PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: May 2022

ਗੱਬਰ ਸਿੰਘ ਨੇ ਅਸਲੇ ਸਣੇ ਫੜ੍ਹੇ 6 ਲੁਟੇਰੇ , ਲੁਟੇਰਿਆਂ ‘ਚ 1 ਪੰਚਾਇਤ ਸੈਕਟਰੀ

ਜੇ.ਈ. ਦੇ ਘਰੋਂ ਪੁਲਿਸ ਨੂੰ ਸਰਚ ਦੌਰਾਨ ਮਿਲਿਆ 42 ਲੱਖ 61 ਹਜ਼ਾਰ ਕੈਸ਼ ਪੰਚਾਇਤ ਵਿਭਾਗ ਦੇ ਜੇ.ਈ ਦੇ ਘਰ ਹੀ ਮਾਰਨਾ ਸੀ ਲੁਟੇਰਿਆਂ ਨੇ ਡਾਕਾ ਲੁਟੇਰਿਆਂ ਤੋਂ ਬਚਿਆ, ਪਰ ਹੁਣ ਇਨਕਮ ਟੈਕਸ ਵਿਭਾਗ ਦੇ ਹੱਥੇ ਚੜ੍ਹਿਆ ਅਸ਼ੋਕ ਧੀਮਾਨ , ਫ਼ਤਹਿਗੜ੍ਹ…

ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਖੁਸ਼ਦੇਵ ਬਾਂਸਲ

ਹਰਿੰਦਰ ਨਿੱਕਾ , ਬਰਨਾਲਾ 15 ਮਈ 2022       ਪੰਜਾਬ ਰਾਜ ਫਾਰਮੇਸੀ ਅਫਸਰਜ ਐਸੋਸੀਏਸ਼ਨ ਦੀ ਜਰਨਲ ਕੌਂਸਲ ਦੇ ਫੈਸਲੇ ਅਨੁਸਾਰ ਜਿਲ੍ਹਾ ਬਰਨਾਲਾ ਦੀ ਚੋਣ ਸ੍ਰੀ ਰਾਜ ਕੁਮਾਰ ਕਾਲੜਾ ਸਟੇਟ ਅਬਜਰਬਰ ਦੀ ਨਿਗਰਾਨੀ ਹੇਠ ਹੋਈ। ਚੋਣ ਸਬੰਧੀ ਜਾਣਕਾਰੀ ਮੀਡੀਆ ਨਾਲ…

UP ਤੋਂ ਲਿਆ ਕਿ ਹਥਿਆਰ ਸਪਲਾਈ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ, 2 ਪਿਸਤੌਲ ਬਰਾਮਦ

ਅਸ਼ੋਕ ਧੀਮਾਨ , ਫਤਿਹਗੜ੍ਹ ਸਾਹਿਬ 14 ਮਈ 2022           ਸ੍ਰੀਮਤੀ ਰਵਜੋਤ ਕੌਰ ਗਰੇਵਾਲ 1PS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਦੱਸਿਆ ਕਿ ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ…

B G S ਪਬਲਿਕ ਸਕੂਲ ‘ਚ ਲਗਾਇਆ N C C ਸਬੰਧੀ ਸੈਮੀਨਾਰ

ਰਘਵੀਰ ਹੈਪੀ , ਬਰਨਾਲਾ 14 ਮਈ 2022       ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ‘ਚ ਅੱਜ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਐਨ. ਸੀ. ਸੀ. ਬਾਰੇ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੈਮੀਨਾਰ ਅਯੋਜਿਤ…

ਨਸ਼ਾ ਤਸਕਰੀ ‘ਚ BKU ਡਕੋਂਦਾ ਨੂੰ ਬਦਨਾਮ ਕਰਨ ਦਾ ਗੰਭੀਰ ਨੋਟਿਸ

ਪੁਲਿਸ ਅਤੇ ਸਿਆਸੀ ਸ਼ਹਿ`ਤੇ ਪਲ ਰਹੇ ਵੱਡੇ ਨਸ਼ਾ ਤਸਕਰਾਂ ਨੂੰ ਸਰਕਾਰ ਨਕੇਲ ਪਾਵੇ-ਮਨਜੀਤ ਧਨੇਰ ਰਘਵੀਰ ਹੈਪੀ , ਬਰਨਾਲਾ 12 ਮਈ 2022   ਪੰਜਾਬ ਪੁਲਿਸ ਵੱਲੋਂ ਕੱਲ੍ਹ ਨਸ਼ੀਲੀਆਂ ਗੋਲੀਆਂ/ਸ਼ੀਸ਼ੀਆਂ ਦੀ ਮਾਮੂਲੀ ਖੇਪ ਫੜ੍ਹਕੇ ਵੱਡੇ ਦਾਅਵੇ ਕੀਤੇ ਗਏ ਹਨ। ਪੁਲਿਸ ਵੱਲੋਂ ਇਸ…

ਚੁੰਝ ਚਰਚਾ :- “ਚੁਫੇਰਗੜੀਆਂ” ਦੀ ਚੁਫੇਰੇ ਬੱਲੇ ਬੱਲੇ ਹੋਈ ਜਾਂਦੀ ਐ

22 G ਦੇ ਨੇੜਲਿਆਂ ਤੇ ਅਕਾਲੀ- ਕਾਂਗਰਸੀਆਂ ਦੇ ਡੋਰੇ        22 G ਦੇ ਨੇੜਲਿਆਂ ਤੇ ਅਕਾਲੀ +ਕਾਂਗਰਸੀਆਂ ਨੇ ਡੋਰੇ ਪਾ ਹੀ ਲਏ ! ਪਿੱਪਲਾਂ ਦੀ ਛਾਂ , ਥੱਲੇ ਬਣੇ, ਚੌਤਰੇ ਤੇ ਡੇਢ ਕੁ ਮਹੀਨੇ ਬਾਅਦ ਆ ਕੇ ਬੈਠੇ,…

ਭਗਵੰਤ ਮਾਨ ਨੇ ਵਾਅਦਾ ਨਿਭਾਇਆ , P R T C ਡਰਾਇਵਰ ਦੇ ਪਰਿਵਾਰ ਨੂੰ 50 ਲੱਖ ਮੁਆਵਜੇ ਦਾ ਹੁਕਮ

ਭਗਵੰਤ ਮਾਨ ਨੇ ਵਿੱਤ ਵਿਭਾਗ ਨੂੰ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੇ ਪੀੜਤ ਪਰਿਵਾਰ ਨੂੰ ਤੁਰੰਤ 50 ਲੱਖ ਰੁਪਏ ਮੁਆਵਜ਼ਾ ਜਾਰੀ ਕਰਨ ਦਾ ਦਿੱਤਾ ਹੁਕਮ ਏ.ਐਸ. ਅਰਸ਼ੀ , ਚੰਡੀਗੜ੍ਹ, 9 ਮਈ 2022       ਆਮ ਆਦਮੀ ਪਾਰਟੀ ਦੇ ਵਾਅਦੇ ਨੂੰ…

I P L ਮੈਚਾਂ ਤੇ ਸੱਟਾ ,CIA ਮਾਨਸਾ ਨੇ ਫੜ੍ਹੇ 9 ਜੁਆਰੀਏ , ਲੱਖਾਂ ਰੁਪਏ ਦੇ ਟੋਕਨ ਬਰਾਮਦ

ਪੁਲਿਸ ਟੀਮ ਨੇ ਬਰਾਮਦ ਕੀਤੇ 2,68,500/-ਰੁਪਏ ਦੇ ਟੋਕਨ, 56,500 ਰੁਪਏ ਦੀ ਨਗਦੀ, 1 ਲੈਪਟਾਪ, 5 ਮੋਬਾਇਲ ਫੋਨ ਅਸ਼ੋਕ ਵਰਮਾ , ਮਾਨਸਾ 8 ਮਈ 2022          ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ…

BGS ਸਕੂਲ ਦੀ ਪ੍ਰਿੰਸੀਪਲ ਆਹਲੂਵਾਲੀਆ ਨੇ ਪ੍ਰਤਿਭਾਸ਼ਾਲੀ ਵਿੱਦਿਆਰਥੀਆਂ ਦਾ ਕੀਤਾ ਸਨਮਾਨ

ਪ੍ਰਿੰਸੀਪਲ ਬਿੰਨੀ ਕੌਰ ਆਹਲੂਵਾਲੀਆ ਨੇ ਜੇਤੂ ਵਿੱਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ ਰਘਵੀਰ ਹੈਪੀ , ਬਰਨਾਲਾ 4 ਮਈ 2022    ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ‘ਚ ਪਿਛਲੇ ਦਿਨੀਂ ਆਯੋਜਿਤ ਬੋਰਡ ਡੈਕੋਰੇਸ਼ਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿੱਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ…

CIA ਮਾਨਸਾ ਨੇ ਫੜ੍ਹੇ 2 ਸਮੱਗਲਰ, ਹੈਰੋਇਨ ਬਰਾਮਦ

ਅਸ਼ੋਕ ਵਰਮਾ , ਮਾਨਸਾ 4 ਮਈ 2022        ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਕਾਰ ਸਵਾਰ 2 ਸਮੱਗਲਰਾਂ ਨੂੰ ਹੈਰੋਇਨ ਸਣੇ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ…

error: Content is protected !!