ਐਥੇਲੈਟਿਕ ਚੈਂਪਿਅਨਸ਼ਿਪ ਵਿਚ ਲਾਲ ਚੰਦ ਸੰਦਾਂ ਨੇ ਜਿੱਤੇ 4 ਗੋਲਡ ਮੈਡਲ
ਐਥੇਲੈਟਿਕ ਚੈਂਪਿਅਨਸ਼ਿਪ ਵਿਚ ਲਾਲ ਚੰਦ ਸੰਦਾਂ ਨੇ ਜਿੱਤੇ 4 ਗੋਲਡ ਮੈਡਲ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 22 ਦਸੰਬਰ 2021
ਜ਼ਿਲ੍ਹਾ ਮਾਸਟਰ ਐਥੇਲੈਟਿਕ ਐਸੋਸਿਏਸ਼ਨ ਫਿਰੋਜ਼ਪੁਰ ਵੱਲੋਂ 19 ਦਸਬੰਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਐਥੇਲੈਟਿਕ ਚੈਂਪਿਅਨਸ਼ਿਪ ਵਿਚ ਪਿੰਡ ਸੂਲੀਆ ਦੇ ਲਾਲ ਚੰਦ ਸੰਦਾਂ ਨੇ 4 ਗੋਲਡ ਮੈਡਲ ਹਾਸਲ ਕੀਤੇ। ਲਾਲ ਚੰਦ ਸੰਦਾਂ ਨੇ 100 ਮੀਟਰ ਸਪਰਿੰਟ, 400 ਮੀਟਰ ਰੇਸ, 5000 ਮੀਟਰ ਵਾਕ ਅਤੇ ਲੋਂਗ ਜੰਪ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ।