ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ..
ਛੋਟੀ ਉਮਰੇ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾਈ-ਸ਼ਿਵ ਸਿੰਗਲਾ ਗਾਇਕ ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲਿਆ.. ਅਦੀਸ਼ ਗੋਇਲ, ਬਰਨਾਲਾ 7 ਮਾਰਚ 2024 ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੀ…