PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਰਾਜਸੀ ਹਲਚਲ

ਲੋਕਾਂ ਦੀ ਨਬਜ਼ ਟੋਹਣ ਲਈ ਮੁੱਖ ਮੰਤਰੀ ਚੰਨੀ 27 ਨਵੰਬਰ ਨੂੰ ਕਰਨਗੇ ਬਰਨਾਲਾ ਜਿਲ੍ਹੇ ਦਾ ਦੌਰਾ

ਕੇਵਲ ਸਿੰਘ ਢਿੱਲੋਂ ਨੇ ਕਿਹਾ ਜਿਲ੍ਹੇ ਦੇ ਲੋਕਾਂ ਦੀਆਂ ਆਸਾਂ ਨੂੰ ਹੁਣ ਹੋਰ ਪਵੇਗਾ ਬੂਰ   ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲਿਆਂ ਦੇ ਵਾਰਿਸਾਂ ਨੂੰ ਮੁਆਵਜੇ ਦੇ ਚੈਕ ਅਤੇ ਨੌਕਰੀਆਂ ਦੇ ਪੱਤਰ ਵੀ ਦੇਣਗੇ ਹਰਿੰਦਰ ਨਿੱਕਾ ,ਬਰਨਾਲਾ  , 25 ਨਵੰਬਰ…

ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਲੁਧਿਆਣਾ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ

ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਲੁਧਿਆਣਾ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ -ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਜੇਤੂਆਂ ਨੂੰ ਵਧਾਈ ਦਿੱਤੀ ਲੁਧਿਆਣਾ, 25 ਨਵੰਬਰ (2021):- ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅੱਜ ਸਥਾਨਕ ਜ਼ਿਲ੍ਹਾ…

ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ 90 ਪ੍ਰਤੀਸ਼ਤ ਮੁਸ਼ਕਿਲਾਂ ਨੂੰ ਹੱਲ ਕੀਤਾ: ਓ.ਪੀ. ਸੋਨੀ

ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ 90 ਪ੍ਰਤੀਸ਼ਤ ਮੁਸ਼ਕਿਲਾਂ ਨੂੰ ਹੱਲ ਕੀਤਾ: ਓ.ਪੀ. ਸੋਨੀ *ਰਾਜ ਸਰਕਾਰ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਉਪ ਮੁੱਖ ਮੰਤਰੀ *ਉਪ ਮੁੱਖ ਮੰਤਰੀ ਨੇ ਸੰਗਰੂਰ ਡਿਸਟਿ੍ਰਕਟ ਇੰਡਸਟਰੀਅਲ…

ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ

ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ -ਸਬ ਡਵੀਜਨ ਦਫ਼ਤਰ ਦਾ ਰੱਖਿਆ ਨੀਂਹ ਪੱਥਰ -ਸਕਾਈ ਵਾਕ ਬ੍ਰਿਜ ਦਾ ਨੀਂਹ ਪੱਥਰ ਰੱਖਿਆ -ਮੁੱਖ ਮੰਤਰੀ ਵੱਲੋਂ ਗੁਰੂਹਰਸਹਾਏ ਵਿਚ ਜਨਤਕ ਰੈਲੀ ਬਿੱਟੂ ਜਲਾਲਾਬਾਦੀ,ਗੁਰੂਹਰਸਹਾਏ ਫ਼ਿਰੋਜ਼ਪੁਰ …

ਮੁੱਖ ਮੰਤਰੀ ਚੰਨੀ ਨੇ PU ਪਟਿਆਲਾ ਦੀ ਸਾਲਾਨਾ ਗਰਾਂਟ 114 ਕਰੋੜ ਰੁਪਏ ਤੋਂ 40 ਕਰੋੜ ਰੁਪਏ ਵਧਾਈ

ਯੂਨੀਵਰਸਿਟੀ ਦਾ 150 ਕਰੋੜ ਰੁਪਏ ਕਰਜ਼ਾ ਵੀ ਪੰਜਾਬ ਸਰਕਾਰ ਅਦਾ ਕਰੇਗੀ ਪੰਜਾਬ ਸਿੱਖਿਆ ਮਾਡਲ ਰਾਹੀਂ ਸਾਰੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਵਿੱਤੀ ਸੰਕਟ ਵਿੱਚੋਂ ਕੱਢਿਆ ਜਾਵੇਗਾ ਮੁੱਖ ਮੰਤਰੀ ਦੇ ਐਲਾਨ ਦਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਅਮਲੇ ਵੱਲੋਂ ਜ਼ੋਰਦਾਰ ਸਵਾਗਤ ਉਚੇਰੀ ਖੋਜ ਰਾਹੀਂ…

ਕੈਪਟਨ ਤੋਂ ਬਾਅਦ ਚੰਨੀ ਦੀ ਸਰਕਾਰ ਨੇ ਵੀ ਹੱਕ ਮੰਗਣ ਵਾਲਿਆਂ ’ਤੇ ਤਸ਼ੱਦਦ ਢਹਾਉਣਾ ਕੀਤਾ ਸ਼ੁਰੂ:ਹਰਪਾਲ ਜੁਨੇਜਾ

ਰਿਚਾ ਨਾਗਪਾਲ , ਪਟਿਆਲਾ, 24 ਨਵੰਬਰ 2021          ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂ ਹਰਪਾਲ ਜੁਨੇਜਾ ਨੇ ਅੱਜ ਵਾਰਡ ਨੰ 32 ਵੱਡੇ ਅਰਾਈ ਮਾਜਰਾ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿਚ ਲੋਕਾਂ ਨੇ ਵਿਚਾਰ ਵਿਟਦਾਰਾ…

ਪਰਗਟ ਸਿੰਘ ਨੇ ਕਿਹਾ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤ ਰਿਹੈ ਹੋਛੇ ਢੰਗ-ਤਰੀਕੇ

ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਜ਼ਮੀਨ ’ਤੇ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਲਿਆਓਗੇ ?”, ਪਰਗਟ ਸਿੰਘ ਦਾ ਕੇਜਰੀਵਾਲ ਨੂੰ ਸਵਾਲ ਏ.ਐਸ. ਅਰਸ਼ੀ , ਚੰਡੀਗੜ, 24 ਨਵੰਬਰ:2021 ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ…

ਕਾਂਗਰਸੀਆਂ ਖਿਲਾਫ ਕੇਸ ਦਰਜ਼ ਕਰਨ ਤੋਂ ਹੋਰ ਤਿੱਖੇ ਹੋਏ ਬਾਗੀਆਂ ਦੇ ਤੇਵਰ

ਕਾਲਾ ਢਿੱਲੋਂ ਨੇ ਕਿਹਾ , ਭਲ੍ਹਕੇ ਪ੍ਰੈਸ ਕਾਨਫਰੰਸ ‘ਚ ਕਰਾਂਗੇ ਕੇਸ ਦਰਜ਼ ਕਰਨ ਦੀ ਸਾਜਿਸ਼ ਬੇਨਕਾਬ ਹਰਿੰਦਰ ਨਿੱਕਾ  ,ਬਰਨਾਲਾ  13 ਨਵੰਬਰ 2021        ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੇ…

ਆਈ.ਜੀ. ਪਰਮਾਰ ਦੀ ਅਗਵਾਈ ‘ਚ ਡੇਰਾ ਮੁਖੀ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਵੱਲ ਰਵਾਨਾ ਹੋਈ SIT

6 ਮੈਂਬਰੀ ਸਿਟ ‘ਚ 1 ਆਈਜੀ , 1 ਐਸ ਐਸ ਪੀ, 1 ਡੀਐਸਪੀ ਵੀ ਸ਼ਾਮਿਲ ਬਲਵਿੰਦਰ ਪਾਲ ,ਪਟਿਆਲਾ 8 ਨਵੰਬਰ 2021   ਇੱਕ ਪਾਸੇ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸ਼ੁਰੂ ਹੋ ਗਿਆ। ਦੂਜੇ ਪਾਸੇ ਪੰਜਾਬ ਵਿੱਚ ਸ੍ਰੀ…

ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ

ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ ਮੇਰੇ ਧੀਆਂ-ਪੁੱਤ ਸੜਕਾਂ ਉੱਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦੈਂ- ਪਰਗਟ ਸਿੰਘ ਸਿੱਖਿਆ ਮੰਤਰੀ ਖ਼ੁਦ ਧਰਨੇ ਉੱਤੇ ਬੈਠੇ ਅਧਿਆਪਕਾਂ ਨੂੰ ਮਿਲਣ ਪੁੱਜੇ ਸਿੱਖਿਆ ਮੰਤਰੀ ਨੇ ਮੰਗਾਂ…

error: Content is protected !!