਕ ਮੌਕਾ ਹੈ – ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ, 25 ਨਵੰਬਰ (2021) – ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ…

ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਲੁਧਿਆਣਾ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ

ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਲੁਧਿਆਣਾ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ -ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਜੇਤੂਆਂ ਨੂੰ ਵਧਾਈ ਦਿੱਤੀ ਲੁਧਿਆਣਾ, 25 ਨਵੰਬਰ (2021):- ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅੱਜ ਸਥਾਨਕ ਜ਼ਿਲ੍ਹਾ…

ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ 90 ਪ੍ਰਤੀਸ਼ਤ ਮੁਸ਼ਕਿਲਾਂ ਨੂੰ ਹੱਲ ਕੀਤਾ: ਓ.ਪੀ. ਸੋਨੀ

ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ 90 ਪ੍ਰਤੀਸ਼ਤ ਮੁਸ਼ਕਿਲਾਂ ਨੂੰ ਹੱਲ ਕੀਤਾ: ਓ.ਪੀ. ਸੋਨੀ *ਰਾਜ ਸਰਕਾਰ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਉਪ ਮੁੱਖ ਮੰਤਰੀ *ਉਪ ਮੁੱਖ ਮੰਤਰੀ ਨੇ ਸੰਗਰੂਰ ਡਿਸਟਿ੍ਰਕਟ ਇੰਡਸਟਰੀਅਲ…

ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ

ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ -ਸਬ ਡਵੀਜਨ ਦਫ਼ਤਰ ਦਾ ਰੱਖਿਆ ਨੀਂਹ ਪੱਥਰ -ਸਕਾਈ ਵਾਕ ਬ੍ਰਿਜ ਦਾ ਨੀਂਹ ਪੱਥਰ ਰੱਖਿਆ -ਮੁੱਖ ਮੰਤਰੀ ਵੱਲੋਂ ਗੁਰੂਹਰਸਹਾਏ ਵਿਚ ਜਨਤਕ ਰੈਲੀ ਬਿੱਟੂ ਜਲਾਲਾਬਾਦੀ,ਗੁਰੂਹਰਸਹਾਏ ਫ਼ਿਰੋਜ਼ਪੁਰ …

ਪਟਿਆਲਾ ‘ਚ ਗੁਆਂਢਣ ਨਾਲ ਹੀ ਗੈਂਗਰੇਪ , ਦੋਸ਼ੀ ਫਰਾਰ

ਪਟਿਆਲਾ ‘ਚ ਗੁਆਂਢਣ ਨਾਲ ਹੀ ਗੈਂਗਰੇਪ , ਦੋਸ਼ੀ ਫਰਾਰ ਹਰਿੰਦਰ ਨਿੱਕਾ ,ਪਟਿਆਲਾ  , 25 ਨਵੰਬਰ 2021    ਸ਼ਹਿਰ ਅੰਦਰ ਰਹਿੰਦੀ ਇੱਕ ਔਰਤ ਨਾਲ ਉਸ ਦੇ ਗੁਆਂਢੀ ਹੀ ਵਹਿਸ਼ੀਆਨਾ ਢੰਗ ਨਾਲ ਗੈਂਗਰੇਪ ਕਰਕੇ ਫਰਾਰ ਹੋ ਗਏ। ਪੁਲਿਸ ਨੇ ਗੈਂਗਰੇਪ ਦੀ ਘਟਨਾ…

ਮੁੱਖ ਮੰਤਰੀ ਚੰਨੀ ਨੇ PU ਪਟਿਆਲਾ ਦੀ ਸਾਲਾਨਾ ਗਰਾਂਟ 114 ਕਰੋੜ ਰੁਪਏ ਤੋਂ 40 ਕਰੋੜ ਰੁਪਏ ਵਧਾਈ

ਯੂਨੀਵਰਸਿਟੀ ਦਾ 150 ਕਰੋੜ ਰੁਪਏ ਕਰਜ਼ਾ ਵੀ ਪੰਜਾਬ ਸਰਕਾਰ ਅਦਾ ਕਰੇਗੀ ਪੰਜਾਬ ਸਿੱਖਿਆ ਮਾਡਲ ਰਾਹੀਂ ਸਾਰੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਵਿੱਤੀ ਸੰਕਟ ਵਿੱਚੋਂ ਕੱਢਿਆ ਜਾਵੇਗਾ ਮੁੱਖ ਮੰਤਰੀ ਦੇ ਐਲਾਨ ਦਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਅਮਲੇ ਵੱਲੋਂ ਜ਼ੋਰਦਾਰ ਸਵਾਗਤ ਉਚੇਰੀ ਖੋਜ ਰਾਹੀਂ…

ਕੈਪਟਨ ਤੋਂ ਬਾਅਦ ਚੰਨੀ ਦੀ ਸਰਕਾਰ ਨੇ ਵੀ ਹੱਕ ਮੰਗਣ ਵਾਲਿਆਂ ’ਤੇ ਤਸ਼ੱਦਦ ਢਹਾਉਣਾ ਕੀਤਾ ਸ਼ੁਰੂ:ਹਰਪਾਲ ਜੁਨੇਜਾ

ਰਿਚਾ ਨਾਗਪਾਲ , ਪਟਿਆਲਾ, 24 ਨਵੰਬਰ 2021          ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂ ਹਰਪਾਲ ਜੁਨੇਜਾ ਨੇ ਅੱਜ ਵਾਰਡ ਨੰ 32 ਵੱਡੇ ਅਰਾਈ ਮਾਜਰਾ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿਚ ਲੋਕਾਂ ਨੇ ਵਿਚਾਰ ਵਿਟਦਾਰਾ…

ਪਰਗਟ ਸਿੰਘ ਨੇ ਕਿਹਾ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤ ਰਿਹੈ ਹੋਛੇ ਢੰਗ-ਤਰੀਕੇ

ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਜ਼ਮੀਨ ’ਤੇ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਲਿਆਓਗੇ ?”, ਪਰਗਟ ਸਿੰਘ ਦਾ ਕੇਜਰੀਵਾਲ ਨੂੰ ਸਵਾਲ ਏ.ਐਸ. ਅਰਸ਼ੀ , ਚੰਡੀਗੜ, 24 ਨਵੰਬਰ:2021 ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ…

ਬਿਜਲੀ ਨਿਗਮ -ਅਬੋਹਰ ਡਵੀਜਨ ਨੇ 4.96 ਕਰੋੜ ਰੁਪਏ ਦੇ ਬਿਜਲੀ ਬਿਲ ਬਕਾਏ ਕੀਤੇ ਮੁਆਫ-ਡੀ.ਸੀ.

ਪੀ.ਟੀ. ਐਨ , ਅਬੋਹਰ ਫਾਜ਼ਿਲਕਾ 12 ਨਵੰਬਰ 2021          ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮਾਫ ਕਰਨ ਦੇ ਕੀਤੇ ਐਲਾਨ ਦੇ…

ਸ਼ੱਕੀ ਹਾਲਤਾਂ ‘ਚ ਵਿਆਹੁਤਾ ਦਾ ਕਤਲ ?

ਹਰਿੰਦਰ ਨਿੱਕਾ , ਬਰਨਾਲਾ 9 ਨਵੰਬਰ 2021     ਸ਼ਹਿਰ ਦੇ ਸੇਖਾ ਰੋਡ ਦੀ ਗਲੀ ਨੰਬਰ 5 ਵਿੱਚ ਵਿਆਹੀ ਕੁੜੀ ਨਿਸ਼ਾ ਰਾਣੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਮਾਪਿਆਂ ਦਾ ਦੋਸ਼ ਹੈ ਕਿ ਨਿਸ਼ਾ ਨੂੰ ਉਸ ਦੇ ਸਹੁਰਿਆਂ…

ਆਈ.ਜੀ. ਪਰਮਾਰ ਦੀ ਅਗਵਾਈ ‘ਚ ਡੇਰਾ ਮੁਖੀ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਵੱਲ ਰਵਾਨਾ ਹੋਈ SIT

6 ਮੈਂਬਰੀ ਸਿਟ ‘ਚ 1 ਆਈਜੀ , 1 ਐਸ ਐਸ ਪੀ, 1 ਡੀਐਸਪੀ ਵੀ ਸ਼ਾਮਿਲ ਬਲਵਿੰਦਰ ਪਾਲ ,ਪਟਿਆਲਾ 8 ਨਵੰਬਰ 2021   ਇੱਕ ਪਾਸੇ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸ਼ੁਰੂ ਹੋ ਗਿਆ। ਦੂਜੇ ਪਾਸੇ ਪੰਜਾਬ ਵਿੱਚ ਸ੍ਰੀ…

DPRO ਨੱਥੋਵਾਲ ਨੂੰ ਸਦਮਾ ,ਨਹੀਂ ਰਹੇ ਮਾਤਾ ਜਸਪਾਲ ਕੌਰ

ਦਵਿੰਦਰ ਡੀ.ਕੇ  , ਲੁਧਿਆਣਾ 8 ਨਵੰਬਰ 2021       ਲੁਧਿਆਣਾ ਜਿਲ੍ਹੇ ਵਿੱਚ ਬਤੌਰ ਲੋਕ ਸੰਪਰਕ ਅਫਸਰ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਹੁਣ ਮੋਗਾ ਦੇ ਜਿਲ੍ਹਾ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ ਹਰਦਿਲ ਅਜ਼ੀਜ਼ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਉਦੋਂ…

ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ

ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ ਮੇਰੇ ਧੀਆਂ-ਪੁੱਤ ਸੜਕਾਂ ਉੱਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦੈਂ- ਪਰਗਟ ਸਿੰਘ ਸਿੱਖਿਆ ਮੰਤਰੀ ਖ਼ੁਦ ਧਰਨੇ ਉੱਤੇ ਬੈਠੇ ਅਧਿਆਪਕਾਂ ਨੂੰ ਮਿਲਣ ਪੁੱਜੇ ਸਿੱਖਿਆ ਮੰਤਰੀ ਨੇ ਮੰਗਾਂ…

ਕੈਪਟਨ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਨਵੀਂ ਰਾਜਨੀਤਿਕ ਪਾਰਟੀ ਬਣਾਈ

ਪੀ.ਟੀ.ਨੈਟਵਰਕ , ਚੰਡੀਗੜ੍ਹ , 2 ਨਵੰਬਰ 2021       ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅੱਜ ਅਲਵਿਦਾ ਕਹਿੰਦਿਆਂ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਦਿੱਤਾ ਹੈ। । ਕੈਪਟਨ ਅਮਰਿੰਦਰ ਸਿੰਘ  ਨੇ ਪਾਰਟੀ ਦੀ…

error: Content is protected !!