PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪੰਜਾਬ

ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,,

ਹਰਿੰਦਰ ਨਿੱਕਾ , ਪਟਿਆਲਾ 26 ਜੁਲਾਈ 2023      ਜਿਲ੍ਹੇ ਦੇ ਪਿੰਡ ਦੁਗਾਲ,ਥਾਣਾ ਪਾਤੜਾਂ ਦੇ ਰਹਿਣ ਵਾਲੇ ਇੱਕ ਨਸ਼ੇੜੀ ਨੇ ਆਪਣੀ ਪਤਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਤੇਜ਼ਾਬ ਪਾ ਦਿੱਤਾ। ਦਿਲ ਕੰਬਾਂਊ, ਇਹ ਘਟਨਾ 21 ਦਿਨ ਪਹਿਲਾਂ ਵਾਪਰੀ, ਤੇਜਾਬ…

ਵਿਜੀਲੈਂਸ ਨੇ ਫੜ੍ਹ ਲਿਆ ਰਿਸ਼ਵਤਖੋਰ ਪਟਵਾਰੀ,,,

ਰਘਵੀਰ ਹੈਪੀ , ਬਰਨਾਲਾ 25 ਜੁਲਾਈ 2023        ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਰਿਸ਼ਵਖੋਰਾਂ ਨੂੰ ਨਕੇਲ ਪਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਰਾਹੀਂ ਸ਼ੁਰੂ ਕੀਤੀ ਫੜ੍ਹੋ-ਫੜ੍ਹੀ ਦਾ ਸਿਲਸਿਲਾ ਬਰਨਾਲਾ ਜਿਲ੍ਹੇ ਅੰਦਰ ਵੀ ਬਾਦਸਤੂਰ ਜ਼ਾਰੀ ਹੈ। ਵਿਜੀਲੈਂਸ ਬਿਊਰੋ…

ਉਹ ਆਟੋ ‘ਚ ਜਾਂਦਿਆਂ ਰਾਹ ਵਿੱਚ ਉਤਰੀ ਤਾਂ,,,,,

ਹਰਿੰਦਰ ਨਿੱਕਾ , ਪਟਿਆਲਾ 24 ਜੁਲਾਈ 2023      ਉਹ ਰੋਜਾਨਾ ਦੀ ਤਰਾਂ ਘਰੋਂ ਆਪਣੇ ਸਕੂਲ ਵੱਲ ਜਾਣ ਲਈ,ਆਟੋ ਵਿੱਚ ਸਵਾਰ ਹੋਈ ‘ਤੇ ਆਪਣੇ ਦੋਸਤ ਦੇ ਕਹਿਣ ਤੇ ਰਾਹ ਵਿੱਚ ਆਉਂਦੇ ਇੱਕ ਪਿੰਡ ਵਿੱਚ ਉੱਤਰ ਗਈ। ਜਿੱਥੇ ਦੋਸਤ ਨੇ ਅਜਿਹਾ…

ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਅੱਗੇ ਆਇਆ ਵਿਧਾਇਕ ਬੱਗਾ

ਬੇਅੰਤ ਸਿੰਘ ਬਾਜਵਾ , ਲੁਧਿਆਣਾ, 15 ਜੁਲਾਈ 2023   ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਵਿਧਾਨ੍ ਸਭਾ ਹਲਕਾ ਉਤਰੀ ਤੋ ਵਿਧਾਇਕ ਮਦਨ੍ ਲਾਲ ਬੱਗਾ ਅੱਗੇ ਆਏ ਹਨ। ਉਨ੍ਹਾਂ ਹੜ੍ਹ ਪੀੜ੍ਹਤ ਲੋਕਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਰਾਹਤ ਫੰਡ ਵਜੋਂ…

Special Chief Secretary, Revenue, K.A.P Sinha, visits flood-affected areas of District Patiala

K.A.P Sinha took stock of the current situation of floods Richa Nagpal , Patiala July 15: 2023 The Special Chief Secretary, Revenue, Punjab, K.A.P Sinha, visited the flood-affected areas of District Patiala on Saturday. He inspected the relief and rescue…

ਹੜ੍ਹਾਂ ਦੀ ਕੁਦਰਤੀ ਮਾਰ ਨੇ ਪਟਿਆਲਾ ਸ਼ਹਿਰ ਸਮੇਤ ਜ਼ਿਲ੍ਹੇ ਦੇ 458 ਪਿੰਡਾਂ ਨੂੰ ਕੀਤਾ ਪ੍ਰਭਾਵਤ-ਜੌੜਾਮਾਜਰਾ

ਰਾਜੇਸ਼ ਗੋਤਮ , ਪਟਿਆਲਾ 15 ਜੁਲਾਈ 2023         ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਕਿ ਹੜ੍ਹਾਂ ਨੇ ਪਟਿਆਲਾ…

ਇਉਂ ਵੀ ਲਿਆ ਜਾ ਸਕਦੈ ਲੋਕ ਅਦਾਲਤਾਂ ਦਾ ਫਾਇਦਾ

ਅਜੋਕੇ ਸਮੇਂ ਦੌਰਾਨ ਲੋਕ ਅਦਾਲਤਾਂ ਦੀ ਵਧ ਰਹੀ ਹੈ ਮਹਤੱਤਾ      ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚੋ ਨਿਆਂ ਪ੍ਰਣਾਲੀ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ । ਭਾਵੇਂ ਇਸ ਦਾ ਪੱਕਾ ਕੋਈ ਪ੍ਰਮਾਣ ਨਹੀਂ ਕਿ ਇਹ ਕਦੋਂ ਸ਼ੁਰੂ ਹੋਈ ਅਤੇ…

ਪ੍ਰੋ. ਬਡੂੰਗਰ ਨੇ ਕਿਹਾ! ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਮਨੁੱਖਤਾ ਦੇ ਮੱਥੇ ਤੇ ਵੱਡਾ ਕਲੰਕ

ਰਿਚਾ ਨਾਗਪਾਲ , ਪਟਿਆਲਾ, 24 ਅਪ੍ਰੈਲ 2023   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਜਿੱਥੇ ਬਹੁਤ ਹੀ ਮੰਦਭਾਗੀ ਗੱਲ ਹੈ, ਉਥੇ ਮਨੁੱਖਤਾ ਦੇ ਮੱਥੇ…

CM ਭਗਵੰਤ ਮਾਨ ਨੂੰ ਵਿਦਿਆਰਥਣਾਂ ਨੇ ਸਵਾਲਾਂ ‘ਚ ਘੇਰਿਆ

ਰਾਜੇਸ਼ ਗੋਤਮ , ਪਟਿਆਲਾ, 24 ਅਪ੍ਰੈਲ 2023        ਸਰਕਾਰੀ ਕਾਲਜ, ਲੜਕੀਆਂ ਪਟਿਆਲਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਸਿੱਧੀ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਮੁੱਖ ਮੰਤਰੀ ਨੇ…

ਜਦੋਂ ਜੱਜ ਦੇ ਪਤੀ ਨੇ ਕੁੱਟਿਆ ਸੁਰੱਖਿਆ ‘ਚ ਤੈਨਾਤ ASI

ਹਾਈਕੋਰਟ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ ਹਰਿੰਦਰ ਨਿੱਕਾ , ਬਰਨਾਲਾ 24 ਅਪ੍ਰੈਲ 2023      ਬਰਨਾਲਾ ਅਦਾਲਤ ਦੀ ਇੱਕ ਜੱਜ ਦੀ ਸੁਰੱਖਿਆ ‘ਚ ਤੈਨਾਤ ਏ.ਐਸ.ਆਈ. ਨੂੰ ਜੱਜ ਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਣ ‘ਤੇ ਜਾਤੀ ਤੌਰ…

error: Content is protected !!