ਕੇਅਰ ਰੇਟਿੰਗ ਨੇ ਟ੍ਰਾਈਡੈਂਟ ਦੀ ਕ੍ਰੈਡਿਟ ਰੇਟਿੰਗ ‘ਸਟੇਬਲ’ ਆਉਟਲੁੱਕ ਦੇ ਨਾਲ ਰੱਖੀੰ ਬਰਕਰਾਰ
ਸੋਨੀਆ ਖਹਿਰਾ , ਚੰਡੀਗੜ੍ਹ 7 ਮਈ 2024 ਟ੍ਰਾਈਡੈਂਟ ਗਰੁੱਪ, ਵਰਟੀਕਲ ਇੰਟੀਗ੍ਰੇਟੇਡ ਟੈਕਸਟਾਈਲ ਅਤੇ ਪੇਪਰ ਨਿਰਮਾਤਾ ਨੂੰ ਕ੍ਰੈਡਿਟ ਐਨਾਲਿਸਿਸ ਐਂਡ ਰਿਸਰਚ ਲਿਮਿਟਡ (CARE) ਰੇਟਿੰਗਜ਼ ਪ੍ਰਦਾਨ ਕੀਤੀ ਗਈ ਹੈ। ਇਹ ਰੇਟਿੰਗਜ਼ ਕੰਪਨੀ ਦੀ ਫਾਈਨੈਸ਼ਿਅਲ ਸਟੇਬਿਲਟੀ (ਵਿੱਤੀ ਸਥਿਰਤਾ) ਅਤੇ ਆਪਰੇਸ਼ਨਲ ਮਜ਼ਬੂਤੀ ਵਿੱਚ…