ਖੇਡ ਢਾਂਚਾ ਉਸਾਰਨ ਲਈ ਅਹਿਮ ਫੈਸਲਾ, 7 ਕਾਲਜਾਂ ਨੂੰ 137 ਲੱਖ ਰੁਪਏ ਮਨਜੂਰ
ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜ਼ੂਰ: ਮੀਤ ਹੇਅਰ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡ ਪੱਖੀ ਮਾਹੌਲ ਸਿਰਜਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਨੂਭਵ ਦੂਬੇ , ਚੰਡੀਗੜ੍ਹ, 26 ਸਤੰਬਰ 2022 …