PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪੰਜਾਬ

ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਵਾਲੇ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਦੀ ਕਹਾਣੀ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 15 ਅਕਤੂਬਰ 2023        ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿੱਚ ਹੀ ਇਸ ਦੀ ਸੰਭਾਲ ਕਰਨ ਸਬੰਧੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਖੇਤੀਬਾੜੀ ਅਤੇ…

ਐਸਸੀ ਕਮਿਸ਼ਨ ਦੇ ਮੈਂਬਰ ਵੱਲੋਂ ਚੱਕ ਅਰਾਈਆਂਵਾਲਾ ਦਾ ਦੌਰਾ

ਬਿੱਟੂ ਜਲਾਲਾਬਾਦੀ, ਫਾਜਿ਼ਲਕਾ,  13 ਅਕਤੂਬਰ 2023                  ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਮਿਸ ਪ੍ਰੋਮਿਲਾ ਫਲੀਆਂਵਾਲਾ ਵੱਲੋਂ ਅੱਜ ਜਲਾਲਾਬਾਦ ਉਪਮੰਡਲ ਦੇ ਪਿੰਡ ਚੱਕ ਅਰਾਈਆਂ ਵਾਲਾ ਦਾ ਦੌਰਾ ਕਰਕੇ ਇੱਥੇ ਪਿੰਡ ਵਾਸੀਆਂ ਦੀਆਂ ਮੁਸਕਿਲਾਂ…

ਪਿੰਡ ਬਡਬਰ ਵਿਖੇ ਕਰਵਾਏ ਜਾ ਰਹੇ ਹਨ 2.64 ਕਰੋੜ ਰੁਪਏ ਦੇ ਵਿਕਾਸ ਕਾਰਜ

ਰਘਬੀਰ ਹੈਪੀ, ਬਰਨਾਲਾ 13 ਅਕਤੂਬਰ 2023       ਕੈਬੀਨੇਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਬਡਬਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ…

ਕੈਬਨਿਟ ਮੰਤਰੀ ਮੀਤ ਹੇਅਰ ਨੂੰ ਕਾਂਗਰਸੀਆਂ ਨੇ ਵੰਗਾਰਿਆ, ਕਹਿੰਦੇ,,,

ਪ੍ਰਧਾਨ ਰਾਮਣਵਾਸੀਆ ਨੂੰ ਲਾਹੁਣ ਖਿਲਾਫ ਨਗਰ ਕੌਂਸਲ ਦਫਤਰ ਬਰਨਾਲਾ ‘ਚ ਜੋਰਦਾਰ ਨਾਅਰੇਬਾਜੀ ਰਘਵੀਰ ਹੈਪੀ , ਬਰਨਾਲਾ 12 ਅਕਤੂਬਰ 2023       ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਅਹੁਦੇ ਤੋਂ ਲਾਹੇ ਜਾਣ ਦੇ ਵਿਰੋਧ ਵਿੱਚ ਅੱਜ ਕਾਂਗਰਸੀਆਂ ਨੇ ਕੌਂਸਲ…

ਪਟਿਆਲਾ ‘ਚ 2-ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕਸ ਮੀਟ ਦੀ ਮੇਜ਼ਬਾਨੀ ਕਰੇਗਾ ਪੀਐਸਪੀਸੀਐਲ

ਭਲ੍ਹਕੇ ਸਮਾਗਮ ਦਾ ਉਦਘਾਟਨ ਕਰਨਗੇ ਖੇਡ ਮੰਤਰੀ ਮੀਤ ਹੇਅਰ ਰਿਚਾ ਨਾਗਪਾਲ, ਪਟਿਆਲਾ, 12 ਅਕਤੂਬਰ 2023  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 45ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐੱਸਸੀਬੀ) ਐਥਲੈਟਿਕਸ ਮੀਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ…

ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ’ਤੇ ਰੋਕ

ਗਗਨ ਹਰਗੁਣ, ਬਰਨਾਲਾ, 9 ਅਕਤੂਬਰ 2023          ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਆਈ.ਏ.ਐਸ. ਨੇ ਫੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਚੱਲਣ ਵਾਲੀਆਂ ਸਰਕਾਰੀ…

10 ਅਕਤੂਬਰ ਤੋਂ ਕਰਵਾਏ ਜਾਣਗੇ ਰਾਜ ਪੱਧਰੀ ਖੇਡ ਮੁਕਾਬਲੇ

ਰਘਬੀਰ ਹੈਪੀ, ਬਰਨਾਲਾ, 9 ਅਕਤੂਬਰ 2023          ਜ਼ਿਲ੍ਹਾ ਬਰਨਾਲਾ ਨੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਰਾਜ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ…

ਆ ਗਿਆ ਸਾਹਮਣੇ SUBWAY ਕੋਲ CRETA ਗੱਡੀ ਤੇ ਫਾਈਰਿੰਗ ਕਰਨ ਵਾਲਾ 1 ਸ਼ੱਕੀ.?

ਹਰਿੰਦਰ ਨਿੱਕਾ , ਬਰਨਾਲਾ 27 ਸਤੰਬਰ 2023     ਬਰਨਾਲਾ-ਬਠਿੰਡਾ ਰੋਡ ਤੇ ਸਥਿਤ SUBWAY ਨੇੜੇ ਕੈਰੇਟਾ ਗੱਡੀ ‘ਚ ਸਵਾਰ ਨੌਜਵਾਨ ਤੋਂ ਗੱਡੀ ਖੋਹਣ ਲਈ ਫਾਈਰਿੰਗ ਕਰਨ ਵਾਲਾ ਸ਼ੱਕੀ ਨੌਜਵਾਨ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਹੈ। ਸ਼ੱਕੀ ਵਿਅਕਤੀ ਦੀ…

ਕੈਰਿਆਂ ਦੇ ਸਰਪੰਚ ਖਿਲਾਫ ਭੁੱਖ ਹੜਤਾਲ ‘ਤੇ ਬਹਿ ਗਿਆ ਪੰਚ,,,,

ਰਘਵੀਰ ਹੈਪੀ , ਬਰਨਾਲਾ 15 ਸਤੰਬਰ 2023      ਜਿਲ੍ਹੇ ਦੇ ਪਿੰਡ ਕੈਰੇ ਦੇ ਵਾਰਡ ਨੰਬਰ ਇਕ ਦੇ ਪੰਚ ਪਰਮਜੀਤ ਸਿੰਘ ਕੈਰੇ ਪਿੰਡ ਦੇ ਸਰਪੰਚ ਖ਼ਿਲਾਫ਼ ਹੀ ਭੁੱਖ ਹੜਤਾਲ ਤੇ ਬੈਠ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਚ ਪਰਮਜੀਤ ਸਿੰਘ ਕੈਰੇ…

” ਬੋਲੀ ਮੈਂ ਪਾਵਾਂ ” ਕੌਰ ਬਿੰਦ ਦੀ ਪੁਸਤਕ ਲੋਕ ਅਰਪਣ

ਕਾਮਯਾਬ ਹੋ ਨਿਬੜਿਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਕਵੀ ਦਰਬਾਰ ਅੰਜੂ ਅਮਨਦੀਪ ਗਰੋਵਰ ,ਚੰਡੀਗੜ੍ਹ 11ਸੰਤਬਰ 2023      ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਦਸਵੀਂ ਕਾਵਿ ਗੋਸ਼ਟੀ, ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ ਗੁਰਚਰਨ ਕੋਚਰ ਅਤੇ ਸੰਸਥਾਪਕ / ਪ੍ਰਧਾਨ…

error: Content is protected !!