PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: October 2021

ਪ੍ਰਧਾਨ ਮੰਤਰੀ ਦੇ ਯੂ-ਟਰਨ ਵਾਲੇ ਬਿਆਨ ‘ਚ ਕੁੱਝ ਵੀ ਨਵਾਂ ਨਹੀਂ; ਸਾਰਾ ਸਿਆਸੀ ਲਾਣਾ ਹੀ ਕਿਸਾਨ- ਵਿਰੋਧੀ ਤੇ ਕਾਰਪੋਰੇਟ-ਪੱਖੀ ਹੈ: ਕਿਸਾਨ ਆਗੂ

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 368 ਵਾਂ ਦਿਨ *  ਝੋਨੇ ਦੀ ਖਰੀਦ ਸ਼ੁਰੂ ਕਰਵਾਉਣੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ; ਇਵੇਂ, ਜਲਦੀ ਹੀ ਖੇਤੀ ਕਾਨੂੰਨ ਵੀ ਰੱਦ ਕਰਵਾਵਾਂਗੇ। ਪਰਦੀਪ ਕਸਬਾ  ਬਰਨਾਲਾ:  3 ਅਕਤੂਬਰ, 2021 ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ…

ਕੁਸ਼ਟ ਆਸ਼ਰਮ ਬਰਨਾਲਾ ਵਿਖੇ ਜਾਗਰੂਕਤਾ ਸੈਮੀਨਾਰ

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ– —ਕੁਸ਼ਟ ਆਸ਼ਰਮ ਬਰਨਾਲਾ ਵਿਖੇ ਜਾਗਰੂਕਤਾ ਸੈਮੀਨਾਰ * ਜ਼ਿਲਾ ਤੇ ਸੈਸ਼ਨ ਜੱਜ ਨੇ ਸਹੂਲਤਾਂ ਦਾ ਵੀ ਲਿਆ ਜਾਇਜ਼ਾ ਪ੍ਰਦੀਪ ਕਸਬਾ  , ਬਰਨਾਲਾ :3 ਅਕਤੂਬਰ  2021 ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਰਿੰਦਰ…

ਬੱਸ  ਰੂਟ ਪਰਮਿਟਾਂ ਲਈ  ਦਰਖਾਸਤਾਂ  ਮੰਗੀਆਂ

ਬੱਸ ਰੂਟ ਪਰਮਿਟਾਂ ਲਈ ਦਰਖਾਸਤਾਂ ਮੰਗੀਆਂ *7 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ ਪ੍ਰਦੀਪ ਕਸਬਾ  , ਬਰਨਾਲਾ :3 ਅਕਤੂਬਰ  2021   ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਬਿਹਤਰ ਬੱਸ ਸਰਵਿਸ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਮੁਹਿੰਮ ਜਾਰੀ ਹੈ। ਇਸ  ਤਹਿਤ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ   ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ  ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਬੱਸ ਪਰਮਿਟ ਦਿੱਤੇ ਜਾਣਗੇ।             ਪੀਆਰਟੀਸੀ ਬਰਨਾਲਾ ਡਿਪੂ ਦੇ ਜਨਰਲ ਮੈਨੇਜਰ ਐਮ.ਪੀ. ਸਿੰਘ ਨੇ ਦੱਸਿਆ ਕਿ ਹਾਈਵੇਅ ਅਤੇ ਪੰਜਾਬ ਸਟੇਟ ਰੂਟਾਂ ਲਈ 7 ਅਕਤੂਬਰ ਤੱਕ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜ਼ਰੂਰਤਮੰਦ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਥੇ ਹੀ ਆਮ ਲੋਕਾਂ ਨੂੰ ਹੋਰ ਵਧੀਆ ਸਹੂਲਤਾਂ ਮਿਲਣਗੀਆਂ।             ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਬੱਸ ਸਟੈਂਡਾਂ ਅਤੇ ਬੱਸਾਂ ਦੀ ਸਾਫ-ਸਫਾਈ ਰੱਖਣ ਸਬੰਧੀ ਵੀ ਆਦੇਸ਼ ਦਿੱਤੇ ਗਏ ਸਨ।

ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ

ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ 6 ਮਹਿਲਾਵਾਂ ਸਹਿਤ 100 ਸੇਵਾਦਾਰਾਂ ਨੇ ਆਪਣਾ ਖੂਨਦਾਨ ਕੀਤਾ ਪ੍ਰਦੀਪ ਕਸਬਾ  , ਬਰਨਾਲਾ :3 ਅਕਤੂਬਰ  2021 ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਬਰਨਾਲਾ…

ਮਹੰਤਾਂ ਨੇ 6ਵਾਂ ਵਿਸ਼ਾਲ ਸੱਭਿਆਚਾਰਕ ਸਮਾਗਮ ਕਰਵਾਇਆ

ਮਹੰਤਾਂ ਨੇ ਛੇਵਾਂ ਵਿਸ਼ਾਲ ਸੱਭਿਆਚਾਰਕ ਸਮਾਗਮ ਕਰਵਾਇਆ ਮਹਾਂਪੰਚਾਇਤ ਦੌਰਾਨ ਸਮਾਜ ਭਲਾਈ ਦੇ ਕੀਤੇ ਅਹਿਮ ਮਤੇ ਪਾਸ ਪਰਦੀਪ ਕਸਬਾ  , ਸੰਗਰੂਰ, 3 ਅਕਤੂਬਰ 2021 ਸਥਾਨਕ ਕੇਆਰ ਬਲੈਸਿੰਗ ਹੋਟਲ ਪਟਿਆਲਾ ਰੋਡ ਵਿਖੇ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਦੀ ਅਗਵਾਈ ਹੇਠ ਵਿਸ਼ਾਲ ਛੇਵਾਂ…

ਬਦਲੇਖੋਰੀ ਨਾਲ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ: ਭਗਵੰਤ ਮਾਨ

*ਬਦਲੇਖੋਰੀ ਨਾਲ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ: ਭਗਵੰਤ ਮਾਨ *-ਕਿਹਾ, ਮੁੱਖ ਮੰਤਰੀ ਚੰਨੀ ਦੱਸਣ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਮੰਡੀਆਂ ‘ਚੋਂ ਗਾਇਬ ਕਿਉਂ?* ਦੋਸ਼: ਪ੍ਰਤੀ ਕੁਇੰਟਲ 1940 ਐਮ.ਐਸ.ਪੀ ਦੀ ਗਰੰਟੀ ਦੇ ਬਾਵਜੂਦ 1500- 1600 ਰੁਪਏ…

ਘਰ ‘ਚ ਦੱਬਿਆ ਸੋਨੇ ਦਾ ਭੰਡਾਰ ਕੱਢਣ ਦੇ ਨਾਂ ਤੇ ਅੰਤਰਜਾਮੀ ਤਾਂਤਰਿਕ ਨੇ ਮਾਰੀ 16 ਲੱਖ ਦੀ ਠੱਗੀ

ਗੁਰਦੇਵ ਬਾਬੇ ਨੇ ਘਰੋਂ ਖਜ਼ਾਨਾ ਕੱਢਣ ਲਈ ਬੁਣਿਆ ਜਾਲ , ਲਾਰਿਆਂ ਵਿੱਚ ਹੀ ਲੰਘਾ ਦਿੱਤੇ 3 ਸਾਲ ਹਰਿੰਦਰ ਨਿੱਕਾ , ਪਟਿਆਲਾ 2 ਅਕਤੂਬਰ 2021        ਵਿਗਿਆਨ ਦੇ ਚੌਤਰਫਾ ਪਸਾਰੇ ਦੇ ਬਾਵਜੂਦ ਹਾਲੇ ਵੀ ਅੰਧਵਿਸ਼ਵਾਸਾਂ ਦੀ ਦਲਦਲ ‘ਚ ਫਸੇ…

ਨਰਿੰਦਰ ਸਿੰਘ ਨੇ ਬਤੌਰ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸੰਗਰੂਰ ਦਾ ਚਾਰਜ਼ ਸੰਭਾਲਿਆ

 ਨਰਿੰਦਰ ਸਿੰਘ ਨੇ ਬਤੌਰ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸੰਗਰੂਰ ਦਾ ਚਾਰਜ਼ ਸੰਭਾਲਿਆ ਪਰਦੀਪ ਕਸਬਾ  , ਸੰਗਰੂਰ 1 ਅਕਤੂਬਰ 2021 ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤਖ਼ ਖੁਰਾਕ ਅਤੇ ਸਪਲਾਈਜ਼ ਵਿਭਾਗ ਵਿਖੇ ਪਟਿਆਲਾ ਤੋਂ ਤਬਦੀਲ ਹੋ ਕੇ ਆਏ ਸ਼੍ਰੀ ਨਰਿੰਦਰ ਸਿੰਘ…

ਨਕਲੀ ਬੀਜਾਂ ਦੇ ਮਾਮਲੇ ਸਬੰਧੀ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ: ਕਾਕਾ ਰਣਦੀਪ ਸਿੰਘ ਨਾਭਾ

ਨਕਲੀ ਬੀਜਾਂ ਦੇ ਮਾਮਲੇ ਸਬੰਧੀ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ: ਕਾਕਾ ਰਣਦੀਪ ਸਿੰਘ ਨਾਭਾ ਨਰਮੇ ਦੀ ਪੈਦਾਵਾਰ ਵਧਾਉਣ ਤੇ ਸੁੰਡੀ ਤੋਂ ਬਚਾਉਣ ਲਈ ਛੇਤੀ ਲਿਆਂਦੀ ਜਾਵੇਗੀ ਨਵੀਂ ਤਕਨੀਕ ਕੇਂਦਰ ਸਰਕਾਰ ਕਾਰਨ ਕਿਸਾਨ ਤੇ ਆੜ੍ਹਤੀ ਦੋਵੇਂ ਪ੍ਰੇਸ਼ਾਨ: ਗੁਰਕੀਰਤ ਸਿੰਘ ਕੋਟਲੀ ਬੀ…

ਗਾਂਧੀ ਜਯੰਤੀ ਮੌਕੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਗਾਜ਼

ਗਾਂਧੀ ਜਯੰਤੀ ਮੌਕੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਗਾਜ਼ * ਦੁਕਾਨਦਾਰਾਂ, ਫ਼ਲ ਅਤੇ ਸਬਜ਼ੀ ਵਿਕਰੇਤਾਵਾਂ ਆਦਿ ਨੂੰ ਪਲਾਸਟਿਕ ਦੇ ਲਿਫ਼ਾਫ਼ਿਆ ਦੀ ਵਰਤੋਂ ਨਾ ਕਰਨ ਦੀ ਅਪੀਲ ਪਰਦੀਪ ਕਸਬਾ , ਬਰਨਾਲਾ, 2 ਅਕਤੂਬਰ 2021 ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ…

error: Content is protected !!