PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਸਿਹਤ ਵਿਭਾਗ ਨੇ ਕਾਇਮ ਕੀਤਾ 21 ਦਿਨਾਂ ‘ਚ ਨਵਾਂ ਰਿਕਾਰਡ

ਸਿਹਤ ਵਿਭਾਗ ਜੱਚਾ-ਬੱਚਾ ਸਿਹਤ ਸੇਵਾਵਾਂ ਪ੍ਰਤੀ ਵਚਨਬੱਧ: ਡਾ.  ਔਲਖ ਫਰਵਰੀ ‘ਚ 1604 ਗਰਭਵਤੀ ਔਰਤਾਂ ਦੀ ਜਾਂਚ ਤੇ 133 ਅਲਟਰਾਸਾਉਂਡ ਮੁਫਤ ਕੀਤੇ ਰਘਵੀਰ ਹੈਪੀ, ਬਰਨਾਲਾ, 21 ਫਰਵਰੀ 2023     ਸਿਹਤ ਵਿਭਾਗ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ…

ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ 23 ਫਰਵਰੀ ਨੂੰ ONLINE ਸੁਣਨਗੇ ਸ਼ਿਕਾਇਤਾਂ

ਜਲ ਸਪਲਾਈ ਤੇ ਸੈਨੀਟੇਸ਼ਨ ਦਿੱਕਤਾਂ ਸਬੰਧੀ ਨਾਗਰਿਕ ਟੌਲ ਫਰੀ ਨੰਬਰ ਜਾਂ ਈਮੇਲ ਆਈ.ਡੀ. ‘ਤੇ ਦਰਜ ਕਰਵਾ ਸਕਦੇ ਹਨ ਸ਼ਿਕਾਇਤਾਂ ਰਘਵੀਰ ਹੈਪੀ , ਬਰਨਾਲਾ, 21 ਫਰਵਰੀ 2023    ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਬ੍ਰਮ ਸ਼ੰਕਰ ਜਿੰਪਾ 23 ਫਰਵਰੀ…

ਆਮ ਅਦਮੀ ਪਾਰਟੀ ਦੀ ਸਰਕਾਰ ਖੇਡਾਂ ਦੀ ਪੁਰਾਣੀ ਸ਼ਾਨ ਬਹਾਲ ਕਰੇਗੀ-ਅਨਮੋਲ ਗਗਨ ਮਾਨ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਪਿੰਡ ਬਰ੍ਹਮਾਂ (ਸਮਰਾਲਾ) ਵਿਖੇ ਖੇਡ ਮੇਲੇ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਬੇਅੰਤ ਸਿੰਘ ਬਾਜਵਾ , ਲੁਧਿਆਣਾ 19 ਫਰਵਰੀ 2023    ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ…

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸ਼ਿਕਾਇਤਾਂ ਦਾ ਕਰਨਗੇ ਮੌਕੇ ਤੇ ਨਿਪਟਾਰਾ

ਪੇਂਡੂ ਖੇਤਰ ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਸਬੰਧੀ ਸ਼ਿਕਾਇਤਾਂ ਸੁਣਨ ਲਈ 23 ਫਰਵਰੀ ਨੂੰ ਲੱਗੇਗਾ ਦੂਜਾ ਰਾਜ ਪੱਧਰੀ ਜਨਤਾ ਦਰਬਾਰ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫ੍ਰੀ ਨੰਬਰ ਤੇ ਵੈਬਸਾਈਟ ਜਾਰੀ ਪੀ.ਟੀ.ਐਨ. ਫਾਜ਼ਿਲਕਾ 20 ਫਰਵਰੀ  2023         ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਦੇ…

ਰੰਗਲਾ ਪੰਜਾਬ ਕਰਾਫ਼ਟ ਮੇਲਾ-25 ਤੋਂ ਸ਼ੁਰੂ , ਪਹਿਲੀ ਵਾਰ E-ਟਿਕਟਿੰਗ, ਸਮਾਂ ਵੀ ਹੋਇਆ ਤੈਅ

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਵੀਆਂ ਤੇ ਪੰਜਾਬ ਵਾਸੀਆਂ ਨੂੰ ਰੰਗਲੇ ਪੰਜਾਬ ਦਾ ਹਿੱਸਾ ਬਣਨ ਦਾ ਸੱਦਾ ਸ਼ੀਸ਼ ਮਹਿਲ ‘ਚ ਅਫ਼ਗਾਨਿਸਤਾਨ, ਦੱਖਣੀ ਅਫ਼ਰੀਕਾ ਤੇ ਥਾਈਲੈਂਡ ਸਮੇਤ 110 ਸ਼ਿਲਪਕਾਰੀ ਸਟਾਲਾਂ ਖਾਣ-ਪੀਣ ਲਈ ਫੂਡ ਕੋਰਟ, ਝੂਲੇ, ਬੱਚਿਆਂ ਲਈ ਕੋਨਾ, ਘੁਮਿਆਰ ਦਾ ਚੱਕ, ਲਾਈਵ ਸਕੈਚ…

ਖੇਡਾਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਇਉਂ ਵੀ ਸਿਖਾਇਆ ਜਾਂਦੈ

ਵਿਦਿਆਰਥੀਆਂ ਨੂੰ ਲੋੜ ਹੈ, ਪ੍ਰੈਕਟੀਕਲ ਸਿੱਖਿਆ ਦੇਣ ਦੀ ਨਾ ਕਿ ਕਿਤਾਬੀ ਕੀੜਾ ਬਣਾਉਣ ਦੀ ਰਘਵੀਰ ਹੈਪੀ, ਬਰਨਾਲਾ 19 ਫਰਵਰੀ 2023     ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ “ਸਿੰਕ ਫਲੋਟ” ਦੀ ਗਤੀਵਿਧੀ ਕਰਵਾਈ ਗਈ।…

ਮੀਤ ਹੇਅਰ ਨੇ ਅਕਸ਼ਦੀਪ ਨੂੰ ਓਲੰਪਿਕਸ ਦੀ ਤਿਆਰੀ ਲਈ ਸੌਂਪਿਆ 5 ਲੱਖ ਦਾ ਚੈੱਕ

ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਦੇ ਪਿੰਡ ਕਾਹਨੇਕੇ ਪੁੱਜ ਕੇ ਪਰਿਵਾਰ ਨੂੰ ਦਿੱਤੀ ਮੁਬਾਰਕਬਾਦ ਪੰਜਾਬ ਸਰਕਾਰ ਵਲੋਂ ਅਕਸ਼ਦੀਪ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ: ਮੀਤ ਹੇਅਰ ਸੋਨੀ ਪਨੇਸਰ , ਬਰਨਾਲਾ 18 ਫਰਵਰੀ 2023   ਪੰਜਾਬ ਦੇ ਖੇਡ…

ਜੇ ਲਾਇਕ ਹੋਂ ਤਾਂ ਆਉ ਚੰਡੀਗੜ੍ਹ ਯੂਨੀਵਰਸਿਟੀ ,ਤੇ ਉਠਾ ਲੋ ਫਾਇਦਾ !

ਹੁਸ਼ਿਆਰ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੇ ਦੁਆਰ ਹਰ ਸਮੇਂ ਖੁੱਲ੍ਹੇ ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ,CU-CET-2023 ਦਾ ਬਰਨਾਲਾ ਵਿਖੇ ਕੀਤਾ ਗਿਆ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਮਲਟੀਨੈਸ਼ਨਲ ਕੰਪਨੀਆਂ ਦੀ ਬਣੀ ਪਹਿਲੀ ਪਸੰਦ, 2022 ‘ਚਵਿਦਿਆਰਥੀਆਂ ਨੂੰ ਮਿਲੇ ਨੌਕਰੀਆਂ ਦੇ 9500 ਆਫਰ ਯੂਨੀਵਰਸਿਟੀਕੈਂਪਸ ਪਲੇਸਮੈਂਟ ਵਿੱਚ…

Nagar Council ਬਰਨਾਲਾ ‘ਚ ਰੁੱਖਾਂ ਦੀ ਨਜਾਇਜ਼ ਕਟਾਈ ਦੇ ਖ਼ਿਲਾਫ਼ Chandigarh ਤੋਂ ਆਇਆ Legal Notice !

ਹਾਈਕੋਰਟ ਦੀ ਵਕੀਲ ਸੁਨੈਣਾ ਬਨੂੰੜ ਨੇ ਚੀਫ ਸੈਕਟਰੀ ਸਣੇ ਹੋਰ ਅਧਿਕਾਰੀਆਂ ਨੂੰ  ਕਾਨੂੰਨੀ Notice ਭੇਜ ਕੇ ਕਿਹਾ, ਚਿਤਾਵਨੀ ,ਦਰਖੱਤ ਕੱਟਣ ਵਾਲੇ ਵਿਅਕਤੀਆਂ ਤੇ ਐਫਆਈਆਰ ਨਾ ਕੀਤੀ ਤਾਂ ਜਨਹਿੱਤ ਪਟੀਸ਼ਨ ਦਾ ਕਰਨਾ ਪਊ ਸਾਹਮਣਾ ਅਨੁਭਵ ਦੂਬੇ ,ਚੰਡੀਗੜ੍ਹ 12 ਫਰਵਰੀ 2023    …

ਬਰਨਾਲਾ ’ਚ ਬਣੇਗੀ ਪੰਜਾਬ ਦੀ ਪਹਿਲੀ ਮਨੁੱਖ ਨਿਰਮਿਤ ਜਲਗਾਹ

2 ਫਰਵਰੀ ਵਿਸ਼ਵ ਜਲਗਾਹ ਦਿਵਸ ’ਤੇ ਵਿਸ਼ੇਸ਼  ਬਡਬਰ ’ਚ ਜਲਗਾਹ ਦਾ ਕੰਮ ਜਾਰੀ,  ਜ਼ਿਲ੍ਹੇ ’ਚ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ ਰਘਵੀਰ ਹੈਪੀ , ਬਰਨਾਲਾ, 1 ਫਰਵਰੀ 2023      ਜ਼ਿਲ੍ਹਾ ਬਰਨਾਲਾ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ, ਜੈਵ…

error: Content is protected !!