ਰਡਿਆਲਾ ਸਕੂਲ ‘ਚ ਹੋਣ ਵਾਲੀ ‘ਇੰਸਪਾਇਰ ਮੀਟ 0.1’ ਦੀਆਂ ਤਿਆਰੀਆਂ ਜੋਰਾਂ ਤੇ ,,
ਜੀ.ਐਸ. ਵਿੰਦਰ , ਖਰੜ 1 ਸਤੰਬਰ 2022 ਇੱਥੋਂ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 3 ਸੰਤਬਰ ਨੂੰ ਆਯੋਜਿਤ ਕੀਤੀ ਜਾ ਰਹੀ ਮਾਪੇ-ਅਧਿਆਪਕ ਮਿਲਣੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਸਕੂਲ…
ਹੁਣ ਵੋਟਰ ਸੂਚੀ ‘ਚ ਦਰਜ ਵਿਅਕਤੀਆਂ ਦੇ ਆਧਾਰ ਨੰਬਰ ਇਕੱਤਰ ਕਰਨ ਦੀ ਮੁਹਿੰਮ ਆਰੰਭੀ
ਪੀ.ਟੀ. ਨੈਟਵਰਕ , ਅਬੋਹਰ, ਫਾਜ਼ਿਲਕਾ 31 ਅਗਸਤ 2022 ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੇ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ 81-ਅਬੋਹਰ ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਸਿਫਾਰਿਸ਼ ਤੇ ਕਾਨੂੰਨ ਅਤੇ ਨਿਆਂ…
ਉਸਾਰੀ ਕਿਰਤੀਆਂ ਦੀ ਲਾਭਪਾਤਰੀ ਕਾਪੀਆਂ ਲਈ ਕੈਂਪ 6 ਸਤੰਬਰ ਤੱਕ
ਬਿੱਟੂ ਜਲਾਲਾਬਾਦੀ, ਫਾਜਿਲ਼ਕਾ, 31 ਅਗਸਤ 2022 ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਵਾ ਕੇਂਦਰ ਵੱਲੋਂ ਜਲਾਲਾਬਾਦ ਦੇ ਸਰਕਾਰੀ ਸੀਨਿਅਰ ਸੈਕੰਡਰੀ (ਕੰਨਿਆ) ਸਕੂਲ ਵਿਖੇ ਸਾਂਝੀ ਰਸੋਈ ਵਾਲੇ ਕਮਰੇ ਵਿਚ ਉਸਾਰੀ ਕਿਰਤੀਆਂ ਦੀ…
ਕੌਮੀ ਜਨਗਣਨਾ ਸਬੰਧੀ ਤਿਆਰੀਆਂ ਦਾ ਦੌਰ ਸ਼ੁਰੂ
ਪੀ.ਟੀ. ਐਨ , ਫਾਜਿਲ਼ਕਾ, 31 ਅਗਸਤ 2022 ਕੌਮੀ ਜਨਗਣਨਾ ਸਬੰਧੀ ਅੱਜ ਇੱਥੇ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜਨਗਣਨਾ ਡਾਇਰੈਕਟੋਰੇਟ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਸ੍ਰੀ ਲਕਸ਼ਮਣ ਸਿੰਘ…
ਡਿਫਾਲਟਰਾਂ ਕੋਲੋਂ ਪਾਣੀ, ਸੀਵਰੇਜ ਤੇ ਡਿਸਪੋਜਲ ਦਾ ਬਕਾਇਆ ਵਸੂਲਣ ਲਈ ਵਿੱਢੀ ਕਾਰਵਾਈ
ਮੁਹਿੰਮ ਦੌਰਾਨ ਕਰੀਬ 3.84 ਲੱਖ ਰੁਪਏ ਬਤੋਰ ਵਾਟਰ ਟੈਕਸ ਵਸੂਲੇ ਗਏ ਦਵਿੰਦਰ ਡੀ.ਕੇ. ਲੁਧਿਆਣਾ, 31 ਅਗਸਤ 2022 ਨਗਰ ਨਿਗਮ ਕਮਿਸ਼ਨਰ ਲੁਧਿਆਣਾ ਵੱਲੋ ਰਿਕਵਰੀ ਲਈ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਹਿੱਤ, ਸ਼੍ਰੀਮਤੀ ਸੋਨਮ ਚੋਧਰੀ, ਸੰਯੁਕਤ ਕਮਿਸ਼ਨਰ-ਕਮ-ਜੋਨਲ ਕਮਿਸ਼ਨਰ ਜੋਨ-ਬੀ…
ਹਾਕਮ ਥਾਪਰ ਨੇ ਪਟਿਆਲਾ ਦੇ ਡੀ.ਪੀ.ਆਰ.ਓ. ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 30 ਅਗਸਤ (ਰਿਚਾ ਨਾਗਪਾਲ) 2011 ਬੈਚ ਦੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਹਾਕਮ ਥਾਪਰ ਨੇ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅੱਜ ਅਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਤਾਇਨਾਤ…
ਭਾਜਪਾ ਖਿਲਾਫ ਫਿਰ ਭੜਕਿਆ ਕਿਸਾਨਾਂ ਦਾ ਗੁੱਸਾ, ਭਾਜਪਾ ਆਗੂ ਕੇਵਲ ਢਿੱਲੋਂ ਦੇ ਘਰ ਅੱਗੇ ਫੂਕਿਆ ਪੁਤਲਾ
ਰਵੀ ਸੈਣ , ਬਰਨਾਲਾ 30 ਅਗਸਤ 2022 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਖਿਲਾਫ ਲਖੀਮਪੁਰ ਖੀਰੀ ਵਿਖੇ ਦਿੱਤੇ 18,19 ਅਤੇ 20-8-2022 ਨੂੰ 75 ਘੰਟੇ ਦੇ ਦਿਤੇ ਧਰਨੇ ਦੀ ਕਾਮਯਾਬੀ ਤੋਂ ਬੁਖਲਾਹਟ ਵਿੱਚ…
ਸੜਕ ਬਣਾਉਣ ਵਾਲੇ ਠੇਕੇਦਾਰਾਂ ਦੀ ਲਬਾਂ ਤੇ ਆਈ ਜਾਨ,,,
CM ਸਾਬ੍ਹ! ਜਦੋਂ ਤੋਂ ਥੋਡੀ ਸਰਕਾਰ ਬਣੀ ਐ , ਰੇਤਾ,ਬਜਰੀ ਤੇ ਪੱਥਰ ਮਿਲਣਾ ਹੋਇਆ ਬੰਦ ! ਥੋਨੂੰ ਮਿਲਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਅਸੀਂ ਕਾਮਯਾਬ ਨਹੀਂ ਹੋਏ ਹਰਿੰਦਰ ਨਿੱਕਾ , ਸੰਗਰੂਰ , 24 ਅਗਸਤ 2022 ਸੂਬੇ…
Congress Mp ਰਵਨੀਤ ਬਿੱਟੂ ਖਿਲਾਫ ਕੇਸ ਦਰਜ਼ ਕਰਨ ਦੀ ਤਿਆਰੀ!
ਦਵਿੰਦਰ ਡੀ.ਕੇ. ਲੁਧਿਆਣਾ 24 ਅਗਸਤ 2022 ਅਨਾਜ਼ ਮੰਡੀ ਦੇ ਟ੍ਰਾਂਸਪੋਰਟੇਸ਼ਨ ਟੈਂਡਰ ‘ਚ ਕਰੋੜਾਂ ਰੁਪਏ ਦੇ ਘੁਟਾਲੇ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵੱਲੋਂ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚੋਂ…
EX ਡਿਪਟੀ ਸਪੀਕਰ ਬੀਰ ਦਵਿੰਦਰ ਨੇ ਦਾਗਿਆ ਭਗਵੰਤ ਮਾਨ ਨੂੰ ਸੁਆਲ ,,
ਅਕਾਲੀਆਂ ਤੇ ਕਾਂਗਰਸੀਆਂ ਦੇ ਵਰ੍ਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ , ਮੁੱਖ ਮੰਤਰੀ ਮਾਨ ਨੂੰ ਪੁੱਛਿਆ ! ਵਿਜੀਲੈਂਸ ਬਿਊਰੋ ਦੀ ਟੀਮ ਕਦੋਂ ਜਾਊ ਸਿਸਵਾਂ ਫਾਰਮ ਹਰਿੰਦਰ ਨਿੱਕਾ , ਪਟਿਆਲਾ 23 ਅਗਸਤ 2022 ਪਿਛਲੇ ਪੰਦਰਾਂ ਸਾਲ, ਪੰਜਾਬ ਵਿੱਚ…