PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਸਿਹਤ ਵਿਭਾਗ ਵੱਲੋਂ ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਵੈਨ ਰਵਾਨਾ

ਸਿਹਤ ਵਿਭਾਗ ਵੱਲੋਂ ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਵੈਨ ਰਵਾਨਾ ਦਵਿੰਦਰ ਡੀ.ਕੇ,ਲੁਧਿਆਣਾ, 24 ਦਸੰਬਰ (2021)  ਸਿਵਲ ਸਰਜਨ ਲੁਧਿਆਣਾ ਡਾ.ਐਸ. ਪੀ. ਸਿੰਘ ਦੇ ਦਿਸ਼ਾ ਨਿਰੇਦਸਾਂ ਤਹਿਤ, ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਤੱਕ ਦੇ ਇਲਾਜ ਲਈ ਬੀਮਾ ਸਬੰਧੀ…

ਜਿੰਮਖਾਨਾ ਚੋਣਾਂ ਗੁਡਵਿਲ ਗਰੁੱਪ ਨੂੰ ਲੱਗਾ ਵੱਡਾ ਝਟਕਾ

ਜਿੰਮਖਾਨਾ ਚੋਣਾਂ ਗੁਡਵਿਲ ਗਰੁੱਪ ਨੂੰ ਲੱਗਾ ਵੱਡਾ ਝਟਕਾ ਖਜਾਨਚੀ ਦੀ ਚੋਣ ਲੜ ਰਹੇ ਐਚ.ਪੀ.ਐਸ. ਬਜਾਜ ਪ੍ਰੋਗਰੇਸਿਵ ਗਰੁੱਪ ਦੇ ਹੱਕ ਵਿਚ ਬੈਠੇ ਰਿਚਾ ਨਾਗਪਾਲ,ਪਟਿਆਲਾ, 24 ਦਸੰਬਰ 2021 ਜਿੰਮਖਾਨਾ ਕਲੱਬ ਦੀਆਂ ਆਗਾਮੀ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਅੱਜ ਗੁਡਵਿਲ ਗਰੁੱਪ…

ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਹੋਈ ਬੈਠਕ

ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਹੋਈ ਬੈਠਕ ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 23 ਦਸੰਬਰ 2021 ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਉਣ ਸਬੰਧੀ ਬੈਠਕ ਫਾ਼ਿਜਲਕਾ ਦੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜਲਾਲਾਬਾਦ…

ਸ਼ਹੀਦੀ ਸਭਾ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ: ਜਿ਼ਲ੍ਹਾ ਪੁਲਿਸ ਮੁਖੀ

ਸ਼ਹੀਦੀ ਸਭਾ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ: ਜਿ਼ਲ੍ਹਾ ਪੁਲਿਸ ਮੁਖੀ ਆਵਾਜ਼ਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਵਾਜ਼ਾਈ ਦੇ ਬਦਲਵੇਂ ਪ੍ਰਬੰਧ ਕੀਤੇ ਕਿਸੇ ਸ਼ੱਕੀ ਵਿਅਕਤੀ ਦੀ ਹੈਲਪ ਲਾਈਨ 112 ’ਤੇ ਦਿੱਤੀ ਜਾਵੇ ਜਾਣਕਾਰੀ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 23…

ਕਾਲਜ ਦੇ ਵਿਦਿਆਰਥੀਆਂ ਨੂੰ ਸਵੀਪ ਮੁਹਿੰਮ ਤਹਿਤ ਕੀਤਾ ਵੋਟ ਪਾਉਣ ਲਈ ਜਾਗਰੂਕ

ਕਾਲਜ ਦੇ ਵਿਦਿਆਰਥੀਆਂ ਨੂੰ ਸਵੀਪ ਮੁਹਿੰਮ ਤਹਿਤ ਕੀਤਾ ਵੋਟ ਪਾਉਣ ਲਈ ਜਾਗਰੂਕ -ਤਹਿਸੀਲਦਾਰ ਪਾਤੜਾਂ ਸੁਰਿੰਦਰ ਸਿੰਘ ਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕੀਤੀ ਸ਼ਿਰਕਤ ਰਾਜੇਸ਼ ਗੌਤਮ,ਪਾਤੜਾਂ (ਪਟਿਆਲਾ) 23 ਦਸੰਬਰ:2021    ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ…

DC ਵੱਲੋਂ ਜ਼ਿਲ੍ਹੇ ਵਿੱਚ ਨਸ਼ੀਲੀਆਂ ਵਸਤੂਆਂ, ਤੇ ਰੋਕ ਲਗਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

DC ਵੱਲੋਂ ਜ਼ਿਲ੍ਹੇ ਵਿੱਚ ਨਸ਼ੀਲੀਆਂ ਵਸਤੂਆਂ, ਤੇ ਰੋਕ ਲਗਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਗੈਰ ਤਸਕਰੀ ਬੰਦ ਕਰਨ ਲਈ ਜ਼ਿਲ੍ਹੇ ਦੇ 12 ਪੁਲਿਸ ਪੁਆਇੰਟਾਂ/ਨਾਕਿਆਂ ਤੇ ਲਗਾਏ ਜਾਣ ਸੀਸੀਟੀਵੀ ਕੈਮਰੇ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕ 24 ਦਸੰਬਰ ਤੱਕ ਆਪਣਾ…

ਪੀ.ਐਸ.ਐਮ.ਐਸ.ਯੂ. ਦੇ ਕਲੈਰੀਕਲ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ

ਪੀ.ਐਸ.ਐਮ.ਐਸ.ਯੂ. ਦੇ ਕਲੈਰੀਕਲ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 23 ਦਸੰਬਰ 2021 ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਮੁਤਾਬਕ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ ਦੇ ਕਲੈਰੀਕਲ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ…

ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਸੋਨੀ ਪਨੇਸਰ,ਬਰਨਾਲਾ 23 ਦਸੰਬਰ 2021 ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਜਿਲ੍ਹਾ ਬਰਨਾਲਾ ਵੱਲੋਂ ਮਿਤੀ ੨੨-੧੨-੨੦੨੧ ਨੂੰ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ…

JGND-PSOU ਅਤੇ  ICAI-CM ਵਿਚਕਾਰ ਹੋਇਆ ਸਮਝੌਤਾ

JGND–PSOU ਅਤੇ  ICAI-CM ਵਿਚਕਾਰ ਹੋਇਆ ਸਮਝੌਤਾ  ਰਿਚਾ ਨਾਗਪਾਲ,ਪਟਿਆਲਾ, 23 ਦਸੰਬਰ: 2021 ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਪੰਜਾਬ ਦੀ ਪਹਿਲੀ ਸਟੇਟ ਓਪਨ ਯੂਨੀਵਰਸਿਟੀ ਅਤੇ  ਇੰਸਟੀਚਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ ਦੇ ਅਧਿਕਾਰੀਆਂ ਵਿਚਕਾਰ ਸਮਝੌਤਾ ਪੱਤਰ ‘ਤੇ ਹਸਤਾਖਰ…

ਸ਼ਹੀਦੀ ਸਭਾ ਦੌਰਾਨ, ਨਾਕਿਆਂ ਤੇ ਲੋਕਲ ਲੋਕਾਂ ਦੇ ਵੀ ਆਈ.ਡੀ. ਪਰੂਫ ਚੈੱਕ ਕੀਤੇ ਜਾਣ : ਡੀ.ਸੀ

ਸ਼ਹੀਦੀ ਸਭਾ ਦੌਰਾਨ, ਨਾਕਿਆਂ ਤੇ ਲੋਕਲ ਲੋਕਾਂ ਦੇ ਵੀ ਆਈ.ਡੀ. ਪਰੂਫ ਚੈੱਕ ਕੀਤੇ ਜਾਣ : ਡੀ.ਸੀ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 23 ਦਸੰਬਰ: 2021 ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ…

error: Content is protected !!