ਬਠਿੰਡਾ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Sun, 10 Mar 2024 14:30:02 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਬਠਿੰਡਾ - PANJAB TODAY https://panjabtoday.com 32 32 198051722 ਪੁਲਿਸ ਨੇ ਲੱਭਿਆ ਹੀਰਾ, ਨਿੱਕੂ ਤੇ ਲੱਬੀ ਦਾ ਵੱਡਾ ਕਾਰਨਾਮਾ https://panjabtoday.com/%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%b2%e0%a9%b1%e0%a8%ad%e0%a8%bf%e0%a8%86-%e0%a8%b9%e0%a9%80%e0%a8%b0%e0%a8%be-%e0%a8%a8%e0%a8%bf%e0%a9%b1%e0%a8%95%e0%a9%82/?utm_source=rss&utm_medium=rss&utm_campaign=%25e0%25a8%25aa%25e0%25a9%2581%25e0%25a8%25b2%25e0%25a8%25bf%25e0%25a8%25b8-%25e0%25a8%25a8%25e0%25a9%2587-%25e0%25a8%25b2%25e0%25a9%25b1%25e0%25a8%25ad%25e0%25a8%25bf%25e0%25a8%2586-%25e0%25a8%25b9%25e0%25a9%2580%25e0%25a8%25b0%25e0%25a8%25be-%25e0%25a8%25a8%25e0%25a8%25bf%25e0%25a9%25b1%25e0%25a8%2595%25e0%25a9%2582 Sun, 10 Mar 2024 14:30:02 +0000 https://panjabtoday.com/?p=32965 ਅਸ਼ੋਕ ਵਰਮਾ , ਬਠਿੰਡਾ 10 ਮਾਰਚ 2024       ਜਿਲ੍ਹੇ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪਥਰਾਲਾ ’ਚ 27-28 ਫਰਵਰੀ ਦੀ ਦਰਮਿਆਨੀ ਰਾਤ ਨੂੰ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਦੇ ਸੱਟਾਂ ਮਾਰ ਕੇ ਅਲਮਾਰੀ ਚੋਂ  ਸੋਨੇ ਦੀ ਮਰਦਾਨਾ ਮੁੰਦਰੀ,...

The post ਪੁਲਿਸ ਨੇ ਲੱਭਿਆ ਹੀਰਾ, ਨਿੱਕੂ ਤੇ ਲੱਬੀ ਦਾ ਵੱਡਾ ਕਾਰਨਾਮਾ first appeared on PANJAB TODAY.

]]>
ਅਸ਼ੋਕ ਵਰਮਾ , ਬਠਿੰਡਾ 10 ਮਾਰਚ 2024

      ਜਿਲ੍ਹੇ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪਥਰਾਲਾ ’ਚ 27-28 ਫਰਵਰੀ ਦੀ ਦਰਮਿਆਨੀ ਰਾਤ ਨੂੰ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਦੇ ਸੱਟਾਂ ਮਾਰ ਕੇ ਅਲਮਾਰੀ ਚੋਂ  ਸੋਨੇ ਦੀ ਮਰਦਾਨਾ ਮੁੰਦਰੀ, ਇੱਕ ਜੋੜੀ ਰਿੰਗ , ਇੱਕ ਜੋੜੀ ਕਾਂਟੇ ,ਚਾਂਦੀਆਂ ਦੀਆਂ ਝਾਂਜਰਾਂ ਅਤੇ ਚਾਂਦੀ ਦੀ ਚੂੜੀ ਤੋਂ ਇਲਾਵਾ 20 ਹਜ਼ਾਰ ਦੀ ਨਕਦੀ ਅਤੇ ਬਿਨਾਂ ਸਿੰਮ ਵਾਲਾ ਮੋਬਾਇਲ ਫੋਨ ਲੁੱਟਣ ਦਾ ਮਾਮਲਾ ਥਾਣਾ ਸੰਗਤ ਪੁਲਿਸ ਨੇ ਸੁਲਝਾ ਲਿਆ ਹੈ।       ਪੁਲਿਸ ਨੇ ਇਸ ਸਬੰਧ ’ਚ ਲਵਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਗੁਰਮੇਲ ਸਿੰਘ ਤੇ ਮਲਕੀਤ ਸਿੰਘ ਉਰਫ ਲੱਬੀ ਪੁੱਤਰ ਬੇਅੰਤ ਸਿੰਘ ਵਾਸੀਆਨ ਪਥਰਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁੱਟ ਦੇ ਇਸ ਮਾਮਲੇ ਦਾ ਹੈਰਾਨ ਕਰ ਦੇਣ ਵਾਲਾ ਪਹਿਲੂ ਇਹ ਹੈ ਕਿ ਮਲਕੀਤ ਸਿੰਘ ਉਰਫ ਲੱਬੀ ਨਾਬਾਲਿਗ ਹੈ । ਜਿਸ ਦੇ ਖਿਲਾਫ ਜੁਵੀਨਾਇਲ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
         ਡੀਐਸਪੀ ਦਿਹਾਤੀ ਮਨਜੀਤ ਸਿੰਘ ਅਤੇ  ਮੁੱਖ ਥਾਣਾ ਅਫਸਰ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਗੁਰਮੇਲ ਸਿੰਘ, ਮਲਕੀਤ ਸਿੰਘ ਉਰਫ ਲੱਬੀ ਪੁੱਤਰ ਬੇਅੰਤ ਸਿੰਘ ਵਾਸੀਆਨ ਪਥਰਾਲਾ  ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ ਖਿਲਾਫ ਤਫਤੀਸ਼ ਤੋਂ ਬਾਅਦ 9 ਮਾਰਚ ਨੂੰ ਥਾਣਾ ਸੰਗਤ ’ਚ ਧਾਰਾ 458,394,398,323,506,34 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਡੀ.ਐੱਸ.ਪੀ ਦਿਹਾਤੀ ਬਠਿੰਡਾ ਨੇ ਦੱਸਿਆ ਕਿ ਪੁਲਿਸ ਨੇ ਲੁੱਟਿਆ ਹੋਇਆ ਸਮਾਨ ਅਤੇ ਵਾਰਦਾਤ ਲਈ ਵਰਤਿਆ ਡੰਡਾ ਅਤੇ ਕਾਪਾ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ  ਲਵਪ੍ਰੀਤ ਸਿੰਘ ਉਰਫ ਹੀਰਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਨੂੰ ਮਿਤੀ 11 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।

The post ਪੁਲਿਸ ਨੇ ਲੱਭਿਆ ਹੀਰਾ, ਨਿੱਕੂ ਤੇ ਲੱਬੀ ਦਾ ਵੱਡਾ ਕਾਰਨਾਮਾ first appeared on PANJAB TODAY.

]]>
32965
ਆਪ ਸਰਕਾਰ ਤੇ ਵਰ੍ਹਿਆ ਬਾਦਲ, ਕਿਹਾ! ਗੜ੍ਹੇਮਾਰੀ ਤੋਂ ਪ੍ਰਭਾਵਤ ਕਿਸਾਨਾਂ ਨੂੰ ਸਰਕਾਰ ਨੇ ਉਨ੍ਹਾਂ ਦੇ ਹਾਲ ਤੇ ਛੱਡਿਆ https://panjabtoday.com/%e0%a8%86%e0%a8%aa-%e0%a8%b8%e0%a8%b0%e0%a8%95%e0%a8%be%e0%a8%b0-%e0%a8%a4%e0%a9%87-%e0%a8%b5%e0%a8%b0%e0%a9%8d%e0%a8%b9%e0%a8%bf%e0%a8%86-%e0%a8%ac%e0%a8%be%e0%a8%a6%e0%a8%b2-%e0%a8%95%e0%a8%bf/?utm_source=rss&utm_medium=rss&utm_campaign=%25e0%25a8%2586%25e0%25a8%25aa-%25e0%25a8%25b8%25e0%25a8%25b0%25e0%25a8%2595%25e0%25a8%25be%25e0%25a8%25b0-%25e0%25a8%25a4%25e0%25a9%2587-%25e0%25a8%25b5%25e0%25a8%25b0%25e0%25a9%258d%25e0%25a8%25b9%25e0%25a8%25bf%25e0%25a8%2586-%25e0%25a8%25ac%25e0%25a8%25be%25e0%25a8%25a6%25e0%25a8%25b2-%25e0%25a8%2595%25e0%25a8%25bf Mon, 04 Mar 2024 15:16:08 +0000 https://panjabtoday.com/?p=32836 ਬਾਦਲ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਪ੍ਰਤੀ ਏਕੜ 25 ਹਜ਼ਾਰ ਰੁਪਏ ਫੌਰੀ ਅੰਤਰਿਮ ਮੁਆਵਜ਼ਾ ਦੇਣ ਦੀ ਕੀਤੀ ਮੰਗ ਅਸ਼ੋਕ ਵਰਮਾ, ਬਠਿੰਡਾ 4 ਮਾਰਚ 2024      ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ...

The post ਆਪ ਸਰਕਾਰ ਤੇ ਵਰ੍ਹਿਆ ਬਾਦਲ, ਕਿਹਾ! ਗੜ੍ਹੇਮਾਰੀ ਤੋਂ ਪ੍ਰਭਾਵਤ ਕਿਸਾਨਾਂ ਨੂੰ ਸਰਕਾਰ ਨੇ ਉਨ੍ਹਾਂ ਦੇ ਹਾਲ ਤੇ ਛੱਡਿਆ first appeared on PANJAB TODAY.

]]>
ਬਾਦਲ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਪ੍ਰਤੀ ਏਕੜ 25 ਹਜ਼ਾਰ ਰੁਪਏ ਫੌਰੀ ਅੰਤਰਿਮ ਮੁਆਵਜ਼ਾ ਦੇਣ ਦੀ ਕੀਤੀ ਮੰਗ

ਅਸ਼ੋਕ ਵਰਮਾ, ਬਠਿੰਡਾ 4 ਮਾਰਚ 2024 

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਹੋਈ ਭਿਆਨਕ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਪ੍ਰਭਾਵਤ ਕਿਸਾਨਾਂ ਨੂੰ ਫੌਰੀ 25 ਹਜ਼ਾਰ ਰੁਪਏ ਦੀ ਅੰਤਰਿਮ ਰਾਹਤ ਦਿੱਤੀ ਜਾਵੇ।
       ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਿੰਡ ਚੱਕ ਅਤਰ ਸਿੰਘ ਵਾਲਾ, ਨੰਦਗੜ੍ਹ, ਬਾਜਕ, ਸਰਦਾਰਗੜ੍ਹ, ਕਰਮਗੜ੍ਹ ਸ਼ਤਰਾ, ਵਿਰਕ ਖੁਰਦ, ਬੁਰਜ ਮਹਿਮਾ, ਮਹਿਮਾ ਭਗਵਾਨਾਂ, ਮਹਿਮਾ ਸਰਕਾਰੀ ਅਤੇ ਮਹਿਮਾ ਸਵਾਈ ਪਿੰਡਾਂ ਦਾ ਦੌਰਾ ਕੀਤਾ, ਨੇ ਕਿਹਾ ਕਿ ਪਿੰਡਾਂ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਨਾ ਤਾਂ ਕੋਈ ਆਪ ਵਿਧਾਇਕ ਤੇ ਨਾ ਹੀ ਖੇਤੀਬਾੜੀ ਮੰਤਰੀ ਹੁਣ ਤੱਕ ਉਹਨਾਂ ਕੋਲ ਆਏ ਹਨ।ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੁਕਸਾਨ ਦੇ ਜਾਇਜ਼ੇ ਲਈ ਤੁਰੰਤ ਗਿਰਦਾਵਰੀ ਦੇ ਹੁਕਮ ਦੇਣ ਅਤੇ ਕਿਹਾ ਕਿ ਗਿਰਦਾਵਰੀ ਹੋਣ ਤੱਕ ਪ੍ਰਭਾਵਤ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਅੰਤਰਿਮ ਮੁਆਵਜ਼ਾ ਦਿੱਤਾ ਜਾਵੇ।                             
      ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ, ਜਿਹਨਾਂ ਨੇ ਕਿਸਾਨਾਂ ਨੂੰ ਫਸਲੀ ਨੁਕਸਾਨ ਹੋਣ ਦਾ ਅਗਾਊਂ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਹੁਣ ਤੱਕ ਮੁਆਵਜ਼ਾ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਕਿਸਾਨਾਂ ਨਾਲ ਵਾਅਦਾ ਕਰਨ ਤੋਂ ਬਾਅਦ ਉਹਨਾਂ ਨਾਲ ਧੋਖਾ ਕੀਤਾ ਤੇ ਉਹ ਕਿਸਾਨਾਂ ਦੀਆਂ ਦਾਲਾਂ ਤੇ ਮੱਕੀ ਦੀ ਫਸਲ ਵੀ ਐਮ ਐਸ ਪੀ ’ਤੇ ਖਰੀਦਣ ਵਿਚ ਨਾਕਾਮ ਰਹੇ ਹਨ।                                             
           ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਆਪ ਸਰਕਾਰ ਨੂੰ ਇਸ ਕਿਸਾਨ ਵਿਰੋਧੀ ਨੀਤੀ ’ਤੇ ਚਲਦੇ ਰਹਿਣ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਜੇਕਰ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਅਸੀਂ ਕਿਸਾਨਾਂ ਵਾਸਤੇ ਨਿਆਂ ਲੈਣ ਵਾਸਤੇ ਸੰਘਰਸ਼ ਸ਼ੁਰੂ ਕਰਾਂਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਕਿਸਾਨ ਜਿਹਨਾਂ ਦੀਆਂ ਆਲੂ ਤੇ ਸਬਜ਼ੀਆਂ ਦੀ ਫਸਲ ਗੜ੍ਹੇਮਾਰੀ ਕਾਰਨ ਤਬਾਹ ਹੋ ਗਈ, ਉਹਨਾਂ ਨੂੰ ਵੀ ਫੌਰੀ ਮੁਆਵਜ਼ਾ ਮਿਲਣਾ ਚਾਹੀਦਾ ਹੈ।
          ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨਾਲ ਫੋਨ ’ਤੇ ਗੱਲ ਕੀਤੀ ਤੇ ਉਹਨਾਂ ਨੂੰ ਮੁਆਵਜ਼ੇ ਦਾ ਮਾਮਲਾ ਵਿਧਾਨ ਸਭਾ ਵਿਚ ਚੁਕਣ ਵਾਸਤੇ ਆਖਿਆ। ਇਸ ਮਗਰੋਂ ਦਾਖਾ ਹਲਕੇ ਦੇ ਵਿਧਾਇਕ ਸਰਦਾਰ ਇਯਾਲੀ ਨੇ ਪ੍ਰਭਾਵਤ ਕਿਸਾਨਾਂ ਨੂੰ ਬਿਨਾਂ ਦੇਰੀ ਦੇ ਢੁਕਵਾਂ ਮੁਆਵਜ਼ਾ ਦੇਣ ਦਾ ਮੁੱਦਾ ਚੁੱਕਦਿਆਂ ਮੁੱਖਮੰਤਰੀ  ਨੂੰ ਇਸਦੇ ਹੁਕਮ ਦੇਣ ਦੀ ਅਪੀਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੇ ਭੁੱਚੋ ਹਲਕੇ ਦੇ ਇੰਚਾਰਜ ਮਾਨ ਸਿੰਘ ਵੀ ਮੌਜੂਦ ਸਨ।

The post ਆਪ ਸਰਕਾਰ ਤੇ ਵਰ੍ਹਿਆ ਬਾਦਲ, ਕਿਹਾ! ਗੜ੍ਹੇਮਾਰੀ ਤੋਂ ਪ੍ਰਭਾਵਤ ਕਿਸਾਨਾਂ ਨੂੰ ਸਰਕਾਰ ਨੇ ਉਨ੍ਹਾਂ ਦੇ ਹਾਲ ਤੇ ਛੱਡਿਆ first appeared on PANJAB TODAY.

]]>
32836
ਠੰਢ ‘ਚ Police ਨੇ ਦਬੋਚਿਆ ਲੁੱਟਾਂ ਖੋਹਾਂ ਦਾ ਬਜ਼ਾਰ ਗਰਮ ਕਰਨ ਵਾਲਾ ਗਿਰੋਹ https://panjabtoday.com/%e0%a8%a0%e0%a9%b0%e0%a8%a2-%e0%a8%9a-police-%e0%a8%a8%e0%a9%87-%e0%a8%a6%e0%a8%ac%e0%a9%8b%e0%a8%9a%e0%a8%bf%e0%a8%86-%e0%a8%b2%e0%a9%81%e0%a9%b1%e0%a8%9f%e0%a8%be%e0%a8%82-%e0%a8%96%e0%a9%8b/?utm_source=rss&utm_medium=rss&utm_campaign=%25e0%25a8%25a0%25e0%25a9%25b0%25e0%25a8%25a2-%25e0%25a8%259a-police-%25e0%25a8%25a8%25e0%25a9%2587-%25e0%25a8%25a6%25e0%25a8%25ac%25e0%25a9%258b%25e0%25a8%259a%25e0%25a8%25bf%25e0%25a8%2586-%25e0%25a8%25b2%25e0%25a9%2581%25e0%25a9%25b1%25e0%25a8%259f%25e0%25a8%25be%25e0%25a8%2582-%25e0%25a8%2596%25e0%25a9%258b Mon, 01 Jan 2024 16:16:28 +0000 https://panjabtoday.com/?p=32737 ਅਸ਼ੋਕ ਵਰਮਾ , ਬਠਿੰਡਾ 1 ਜਨਵਰੀ 2024         ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਐਸ ਪੀ ਡੀ ਅਜੈ ਗਾਂਧੀ ਦੀ ਨਿਗਰਾਨੀ ਵਿੱਚ ਸ਼ਰਾਰਤੀ ਅਨਸਰਾਂ ਨੂੰ ਦਬੋਚਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ-2, ਬਠਿੰਡਾ ਨੇ...

The post ਠੰਢ ‘ਚ Police ਨੇ ਦਬੋਚਿਆ ਲੁੱਟਾਂ ਖੋਹਾਂ ਦਾ ਬਜ਼ਾਰ ਗਰਮ ਕਰਨ ਵਾਲਾ ਗਿਰੋਹ first appeared on PANJAB TODAY.

]]>
ਅਸ਼ੋਕ ਵਰਮਾ , ਬਠਿੰਡਾ 1 ਜਨਵਰੀ 2024  

      ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਐਸ ਪੀ ਡੀ ਅਜੈ ਗਾਂਧੀ ਦੀ ਨਿਗਰਾਨੀ ਵਿੱਚ ਸ਼ਰਾਰਤੀ ਅਨਸਰਾਂ ਨੂੰ ਦਬੋਚਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ-2, ਬਠਿੰਡਾ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਲੁਟੇਰਿਆਂ ਨੂੰ ਗਿਰਫਤਾਰ ਕਰਕੇ,ਲੋਕਾਂ ਨੂੰ ਵੱਡੀ ਰਾਹਤ ਦਿਵਾਈ ਹੈ। ਤਾਂਕਿ ਠੰਡ ਦੇ ਦਿਨਾਂ ‘ਚ ਲੋਕ ਆਪਣੇ ਘਰਾਂ ਵਿੱਚ ਅਰਾਮ ਨਾਲ ਚੈਨ ਦੀ ਨੀਂਦ ਸੌਂ ਸਕਣ । ਪੁਲਿਸ ਨੇ ਗਰੋਥ ਸੈਂਟਰ ਬਠਿੰਡਾ ਤੋਂ ਗੁਰਵਿੰਦਰ ਸਿੰਘ ਉਰਫ ਡੈਵਿਲ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ੳੇਰਫ ਮੋਟਾ, ਗੁਰਮੀਤ ਸਿੰਘ ਉਰਫ ਰਾਜੂ ਨੂੰ ਮਾਰੂ ਹਥਿਆਰਾਂ ਸਮੇਤ ਸ਼ੱਕੀ ਹਾਲਾਤਾਂ ਵਿੱਚ ਕਾਬੂ ਕੀਤਾ ਹੈ। ਇਨਾਂ ਲੁਟੇਰਿਆਂ ਤੋਂ ਪੁਲਿਸ ਨੇ ਇੱਕ ਮੋਟਰਸਾਈਕਲ ਪਲੈਟਿਨਾ 2 ਮੋਬਾਈਲ ਫੋਨ, ਇੱਕ ਲੋਹੇ ਦੀ ਰਾਡ, ਇੱਕ ਕਿਰਪਾਨ ਅਤੇ ਨਲਕੇ ਦੀ ਇੱਕ  ਡੰਡੀ ਵੀ ਬਰਾਮਦ ਕੀਤੀ ਗਈ ਹੈ।                             
      ਐਸ ਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜਮਾਂ ਖਿਲਾਫ ਪਹਿਲਾਂ ਵੀ ਮਿਤੀ 09 ਦਸੰਬਰ 2023 ਨੂੰ ਪਿੰਡ ਜੱਜਲ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ ਪਲੈਟਿਨਾ ਮੋਬਾਈਲ ਫੋਨ ਅਤੇ 1200 ਰੁਪਏ ਖੋਹ ਕਰਨ ਸਬੰਧੀ ਮੁਕੱਦਮਾ ਨੰਬਰ 174 ਥਾਣਾ ਰਾਮਾ ਅਤੇ ਮਿਤੀ 29 ਦਸੰਬਰ 2023 ਪਿੰਡ ਭਾਗੀਵਾਂਦਰ ਤੋਂ ਵੀ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ ਪਲੈਟਿਨਾ ਮੋਬਾਈਲ ਫੋਨ ਅਤੇ 2500 ਰੁਪਏ ਨਕਦੀ ਖੋਹਣ ਸਬੰਧੀ ਮੁਕੱਦਮਾ ਨੰਬਰ 280 ਥਾਣਾ ਤਲਵੰਡੀ ਸਾਬੋ ਵਿਖੇ ਦਰਜ ਹਨ।
       ਜਾਂਚ ’ਚ ਪਤਾ ਲੱਗਿਆ ਕਿ ਇਹ ਲੋਕ ਗੁੰਨੂ ਰਾਮ ਪੁੱਤਰ ਗੁਰਪ੍ਰੀਤ ਰਾਮ ਵਾਸੀ ਪਿੰਡ ਜੱਜਲ ਜਿਲ੍ਹਾ ਬਠਿੰਡਾ ਨਾਲ ਮਿਲਕੇ ਮਾਰੂ ਹਥਿਆਰਾਂ ਦੇ ਜੋਰ ’ਤੇ ਰਾਹਗੀਰਾਂ ਤੋਂ ਕੁੱਟਮਾਰ ਕੀਮਤੀ ਸਮਾਨ ਦੀ ਲੁੱਟ ਖੋਹ ਕਰਦੇ ਹਨ। ਵਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਮੀਤ ਸਿੰਘ ਉਰਫ ਰਾਜੂ ਕੋਲ ਠਹਿਰਦੇ ਹਨ ਅਤੇ ਚੋਰੀਸ਼ੁਦਾ ਸਮਾਨ (ਮੋਬਾਈਲ ਫੋਨ) ਆਦਿ ਅੱਗੇ ਵੇਚਣ ਲਈ ਵੀ ਰੱਖਦੇ ਹਨ। ਇੰਨ੍ਹਾਂ ਮਾਮਲਿਆਂ ਵਿੱਚ ਨਾਮਜਦ ਗੁੰਨੂ ਰਾਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੀ ਜਲਦੀ ਹੀ  ਗ੍ਰਿਫਤਾਰੀ ਕਰ ਲਈ ਜਾਏਗੀ।  ਐਸ ਪੀ ਡੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਭੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ।

The post ਠੰਢ ‘ਚ Police ਨੇ ਦਬੋਚਿਆ ਲੁੱਟਾਂ ਖੋਹਾਂ ਦਾ ਬਜ਼ਾਰ ਗਰਮ ਕਰਨ ਵਾਲਾ ਗਿਰੋਹ first appeared on PANJAB TODAY.

]]>
32737
ਇਉਂ ਵੀ ਲਿਆ ਜਾ ਸਕਦੈ ਲੋਕ ਅਦਾਲਤਾਂ ਦਾ ਫਾਇਦਾ https://panjabtoday.com/%e0%a8%87%e0%a8%89%e0%a8%82-%e0%a8%b5%e0%a9%80-%e0%a8%b2%e0%a8%bf%e0%a8%86-%e0%a8%9c%e0%a8%be-%e0%a8%b8%e0%a8%95%e0%a8%a6%e0%a9%88-%e0%a8%b2%e0%a9%8b%e0%a8%95-%e0%a8%85%e0%a8%a6%e0%a8%be%e0%a8%b2/?utm_source=rss&utm_medium=rss&utm_campaign=%25e0%25a8%2587%25e0%25a8%2589%25e0%25a8%2582-%25e0%25a8%25b5%25e0%25a9%2580-%25e0%25a8%25b2%25e0%25a8%25bf%25e0%25a8%2586-%25e0%25a8%259c%25e0%25a8%25be-%25e0%25a8%25b8%25e0%25a8%2595%25e0%25a8%25a6%25e0%25a9%2588-%25e0%25a8%25b2%25e0%25a9%258b%25e0%25a8%2595-%25e0%25a8%2585%25e0%25a8%25a6%25e0%25a8%25be%25e0%25a8%25b2 Fri, 12 May 2023 16:46:59 +0000 https://panjabtoday.com/?p=32284 ਅਜੋਕੇ ਸਮੇਂ ਦੌਰਾਨ ਲੋਕ ਅਦਾਲਤਾਂ ਦੀ ਵਧ ਰਹੀ ਹੈ ਮਹਤੱਤਾ      ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚੋ ਨਿਆਂ ਪ੍ਰਣਾਲੀ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ । ਭਾਵੇਂ ਇਸ ਦਾ ਪੱਕਾ ਕੋਈ ਪ੍ਰਮਾਣ ਨਹੀਂ ਕਿ ਇਹ ਕਦੋਂ ਸ਼ੁਰੂ ਹੋਈ ਅਤੇ...

The post ਇਉਂ ਵੀ ਲਿਆ ਜਾ ਸਕਦੈ ਲੋਕ ਅਦਾਲਤਾਂ ਦਾ ਫਾਇਦਾ first appeared on PANJAB TODAY.

]]>
ਅਜੋਕੇ ਸਮੇਂ ਦੌਰਾਨ ਲੋਕ ਅਦਾਲਤਾਂ ਦੀ ਵਧ ਰਹੀ ਹੈ ਮਹਤੱਤਾ
     ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚੋ ਨਿਆਂ ਪ੍ਰਣਾਲੀ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ । ਭਾਵੇਂ ਇਸ ਦਾ ਪੱਕਾ ਕੋਈ ਪ੍ਰਮਾਣ ਨਹੀਂ ਕਿ ਇਹ ਕਦੋਂ ਸ਼ੁਰੂ ਹੋਈ ਅਤੇ ਕਿਸ ਨਿਯਮ ਢੰਗ ਜਾਂ ਤਰੀਕੇ ਅਨੁਸਾਰ ਕਾਰਜਸ਼ੀਲ ਰਹੀ । ਪੁਰਾਣੇ ਸਮਿਆਂ ਵਿੱਚ ਕਿਤਾਬਾਂ ਅਤੇ ਦਾਦੀ–ਨਾਨੀ  ਵੱਲੋਂ ਸੁਣਾਈਆਂ ਕਹਾਣੀਆਂ ਰਾਹੀਂ ਅਸੀਂ ਰਾਜੇ ਜਾਂ ਬਾਦਸ਼ਾਹ ਨੂੰ ਨਿਆਂ ਦਿੰਦੇ ਦੇਖਿਆ, ਸੁਣਿਆ ਅਤੇ ਕਲਪਿਤ ਕੀਤਾ ਹੈ । ਨਾਲ ਹੀ ਉਸ ‘ਘੰਟੇ’ ਦੀ ਯਾਦ ਵੀ ਅਮਿੱਟ ਹੈ ਜਿਸ ਨੂੰ ਮਹਿਲ ਦੇ ਬਾਹਰ ਵਜਾ ਕੇ ਫਰਿਆਦੀ ਆਪਣੀ ਫਰਿਆਦ ਰਾਜਾ ਨੂੰ ਸੁਣਾ ਕੇ ਨਿਆਂ ਮੰਗਦੇ ਹੁੰਦੇ ਸਨ।
      ਪਰ ਹੁਣ ਬਦਲਦੇ ਵਕਤ ਦੇ ਨਾਲ ਨਿਆਂ ਦੇ ਢੰਗ ਤਰੀਕਿਆਂ ਦੇ ਵਿੱਚ ਵੀ ਕਾਫੀ ਪਰਿਵਰਤਨ ਆਇਆ ਹੈ ।ਸਮੇਂ–ਸਮੇਂ ਤੇ ਭਾਰਤ ਵਿੱਚ ਇਸ ਦੇ ਰੂਪ ਬਦਲਦੇ ਦੇਖੇ ਗਏ । ਫਿਰ ਭਾਵੇਂ ਉਹ ਵਿਦੇਸ਼ੀ ਹਮਲਾਵਰਾਂ ਦਾ ਸਮਾਂ ਹੋਵੇ ਜਾਂ ਫਿਰ ਅੰਗਰੇਜਾਂ ਦਾ। ਭਾਰਤ ਦੇ ਅਜਾਦ ਹੋਣ ਤੋਂ ਬਾਅਦ ਹੌਲੀ-ਹੌਲੀ ਨਿਆਂ ਪ੍ਰਬੰਧ ਦਾ ਅਜੋਕਾ ਰੂਪ ਹੋਂਦ ਵਿੱਚ ਆਇਆ। ਜਿਸ ਵਿੱਚ ਲੋਕਾ ਦੀ ਫਰਿਆਦ ਸੁਣਨ ਲਈ ਵੱਖ-ਵੱਖ ਤਰ੍ਹਾਂ ਦੀਆਂ ਅਦਾਲਤਾਂ ਜਿਵੇਂ ਦਿਵਾਨੀ, ਫੌਜ਼ਦਾਰੀ , ਪਰਿਵਾਰਕ, ਲੇਬਰ ਅਤੇ ਖਪਤਕਾਰ ਅਦਾਲਤਾਂ ਆਦਿ ਦਾ ਗਠਨ ਕੀਤਾ ਗਿਆ।                                                     
       ਜਿਉਂ-ਜਿਉਂ ਸਮਾਂ ਬੀਤਿਆ, ਅਦਾਲਤਾਂ ਵਿੱਚ ਕੇਸਾਂ ਦਾ ਇਕੱਠ ਹੋਣ ਲੱਗਿਆ । ਹਿੰਦੀ ਫਿਲਮ ਦਾ ਡਾਇਲਾੱਗ ‘ਤਾਰੀਖ ਪੇ ਤਾਰੀਖ’ ਸੱਚ ਹੋਣ ਲੱਗਿਆ । ਬਹੁਤ ਵਾਰੀ ਮੁਕੱਦਮੇ ਦੀਆਂ ਧਿਰਾਂ ਨੂੰ ਮਰਿਆਂ ਪਾਇਆ ਜਾਂਦਾ ਹੈ । ਇਸੇ ਕਰਕੇ ਹੀ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ  ਸਤਰਾਂ 
       “ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ,
         ਫੈਸਲੇ ਸੁਣਦਿਆਂ –ਸੁਣਦਿਆਂ ਸੁੱਕ ਗਏ,
         ਆਖੋ ਇਨਾਂ ਨੂੰ ਉੱਜੜੇ ਘਰੀਂ ਜਾਣ ਹੁਣ,
         ਇਹ ਕਦੋਂ ਤੀਕਰ ਇੱਥੇ ਖੜੇ ਰਹਿਣਗੇ । ਸੱਚੀਆਂ ਸਾਬਤ ਹੋਣ ਲੱਗੀਆਂ ਹਨ ।
     ਇੱਥੇ ਪਾਤਰ ਸਾਹਬ ਦੇ ਸ਼ਬਦ ਉਸ ਗੱਭਰੂ ਦੀ ਤਰਜਮਾਨੀ ਕਰਦੇ ਨਜਰ ਆਉਂਦੇ ਹਨ ਜੋ ਕਿ ਅਦਾਲਤ ਵਿੱਚ ਨਿਆਂ ਲੈਣ ਗਿਆ,ਪਰ ਉਸ ਨੂੰ ਪਤਾ ਹੀ ਨਾਂ ਲੱਗਾ ਕਿ ਖੱਜਲ ਖੁਆਰੀ ਦੇ ਖੂਹ ਵਿੱਚ ਛਾਲ ਮਾਰ ਕੇ ਉਹ ਕਦੋਂ ਬੁਢਾਪੇ  ਦੀ ਦਹਿਲੀਜ਼ ’ਤੇ ਖੜਾ ਹੋ ਗਿਆ ।
     ਇਸ ਸਾਰੇ ਅਮਲ ਨੂੰ ਵਾਚਦਿਆਂ ਅਤੇ ਵਧਦੇ ਪੈਡਿੰਗ ਕੇਸਾਂ ਦੇ ਨਿਪਟਾਰੇ ਲਈ ਸਰਕਾਰ ਵੱਲੋ ਅਦਾਲਤਾਂ ਨੂੰ ਠੋਸ ਕਦਮ ਚੁੱਕਣ ਲਈ ਕਿਹਾ ਗਿਆ ।ਜਿਸ ਦੇ ਸਿੱਟੇ ਵਜੋ ਮਾਣਯੋਗ ਜਸਟਿਸ ਪੀ. ਐੱਨ. ਭਗਵਤੀ ਦੁਆਰਾ ਗੁਜਰਾਤ ਦੇ ਚੀਫ ਜਸਟਿਸ ਵੱਜੋ ਪਹਿਲੀ ਲੋਕ ਅਦਾਲਤ ਦਾ ਗਠਨ 1982 ਵਿੱਚ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਸ਼ਹਿਰ ਊਨਾ ਵਿਖੇ ਆਯੋਜਿਤ ਕੀਤਾ ਗਿਆ। ਜਿਸ ਰਾਹੀਂ ਹਾਦਸਿਆਂ ਦੇ ਲਗਭਗ 150 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
    ਲੋਕ ਅਦਾਲਤਾਂ ਦੇ ਪ੍ਰਚਲਣ ਨਾਲ ਲੋਕਾਂ ਨੂੰ ਲੰਬੀ ਅਤੇ ਮਹਿੰਗੀ ਨਿਆਂ ਪ੍ਰਣਾਲੀ ਤੋਂ ਕੁਝ ਰਾਹਤ ਮਹਿਸੂਸ ਹੋਈ ਹੈ । ਅਸੀਂ ਕਿਸੇ ਵੀ ਅਦਾਲਤ ਕੰਪਲੈਕਸ ਵਿੱਚ ਚਲੇ ਜਾਈਏ , ਇੱਕ ਵੱਡੀ ਭੀੜ ਉੱਥੇ ਵਾਰੀ ਦੀ ਉਡੀਕ ਕਰਦੀ ਨਜ਼ਰ ਆਵੇਗੀ ਜੋ ਆਪਣਾ ਕੀਮਤੀ ਸਮਾਂ ਗੁਆ ਕੇ ਰੋਜ਼ਾਨਾ ਵਕਤ ਦੀ ਧੂੜ ਫੱਕਦੇ ਰਹਿੰਦੇ ਹਨ । ਕਹਿੰਦੇ ਹਨ ਕਿ ‘ ਦੇਰ ਨਾਲ ਮਿਲਿਆ ਨਿਆਂ ਵੀ, ਅਨਿਆਂ ਹੀ ਹੁੰਦਾ ਹੈ ’ । ਇਸ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਜਿਲੇ ਫਤਿਹਪੁਰ ਦੇ ਕਸਬੇ ਗਾਜੀਪੁਰ ਦੇ ਦੇਵੀ ਲਾਲ ਕੇਸ ਦੀ ਮਿਸਾਲ ਦੇਣਾ ਬਣਦਾ ਹੈ ਉਸ ਨੇ ਪੈਡਿੰਗ ਪਏ ਕੇਸਾਂ ਦੇ ਚਲਦਿਆਂ ਆਪਣੀ ਜਿੰਦਗੀ ਦੇ ਲਗਭਗ 33 ਸਾਲ ਜੇਲ੍ਹ ਵਿੱਚ ਬਿਤਾਏ। ਜਿਕਰਯੋਗ ਹੈ ਕਿ ਜਦੋ ਤੱਕ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ, ਮੁਦੱਈ ਅਤੇ ਗਵਾਹ ਇਸ ਫਾਨੀ ਜਹਾਨ ਤੋਂ ਕੂਚ ਕਰ ਚੁੱਕੇ ਸਨ। 24 ਸਾਲ ਦੀ ਉਮਰ ਵਿੱਚ ਜੇਲ੍ਹ ਗਿਆ ਦੇਵੀ ਪ੍ਰਸਾਦ ਨੀਮ ਪਾਗਲ ਹੋ ਗਿਆ । ਪਾਗਲਪਣ ਅਤੇ ਬੁਢਾਪੇ ਦੇ ਚਲਦੇ ਉਸ ਨੇ ਆਪਣੇ ਪਰਿਵਾਰ ਨੂੰ ਵੀ ਪਛਾਨਣਾ ਬੰਦ ਕਰ ਦਿੱਤਾ ਅਤੇ ਅੰਤ ਉਸ ਦੀ ਮੌਤ ਹੋ ਗਈ । ਕਈ ਕੇਸ ਤਾਂ ਅਜਿਹੇ ਵੀ ਦੇਖੇ ਗਏ ,ਜਿਨ੍ਹਾ ਵਿੱਚ ਮੁਕੱਦਮਾ ਹੋਣ ਤੋਂ ਬਾਅਦ ਸਾਲਾਂ ਬੱਧੀ  ਤੱਕ ਕੋਈ ਫੈਸਲਾ ਨਹੀਂ ਸੀ ਹੋਇਆ ।
     ਇਹੋ ਜਿਹੇ ਹਾਲਾਤਾਂ ਵਿੱਚ ਲੋਕ ਅਦਾਲਤ ਹਨ੍ਹੇਰੀ ਸੁਰੰਗ ਵਿੱਚ ਇੱਕ ਚਾਨਣ ਦੀ ਲਕੀਰ ਵਜੋ ਸਾਹਮਣੇ ਆਈ । ਦੇਸ਼ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਅਸਲੀ ਰੂਪ ਵਿੱਚ ਇਸ ਨੂੰ ਕਾਮਯਾਬੀ ਪ੍ਰਾਪਤ ਹੋਈ। ਭਾਰਤ ਦੇ ਰਿਟਾਇਰਡ ਜੱਜ ਸ਼੍ਰੀ ਵਾਈ. ਕੇ. ਸੱਭਰਵਾਲ ਦਾ ਕਹਿਣਾ ਬੜਾ ਸਾਰਥਕ ਨਜ਼ਰ ਆਉਂਦਾ ਹੈ ਕਿ ਅਜਿਹੀ ਕੋਈ ਜਾਦੂ ਦੀ ਛੜੀ ਨਹੀਂ । ਜਿਸ ਨਾਲ ਕੋਈ ਅਣਗਿਣਤ ਮੁਕੱਦਮਿਆਂ ਦਾ ਹੱਲ ਇੱਕ ਝਟਕੇ ਵਿੱਚ ਨਿਕਲ ਸਕੇ।
    ਇਸ ਲਈ ਇਸ ਬਦਲਵੇਂ ਪ੍ਰਬੰਧ (ਲੋਕ ਅਦਾਲਤ) ਨੂੰ ਵੱਡੇ ਪੱਧਰ ਤੇ ਅਪਣਾਉਣ ਦੀ ਲੋੜ ਹੈ । ਉਹਨਾਂ ਨੇ ਇਸ ਸਿਸਟਮ ਨੂੰ ਹਰਮਨ ਪਿਆਰਾ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ।  ਲੋਕ ਅਦਾਲਤਾਂ ਅਤੇ ਆਮ ਅਦਾਲਤ ਵਿੱਚ ਇੱਕ ਹੋਰ ਵੱਡਾ ਫਰਕ ਲੋਕ ਅਦਾਲਤ ਵਿੱਚ ਦੋਹਾਂ ਧਿਰਾਂ ਨੂੰ ਸਾਹਮਣੇ ਬਿਠਾ ਕੇ ਗੱਲ ਬਾਤ ਰਾਹੀਂ ਝਗੜਾ ਖਤਮ ਕਰਨ ਦੀ ਕੋਸ਼ਿਸ਼ ਕਰਨਾ ਵੀ ਹੈ । ਜਿੱਥੇ ਆਮ ਅਦਾਲਤ ਆਪਣਾ ਫੈਸਲਾ ਸੁਣਾ ਕੇ ਸੁਰਖ਼ਰੂ ਹੋ ਜਾਂਦੀ ਹੈ। ਉੱਥੇ ਹੀ ਲੋਕ ਅਦਾਲਤ ਵਿੱਚ ਆਹਮੋ ਸਾਹਮਣੇ  ਬੈਠਕ ਰਾਹੀਂ ਮਨਾਂ ਦੀ ਕੁੜੱਤਣ ਖਤਮ ਕਰਨ ਦਾ ਯਤਨ ਕੀਤਾ ਜਾਂਦਾ ਹੈ। 
     ਲੋਕ ਅਦਾਲਤਾਂ ਕੇਸਾਂ ਪ੍ਰਤੀ ਉਸਾਰੂ ਪਹੁੰਚ ਅਪਣਾ ਕੇ ਤਰੁੰਤ ਨਿਆਂ ਦੇਣ ਦਾ ਪਵਿੱਤਰ ਕਾਰਜ ਕਰਦੀਆਂ ਹਨ । ਇੱਥੇ ਰੌਚਕ ਗੱਲ ਇਹ ਵੀ ਹੈ ਕਿ ਲੋਕ ਅਦਾਲਤ ਵਿੱਚ ਦਿੱਤੇ ਗਏ ਫੈਸਲੇ ਦੀ ਕਿਸੇ ਕੋਰਟ ਵਿੱਚ ਅਪੀਲ ਨਹੀਂ ਹੋ ਸਕਦੀ , ਪਰ ਫਿਰ ਵੀ ਜੇਕਰ ਕਿਸੇ ਪਾਰਟੀ ਵਿੱਚ ਅਸੰਤੁਸ਼ਟਤਾ ਪਾਈ ਜਾਂਦੀ ਹੈ ਤਾਂ ਉਹ ਆਰਟਕਿਲ 226,227 ਅਧੀਨ ਰਿੱਟ ਪਟੀਸ਼ਨ ਦੁਆਰਾ ਕਰ ਸਕਦੇ ਹਾਂ ਹਨ ।
   ਇਸ ਸਾਰੀ ਚਰਚਾ ਤੋਂ ਇੱਕ ਅੰਦਾਜਾ ਸਹਿਜੇ  ਹੀ ਲੱਗ ਜਾਂਦਾ ਹੈ ਕਿ ਇਸ ਤਰਾਂ ਦਾ ਕੀਤਾ ਉਪਰਾਲਾ ਸਾਡੇ ਦੇਸ਼ ਲਈ ਬਹੁਤ ਹੀ ਜਰੂਰੀ ਅਤੇ ਲਾਹੇਵੰਦ ਹੈ। ਇੱਥੇ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਸਮੇ ਦੇ ਨਾਲ-ਨਾਲ ਸਮਾਜ ਵਿੱਚ ਪੈਦਾ ਹੋਈਆਂ ਊਣਤਾਈਆਂ ਅਤੇ ਭ੍ਰਿਸ਼ਟਾਚਾਰ ਨੇ ਜਿੱਥੇ ਅਦਾਲਤਾਂ ਦੀ ਛਬੀ ਨੂੰ ਧੱਬਾ ਲਗਾਇਆ ,ਉੱਥੇ ਹੀ ਬਹੁਤ ਸਾਰੀਆਂ ਉਦਾਹਰਣਾਂ ਅਜਿਹੀਆਂ ਵੀ ਹਨ ਜੋ ਕਿ ਅਦਾਲਤਾਂ ਦੀ ਗਰਿਮਾ ਨੂੰ ਚਾਰ ਚੰਨ ਲਗਾਉਂਦੀਆਂ ਹਨ।
    ਲੋੜ ਹੈ ਲੋਕ ਅਦਾਲਤਾਂ ਨੂੰ ਹੋਰ ਵੀ ਪੱਕੇ ਪੈਰੀਂ ਕਰਨ ਦੀ ਤਾਂ ਜੋ ਲੋਕਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਆਪਸੀ ਝਗੜਿਆਂ-ਝੇੜਿਆਂ ਨੂੰ ਖਤਮ ਕਰਨ ਲਈ ਪੰਚਾਇਤੀ ਢੰਗ ਤਰੀਕਾ (ਲੋਕ ਅਦਾਲਤ) ਵਰਤਣ ਵਿੱਚ ਹੀ ਸਭ ਦੀ ਭਲਾਈ ਹੈ । ਜੇਕਰ ਗੰਭੀਰ ਕੇਸਾਂ ਦਾ ਨਿਪਟਾਰਾ ਵੀ ਲੋਕ ਅਦਾਲਤਾਂ ਰਾਹੀ ਸ਼ੁਰੂ ਹੋ ਜਾਵੇ ਤਾਂ ਹੋ ਸਕਦਾ ਕਈ ‘ਬੰਦੇ ਬਿਰਖ ਹੋਣੇ ’ ਬਚ ਜਾਣ ਅਤੇ ‘ਕਚਹਿਰੀਆਂ ਚ ਮੇਲੇ ਲੱਗਣੇ’ ਵੀ ਕਾਫੀ ਘੱਟ ਹੋ ਜਾਣ।
     ਇੱਥੇ ਲੋਕ ਕਵੀ ਮੰਗਲ ਮਦਾਨ ਦੀ ਰਚਨਾ ਇੰਨ-ਬਿੰਨ ਢੁੱਕਦੀ ਹੈ:-
“ਸੋਚ ਅਧੂਰੀ ਰੱਖੀ ਹੁਣ ਪਛਤਾਉਂਦੇ ਹਾਂ,ਨਾਲ ਸਮੇਂ ਦੇ ਤੁਰਦੇ ਤਾਂ ਕੁਝ ਖੱਟ ਜਾਂਦੇ, ਵਕਤੋਂ ਦੂਰੀ ਰੱਖੀ ਹੁਣ ਪਛਤਾਉਂਦੇ ਹਾਂ”।
                      
                              ਸ਼੍ਰੀਮਤੀ ਡਿੰਪਲ ਵਰਮਾ
                                 ਹੈੱਡਮਿਸਟ੍ਹੈੱਸ
                                 ਸ.ਹ.ਸ. ਕਰਮਗੜ੍ਹ
                            ਜਿਲਾ ਸ਼੍ਰੀ ਮੁਕਤਸਰ ਸਾਹਿਬ
                           ਸੰਪ:9023600302.

The post ਇਉਂ ਵੀ ਲਿਆ ਜਾ ਸਕਦੈ ਲੋਕ ਅਦਾਲਤਾਂ ਦਾ ਫਾਇਦਾ first appeared on PANJAB TODAY.

]]>
32284
ਸਿਆਸੀ ਚੁੰਝ ਚਰਚਾ ਤੋਂ ਦੂਰ ਹੀ ਰਿਹਾ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ https://panjabtoday.com/%e0%a8%b8%e0%a8%bf%e0%a8%86%e0%a8%b8%e0%a9%80-%e0%a8%9a%e0%a9%81%e0%a9%b0%e0%a8%9d-%e0%a8%9a%e0%a8%b0%e0%a8%9a%e0%a8%be-%e0%a8%a4%e0%a9%8b%e0%a8%82-%e0%a8%a6%e0%a9%82%e0%a8%b0-%e0%a8%b9%e0%a9%80/?utm_source=rss&utm_medium=rss&utm_campaign=%25e0%25a8%25b8%25e0%25a8%25bf%25e0%25a8%2586%25e0%25a8%25b8%25e0%25a9%2580-%25e0%25a8%259a%25e0%25a9%2581%25e0%25a9%25b0%25e0%25a8%259d-%25e0%25a8%259a%25e0%25a8%25b0%25e0%25a8%259a%25e0%25a8%25be-%25e0%25a8%25a4%25e0%25a9%258b%25e0%25a8%2582-%25e0%25a8%25a6%25e0%25a9%2582%25e0%25a8%25b0-%25e0%25a8%25b9%25e0%25a9%2580 Mon, 10 Apr 2023 04:44:05 +0000 https://panjabtoday.com/?p=32228 ਡੇਰਾ ਸਿਰਸਾ ਦੀ ਸੰਗਤ ਨੇ ਕਰਤੇ ਹੱਥ ਖੜ੍ਹੇ , ਕਹਿੰਦੇ ਅਸੀਂ, ਇੱਕ ਹਾਂ ਤੇ ਇੱਕ ਹੀ ਰਹਾਂਗੇ,, ਅਸ਼ੋਕ ਵਰਮਾ ਬਠਿੰਡਾ 10 ਅਪਰੈਲ2023      ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਆਪਣੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਲੰਘੀ...

The post ਸਿਆਸੀ ਚੁੰਝ ਚਰਚਾ ਤੋਂ ਦੂਰ ਹੀ ਰਿਹਾ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ first appeared on PANJAB TODAY.

]]>
ਡੇਰਾ ਸਿਰਸਾ ਦੀ ਸੰਗਤ ਨੇ ਕਰਤੇ ਹੱਥ ਖੜ੍ਹੇ , ਕਹਿੰਦੇ ਅਸੀਂ, ਇੱਕ ਹਾਂ ਤੇ ਇੱਕ ਹੀ ਰਹਾਂਗੇ,,
ਅਸ਼ੋਕ ਵਰਮਾ ਬਠਿੰਡਾ 10 ਅਪਰੈਲ2023
     ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਆਪਣੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਲੰਘੀ ਕੱਲ੍ਹ ਕਰਵਾਇਆ ਸਮਾਗਮ  ਸਿਆਸੀ ਮਾਹੌਲ ਤੋਂ  ਪੂਰੀ ਤਰ੍ਹਾਂ ਦੂਰ ਰਿਹਾ। ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਹੋਣ ਤੋਂ ਬਾਅਦ ਪੰਜਾਬ ਵਿੱਚ ਇਹ ਪਹਿਲਾ ਵੱਡਾ ਸਮਾਗਮ ਸੀ , ਜਦੋਂ ਕਿ ਇਸ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਅਹਿਮ ਤੇ ਵੱਡੇ ਸਮਾਗਮਾਂ ਵਿੱਚ ਵੱਡੀ ਗਿਣਤੀ ਸਿਆਸੀ ਆਗੂ ਵੀ ਸ਼ਮੂਲੀਅਤ ਕਰਦੇ ਰਹੇ ਹਨ । ਹਾਲਾਂ ਕਿ ਡੇਰਾ ਸਿਰਸਾ ਦਾ ਸਿਆਸੀ ਵਿੰਗ ਹੁਣ ਵਜੂਦ ਵਿੱਚ ਨਹੀਂ ਰਿਹਾ, ਫਿਰ ਵੀ ਡੇਰਾ ਆਗੂਆਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਵਕਤ ਆਉਣ ਤੇ ਉਹ ਕਿਸੇ ਵੀ ਕਿਸਮ ਦਾ ਸਿਆਸੀ ਫੈਸਲਾ ਲੈ ਸਕਦੇ ਹਨ।
        ਇਸ ਮਾਮਲੇ ਨਾਲ ਜੁੜਿਆ  ਮਹੱਤਵਪੂਰਨ ਤੱਥ ਇਹ ਵੀ ਹੈ ਕਿ ਭਾਵੇਂ ਡੇਰਾ ਸੱਚਾ ਸੌਦਾ ਵੱਲੋਂ ਸਿਆਸੀ ਵਿੰਗ ਕਰ ਦਿੱਤਾ ਗਿਆ ਹੈ ਫਿਰ ਵੀ ਆਗੂ ਪ੍ਰਬੰਧਕਾਂ ਨੇ ਡੇਰਾ ਸਿਰਸਾ ਨਾਲ ਜੁੜੇ ਪੈਰੋਕਾਰਾਂ ਨੂੰ ਏਕਤਾ ਬਣਾ ਕੇ ਰੱਖਣ ਦਾ ਸੱਦਾ ਦਿੱਤਾ । ਸਮਾਗਮ ਪੰਡਾਲ ਵਿੱਚ ਹਾਜ਼ਰ ਡੇਰਾ ਪ੍ਰੇਮੀਆਂ ਨੇ ਆਗੂਆਂ ਵੱਲੋਂ ਦਿੱਤੇ ਸੱਦੇ ਦਾ ਦੋਵੇਂ ਹੱਥ ਖੜੇ ਕਰ ਕ ਭਰਵਾਂ ਹੁੰਗਾਰਾ ਭਰਿਆ। ਇਸ ਮੌਕੇ ਪੰਡਾਲ ‘ਚ ਮੌਜੂਦ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਦੁਹਰਾਇਆ ਕਿ ਅਸੀਂ ਇੱਕ ਹਾਂ, ਇੱਕ ਰਹਾਂਗੇ  ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦਾ ਪੰਜਾਬ ਦੇ ਅਹਿਮ ਸਿਆਸੀ ਕਿਤੇ ਮਾਲਵੇ ਦੀਆਂ ਤਿੰਨ ਦਰਜਨ ਤੋਂ ਵੱਧ ਸੀਟਾਂ ਤੇ ਵੱਡਾ ਪ੍ਰਭਾਵ ਹੈ ਅਤੇ ਡੇਰਾ ਪੈਰੋਕਾਰ ਸਿਆਸੀ ਧੋਬੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ।
     ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ  ਸਾਬਕਾ ਅਤੇ ਮੌਜੂਦਾ 85 ਮੈਂਬਰ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਰਾਜਨੀਤਕ ਵਿੰਗ ਸਾਧ ਸੰਗਤ ਨੇ ਬਣਾਇਆ ਸੀ ਅਤੇ ਉਸ ਵੱਲੋਂ ਹੀ ਭੰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ ਡੇਰਾ ਪੈਰੋਕਾਰਾਂ ਦੀ ਏਕਤਾ ਬਰਕਰਾਰ ਇਸੇ ਤਰ੍ਹਾਂ ਹੀ ਰਹੇਗੀ ਬਲਕਿ ਹੋਰ ਵੀ ਮਜ਼ਬੂਤ ਹੋਵੇਗੀ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਅਜੇ ਚੋਣਾਂ ਸਮਾਂ ਹੈ ਅਤੇ ਲੋੜ ਪੈਣ ਤੇ ਸਾਧ ਸੰਗਤ ਨਾਲ ਮਿਲ ਬੈਠ ਕੇ ਰਣਨੀਤੀ ਘੜ ਲਈ ਜਾਏਗੀ।
                 ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨੇ ਦੱਸਿਆ ਕੇ ਦੇ ਡੇਰੇ ਦੇ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ ਸੰਗਤ ਨੇ ਅੱਜ  ਡੇਰਾ ਰਾਜਗੜ੍ਹ ਸਲਾਬਤਪੁਰਾ ’ਚ  ਭੰਡਾਰਾ ਮਨਾਇਆ ਹੈ।ਉਨ੍ਹਾਂ ਦੱਸਿਆ ਕਿ  29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ  ਕੀਤੀ ਗਈ ਸੀ ਇਸ ਲਈ ਅਪ੍ਰੈਲ ਮਹੀਨੇ ਨੂੰ ਸਾਧ ਸੰਗਤ ਸਥਾਪਨਾ ਮਹੀਨੇ ਦੇ ਰੂਪ ਵਿੱਚ ਮਨਾਉਂਦੀ ਹੈ।  ਅੱਜ ਦੇ ਸਮਾਗਮ ਦੌਰਾਨ ਡੇਰਾ ਪ੍ਰੇਮੀਆਂ ਦੇ ਬੈਠਣ ਲਈ ਬਣਾਇਆ ਪੰਡਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅੱਜ ਦੇ ਸਮਾਗਮ ਦੌਰਾਨ ਔਰਤਾਂ ਦੀ ਭਾਰੀ ਗਿਣਤੀ ਵਿਚ ਸ਼ਾਮਲ ਹੋਈਆਂ। ਪ੍ਰਬੰਧਕਾਂ ਵੱਲੋਂ ਆਉਣ ਵਾਲੇ ਲੋਕਾਂ ਲਈ ਖਾਣ ਪੀਣ ਅਤੇ ਪਾਣੀ ਆਦਿ ਦੇ ਪ੍ਰਬੰਧ ਕੀਤੇ ਗਏ ਸਨ।
               ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਇਸ ਮੌਕੇ 29 ਗਰਭਵਤੀ ਮਹਿਲਾਵਾਂ ਨੂੰ ਪੋਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ ਗਈਆਂ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਛੀਆਂ ਨੂੰ ਪਾਣੀ ਰੱਖਣ ਲਈ175 ਕਟੋਰੇ  ਵੀ ਵੰਡੇ ਹਨ ।  ਡੇਰਾ ਪ੍ਰੇਮੀਆਂ ਨੇ ਕਿਹਾ ਨੇ ਕਿਹਾ ਕਿ ਉਹ ਮਾਨਵਤਾ ਭਲਾਈ ਕਾਰਜਾਂ ਵਿੱਚ ਹੋਰ ਤੇਜੀ ਨਾਲ ਜੁਟਣਗੇ ਤਾਂ ਜੋ ਲੋੜਵੰਦਾਂ ਦੀ ਮੱਦਦ ਕੀਤੀ ਜਾ ਸਕੇ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਦੀ ਪਹਿਲਾਂ ਤੋਂ ਰਿਕਾਰਡ ਕੀਤੀ ਹੋਈ ਵੀਡੀਓ  ਸਾਧ ਸੰਗਤ ਨੂੰ ਵੱਡੀਆਂ ਸਕਰੀਨਾਂ ਰਾਹੀਂ ਸੁਣਾਈ ਗਈ।                               
    ਇਸ ਵੀਡੀਓ ਰਾਹੀਂ  ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਨੇ ਨਸ਼ਿਆਂ ਦੇ ਖਾਤਮੇ ਲਈ  ਸਾਰੇ ਧਰਮਾਂ ਦੇ ਪ੍ਰਚਾਰਕਾਂ ਤੇ ਨੁਮਾਇੰਦਿਆਂ ਨੂੰ ਆਪਸੀ ਸਹਿਯੋਗ ਨਾਲ ਨਸ਼ਾ ਛੁਡਾਉਣ ਦੇ ਯਤਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਦਾ ਹੈ। ਉਨ੍ਹਾਂ ਨਸ਼ੇ ਦੇ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਕਿ ਉਹ ਨਸ਼ਾ ਵੇਚਣ ਦੀ ਥਾਂ ਹੋਰ ਬੜੇ ਵਪਾਰ ਹਨ ਉਹ ਕਰ  ਲੈਣ ਪਰ ਨਸ਼ੇ ਵੇਚਣਾ ਛੱਡ ਦੇਣ। ਉਹਨਾਂ ਡੇਰਾ ਪੈਰੋਕਾਰਾਂ ਨੂੰ ਕਿਹਾ ਕਿ ਕੋਈ ਵੀ ਦੀਨ-ਦੁਖੀ ਹੋਵੇ ਤਾਂ ਜਾ ਕੇ ਉਸਦੀ ਮੱਦਦ ਕਰਿਆ ਕਰੋ, ਡੇਰਾ ਸੱਚਾ ਸੌਦਾ ਦੀ ਇਹੋ ਸਿੱਖਿਆ ਹੈ।
        ਉਨ੍ਹਾਂ ਦੱਸਿਆ ਕਿ ਇਹ ਰਸਤਾ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਚਲਾਇਆ ਜਿਸਦਾ ਨਾਮ “ਡੇਰਾ ਸੱਚਾ ਸੌਦਾ” ਰੱਖਿਆ।  ਉਨ੍ਹਾਂ ਕਿਹਾ ਕਿ  1948 ਤੋਂ ਲੈ ਕੇ ਅੱਜ ਤੱਕ ਕੋਈ ਦੱਸੇ ਕਿ ਡੇਰਾ ਸੱਚਾ ਸੌਦਾ ਨੇ ਕਿਸੇ ਧਰਮ ਦੀ ਨਿਖੇਧੀ ਕੀਤੀ ਹੋਵੇ। ਡੇਰਾ ਸੱਚਾ ਸੌਦਾ ਵਿੱਚ ਸਭ ਧਰਮਾਂ ਦੇ ਸਤਿਕਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਡੇਰਾ ਸੱਚਾ ਸੌਦਾ ਦੇ 6 ਕਰੋੜ ਤੋਂ ਉੱਪਰ ਸ਼ਰਧਾਲੂ ਇਨਸਾਨੀਅਤ ਦੀ ਸੰਭਾਲ ਕਰ ਰਹੇ ਹਨ।                       
     ਉਨ੍ਹਾਂ ਨੇ ਅੱਗੇ ਦੱਸਿਆ ਕਿ ਅਸੀਂ ਸਭ ਦਾ ਸਤਿਕਾਰ ਕਰਨ ਵਾਲੇ ਹਾਂ, ਇੱਜਤ ਕਰਨ ਵਾਲੇ ਹਾਂ, ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ, ਜੇ ਕਹਿੰਦੇ ਹਾਂ ਤਾਂ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਕਹਿੰਦੇ ਹਾਂ, ਹਰ ਧਰਮ ਸਥਾਨ ਦੇ ਅੱਗੇ ਸਿਜਦਾ ਕਰਨ ਲਈ ਕਹਿੰਦੇ ਹਾ। ਇਸ ਮੌਕੇ ਨਸ਼ਿਆਂ ਦੇ ਖਾਤਮੇ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਡਾਕੂਮੈਂਟਰੀ ਰਾਹੀਂ  ਦਿਖਾਇਆ ਗਿਆ ਅਤੇ ਜਾਗੋ ਦੁਨੀਆਂ ਦੇ ਲੋਕੋ ਨਸ਼ਾ ਜੜ ਤੋਂ ਪੁੱਟਣਾ ਵੀਡੀਉ ਰਾਹੀਂ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ।

The post ਸਿਆਸੀ ਚੁੰਝ ਚਰਚਾ ਤੋਂ ਦੂਰ ਹੀ ਰਿਹਾ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ first appeared on PANJAB TODAY.

]]>
32228
ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ https://panjabtoday.com/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%aa%e0%a8%b0%e0%a8%bf%e0%a8%b5%e0%a8%be%e0%a8%b0%e0%a8%be%e0%a8%82-%e0%a8%a6%e0%a9%87-%e0%a8%a6%e0%a9%81%e0%a8%96%e0%a8%be%e0%a8%82/?utm_source=rss&utm_medium=rss&utm_campaign=%25e0%25a8%25aa%25e0%25a9%25b0%25e0%25a8%259c%25e0%25a8%25be%25e0%25a8%25ac%25e0%25a9%2580-%25e0%25a8%25aa%25e0%25a8%25b0%25e0%25a8%25bf%25e0%25a8%25b5%25e0%25a8%25be%25e0%25a8%25b0%25e0%25a8%25be%25e0%25a8%2582-%25e0%25a8%25a6%25e0%25a9%2587-%25e0%25a8%25a6%25e0%25a9%2581%25e0%25a8%2596%25e0%25a8%25be%25e0%25a8%2582 Sun, 02 Apr 2023 13:28:03 +0000 https://panjabtoday.com/?p=32209 ਅਸ਼ੋਕ ਵਰਮਾ ਬਠਿੰਡਾ ,2 ਅਪਰੈਲ 2023    ਪੰਜਾਬੀ ਲੇਖਕ ਅਤੇ ਫਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਦੀ ਲਿਖੀ ਸਾਹਤਿਕ ਕਹਾਣੀ ਤੇ ਬਣ ਰਹੀ ਫਿਲਮ ਦਬਦਬਾ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ । ਫਿਲਮ ਹੈਪੀ ਹੈਪੀ ਇੰਟਰਟੇਂਨਮੇਂਟ ਅੰਮ੍ਰਿਤਸਰ ਵੱਲੋਂ ਬਣਾਈ ਗਈ ਹੈ , ਜਿਸ...

The post ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ first appeared on PANJAB TODAY.

]]>
ਅਸ਼ੋਕ ਵਰਮਾ ਬਠਿੰਡਾ ,2 ਅਪਰੈਲ 2023
   ਪੰਜਾਬੀ ਲੇਖਕ ਅਤੇ ਫਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਦੀ ਲਿਖੀ ਸਾਹਤਿਕ ਕਹਾਣੀ ਤੇ ਬਣ ਰਹੀ ਫਿਲਮ ਦਬਦਬਾ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ । ਫਿਲਮ ਹੈਪੀ ਹੈਪੀ ਇੰਟਰਟੇਂਨਮੇਂਟ ਅੰਮ੍ਰਿਤਸਰ ਵੱਲੋਂ ਬਣਾਈ ਗਈ ਹੈ , ਜਿਸ ਦਾ ਨਿਰਦੇਸ਼ਨ ਗੁਰ ਰੰਧਾਵਾ ਵੱਲੋਂ ਕੀਤਾ ਗਿਆ ਹੈ , ਸੰਵਾਦ ਰਮੇਸ਼ ਰਾਮਪੁਰਾ ਵੱਲੋਂ ਲਿਖੇ ਗਏ ਹਨ । 
       ਰਮੇਸ਼ ਰਾਮਪੁਰਾ ਨੇ  ਦੱਸਿਆ  ਹੈ ਕਿ ਇਹ ਕਹਾਣੀ ਹਿਜਰਤ ਭੋਗ ਰਹੇ ,ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨਾਲ ਸੰਬਧਿਤ ਹੈ , ਜਿਸ ਵਿਚ ਪੰਜਾਬ ਦੇ , ਸਮੂਹ ਪੰਜਾਬੀਆਂ ਦੇ ਦੁਖਾਂਤ ਦਾ ਕਲਾਤਮਕ ਬਿਆਨ ਹੈ  ।   ਨਿਰਦੇਸ਼ਕ ਗੁਰ ਰੰਧਾਵਾ ਅਨੁਸਾਰ ਫਿਲਮ ਵਿੱਚ ਪੰਜਾਬ ਵਿੱਚ ਵਾਪਰੇ ਦੁਖਾਂਤ ਨੂੰ ਆਮ ਪੰਜਾਬੀਆਂ ਦੀ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ।  ਮਾੜੇ ਹਲਾਤਾਂ ਚੁੱਪ ਪੰਜਾਬੀਆਂ ਨੇ ਵੱਡਾ ਦੁਖਾਂਤ ਝੱਲਿਆ ਹੈ ਭਾਵੇਂ ਉਹ ਕਿਸੇ ਵੀ ਕੌਮ ਨਾਲ ਸਬੰਧਤ ਰਹੇ ਹਨ ।
ਫਿਲਮ ਵਿੱਚ  ਸਮੁੱਚੇ ਦੁਖਾਂਤ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਹੁੰਗਾਰਾ ਦੇਣਗੇ ਕਿਉਂਕਿ ਅਜੋਕੇ ਦੌਰ ਵਿੱਚ ਥਾਰਥਵਾਦੀ ਸਿਨੇਮਾ ਪੰਜਾਬੀਆਂ ਦੀ ਲੋੜ ਵੀ ਹੈ ਤੇ ਉਹ ਵੀ ਹੁਣ ਗੰਭੀਰ ਸਨਿਮਾ ਦੇਖਣਾ ਵੀ ਚਾਹੁੰਦੇ ਹਨ । 
     ਫਿਲਮ ਦੀ ਕਹਾਣੀ ਦੇ ਲੇਖਕ ਸ਼੍ਰੀ ਤਰਸੇਮ ਬਸ਼ਰ ਅਨੁਸਾਰ ਮੌਜੂਦਾ ਦੌਰ ਦੇ ਸਾਹਿਤਕਾਰਾਂ  ਫ਼ਿਲਮਕਾਰਾਂ , ਕਲਾਕਾਰਾਂ ਨੂੰ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਨੀ ਚਾਹੀਦੀ ਹੈ । ਦਬਦਬਾ ਵਧੀਆ ਯਥਾਰਥ ਵਾਦੀ,  ਅਰਥਭਰਪੂਰ ਸਿਨਮਾ ਵੱਲ ਇੱਕ ਨਿੱਘਰ ਕਦਮ ਵਜੋਂ  ਜਾਨੀ ਜਾਵੇਗੀ ।  
     ਸ੍ਰੀ ਤਰਸੇਮ ਬਸ਼ਰ ਅਨੁਸਾਰ  ਦਬਦਬਾ ਦੀ ਪੂਰੀ ਟੀਮ ਭਵਿੱਖ ਵਿੱਚ ਵੀ ਵਧੀਆ ਸਾਹਿਤਕ ਰਚਨਾਵਾਂ ਤੇ ਫਿਲਮਾਂ ਬਣਾਉਣ ਲਈ ਆਪਣੇ ਯਤਨ ਜਾਰੀ ਰੱਖੇਗੀ । ਅਕਸਰ ਪੰਜਾਬ ਦੇ ਵਿਗੜ ਰਹੇ ਹਲਾਤਾਂ ਦੇ ਮੱਦੇਨਜ਼ਰ ਅੱਜ ਜ਼ਰੂਰੀ ਵੀ ਹੈ ਕੀ ਲੋਕਾਂ ਦੇ ਸਨਮੁੱਖ ਅਜਿਹੀਆਂ ਫਿਲਮਾਂ ਅਤੇ ਰਚਨਾਵਾਂ ਪੇਸ਼  ਕੀਤੀਆਂ ਜਾਣ ਜਿਸ ਨਾਲ ਸਦਭਾਵਨਾ ਅਤੇ ਭਾਈਚਾਰਾ ਹੋਰ ਮਜ਼ਬੂਤ ਹੋ ਸਕੇ , ਆਮ ਲੋਕ ਬੌਧਿਕ ਪਧਰ ਤੇ ਸੁਚੇਤ ਹੋਣ ਤਾ ਕੇ , ਮੁਹੱਬਤ ਦੀ ਧਰਤੀ ਵਜੋਂ ਜਾਣੀ ਜਾਂਦੀ ਇਸ ਧਰਤੀ ਤੇ ਫਿਰ ਕਦੇ ਅੰਤ ਨਾ ਆਵੇ।
   ਦਬਦਬਾ ਵਿਚ ਪੂਰੇ ਪੰਜਾਬ ਤੋਂ ਕਲਾਕਾਰ ਕੰਮ ਕਰ ਰਹੇ ਹਨ , ਫਿਲਮ ਵਿਚ  ਕੈਮਰਾਮੈਨ ਸ਼ਾਰਪ ਰੰਧਾਵਾ ਅਤੇ ਪ੍ਰਮੁੱਖ ਸਹਿਯੋਗੀਨਾਢੂ ਰਾਜਿੰਦਰ ਸਿੰਘ  ਹਨ । ਭੂਮਿਕਾ ਨਿਭਾਅ ਰਹੇ ਪ੍ਰਮੁੱਖ ਕਲਾਕਾਰਾਂ ਵਿਚ ਗੁਰ ਰੰਧਾਵਾ ਗੁਲਸ਼ਨ ਸੱਗੀ , ਰਮੇਸ਼ ਰਾਮਪੁਰਾ , ਸੌਰਭ ਸ਼ਰਮਾ  ਧਰਵਿੰਦਰ ਔਲਖ , ਮਨਜੀਤ ਕੌਰ ਜਲੰਧਰ ਸਨਾ ਖਾਨ ਰੰਜਨਾ ਨਾਇਰ , ਜਸਬੀਰ ਚੰਗਿਆੜਾ , ਦਰਬਾਰਾ ਸਿੰਘ ਮੱਟੂ , ਕੇਸ਼ਵ ਕੋਹਲੀ , ਮਨਰਾਜ ਗਿੱਲ , ਅਜੇ ਸ਼ਰਮਾ  ਜੋਤ ਗਿੱਲ ,ਸ਼ਾਮਪੁਰੀ ਸੁਕਰਾਤ ਕਾਲੜਾ ਬਲਦੇਵ ਸ਼ਰਮਾ ਅਜੀਤ ਨਬਿਪੁਰੀ , ਪਰਮਿੰਦਰ ਗੋਲਡੀ ਜਸਪਾਲ ਪਾਇਲਟ  ਆਦਿ ਕੰਮ ਕਰ ਰਹੇ ਹਨ ।ਸ਼ੂਟਿੰਗ ਅੰਮ੍ਰਿਤਸਰ ਵਿਚ ਜਾਰੀ ਹੈ , ਜਿਸ ਦਾ ਕੁਝ ਭਾਗ ਚੰਡੀਗੜ ਫ਼ਿਲਮਾਇਆ ਜਾਵੇਗਾ ।  ਫਿਲਮ ਅਗਲੇ ਮਹੀਨੇ  ਦਰਸ਼ਕਾਂ ਲਈ ਉਪਲਬਧ ਹੋਵੇਗੀ ।

The post ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ first appeared on PANJAB TODAY.

]]>
32209
ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ https://panjabtoday.com/%e0%a8%aa%e0%a8%b5%e0%a8%bf%e0%a9%b1%e0%a8%a4%e0%a8%b0-%e0%a8%90%e0%a9%b1%e0%a8%ae%e0%a8%90%e0%a9%b1%e0%a8%b8%e0%a8%9c%e0%a9%80-%e0%a8%ad%e0%a9%b0%e0%a8%a1%e0%a8%be%e0%a8%b0%e0%a9%87-2/?utm_source=rss&utm_medium=rss&utm_campaign=%25e0%25a8%25aa%25e0%25a8%25b5%25e0%25a8%25bf%25e0%25a9%25b1%25e0%25a8%25a4%25e0%25a8%25b0-%25e0%25a8%2590%25e0%25a9%25b1%25e0%25a8%25ae%25e0%25a8%2590%25e0%25a9%25b1%25e0%25a8%25b8%25e0%25a8%259c%25e0%25a9%2580-%25e0%25a8%25ad%25e0%25a9%25b0%25e0%25a8%25a1%25e0%25a8%25be%25e0%25a8%25b0%25e0%25a9%2587-2 https://panjabtoday.com/%e0%a8%aa%e0%a8%b5%e0%a8%bf%e0%a9%b1%e0%a8%a4%e0%a8%b0-%e0%a8%90%e0%a9%b1%e0%a8%ae%e0%a8%90%e0%a9%b1%e0%a8%b8%e0%a8%9c%e0%a9%80-%e0%a8%ad%e0%a9%b0%e0%a8%a1%e0%a8%be%e0%a8%b0%e0%a9%87-2/#respond Mon, 30 Jan 2023 07:55:30 +0000 https://panjabtoday.com/?p=32014 ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਆਨਲਾਈਨ ਰੂਹਾਨੀ ਸਤਿਸੰਗ ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ: ਪੂਜਨੀਕ ਗੁਰੂ ਜੀ ਅਸ਼ੋਕ ਵਰਮਾ , ਸਲਾਬਤਪੁਰਾ, 29 ਜਨਵਰੀ 2023     ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ...

The post ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ first appeared on PANJAB TODAY.

]]>
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਆਨਲਾਈਨ ਰੂਹਾਨੀ ਸਤਿਸੰਗ

ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ: ਪੂਜਨੀਕ ਗੁਰੂ ਜੀ


ਅਸ਼ੋਕ ਵਰਮਾ , ਸਲਾਬਤਪੁਰਾ, 29 ਜਨਵਰੀ 2023
    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਏ ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਸਾਧ-ਸੰਗਤ ਦਾ ਹੜ ਆ ਗਿਆ। 50 ਲੱਖ ਤੋਂ ਜ਼ਿਆਦਾ ਗਿਣਤੀ ’ਚ ਸਾਧ-ਸੰਗਤ ਨੇ ਪਵਿੱਤਰ ਭੰਡਾਰੇ ’ਚ ਸ਼ਿਰਕਤ ਕੀਤੀ।  ਪ੍ਰਬੰਧਕਾਂ ਵੱਲੋਂ ਪਵਿੱਤਰ ਭੰਡਾਰੇ ਮੌਕੇ ਪਹੁੰਚੀ ਸਾਧ-ਸੰਗਤ ਲਈ ਭਾਵੇਂ ਆਪਣੇ ਪੱਧਰ ’ਤੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਸਾਧ-ਸੰਗਤ ਦੇ ਉਤਸ਼ਾਹ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਸਾਧ-ਸੰਗਤ ਦੇ ਬੈਠਣ ਲਈ ਲਗਭਗ 100 ਏਕੜ ’ਚ 8 ਪੰਡਾਲ ਬਣਾਏ ਗਏ ਸਨ ।                                                             ਪਰ ਸਾਧ-ਸੰਗਤ ਏਨੀ ਵੱਡੀ ਗਿਣਤੀ ’ਚ ਪਹੁੰਚੀ ਕਿ ਸਾਰੇ ਪੰਡਾਲ ਫੁੱਲ ਹੋ ਗਏ। ਸੜਕਾਂ ’ਤੇ 12 ਕਿਲੋਮੀਟਰ ਤੱਕ ਜਾਮ ਲੱਗ ਗਏ ਜਿਸ ਕਾਰਨ ਸਾਧ-ਸੰਗਤ ਨੂੰ 5 ਕਿਲੋਮੀਟਰ ਤੱਕ ਪੈਦਲ ਚੱਲ ਕੇ ਸਤਿਸੰਗ ਪੰਡਾਲਾਂ ਤੱਕ ਪਹੰੁਚਣਾ ਪਿਆ।  ਭੰਡਾਰੇ ਦੇ ਸਮੇਂ ਤੱਕ ਸਾਧ-ਸੰਗਤ ਲਈ ਬਣਾਏ ਪੰਡਾਲ ਭਰ ਚੁੱਕੇ ਸਨ , ਜਿਸ ਕਰਕੇ ਵੱਡੀ ਗਿਣਤੀ ਸਾਧ-ਸੰਗਤ ਨੂੰ ਸੜਕਾਂ ’ਤੇ ਖੜ੍ਹ ਕੇ ਜਾਂ ਫਿਰ ਆਪਣੇ-ਆਪਣੇ ਵਾਹਨਾਂ ’ਚ ਬੈਠ ਕੇ ਹੀ ਪਵਿੱਤਰ ਭੰਡਾਰਾ ਸੁਣਨਾ ਪਿਆ। ਪਵਿੱਤਰ ਭੰਡਾਰੇ ਮੌਕੇ ਜਿੱਥੇ ਪੰਜਾਬ ’ਚੋਂ ਵੱਡੀ ਗਿਣਤੀ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਆਪਣੇ ਪਿੰਡਾਂ ’ਚ ਨਸ਼ਿਆਂ ਦੇ ਖਾਤਮੇ ਦਾ ਪ੍ਰਣ ਲਿਆ ਉੱਥੇ ਲੱਖਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਵੀ ਨਸ਼ੇ ਤੇ ਹੋਰ ਬੁਰਾਈਆਂ ਛੱਡੀਆਂ। ਇਸ ਦੌਰਾਨ ਇੱਕ ਲੜਕੀ, ਜੋ ਕਿ ਨਸ਼ਿਆਂ ਦੇ ਚੁੰਗਲ ਵਿੱਚ ਫਸੀ ਹੋਈ ਸੀ , ਨੇ ਵੀ ਨਸ਼ੇ ਛੱਡਣ ਦੇ ਨਾਲ ਆਪ ਬੀਤੀ ਸੁਣਾਈ।                                 ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ  ਬਰਨਾਵਾ (ਯੂਪੀ) ਆਸ਼ਰਮ ’ਚੋਂ ਆਨਲਾਈਨ ਸਾਧ-ਸੰਗਤ ਦੇ ਰੂਬਰੂ ਹੋਏ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਫਰਮਾਇਆ ਕਿ ਸਾਈਂ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਬਣਾਇਆ ਸੱਚਾ ਸੌਦਾ, ਸੱਚ ’ਤੇ ਚਲਦਾ ਆਇਆ ਹੈ ਤੇ ਹਮੇਸ਼ਾ ਸੱਚ ’ਤੇ ਹੀ ਚਲਦਾ ਰਹੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਜਿੰਨਾ ਚਿਰ ਸਰੀਰ ’ਚ ਆਖਰੀ ਬੂੰਦ ਹੈ , ਸਾਹ ਹੈ, ਸੱਚ ਦਾ ਸਾਥ ਕਦੇ ਵੀ ਨਹੀਂ ਛੱਡਾਂਗੇ। ਪਰਮ ਪਿਤਾ ਪਰਮਾਤਮਾ ਅੱਲ੍ਹਾ, ਵਾਹਿਗੁਰੂ ਦਾ ਸਾਥ ਕਦੇ ਨਹੀਂ ਛੱਡਾਂਗੇ , ਉਸ ਦੀ ਯਾਦ ’ਚ ਹਮੇਸ਼ਾ ਲੱਗੇ ਰਹਾਂਗੇ ਤੇ ਉਸ ਦੀ ਔਲਾਦ ਲਈ ਹਰ ਉਹ ਭਲਾ ਕੰਮ ਕਰਾਂਗੇ ਜੋ ਵੀ ਸਮਾਜ ਵਿੱਚ ਜ਼ਰੂਰੀ ਹੈ।                         
ਆਪ ਜੀ ਨੇ ਫਰਮਾਇਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕਿਸੇ ਵੀ ਧਰਮਾਂ ਦੇ ਬਾਰੇ ਗਲਤ ਸ਼ਬਦ ਬੋਲਣ ਦੀ ਕਲਪਨਾ ਵੀ ਨਹੀਂ ਕਰ ਸਕਦੇ।  ਸਭ ਧਰਮਾਂ ਦੀ ਸਾਂਝੀ ਸਿੱਖਿਆ ਹੈ ਕਿ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋ ਤੇ ਹੱਕ ਹਲਾਲ , ਦਸ ਨਹੰੁਆਂ ਦੀ ਕਿਰਤ ਕਰਕੇ ਖਾਓ , ਮਿਹਨਤ ਕਰੋ, ਕਰਮਯੋਗੀ ਬਣੋ ਤੇ ਗਿਆਨ ਯੋਗੀ ਬਣੋ। ਸਾਰੇ ਧਰਮਾਂ ਦੀ ਇਹ ਸਿੱਖਿਆ ਹੈ। ਕਈ ਲਾਗੂ ਕਰਦੇ ਹਨ, ਜ਼ਰੂਰ ਕਰਦੇ ਹੋਣਗੇ ਪਰ ਸਾਨੂੰ ਗਿਣਤੀ ਦਾ ਤਾਂ ਨਹੀਂ ਪਤਾ , ਪਰ ਜੋ ਬੱਚੇ ਸਾਡੇ ਇਨਸਾਨੀਅਤ ’ਤੇ ਪਹਿਰਾ ਦੇ ਰਹੇ ਹਨ, ਉਹਨਾਂ ਦਾ ਸਾਨੂੰ ਜ਼ਰੂਰ ਪਤਾ ਹੈ।
ਆਪ ਜੀ ਫਰਮਾਇਆ ਕਿ ਪੰਜਾਬ ’ਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਛੋਟੇ-ਛੋਟੇ ਬੱਚੇ ਨਸ਼ਿਆਂ ’ਚ ਡੁੱਬੇ ਹੋਏ ਹਨ, ਉਧਰ ਕਿਸੇ ਦਾ ਧਿਆਨ ਨਹੀਂ, ਜੇਕਰ ਸਾਰੇ ਹੋਰ ਗੱਲਾਂ , ਹੋਰ ਮੁੱਦੇ ਛੱਡ ਕੇ ਨਸ਼ਿਆਂ ਦੇ ਖਾਤਮੇ ਵੱਲ ਧਿਆਨ ਦੇਣ, ਜਿਸ ਵੀ ਮਾਲਕ ਨੂੰ ਤੁਸੀਂ ਮੰਨਦੇ ਹੋ, ਨਸ਼ਿਆਂ ਦੇ ਜਾਲ ’ਚ ਫਸੇ ਬੱਚਿਆਂ ਦਾ ਧਿਆਨ ਉਸ ਮਾਲਕ ਵੱਲ ਲਾਓਂ ਤਾਂ ਜੋ ਛੋਟੇ-ਛੋਟੇ ਬੱਚਿਆਂ ਨਸ਼ਿਆਂ ਦੇ ਜਾਲ ’ਚ ਫਸੇ ਹੋਏ ਹਨ ਤੇ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਤੰਦਰੁਸਤ ਬਣਾਇਆ ਜਾ ਸਕਦਾ ਹੈ। ਸਾਡੀ ਸਾਰੇ ਧਰਮਾਂ ਦੇ ਪ੍ਰਚਾਰਕਾਂ ਨੂੰ, ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ। 
    ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਪੂਰੇ ਦਰਬਾਰ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਸੀ । ਪੰਡਾਲ ਵਿੱਚ ਰੰਗ-ਬਰੰਗੇ ਗੁਬਾਰੇ, ਰੰਗੋਲੀ ਤੇ ਫੁੱਲਾਂ ਨਾਲ ਵੱਖ-ਵੱਖ ਤਰ੍ਹਾਂ ਦੀ ਸਜਾਵਟ ਕੀਤੀ ਗਈ ਸੀ। ਇਸ ਤੋਂ ਇਲਾਵਾ ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।                   
ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਨੂੰ ਆਸ਼ਿਆਨਾ ਮੁਹਿੰਮ ਤਹਿਤ 4 ਮਕਾਨਾਂ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ। ਪਵਿੱਤਰ ਭੰਡਾਰੇ ਦੇ ਆਖੀਰ ’ਚ ਭੰਡਾਰੇ ’ਚ ਪੁੱਜੀ ਹੋਈ ਸਾਧ-ਸੰਗਤ ਲਈ ਪੰਜੀਰੀ ਦੀ 400 ਤੋਂ 500 ਗ੍ਰਾਮ ਦੀ ਪਿੰਨੀ ਤੇ ਪਨੀਰ ਮਲਾਈ ਕੋਫਤੇ ਦਾ ਪ੍ਰਸਾਦ ਵੰਡਿਆ ਗਿਆ । 
ਨਸ਼ਾ ਕਰਨਾ ਹੈ ਤਾਂ ਉਸ ਮਾਲਕ ਦੇ ਨਾਮ ਦਾ ਕਰੋ
ਪੋਸਤ , ਭੰਗ , ਅਫੀਮ ਤੇ ਸ਼ਰਾਬ ਦਾ ਨਸ਼ਾ ਜੇਕਰ ਤੁਸੀਂ ਸਵੇਰੇ ਕਰਦੇ ਹੋ ਤਾਂ ਸ਼ਾਮ ਨੂੰ ਉੱਤਰ ਜਾਂਦਾ ਹੈ ਤੇ ਜੇ ਸ਼ਾਮ ਨੂੰ ਕਰਦੇ ਹੋ ਤਾਂ ਸਵੇਰੇ ਉੱਤਰ ਜਾਂਦਾ ਹੈ ਪਰ ਉਸ ਰਾਮ, ਅੱਲ੍ਹਾ , ਵਾਹਿਗੁਰੂ ਦੇ ਨਾਮ ਦਾ ਨਸ਼ਾ ਜੋ ਕਰਦਾ ਹੈ, ਉਸ ਦਾ ਨਸ਼ਾ ਦੋਨਾਂ ਜਹਾਨਾਂ ’ਚ ਨਹੀਂ ਉੱਤਰਦਾ ਤੇ ਚਿਹਰੇ ’ਤੇ ਨੂਰ ਤੇ ਅੰਦਰ ਸਰੂਰ ਹਮੇਸ਼ਾ ਬਣਿਆ ਰਹਿੰਦਾ ਹੈ। 

The post ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ first appeared on PANJAB TODAY.

]]>
https://panjabtoday.com/%e0%a8%aa%e0%a8%b5%e0%a8%bf%e0%a9%b1%e0%a8%a4%e0%a8%b0-%e0%a8%90%e0%a9%b1%e0%a8%ae%e0%a8%90%e0%a9%b1%e0%a8%b8%e0%a8%9c%e0%a9%80-%e0%a8%ad%e0%a9%b0%e0%a8%a1%e0%a8%be%e0%a8%b0%e0%a9%87-2/feed/ 0 32014
ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ https://panjabtoday.com/%e0%a8%aa%e0%a8%b5%e0%a8%bf%e0%a9%b1%e0%a8%a4%e0%a8%b0-%e0%a8%90%e0%a9%b1%e0%a8%ae%e0%a8%90%e0%a9%b1%e0%a8%b8%e0%a8%9c%e0%a9%80-%e0%a8%ad%e0%a9%b0%e0%a8%a1%e0%a8%be%e0%a8%b0%e0%a9%87/?utm_source=rss&utm_medium=rss&utm_campaign=%25e0%25a8%25aa%25e0%25a8%25b5%25e0%25a8%25bf%25e0%25a9%25b1%25e0%25a8%25a4%25e0%25a8%25b0-%25e0%25a8%2590%25e0%25a9%25b1%25e0%25a8%25ae%25e0%25a8%2590%25e0%25a9%25b1%25e0%25a8%25b8%25e0%25a8%259c%25e0%25a9%2580-%25e0%25a8%25ad%25e0%25a9%25b0%25e0%25a8%25a1%25e0%25a8%25be%25e0%25a8%25b0%25e0%25a9%2587 https://panjabtoday.com/%e0%a8%aa%e0%a8%b5%e0%a8%bf%e0%a9%b1%e0%a8%a4%e0%a8%b0-%e0%a8%90%e0%a9%b1%e0%a8%ae%e0%a8%90%e0%a9%b1%e0%a8%b8%e0%a8%9c%e0%a9%80-%e0%a8%ad%e0%a9%b0%e0%a8%a1%e0%a8%be%e0%a8%b0%e0%a9%87/#respond Mon, 30 Jan 2023 07:47:29 +0000 https://panjabtoday.com/?p=32011 ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਆਨਲਾਈਨ ਰੂਹਾਨੀ ਸਤਿਸੰਗ ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ: ਪੂਜਨੀਕ ਗੁਰੂ ਜੀ ਅਸ਼ੋਕ ਵਰਮਾ , ਸਲਾਬਤਪੁਰਾ, 29 ਜਨਵਰੀ 2023     ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ...

The post ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ first appeared on PANJAB TODAY.

]]>
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਆਨਲਾਈਨ ਰੂਹਾਨੀ ਸਤਿਸੰਗ

ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ: ਪੂਜਨੀਕ ਗੁਰੂ ਜੀ


ਅਸ਼ੋਕ ਵਰਮਾ , ਸਲਾਬਤਪੁਰਾ, 29 ਜਨਵਰੀ 2023
    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਏ ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਸਾਧ-ਸੰਗਤ ਦਾ ਹੜ ਆ ਗਿਆ। 50 ਲੱਖ ਤੋਂ ਜ਼ਿਆਦਾ ਗਿਣਤੀ ’ਚ ਸਾਧ-ਸੰਗਤ ਨੇ ਪਵਿੱਤਰ ਭੰਡਾਰੇ ’ਚ ਸ਼ਿਰਕਤ ਕੀਤੀ।  ਪ੍ਰਬੰਧਕਾਂ ਵੱਲੋਂ ਪਵਿੱਤਰ ਭੰਡਾਰੇ ਮੌਕੇ ਪਹੁੰਚੀ ਸਾਧ-ਸੰਗਤ ਲਈ ਭਾਵੇਂ ਆਪਣੇ ਪੱਧਰ ’ਤੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਸਾਧ-ਸੰਗਤ ਦੇ ਉਤਸ਼ਾਹ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਸਾਧ-ਸੰਗਤ ਦੇ ਬੈਠਣ ਲਈ ਲਗਭਗ 100 ਏਕੜ ’ਚ 8 ਪੰਡਾਲ ਬਣਾਏ ਗਏ ਸਨ ।                                                             ਪਰ ਸਾਧ-ਸੰਗਤ ਏਨੀ ਵੱਡੀ ਗਿਣਤੀ ’ਚ ਪਹੁੰਚੀ ਕਿ ਸਾਰੇ ਪੰਡਾਲ ਫੁੱਲ ਹੋ ਗਏ। ਸੜਕਾਂ ’ਤੇ 12 ਕਿਲੋਮੀਟਰ ਤੱਕ ਜਾਮ ਲੱਗ ਗਏ ਜਿਸ ਕਾਰਨ ਸਾਧ-ਸੰਗਤ ਨੂੰ 5 ਕਿਲੋਮੀਟਰ ਤੱਕ ਪੈਦਲ ਚੱਲ ਕੇ ਸਤਿਸੰਗ ਪੰਡਾਲਾਂ ਤੱਕ ਪਹੰੁਚਣਾ ਪਿਆ।  ਭੰਡਾਰੇ ਦੇ ਸਮੇਂ ਤੱਕ ਸਾਧ-ਸੰਗਤ ਲਈ ਬਣਾਏ ਪੰਡਾਲ ਭਰ ਚੁੱਕੇ ਸਨ , ਜਿਸ ਕਰਕੇ ਵੱਡੀ ਗਿਣਤੀ ਸਾਧ-ਸੰਗਤ ਨੂੰ ਸੜਕਾਂ ’ਤੇ ਖੜ੍ਹ ਕੇ ਜਾਂ ਫਿਰ ਆਪਣੇ-ਆਪਣੇ ਵਾਹਨਾਂ ’ਚ ਬੈਠ ਕੇ ਹੀ ਪਵਿੱਤਰ ਭੰਡਾਰਾ ਸੁਣਨਾ ਪਿਆ। ਪਵਿੱਤਰ ਭੰਡਾਰੇ ਮੌਕੇ ਜਿੱਥੇ ਪੰਜਾਬ ’ਚੋਂ ਵੱਡੀ ਗਿਣਤੀ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਆਪਣੇ ਪਿੰਡਾਂ ’ਚ ਨਸ਼ਿਆਂ ਦੇ ਖਾਤਮੇ ਦਾ ਪ੍ਰਣ ਲਿਆ ਉੱਥੇ ਲੱਖਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਵੀ ਨਸ਼ੇ ਤੇ ਹੋਰ ਬੁਰਾਈਆਂ ਛੱਡੀਆਂ। ਇਸ ਦੌਰਾਨ ਇੱਕ ਲੜਕੀ, ਜੋ ਕਿ ਨਸ਼ਿਆਂ ਦੇ ਚੁੰਗਲ ਵਿੱਚ ਫਸੀ ਹੋਈ ਸੀ , ਨੇ ਵੀ ਨਸ਼ੇ ਛੱਡਣ ਦੇ ਨਾਲ ਆਪ ਬੀਤੀ ਸੁਣਾਈ।                                 ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ  ਬਰਨਾਵਾ (ਯੂਪੀ) ਆਸ਼ਰਮ ’ਚੋਂ ਆਨਲਾਈਨ ਸਾਧ-ਸੰਗਤ ਦੇ ਰੂਬਰੂ ਹੋਏ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਫਰਮਾਇਆ ਕਿ ਸਾਈਂ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਬਣਾਇਆ ਸੱਚਾ ਸੌਦਾ, ਸੱਚ ’ਤੇ ਚਲਦਾ ਆਇਆ ਹੈ ਤੇ ਹਮੇਸ਼ਾ ਸੱਚ ’ਤੇ ਹੀ ਚਲਦਾ ਰਹੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਜਿੰਨਾ ਚਿਰ ਸਰੀਰ ’ਚ ਆਖਰੀ ਬੂੰਦ ਹੈ , ਸਾਹ ਹੈ, ਸੱਚ ਦਾ ਸਾਥ ਕਦੇ ਵੀ ਨਹੀਂ ਛੱਡਾਂਗੇ। ਪਰਮ ਪਿਤਾ ਪਰਮਾਤਮਾ ਅੱਲ੍ਹਾ, ਵਾਹਿਗੁਰੂ ਦਾ ਸਾਥ ਕਦੇ ਨਹੀਂ ਛੱਡਾਂਗੇ , ਉਸ ਦੀ ਯਾਦ ’ਚ ਹਮੇਸ਼ਾ ਲੱਗੇ ਰਹਾਂਗੇ ਤੇ ਉਸ ਦੀ ਔਲਾਦ ਲਈ ਹਰ ਉਹ ਭਲਾ ਕੰਮ ਕਰਾਂਗੇ ਜੋ ਵੀ ਸਮਾਜ ਵਿੱਚ ਜ਼ਰੂਰੀ ਹੈ।                         
ਆਪ ਜੀ ਨੇ ਫਰਮਾਇਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕਿਸੇ ਵੀ ਧਰਮਾਂ ਦੇ ਬਾਰੇ ਗਲਤ ਸ਼ਬਦ ਬੋਲਣ ਦੀ ਕਲਪਨਾ ਵੀ ਨਹੀਂ ਕਰ ਸਕਦੇ।  ਸਭ ਧਰਮਾਂ ਦੀ ਸਾਂਝੀ ਸਿੱਖਿਆ ਹੈ ਕਿ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋ ਤੇ ਹੱਕ ਹਲਾਲ , ਦਸ ਨਹੰੁਆਂ ਦੀ ਕਿਰਤ ਕਰਕੇ ਖਾਓ , ਮਿਹਨਤ ਕਰੋ, ਕਰਮਯੋਗੀ ਬਣੋ ਤੇ ਗਿਆਨ ਯੋਗੀ ਬਣੋ। ਸਾਰੇ ਧਰਮਾਂ ਦੀ ਇਹ ਸਿੱਖਿਆ ਹੈ। ਕਈ ਲਾਗੂ ਕਰਦੇ ਹਨ, ਜ਼ਰੂਰ ਕਰਦੇ ਹੋਣਗੇ ਪਰ ਸਾਨੂੰ ਗਿਣਤੀ ਦਾ ਤਾਂ ਨਹੀਂ ਪਤਾ , ਪਰ ਜੋ ਬੱਚੇ ਸਾਡੇ ਇਨਸਾਨੀਅਤ ’ਤੇ ਪਹਿਰਾ ਦੇ ਰਹੇ ਹਨ, ਉਹਨਾਂ ਦਾ ਸਾਨੂੰ ਜ਼ਰੂਰ ਪਤਾ ਹੈ।
ਆਪ ਜੀ ਫਰਮਾਇਆ ਕਿ ਪੰਜਾਬ ’ਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਛੋਟੇ-ਛੋਟੇ ਬੱਚੇ ਨਸ਼ਿਆਂ ’ਚ ਡੁੱਬੇ ਹੋਏ ਹਨ, ਉਧਰ ਕਿਸੇ ਦਾ ਧਿਆਨ ਨਹੀਂ, ਜੇਕਰ ਸਾਰੇ ਹੋਰ ਗੱਲਾਂ , ਹੋਰ ਮੁੱਦੇ ਛੱਡ ਕੇ ਨਸ਼ਿਆਂ ਦੇ ਖਾਤਮੇ ਵੱਲ ਧਿਆਨ ਦੇਣ, ਜਿਸ ਵੀ ਮਾਲਕ ਨੂੰ ਤੁਸੀਂ ਮੰਨਦੇ ਹੋ, ਨਸ਼ਿਆਂ ਦੇ ਜਾਲ ’ਚ ਫਸੇ ਬੱਚਿਆਂ ਦਾ ਧਿਆਨ ਉਸ ਮਾਲਕ ਵੱਲ ਲਾਓਂ ਤਾਂ ਜੋ ਛੋਟੇ-ਛੋਟੇ ਬੱਚਿਆਂ ਨਸ਼ਿਆਂ ਦੇ ਜਾਲ ’ਚ ਫਸੇ ਹੋਏ ਹਨ ਤੇ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਤੰਦਰੁਸਤ ਬਣਾਇਆ ਜਾ ਸਕਦਾ ਹੈ। ਸਾਡੀ ਸਾਰੇ ਧਰਮਾਂ ਦੇ ਪ੍ਰਚਾਰਕਾਂ ਨੂੰ, ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ। 
    ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਪੂਰੇ ਦਰਬਾਰ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਸੀ । ਪੰਡਾਲ ਵਿੱਚ ਰੰਗ-ਬਰੰਗੇ ਗੁਬਾਰੇ, ਰੰਗੋਲੀ ਤੇ ਫੁੱਲਾਂ ਨਾਲ ਵੱਖ-ਵੱਖ ਤਰ੍ਹਾਂ ਦੀ ਸਜਾਵਟ ਕੀਤੀ ਗਈ ਸੀ। ਇਸ ਤੋਂ ਇਲਾਵਾ ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।                   
ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਨੂੰ ਆਸ਼ਿਆਨਾ ਮੁਹਿੰਮ ਤਹਿਤ 4 ਮਕਾਨਾਂ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ। ਪਵਿੱਤਰ ਭੰਡਾਰੇ ਦੇ ਆਖੀਰ ’ਚ ਭੰਡਾਰੇ ’ਚ ਪੁੱਜੀ ਹੋਈ ਸਾਧ-ਸੰਗਤ ਲਈ ਪੰਜੀਰੀ ਦੀ 400 ਤੋਂ 500 ਗ੍ਰਾਮ ਦੀ ਪਿੰਨੀ ਤੇ ਪਨੀਰ ਮਲਾਈ ਕੋਫਤੇ ਦਾ ਪ੍ਰਸਾਦ ਵੰਡਿਆ ਗਿਆ । 
ਨਸ਼ਾ ਕਰਨਾ ਹੈ ਤਾਂ ਉਸ ਮਾਲਕ ਦੇ ਨਾਮ ਦਾ ਕਰੋ
ਪੋਸਤ , ਭੰਗ , ਅਫੀਮ ਤੇ ਸ਼ਰਾਬ ਦਾ ਨਸ਼ਾ ਜੇਕਰ ਤੁਸੀਂ ਸਵੇਰੇ ਕਰਦੇ ਹੋ ਤਾਂ ਸ਼ਾਮ ਨੂੰ ਉੱਤਰ ਜਾਂਦਾ ਹੈ ਤੇ ਜੇ ਸ਼ਾਮ ਨੂੰ ਕਰਦੇ ਹੋ ਤਾਂ ਸਵੇਰੇ ਉੱਤਰ ਜਾਂਦਾ ਹੈ ਪਰ ਉਸ ਰਾਮ, ਅੱਲ੍ਹਾ , ਵਾਹਿਗੁਰੂ ਦੇ ਨਾਮ ਦਾ ਨਸ਼ਾ ਜੋ ਕਰਦਾ ਹੈ, ਉਸ ਦਾ ਨਸ਼ਾ ਦੋਨਾਂ ਜਹਾਨਾਂ ’ਚ ਨਹੀਂ ਉੱਤਰਦਾ ਤੇ ਚਿਹਰੇ ’ਤੇ ਨੂਰ ਤੇ ਅੰਦਰ ਸਰੂਰ ਹਮੇਸ਼ਾ ਬਣਿਆ ਰਹਿੰਦਾ ਹੈ। 

The post ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ first appeared on PANJAB TODAY.

]]>
https://panjabtoday.com/%e0%a8%aa%e0%a8%b5%e0%a8%bf%e0%a9%b1%e0%a8%a4%e0%a8%b0-%e0%a8%90%e0%a9%b1%e0%a8%ae%e0%a8%90%e0%a9%b1%e0%a8%b8%e0%a8%9c%e0%a9%80-%e0%a8%ad%e0%a9%b0%e0%a8%a1%e0%a8%be%e0%a8%b0%e0%a9%87/feed/ 0 32011
ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਰਫਤਾਰ ਦੇਣ ਦਾ ਲਿਆ ਪ੍ਰਣ https://panjabtoday.com/%e0%a8%a8%e0%a8%b8%e0%a8%bc%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%9c%e0%a9%9c%e0%a9%8d%e0%a8%b9%e0%a9%8b%e0%a8%82-%e0%a8%aa%e0%a9%81%e0%a9%b1%e0%a8%9f%e0%a8%a3-%e0%a8%a4/?utm_source=rss&utm_medium=rss&utm_campaign=%25e0%25a8%25a8%25e0%25a8%25b8%25e0%25a8%25bc%25e0%25a8%25bf%25e0%25a8%2586%25e0%25a8%2582-%25e0%25a8%25a8%25e0%25a9%2582%25e0%25a9%25b0-%25e0%25a8%259c%25e0%25a9%259c%25e0%25a9%258d%25e0%25a8%25b9%25e0%25a9%258b%25e0%25a8%2582-%25e0%25a8%25aa%25e0%25a9%2581%25e0%25a9%25b1%25e0%25a8%259f%25e0%25a8%25a3-%25e0%25a8%25a4 https://panjabtoday.com/%e0%a8%a8%e0%a8%b8%e0%a8%bc%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%9c%e0%a9%9c%e0%a9%8d%e0%a8%b9%e0%a9%8b%e0%a8%82-%e0%a8%aa%e0%a9%81%e0%a9%b1%e0%a8%9f%e0%a8%a3-%e0%a8%a4/#respond Sun, 08 Jan 2023 13:21:15 +0000 https://panjabtoday.com/?p=31963 ਸਲਾਬਤਪੁਰਾ ਭੰਡਾਰੇ ’ਚ ਸਖ਼ਤ ਧੁੰਦ ਦੇ ਬਾਵਜੂਦ ਹੁੰਮ-ਹੁੰਮਾ ਕੇ ਪੁੱਜੀ ਸਾਧ-ਸੰਗਤ ਅਸ਼ੋਕ ਵਰਮਾ , ਸਲਾਬਤਪੁਰਾ (ਬਠਿੰਡਾ) 8 ਜਨਵਰੀ 2023       ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ...

The post ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਰਫਤਾਰ ਦੇਣ ਦਾ ਲਿਆ ਪ੍ਰਣ first appeared on PANJAB TODAY.

]]>
ਸਲਾਬਤਪੁਰਾ ਭੰਡਾਰੇ ’ਚ ਸਖ਼ਤ ਧੁੰਦ ਦੇ ਬਾਵਜੂਦ ਹੁੰਮ-ਹੁੰਮਾ ਕੇ ਪੁੱਜੀ ਸਾਧ-ਸੰਗਤ
ਅਸ਼ੋਕ ਵਰਮਾ , ਸਲਾਬਤਪੁਰਾ (ਬਠਿੰਡਾ) 8 ਜਨਵਰੀ 2023
      ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰੇ ਦੇ ਰੂਪ ਵਿੱਚ ਕੀਤੀ ਗਈ ਨਾਮ ਚਰਚਾ ’ਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਬਾਵਜੂਦ ਹੁੰਮ-ਹੁਮਾ ਕੇ ਪੁੱਜੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਸੀ। ਨਾਮਚਰਚਾ ’ਤੇ ਆਉਣ ਵਾਲੀ ਸਾਧ-ਸੰਗਤ ਦੇ ਵਾਹਨਾਂ ਦੀਆਂ ਸੜਕ ’ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਕਵੀਰਾਜ ਵੀਰਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸ਼ਬਦਾਂ ਨਾਲ ਗੁਰੂਜੱਸ ਗਾਇਆ।                       
    ਇਸ ਖੁਸ਼ੀ ਦੇ ਮੌਕੇ ਪੂਰੇ ਦਰਬਾਰ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਸੀ । ਪੰਡਾਲ ਵਿੱਚ ਰੰਗ-ਬਰੰਗੇ ਗੁਬਾਰੇ, ਰੰਗੋਲੀ ਤੇ ਫੁੱਲਾਂ ਨਾਲ ਵੱਖ-ਵੱਖ ਤਰ੍ਹਾਂ ਦੀ ਸਜਾਵਟ ਕੀਤੀ ਗਈ ਸੀ। ਵੱਡੀ ਗਿਣਤੀ ਵਿੱਚ ਸਾਧ-ਸੰਗਤ ਪੁੱਜਣ ਕਰਕੇ ਮੁੱਖ ਪੰਡਾਲ ਤੋਂ ਇਲਾਵਾ ਬਾਹਰ ਵੀ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ ਤੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਗਿਆ।
ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੂਜਨੀਕ ਗੁਰੂ ਜੀ ਨੇ ਚਲਾਈ ‘ਡੈੱਪਥ’ ਮੁਹਿੰਮ: ਰਾਮ ਸਿੰਘ
    ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਤੇ ਪੰਜਾਬ ਦੀ ਭੰਡਾਰੇ ਰੂਪੀ ਨਾਮਚਰਚਾ ਦੀ ਸਾਧ-ਸੰਗਤ ਨੂੰ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ’ ਲਾ ਕੇ ਵਧਾਈ ਦਿੱਤੀ। ਉਹਨਾ ਕਿਹਾ ਕਿ ਅੱਜ ਜੋ ਕਲਿਯੁਗ ਦਾ ਸਮਾਂ ਹੈ, ਇਸ ਵਿੱਚ ਕੋਈ ਆਪਣੇ ਪਿੰਡੇ ਦਾ ਵਾਲ ਤੱਕ ਨਹੀਂ ਦਿੰਦਾ ਪਰ ਇਹ ਪੂਜਨੀਕ ਗੁਰੂ ਜੀ ਦੀ ਸਿੱਖਿਆ ਤੇ ਰਹਿਮੋ ਕਰਮ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਿਨ-ਰਾਤ 147 ਮਾਨਵਤਾ ਭਲਾਈ ਕਾਰਜਾਂ ’ਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼ ’ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ‘ਡੈੱਪਥ’ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ‘ਜਾਗੋ ਦੁਨੀਆ ਦੇ ਲੋਕੋ, ਨਸ਼ਾ ਜੜ੍ਹ ਤੋਂ ਪੁੱਟਣੈ’ ਗੀਤ ਰਿਲੀਜ ਕੀਤਾ, ਜੋ ਕਿ ਅੱਜ ਘਰ-ਘਰ ’ਚ ਦਿਨ-ਰਾਤ ਚੱਲ ਰਿਹਾ ਹੈ। ਅੱਜ ਨਸ਼ਿਆਂ ਕਾਰਨ ਨੌਜਵਾਨ ਤੇ ਜਵਾਨੀ ਖ਼ਤਮ ਹੋ ਰਹੀ ਹੈ, ਜਿਸ ਲਈ ਪੂਜਨੀਕ ਗੁਰੂ ਜੀ ਨੇ ਜਵਾਨੀ ਤੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ‘ਡੈੱਪਥ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਨੂੰ ਅੱਜ ਪ੍ਰਸ਼ਾਸਨ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਅਪਣਾਇਆ ਹੈ ਤੇ ਨਸ਼ਿਆਂ ਦੇ ਖਾਤਮੇ ਲਈ ਪਿੰਡ-ਪਿੰਡ ’ਚ ਮਤੇ ਪਾਏ ਜਾ ਰਹੇ ਹਨ। ਇਸ ਮੌਕੇ ਸਾਰੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਣ ਲਿਆ ਕਿ ਉਹ ਆਪਣੇ ਮਾਲਕ ’ਤੇ ਦਿ੍ਰੜ ਵਿਸ਼ਵਾਸ ਰੱਖਦਿਆਂ ਡੇਰਾ ਸੱਚਾ ਸੌਦਾ ਦੇ 147 ਮਾਨਵਤਾ ਭਲਾਈ ਕਾਰਜਾਂ ਨੂੰ ਵੱਧ ਚੜ੍ਹ ਕੇ ਕਰਦੇ ਰਹਿਣਗੇ ਤੇ ਨਸ਼ਿਆਂ ਦੇ ਖਾਤਮੇ ਲਈ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਮੁਹਿੰਮ ਨੂੰ ਘਰ-ਘਰ ਪਹੁੰਚਾਵਾਂਗੇ। ਨਾਮਚਰਚਾ ਦੀ ਕਾਰਵਾਈ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਚਲਾਈ। ਇਸ ਮੌਕੇ ਉਹਨਾਂ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕਰਨ ਦਾ ਸੱਦਾ ਦਿੱਤਾ।
ਰੋਜ਼ਾਨਾ ਇੱਕ ਬੁਰਾਈ ਛੱਡ ਕੇ ਦਿਓ ਮਾਲਕ ਨੂੰ ਅਵਤਾਰ ਮਹੀਨੇ ਦਾ ਤੋਹਫਾ : ਪੂਜਨੀਕ ਗੁਰੂ ਜੀ
     ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨਾਂ ਦੀ ਇੱਕ ਵੀਡੀਓ ਚਲਾਈ ਗਈ ਜਿਸ ਨੂੰ ਸਾਧ-ਸੰਗਤ ਨੇ ਸ਼ਰਧਾ ਨਾਂਲ ਸਰਵਣ ਕੀਤਾ। ਆਪ ਜੀ ਨੇ ਫਰਮਾਇਆ ਕਿ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਮੌਕੇ ਉਨ੍ਹਾਂ ਨੂੰ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਬੁਰਾਈ ਜ਼ਰੂਰ ਛੱਡੋ, ਮਨ ਨਾਲ ਲੜਿਆ ਕਰੋ। ਜਿਵੇਂ-ਜਿਵੇਂ ਤੁਸੀਂ ਬੁਰਾਈਆਂ ਛੱਡਦੇ ਜਾਓਗੇ, ਓਵੇਂ ਓਵੇਂ ਖੁਸ਼ੀਆਂ ਨਾਲ ਮਾਲਾਮਾਲ ਹੁੰਦੇ ਜਾਓਂਗੇ। ਕੁੱਲ ਮਾਲਕ ਫਕੀਰ ਦੇ ਰੂਪ ’ਚ ਜੀਵ ਨੂੰ ਲੈਣ ਲਈ ਇਸ ਧਰਤੀ ’ਤੇ ਆਉਂਦੇ ਹਨ। ਉਹ ਜੀਵ ਨੂੰ ਨਾਮ ਰੂਪੀ ਚਾਬੀ ਦਿੰਦੇ ਹਨ ਜੋ ਤਿ੍ਰਲੋਕੀਆਂ ਦੇ ਤਾਲੇ ਖੋਲ੍ਹ ਦਿੰਦੀ ਹੈ। ਕਲਿਯੁਗ ਵਿੱਚ ਬੁਰੇ ਪਾਸੇ ਲੋਕ ਬਿਨਾਂ ਸੱਦੇ ਤੋਂ ਚਲੇ ਜਾਂਦੇ ਹਨ ਤੇ ਰੱਬ ਵਾਲੇ ਪਾਸੇ ਆਉਣ ਲਈ ਬੜੀਆਂ ਮਿੰਨਤਾਂ ਕਰਵਾਉਂਦੇ ਹਨ। ਆਪ ਜੀ ਨੇ ਫਰਮਾਇਆ ਕਿ ਅਜਿਹੇ ਕਲਿਯੁਗ ’ਚ ਮਾਲਕ ਦੇ ਪਿਆਰੇ ਹੀ ਹਨ ਜਿਹੜੇ ਦਜਿਆਂ ਨੂੰ ਰੱਬ ਦੇ ਨਾਂਅ ਨਾਲ ਜੋੜਨ ਲਈ ਬੁਲਾਉਂਦੇ ਹਨ।                                      ਕਈ ਸੱਜਣ ਤਾਂ ਉਨ੍ਹਾਂ ਦੇ ਬੁਲਾਉਣ ’ਤੇ ਵੀ ਪਾਸਾ ਵੱਟ ਜਾਂਦੇ ਹਨ ਅਤੇ ਸਤਿਸੰਗ ਵਿੱਚ ਨਹੀਂ ਆਉਂਦੇ। ਮੇਲਿਆਂ, ਮੁਜਰਿਆਂ ਵਿੱਚ ਜੀਵ ਭੱਜ ਕੇ ਜਾਂਦਾ ਹੈ ਪਰ ਚੰਗੇ ਪਾਸੇ ਨੂੰ ਜਾਣ ਲੱਗਿਆਂ ਸ਼ਰਮਾਉਂਦਾ ਹੈ। ਹੁਣ ਸਮਾਜ ਐਨਾ ਵਿਗੜ ਗਿਆ ਕਿ ਮਾਂ-ਬਾਪ ਬੱਚਿਆਂ ਨੂੰ ਪਾਲਦਾ ਹੈ ਅਤੇ ਜਦੋਂ ਬਜ਼ੁਰਗ ਹੋਇਆਂ ਮਾਪਿਆਂ ਨੂੰ ਬੱਚਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਅਨਾਥ ਆਸ਼ਰਮ ਛੱਡ ਆਉਂਦੇ ਹਨ।  ਮਾਲਕ ਦਾ ਨਾਮ ਜਪਣ ਵਾਲੇ ਇਸ ਬੁਰਾਈ ਤੋਂ ਬਚੇ ਹੋਏ ਹਨ ਅਤੇ ਬਚੇ ਰਹਿਣਗੇ। ਆਪ ਜੀ ਨੇ ਫਰਮਾਇਆ ਕਿ ਘੰਟਾ ਸਵੇਰੇ ਤੇ ਘੰਟਾ ਸ਼ਾਮ ਮਾਲਕ ਦਾ ਨਾਮ ਜਪਣ ਨਾਲ ਜ਼ਿੰਦਗੀ ਦੇ ਦੁੱਖ ਕੱਟੇ ਜਾਂਦੇ ਹਨ। ਨਾਮ ਚਰਚਾ ਦੌਰਾਨ ਫੂਡ ਬੈਂਕ ਬਾਰੇ ਡਾਕੂਮੈਂਟਰੀ ਦਿਖਾਈ ਗਈ ਤੇ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਚਿੱਠੀ ਸਾਧ-ਸੰਗਤ ਨੂੰ ਸੁਣਾਈ ਗਈ। ਇਸ ਮੌਕੇ ਸਾਧ-ਸੰਗਤ ਵੱਲੋਂ ਲੋੜਵੰਦ ਵਿਅਕਤੀਆਂ ਨੂੰ 104 ਕੰਬਲ ਵੰਡੇ ਗਏ।                                       

The post ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਰਫਤਾਰ ਦੇਣ ਦਾ ਲਿਆ ਪ੍ਰਣ first appeared on PANJAB TODAY.

]]>
https://panjabtoday.com/%e0%a8%a8%e0%a8%b8%e0%a8%bc%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%9c%e0%a9%9c%e0%a9%8d%e0%a8%b9%e0%a9%8b%e0%a8%82-%e0%a8%aa%e0%a9%81%e0%a9%b1%e0%a8%9f%e0%a8%a3-%e0%a8%a4/feed/ 0 31963
Heart specialist Doctor served audience with laughter doses https://panjabtoday.com/heart-specialist-doctor-served-audience-with-laughter-doses/?utm_source=rss&utm_medium=rss&utm_campaign=heart-specialist-doctor-served-audience-with-laughter-doses https://panjabtoday.com/heart-specialist-doctor-served-audience-with-laughter-doses/#respond Wed, 12 Oct 2022 06:09:14 +0000 https://panjabtoday.com/?p=31872 11th evening of the 11th National Theater Festival   Natyam team gave the presentation of an eccentric play ‘Minus 00000’ Ashok Verma , Bathinda, October 12-2022       On the 11th evening of the 15-day 11th National Theater Festival being...

The post Heart specialist Doctor served audience with laughter doses first appeared on PANJAB TODAY.

]]>
11th evening of the 11th National Theater Festival  

Natyam team gave the presentation of an eccentric play ‘Minus 00000’


Ashok Verma , Bathinda, October 12-2022

      On the 11th evening of the 15-day 11th National Theater Festival being organized by Natyam Punjab running on the campus of MRSPTU, the audience thoroughly enjoyed the eccentric play ‘Minus 00000’ presented by Natyam’s own team under the direction of Kirti Kripal.                                           The play written by Jaspreet Jassi is a unique concept play, in which a cardiologist treats various patients humorously, whereas the audience receives massive doses of laughter. Also, the drama put light on numerous social issues, along with getting rid of the five thieves: Kama, Krodha, Moha, Maya, and Ego. organized in a joint collaboration with North Zone Cultural Center Patiala, Punjab Sangeet Natak Academy, Haryana Kala Parishad, and Sangeet Natak Academy, this evening of drama festival was today inaugurated by the Joint Director of Language Department, Patiala Veerpal Kaur and Assistant Director Satnam Singh, though ADC Bathinda Rahul, ADC Barnala Paramvir Singh, and SDM Bathinda Madam Inayat concluded the program with their presence and words.

The post Heart specialist Doctor served audience with laughter doses first appeared on PANJAB TODAY.

]]>
https://panjabtoday.com/heart-specialist-doctor-served-audience-with-laughter-doses/feed/ 0 31872