PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Year: 2021

ਪੱਤਰਕਾਰ ਭਾਈਚਾਰੇ ਨੇ ਹਰਜੀਤ ਗਰੇਵਾਲ ਦਾ ਫੂਕਿਆ ਪੁਤਲਾ

ਮਹਿਲ ਕਲਾਂ ਵਿਖੇ ਹਰਜੀਤ ਗਰੇਵਾਲ ਦਾ ਫੂਕਿਆ ਪੁਤਲਾ,ਮੁੱਖ ਮਾਰਗ ‘ਤੇ ਕੀਤਾ ਰੋਸ ਪ੍ਰਦਰਸ਼ਨ ਮਹਿਲ ਕਲਾਂ,10 ਸਤੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ )      ਕਸਬਾ ਮਹਿਲ ਕਲਾਂ ਨਾਲ ਸੰਬੰਧਿਤ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬੀਤੇ ਦਿਨੀਂ ਇੱਕ ਮਹਿਲਾ ਪੱਤਰਕਾਰ ਨਾਲ ਬਦਸਲੂਕੀ…

ਪੰਚਾਇਤੀ ਜਗ੍ਹਾ ਵਿੱਚ ਨਵਾਂ ਪਾਰਕ ਬਣਾਉਣ ਨੂੰ ਲੈ ਕੇ ਬੀਡੀਪੀਓ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ                           

ਪਿੰਡ ਕੁਰੜ ਵਿਖੇ ਪੰਚਾਇਤੀ ਜਗ੍ਹਾ ਵਿੱਚ ਨਵਾਂ ਪਾਰਕ ਬਣਾਉਣ ਨੂੰ ਲੈ ਕੇ ਬੀਡੀਪੀਓ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ,  ਮਹਿਲ ਕਲਾਂ ,10 ਸਤੰਬਰ 2021   ਪਿੰਡ ਕੁਰੜ ਦੇ ਵਾਸੀਆਂ ਵੱਲੋਂ ਦੁਕਾਨਦਾਰ ਯੂਨੀਅਨ ਕਸਬਾ ਮਹਿਲ ਕਲਾਂ…

ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਕਾਨਫਰੰਸ

ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਕਾਨਫਰੰਸ #ਜ਼ਮੀਨ_ਨਹੀਂ_ਤਾਂ_ਜੀਵਨ_ਨਹੀਂ #no_land_no_life #ਕਿਰਤੀ_ਕਿਸਾਨ_ਯੂਨੀਅਨ_ਪੰਜਾਬ ਪਰਦੀਪ ਕਸਬਾ , ਅੰਮ੍ਰਿਤਸਰ , 10 ਸਤੰਬਰ  2021         ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੋਢੀ ਸ਼ਹੀਦ ਮਾਸਟਰ ਤੇਜਾ ਸਿੰਘ ਸਮੇਤ ਸੱਤ ਸ਼ਹੀਦਾਂ ਦੀ ਯਾਦ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਗੁਰਮ ਦੀ ਚੋਣ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਗੁਰਮ ਦੀ ਚੋਣ ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਅਤੇ ਦੀਪਾ ਢਿੱਲੋਂ ਜਨਰਲ ਸਕੱਤਰ ਚੁਣੇ ਗਏ ਪਰਦੀਪ ਕਸਬਾ , ਬਰਨਾਲਾ 10 ਸਤੰਬਰ       ਜਿਉਂ ਜਿਉਂ ਮੋਦੀ ਹਕੂਮਤ ਖਿਲ਼ਾਫ ਸਾਂਝਾ ਕਿਸਾਨ ਸੰਘਰਸ਼ ਲੰਬਾ ਹੁੰਦਾ ਜਾ…

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ ਡਾਕਟਰੀ ਜਾਂਚ ਦੇ ਨਾਲ ਪੋਸ਼ਟਿਕ ਖੁਰਾਕ ਵੀ ਜ਼ਰੂਰੀ – ਸਿਵਲ ਸਰਜਨ ਹਰਪ੍ਰੀਤ ਕੌਰ ਬਬਲੀ  , ਸੰਗਰੂਰ, 10 ਸਤੰਬਰ 2021 ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਕੋਵਿਡ-19 ਦੀਆਂ…

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ ਡਾਕਟਰੀ ਜਾਂਚ ਦੇ ਨਾਲ ਪੋਸ਼ਟਿਕ ਖੁਰਾਕ ਵੀ ਜ਼ਰੂਰੀ – ਸਿਵਲ ਸਰਜਨ ਹਰਪ੍ਰੀਤ ਕੌਰ ਬਬਲੀ  , ਸੰਗਰੂਰ, 10 ਸਤੰਬਰ 2021 ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਕੋਵਿਡ-19 ਦੀਆਂ…

ਮਾਸਟਰ ਮਾਈਂਡ ਸੰਸਥਾ ਨੇ ਕਰਵਾਇਆ ਸਪੋਕਨ ਇੰਗਲਿਸ਼ ਦੇ ਵਿਦਿਆਰਥੀਆਂ ‘ਚ ਗਰੁੱਪ ਡਿਸਕਸ਼ਨ ਮੁਕਾਬਲਾ  

ਮਾਸਟਰ ਮਾਈਂਡ ਸੰਸਥਾ ਨੇ ਕਰਵਾਇਆ ਸਪੋਕਨ ਇੰਗਲਿਸ਼ ਦੇ ਵਿਦਿਆਰਥੀਆਂ ‘ਚ ਗਰੁੱਪ ਡਿਸਕਸ਼ਨ ਮੁਕਾਬਲਾ   ਗਰੁੱਪ ਡਿਸਕਸ਼ਨ ਮੁਕਾਬਲਾ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਾਰ ਅਤੇ ਪ੍ਰਫੁੱਲਤ ਕਰਨ ਚ ਸਹਾਇਕ – ਸ਼ਿਵ ਸਿੰਗਲਾ  ਪਰਦੀਪ ਕਸਬਾ, ਬਰਨਾਲਾ, 9 ਸਤੰਬਰ  2021       ਮਾਸਟਰ…

11ਸਤੰਬਰ ਦੀ ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫਰੰਟ ਦੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਕੀਤੀ ਮੀਟਿੰਗ

11ਸਤੰਬਰ ਦੀ ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫਰੰਟ ਦੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਕੀਤੀ ਮੀਟਿੰਗ *ਛੇਵੇਂ ਪੇ ਕਮਿਸ਼ਨ ਨੂੰ ਸੋਧ ਕੇ ਲਾਗੂ ਕਰੇ ਸਰਕਾਰ-ਆਗੂ* *ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ* ਪਰਦੀਪ ਕਸਬਾ  , ਬਰਨਾਲਾ, 8 ਸਤੰਬਰ 2021 :ਮੁਲਾਜ਼ਮ ਵਿਰੋਧੀ ਕਾਂਗਰਸ ਸਰਕਾਰ ਛੇਵੇਂ…

ਸਰੀਰਕ ਅਤੇ ਮਾਨਸਿਕ ਵਿਕਾਸ ਲਈ ਪੌਸ਼ਟਿਕ ਆਹਾਰ ਸਭ ਤੋਂ ਮਹੱਤਵਪੂਰਣ ਹੈ- ਡਾ: ਦਵਿੰਦਰ ਢਾਂਡਾ

ਸਰੀਰਕ ਅਤੇ ਮਾਨਸਿਕ ਵਿਕਾਸ ਲਈ ਪੌਸ਼ਟਿਕ ਆਹਾਰ ਸਭ ਤੋਂ ਮਹੱਤਵਪੂਰਣ ਹੈ- ਡਾ: ਦਵਿੰਦਰ ਢਾਂਡਾ ਬੀ ਟੀ ਐੱਨ  , ਫਾਜ਼ਿਲਕਾ 9 ਸਤੰਬਰ 2021      ਸਿਵਲ ਸਰਜਨ ਫਾਜ਼ਿਲਕਾ ਡਾ: ਦੇਵਿੰਦਰ ਢਾਂਡਾ ਨੇ ਅੱਜ ਰਾਸ਼ਟਰੀ ਪੋਸ਼ਣ ਮਹੀਨੇ (ਸਤੰਬਰ 2021) ਦੇ ਸੰਦਰਭ ਵਿੱਚ…

ਬੀਬੀ ਹਰਚੰਦ ਕੌਰ ਘਨੌਰੀ ਦੇ ਹੱਥੋਂ ਖਿੰਡਦੀ ਜਾ ਰਹੀ ਹੈ ਬਾਜ਼ੀ

ਬੀਬੀ ਹਰਚੰਦ ਕੌਰ ਘਨੌਰੀ ਦੇ ਹੱਥੋਂ ਖਿੰਡਦੀ ਜਾ ਰਹੀ ਹੈ ਬਾਜ਼ੀ ਚੇਅਰਮੈਨ ਜਸਵੰਤ ਸਿੰਘ ਜੌਹਲ ਸਮੇਤ ਬਲਾਕ ਪ੍ਰਧਾਨ ਤੇ ਸਰਪੰਚ ਹੋਏ ਬਾਗੀ ਮਹਿਲ ਕਲਾਂ 09 ਸਤੰਬਰ (ਗੁਰਸੇਵਕ ਸਿੰਘ ਸਹੋਤਾ)  –ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ…

error: Content is protected !!