PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਫ਼ਾਜ਼ਿਲਕਾ ਮਾਲਵਾ ਰਾਜਸੀ ਹਲਚਲ

ਵਿਧਾਨਸਭਾ ਚੋਣਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਨ ਵੈਨ ਰਵਾਨਾ

Advertisement
Spread Information

ਵਿਧਾਨਸਭਾ ਚੋਣਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਨ ਵੈਨ ਰਵਾਨਾ


ਬਿੱਟੂ ਜਲਾਲਾਬਾਦੀ,ਫਾਜ਼ਿਲਕਾ 5 ਦਸੰਬਰ 2021 
ਐਸ.ਡੀ.ਐਮ-ਕਮ ਆਰ.ਓ ਰਵਿੰਦਰ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਿਧਾਨਸਭਾ ਚੋਣਾ 2022 ਦੇ ਮੱਦੇਨਜਰ ਹਲਕਾ ਫਾਜ਼ਿਲਕਾ ਵਿਖੇ ਸੁਪਰਵਾਈਜਰ ਕਮ ਐਸ.ਡੀ.ਓ  ਮੰਡੀ ਬੋਰਡ ਸ਼੍ਰੀ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਨ ਵੈਨ ਨੂੰ ਹਰੀ ਝੰਡੀ ਦੇ ਕੇ  ਰਵਾਨਾ ਕੀਤਾ ਗਿਆ। ਉਨ੍ਹਾ ਦੱਸਿਆ ਕਿ ਇਹ ਵੈਨ ਵੋਟਰਾਂ ਨੂੰ ਵੀ.ਵੀ.ਪੈਟ ਅਤੇ ਈ.ਵੀ.ਐਮ ਮਸ਼ੀਨ ਦੀ ਵਰਤੋਂ ਬਾਰੇ ਜਾਗਰੂਕ ਕਰੇਗੀ। ਉਨ੍ਹਾ ਦੱਸਿਆ ਕਿ ਅੱਜ ਵੈਨ ਮੰਡੀ ਲਾਧੂਕਾ, ਜਮਾਲਕੇ, ਬਹਿਕ ਖਾਸ ਉਤਾੜ ਅਤੇ ਝੁੱਗੇ ਲਾਲ ਸਿੰਘ ਦੇ ਵੋਟਰਾ ਨੂੰ ਜਾਗਰੂਕ ਕਰੇਗੀ। ਸਵੀਪ ਪ੍ਰਜੈਕਟ ਤਹਿਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੋਟਰਾ ਨੂੰ ਮੱਤਦਾਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾ ਨੂੰ ਮਸ਼ੀਨਾ ਨਾਲ ਵੋਟ ਪਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!