PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਸ਼ਲਾਘਾਯੋਗ ਕਦਮ : ਯੂਥ ਵੀਰਾਂਗਨਾਂਏਂ ਨੇ ਵੰਡੇ  ਸੈਨੇਟਰੀ ਪੈਡ  

Advertisement
Spread Information

 

ਯੂਥ ਵੀਰਾਂਗਨਾ ਨੇ ਵੰਡੇ  ਸੈਨੇਟਰੀ ਪੈਡ  

ਅਸ਼ੋਕ ਵਰਮਾ, ਬਠਿੰਡਾ, 01 ਸਤੰਬਰ 2021

       ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸਥਾਨਕ ਦੀਪ ਨਗਰ ਵਿਖੇ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ ਗਏ। ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੂੰ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਨੇਟਰੀ ਪੈਡ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਉਨਾਂ ਕਿਹਾ ਕਿ ਸਾਨੂੰ ਆਪਣੇ ਸਰੀਰ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਉਨਾਂ ਕਰੋਨਾ ਦੀ ਤੀਜੀ ਲਹਿਰ ਦੇ ਮੱਦਨਜਰ ਹਾਜਰ ਔਰਤਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕੀਤਾ ਤਾਂ ਕਿ ਇਸ ਭਿਆਨਕ ਬਿਮਾਰੀ ਤੋਂ ਅਸੀਂ ਖੁਦ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ। ਇਸ ਮੌਕੇ ਯੂਥ ਵਲੰਟੀਅਰ ਆਸ਼ਾ, ਸਪਨਾ, ਵੀਨਾ ਅਤੇ ਮਨੀਸ਼ਾ ਹਾਜਰ ਸਨ।


Spread Information
Advertisement
Advertisement
error: Content is protected !!