ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ
ਐਮ.ਪੀ. ਤੇ ਡੀ.ਸੀ. ਵੱਲੋਂ ਲੁਧਿਆਣਾ ਦਾ ਪਹਿਲਾ ਆਨਲਾਈਨ ਸੀ.ਐਨ.ਜੀ. ਸਟੇਸ਼ਨ ਰਾਏਕੋਟ ਦੇ ਲੋਕਾਂ ਨੂੰ ਸਮਰਪਿਤ ਖਪਤਕਾਰਾਂ ਨੂੰ 67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੀ.ਐਨ.ਜੀ. ਹੋਵੇਗੀ ਉਪਲੱਬਧ ਦਵਿੰਦਰ ਡੀ.ਕੇ . ਰਾਏਕੋਟ/ਲੁਧਿਆਣਾ, 29 ਅਕਤੂਬਰ 2021 ਇੱਕ ਵੱਡੀ ਵਾਤਾਵਰਨ ਪੱਖੀ…
ਸੁਵਿਧਾ ਕੈਂਪਾਂ ਨੇ ਲਾਭਪਾਤਰੀਆਂ ਲਈ ਆਸਾਨ ਕੀਤੀ ਭਲਾਈ ਸਕੀਮਾਂ ਦੀ ਪ੍ਰਾਪਤੀ
ਰਾਜੇਸ਼ ਗੌਤਮ, ਪਟਿਆਲਾ, 29 ਅਕਤੂਬਰ:2021 ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਾਰੀਆਂ ਸਹੂਲਤਾਂ ਦੇਣ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਸੁਵਿਧਾ ਕੈਂਪ…
ਬਿਜਲੀ ਦੀਆਂ ਨੀਵੀਆਂ ਤਾਰਾਂ ਨੇ ਨਿਗਲਿਆ ਕਿਸਾਨ
ਹਰਿੰਦਰ ਨਿੱਕਾ, ਬਰਨਾਲਾ 29 ਅਕਤੂਬਰ 2021 ਖੇਤ ‘ਚੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੁਖਪੁਰਾ ਮੌੜ ਦੇ ਖੇਤ ਵਿੱਚ…
ਜੇਲ੍ਹ ‘ਚੋਂ ਮਿਲੇ 1 ਮੋਬਾਇਲ ਫੋਨ ਨੇ ਫਸਾਏ 3 ਹਵਾਲਾਤੀ
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਜਿਲ੍ਹਾ ਜੇਲ੍ਹ ਅੰਦਰ ਮੁਲਾਜਮਾਂ ਵੱਲੋਂ ਕੀਤੀ ਅਚਾਣਕ ਤਲਾਸ਼ੀ ਦੌਰਾਨ ਬਰਾਮਦ ਹੋਏ, ਇੱਕ ਮੋਬਾਇਲ ਫੋਨ ਨੇ 3 ਜੇਲ੍ਹ ਬੰਦੀਆਂ ਨੂੰ ਫਸਾ ਦਿੱਤਾ ਹੈ। ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਉੱਪਰ ਕਾਰਵਾਈ ਕਰਦਿਆਂ 3 ਜੇਲ੍ਹ…
ਨਗਰ ਕੌਂਸਲ ਅਤੇ ਸਿਹਤ ਵਿਭਾਗ ਦੇ ਖਿਲਾਫ਼ ਕੇਸ ਕਰਨ ਸ਼ਹਿਰ ਵਾਸੀ, ਜੈਕ ਕਰੇਗੀ ਖਰਚਾ
ਡੇਂਗੂ ਹੋਇਆ ਬੇਕਾਬੂ, ਮਰੀਜ਼ਾਂ ਅਤੇ ਮੌਤ ਦੇ ਆਂਕੜੇ ਲਕੋ ਰਿਹਾ ਪ੍ਰਸ਼ਾਸਨ ਦੀਪਇੰਦਰ ਢਿੱਲੋਂ ਅਤੇ ਐਨ. ਕੇ. ਸ਼ਰਮਾ ਜਿੰਮੇਵਾਰੀ ਤੋਂ ਭੱਜੇ ਰਾਜੇਸ਼ ਗਰਗ , ਜ਼ੀਰਕਪੁਰ, 25ਅਕਤੂਬਰ :2021 ਜੈਕ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਵਿਚ ਡੇਂਗੂ…
ਨਸ਼ਾ ਸਮੱਗਲਰਾਂ ਦੀ ਜੇਲ੍ਹ ‘ਚ ਗੁੰਡਾਗਰਦੀ-ਚੱਲੇ ਇੱਟਾਂ-ਰੋੜੇ , ਜੇਲ੍ਹ ਵਾਰਡਨ ਦੀ ਵਰਦੀ ਪਾੜੀ ਤੇ ,,,,
13 ਨਸ਼ਾ ਸਮੱਗਲਰਾਂ ਨੇ ਗਰੁੱਪ ਬਣਾ ਕੇ ਕੀਤਾ ਹੰਗਾਮਾ, ਪੁਲਿਸ ਨੇ ਦਰਜ਼ ਕੀਤਾ ਕੇਸ ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਜਿਲ੍ਹਾ ਜੇਲ੍ਹ ਅੰਦਰ ਨਸ਼ਾ ਤਸਕਰਾਂ ਦੇ 13 ਬੰਦੀਆਂ ਨੇ ਇੱਕ ਗਰੁੱਪ ਬਣਾ ਕੇ ਗੁੰਡਾਗਰਦੀ…
ਉਹ ਨਸ਼ੇੜੀ ਐ ਤੇ ਮੈਂ ਨਸ਼ੇ ਲਈ ਕੋਈ ਖਰਚਾ ਨਹੀ ਦਿੰਦਾ ,,
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਨਸ਼ੇ ਦੀ ਦਲਦਲ ਵਿੱਚ ਫਸੇ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਖਰਚਾ ਦੇਣ ਤੋਂ ਨਾਂਹ ਸੁਣਦਿਆਂ ਹੀ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੀ ਮਾਂ ਨੂੰ ਛੁਡਾਉਣ…
ਦਾਖਾ ‘ਚ ਔਰਤ ਦੀ ਕੁੱਟਮਾਰ ਦਾ ਮਾਮਲਾ- SC ਕਮਿਸ਼ਨ ਨੇ S.S.P. ਜਗਰਾਂਓ ਤੋਂ ਮੰਗੀ ਰਿਪੋਰਟ
ਪੁਲਿਸ ‘ਤੇ ਇੱਕ ਪਾਸੜ ਕਾਰਵਾਈ ਦਾ ਕੇਸ ਪੁੱਜਾ ਕਮਿਸ਼ਨ ਕੋਲ ਦਵਿੰਦਰ ਡੀ.ਕੇ. ਲੁਧਿਆਣਾ, 5 ਅਕਤੂਬਰ 2021 ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਦਾਖਾ ਦੀ ਪੀੜ੍ਹਤ ਬੀਬੀ ਹਰਿੰਦਰ ਕੌਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ…
ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ
ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ 6 ਮਹਿਲਾਵਾਂ ਸਹਿਤ 100 ਸੇਵਾਦਾਰਾਂ ਨੇ ਆਪਣਾ ਖੂਨਦਾਨ ਕੀਤਾ ਪ੍ਰਦੀਪ ਕਸਬਾ , ਬਰਨਾਲਾ :3 ਅਕਤੂਬਰ 2021 ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਬਰਨਾਲਾ…
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨੌਜਵਾਨ ਕਿਸਾਨ ਵਿੰਗ ਇਕਾਈ ਛਾਪਾ ਦੀ ਚੋਣ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨੌਜਵਾਨ ਕਿਸਾਨ ਵਿੰਗ ਇਕਾਈ ਛਾਪਾ ਦੀ ਚੋਣ ਜਸਵੰਤ ਸਿੰਘ ਕੂਕਾ ਨੂੰ ਪ੍ਰਧਾਨ ਅਤੇ ਹਰਜੋਤ ਸਿੰਘ ਦਿਉਲ ਨੂੰ ਸਕੱਤਰ ਵਜੋਂ ਜਿੰਮੇਵਾਰੀ ਸੌਂਪੀ ਪਰਦੀਪ ਕਸਬਾ ਬਰਨਾਲਾ , 30 ਸਤੰਬਰ 2021 ਪਿੰਡ ਛਾਪਾ ਵਿਖੇ ਨੌਜਵਾਨਾਂ ਵੱਲੋੇ ਸੰਯੁਕਤ…